ਨਵੀਂ ਦਿੱਲੀ, 30 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗ੍ਰੰਥੀ ਅਤੇ ਹੈੱਡ ਗ੍ਰੰਥੀ ਵਜੋਂ ਲੰਬਾ ਸਮਾਂ ਸੇਵਾ ਨਿਭਾਉਣ ਉਪਰੰਤ ਭਾਈ ਪਿਆਰਾ ਸਿੰਘ ਅੱਜ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾ-ਮੁਕਤ ਹੋਏ।ਇਸ ਮੌਕੇ ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ. ਹਰਦੇਵ ਸਿੰਘ ਧਨੋਆ …
Read More »ਪੰਜਾਬੀ
ਕਹਾਣੀ ਸੰਗ੍ਰਹਿ ‘ਬੰਦ ਬੂਹਾ’ ‘ਤੇ ਕਥਾ-ਸੰਵਾਦ ਗੋਸ਼ਟੀ ਭਲਕੇ
ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ ਸੱਗੂ) – ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਅਤੇ ਨਾਰੀ ਚੇਤਨਾ ਮੰਚ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਚਰਚਿਤ ਗਲਪਕਾਰਾ ਜਸਬੀਰ ਕੌਰ ਦੇ ਸੱਜਰੇ ਕਹਾਣੀ ਸੰਗ੍ਰਹਿ ‘ਬੰਦ ਬੂਹਾ’ ਉੱਤੇ ਕਥਾ-ਸੰਵਾਦ ਗੋਸ਼ਟੀ ਕਰਵਾਈ ਜਾ ਰਹੀ ਹੈ। ਕਥਾਕਾਰ ਦੀਪ ਦਵਿੰਦਰ ਸਿੰਘ, ਦੇਵ ਦਰਦ ਅਤੇ ਅਤਰਜੀਤ ਕੌਰ ਸੂਰੀ ਤੋਂ ਮਿਲੀ ਸਾਂਝੀ ਜਾਣਕਾਰੀ ਮੁਤਾਬਿਕ 2 ਮਈ ਸ਼ਨੀਵਾਰ ਬਾਅਦ ਦੁਪਹਿਰ 3:3੦ …
Read More »ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ਼ ਵਿਚ ਦੋ ਦਿਨਾਂ ਦਾ ਟ੍ਰੇਨਿੰਗ ਕੈਂਪ
ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ਼ ਵਿੱਚ ਚਿਕਿਤਸਾ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ (ਜੋ ਪੰਜਾਬ ਵਿਚ ਅਤੇ ਹੋਰ ਰਾਜ਼ਾਂ ਵਿੱਚ 108 ਐਂਬੂਲੈਂਸ ਦੀਆਂ ਸੇਵਾਵਾਂ ਪ੍ਰਧਾਨ ਕਰ ਰਹੀ ਹੈ) ਵੱਲੋਂ ਬੇਸਿਕ ਲਾਈਫ਼ ਸਪੋਰਟ ਅਤੇ ਮੁੱਢਲੀ ਸਹਾਇਤਾ (ਫਸਟ ਏਡ) ਦੀ ਦੋ ਦਿਨਾਂ ਟ੍ਰੇਨਿੰਗ ਦਿੱਤੀ ਗਈ।ਜਿਸ ਵਿਚ ਬੱਚਿਆਂ ਨੂੰ ਸੀ.ਪੀ.ਆਰ ਅਤੇ ਐਂਮਰਜੈਂਸੀ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ …
Read More »ਗੁਰਦੁਆਰਾ ਭੋਰਾ ਸਾਹਿਬ ਅਕਬਰ ਪੁਰ ਲਈ ਮਾਇਆ ਇਕੱਤਰ ਕਰਨ ਸਬੰਧੀ ਮੀਟੰਗ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਭਾਈ ਗੁਲਾਬ ਸਿੰਘ ਸਵਰਨਕਾਰ ਸਿਦਕੀ ਸਿੱਖ ਜੀ ਦੀ ਯਾਦ ਨੂੰ ਸਮਰਪਿਤ ਜੋ ਗੁਰਦੁਆਰਾ ਭੋਰਾ ਸਾਹਿਬ ਅਕਬਰ ਪੁਰ ਖੁਡਾਲ ਜਿਲ੍ਹਾ ਮਾਨਸਾ ਵਿਖੇ ਚੱਲ ਰਹੀ ਕਾਰ ਸੇਵਾ ਸਬੰਧੀ ਇਕ ਮੀਟਿੰਗ ਸਵਰਕਕਾਰ ਬਰਾਦਰੀ ਦੀ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫੱੈਸਲਾ ਕੀਤਾ ਗਿਆ ਇਸ ਧਾਰਮਿਕ ਅਸਥਾਨ ਲਈ ਵੱਧ ਤੋਂ ਵੱਧ ਮਾਇਆ ਅਤੇ ਹੋਰ ਯੋਗਦਾਨ …
Read More »ਲਿਫਟਿੰਗ ਸੁਸਤ ਹੋਣ ‘ਤੇ ਅਨਾਜ਼ ਮੰਡੀਆਂ ਵਿੱਚ ਕਣਕ ਦੇ ਗੱਟਿਆਂ ਦੇ ਲੱਗੇ ਅੰਬਾਰ
ਭਾਕਿਯੂ ਜਿਲ੍ਹਾ ਜਨਰਲ ਸਕੱਤਰ ਨੇ ਕੀਤਾ ਖਰੀਦ ਕੇਂਦਰਾਂ ਦਾ ਦੌਰਾ ਬਠਿੰਡਾ, 30 ਅਪ੍ਰੈਲ ( ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਸਥਾਨਕ ਸ਼ਹਿਰ ਦੇ ਨਜ਼ਦੀਦੀ ਪਿੰਡਾਂ ਦੀਆਂ ਅਨਾਜ ਮੰਡੀਆਂ ਵਿਚ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਕਿਸਾਨ ਆਗੂ ਸਰੂਪ ਸਿੰਘ ਸਿੱਧੂ …
Read More »ਗੁੁਰੂਕੁਲ ਕਾਲਜ ਵਿਖੇ ਸਖਸ਼ੀਅਤ ਦੇ ਸਰਬਪੱਖੀ ਵਿਕਾਸ ਵਿਸ਼ੇ ‘ਤੇ ਸੈਮੀਨਾਰ
ਬਠਿੰਡਾ, 30 ਅਪ੍ਰੈਲ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਗੁੁਰੂਕੁਲ ਕਾਲਜ ਵਿਖੇ ਸਖਸ਼ੀਅਤ ਦੇ ਸਰਬਪੱਖੀ ਵਿਕਾਸ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਇਸ ਵਿੱਚ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਅਤੇ ਵਾਈਸ-ਚੇਅਰਮੈਨ ਆਫ਼ ਨੈਸ਼ਨਲ ਫੈਡਰੇਸ਼ਨ ਆਫ਼ ਫਾਰਮਰ ਪਰਕਿਉਰਮੈਟ ਐਂਡ ਪਰੋਸੈਸਿੰਗ ਹਰਜੀਤ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋ ਤੇ ਸ਼੍ਰੀ ਰਾਜੀਵ ਅਰੋੜਾ ਡਾਇਰੈਕਟਰ ਐਮ.ਐਫ. ਰੇਡਿਉ ਬਠਿੰਡਾ ਵਿਸ਼ੇਸ਼ ਮਹਿਮਾਨ ਵਜੋ ਪਹੁੰਚੇ। ਇਸ ਸਮੇਂ ਸ਼੍ਰੀ ਆਰ.ਐਮ.ਐਸ.ਰੰਗਾ ਚੀਫ਼ …
Read More »ਅੰਮ੍ਰਿਤਸਰ ਮਹਿਤਾ ਰੋਡ ‘ਤੇ ਚੋਰਾਂ ਭੰਨਿਆ ਪੰਜਾਬ ਐਂਡ ਸਿੰਘ ਬੈਂਕ ਦਾ ਏ.ਟੀ.ਐਮ
ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) ਅੰਮ੍ਰਿਤਸਰ ਮਹਿਤਾ ਰੋਡ ਤੇ ਸਥਿਤ ਗੁਰਦੁਆਰਾ ਗੁਰੂ ਕੀ ਬੇਰ ਮੱਤੇਵਾਲ ਨਜ਼ਦੀਕ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਬਾਹਰ ਲੱਗੇ ਏ.ਟੀ.ਐਮ ਨੂੰ ਤੋੜ ਕੇ ਕੁੱਝ ਅਣਪਛਾਤੇ ਚੋਰਾਂ ਵਲੋਂ ਨਕਦੀ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ ਬੈਂਕ ਮੈਨੇਜਰ ਰਜਨੀ ਭਾਟੀਆ ਵਲੋਂ ਪੁਲਿਸ ਨੂੰ ਦਿੱਤੀ ਗਈ ਦਰਖਾਸਤ ਵਿਚ ਦੱਸਿਆ ਕਿ ਇਹ ਏ.ਟੀ.ਐਮ. ਸੁਰੱਖਿਆ ਪੱਖੋਂ …
Read More »ਸਰਬਜੀਤ ਸਿੰਘ ਟਾਂਡਾ ਲੈਕਚਰਾਰ ਅੰਗਰੇਜੀ ਸੇਵਾ ਮੁਕਤ ਹੋਏ
ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿੱਚ ਪਹਿਲੀ ਹਾਜ਼ਰੀ ਲਗਾਉਦਿਆਂ ਹੀ ਕਰਮਚਾਰੀ ਦੀ ਸੇਵਾ ਮੁੱਕਤੀ ਦੀ ਮਿਤੀ ਨਿਸਚਿਤ ਹੋ ਜਾਂਦੀ ਹੈ। ਇਸੇ ਸਿਸਟਮ ਅਧੀਨ ਸ੍ਰੀ ਸਰਬਜੀਤ ਸਿੰਘ ਟਾਂਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ (ਅੰਮ੍ਰਿਤਸਰ) ਲੈਕਚਰਾਰ ਅੰਗਰੇਜੀ ਅੱਜ ਸੇਵਾ ਮੁੱਕਤ ਹੋ ਗਏ। ਸ੍ਰੀ ਸਰਬਜੀਤ ਸਿੰਘ ਨੇ ਆਪਣੀ ਨੌਕਰੀ 7 ਜਨਵਰੀ 1983 ਨੂੰ ਸਰਕਾਰੀ ਹਾਈ ਸਕੂਲ ਮੀਰਥਲ (ਗੁਰਦਾਸਪੁਰ) ਤੋ ਸ਼ੁਰੂ …
Read More »ਹੈੱਡ ਬੁਆਏ ਤੇ ਹੈੱਡ ਗਰਲ ਦੀ ਕੀਤੀ ਚੋਣ
ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਲਾ(ਗੁਰਦਾਸਪੁਰ) ਵਿਖੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਛੇਵੀਂ ਤੋ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਾਮਿਲ ਕੀਤਾ ਗਿਆ।ਇਸ ਦੌਰਾਨ ਸਕੂਲ ਦੇ ਹੈੱਡ ਗਰਲ ਤੇ ਹੈੱਡ ਬੁਆਏ ਦੀ ਚੋਣ ਕੀਤੀ ਗਈ।ਉਹਨਾਂ ਨੂੰ ਸਕੂਲ ਵਿਖੇ ਅਨੂਸ਼ਾਸ਼ਨਾ ਬਣਾਈ ਰੱਖਣ ਵਾਸਤੇ ਸਹੁੰ ਚੁਕਾਈ ਗਈ। ਵਧੀਆਂ ਕਾਰਗੁਜਾਰੀ ਵਾਲੇ ਪਿਛਲੇ ਹੈੱਡ ਬੁਆਏ ਨੂੰ …
Read More »ਓਵਰਲੋਡ ਟੈਂਪੂ ਕੀਮਤੀ ਜਾਨਾਂ ਨਾਲ ਕਰ ਰਹੇ ਨੇ ਖਿਲਵਾੜ- ਪ੍ਰਸ਼ਾਸਨ ਸੁੱਤਾ ਕੁੰਭਕਰਨ ਦੀ ਨੀਂਦ
ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਸਮਾਨ ਢੋਣ ਵਾਲੇ ਟੈਂਪੂੁ ਕੀਮਤੀ ਜਾਨਾਂ ਨੂੰ ਉਵਰਲੋਡ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਜ਼ਿਕਰਯੋਗ ਹੈ ਕਿ ਸਮਾਨ ਢੋਣ ਵਾਲੇ ਟੈਂਪੂ ਬਟਾਲਾ ਅਤੇ ਆਸ ਪਾਸ ਦੇ ਪਿੰਡਾਂ ਵਿਚ ਲੋਕਾਂ ਨੂੰ ਬਿਠਾਕੇ ਉਹਨਾਂ ਨੂੰ ਉਹਨਾਂ ਦੀ ਮੰਜਿਲ ਤੱਕ ਪਹੁੰਚਾਉਂਦੇ ਹਨ ਪਰ ਕਈ ਵਾਰੀ ਇਹ ਟੈਂਪੂ ਕੀਮਤੀ ਜਾਨਾਂ ਨਾਲ ਹਾਦਸੇ ਦਾ ਸ਼ਿਕਾਰ ਹੋ ਜਾਦੇ ਹਨ, …
Read More »
Punjab Post Daily Online Newspaper & Print Media