ਪਠਾਨਕੋਟ, 29 ਅਪ੍ਰੈਲ (ਪੱਤਰ ਪ੍ਰੇਰਕ) – ਪੰਜਾਬ ਸਰਕਾਰ ਵੱਲੋਂ ਪਸ਼ੂ ਧੰਨ ਨੂੰ ਉਤਸ਼ਾਹਿਤ ਕਰਨ, ਪਸ਼ੂਆਂ ਦੀ ਸਾਂਭ ਸੰਭਾਲ ਲਈ ਅਤੇ ਪਸ਼ੂਆਂ ਦੇ ਇਲਾਜ ਲਈ ਜ਼ਿਲ੍ਹਾ ਪਠਾਨਕੋਟ ਅੰਦਰ ਪਿੰਡ ਮਨਵਾਲ ਨੇੜੇ ਆਧੁਨਿਕ ਸਹੂਲਤਾਂ ਵਾਲਾ ਪਸ਼ੂ ਹਸਪਤਾਲ 2 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ …
Read More »ਪੰਜਾਬੀ
ਡੀ.ਆਰ.ਆਈ ਸਕੀਮ ਤਹਿਤ ਕਰਜਾ ਦੇਣ ਲਈ ਲੋਨ ਮੇਲਾ 30 ਅਪ੍ਰੈਲ ਨੂੰ
ਪਠਾਨਕੋਟ, 29 ਅਪ੍ਰੈਲ (ਪੱਤਰ ਪ੍ਰੇਰਕ) – ਜਿੰਨ੍ਹਾਂ ਲੋਕਾਂ ਦੀ ਆਮਦਨ ਪ੍ਰਤੀ ਸਾਲ ਸ਼ਹਿਰੀ ਖੇਤਰਾਂ ਵਿੱਚ 24000 ਰੁਪਏ ਅਤੇ ਪੇਂਡੂ ਖੇਤਰਾਂ ਵਿੱਚ 18000 ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਆਪਣੀ ਉਤਪਾਦਕ ਗਤੀਵਿਧੀ ਚਲਾਉਣ ਲਈ ਡੀ.ਆਰ.ਆਈ ਸਕੀਮ ਤਹਿਤ ਕਰਜਾ ਦੇਣ ਲਈ 30 ਅਪ੍ਰੈਲ, 2015 ਨੂੰ ਲੋਨ ਮੇਲਾ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ …
Read More »ਡੀ.ਏ.ਵੀ ਪਬਲਿਕ ਸਕੂਲ ਦੇ 13 ਵਿਦਿਆਰਥੀਆਂ ਨੇ ਜੇਈਈ (ਮੇਨ) ‘ਚ ਹਾਸਲ ਕੀਤੀ ਸਫ਼ਲਤਾ
ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ 13 ਵਿਦਿਆਰਥੀਆਂ ਨੇ ਜੇਈਈ (ਮੇਨ)ਵਿੱਚ ਸਫ਼ਲਤਾ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਾਕੇਤ ਡਿੰਗਰੀਵਾਲ ਅਤੇ ਆਸ਼ੀਸ਼ ਸ਼ਰਮਾ ਨੇ ਸਾਰੇ ਸ਼ਹਿਰ ਵਿੱਚੋਂ ਕ੍ਰਮਵਾਰ ਪਹਿਲਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਨ ਵਧਾਇਆ।ਸਾਕੇਤ ਡਿੰਗਰੀਵਾਲ ਨੇ 360 ਵਿਚੋਂ 298 ਅਤੇ ਆਸ਼ੀਸ ਸ਼ਰਮਾਨੇ 236 ਅੰਕ ਪ੍ਰਾਪਤ ਕੀਤੇ।ਦੂਸਰੇ ਵਿਦਿਆਰਥੀ ਜਿੰਨ੍ਹਾਂ ਨੇ …
Read More »ਗੈਰ ਰਵਾਇਤੀ ਊਰਜਾ ਪ੍ਰਾਜੈਕਟਾਂ ਲਈ ਪੇਡਾ ਵਲੋਂ ਪ੍ਰਵਾਨਿਤ ਲੈਂਡ ਲੀਜ਼ ਪਾਲਿਸ ਹੋਵੇਗੀ ਲਾਗੂ- ਮਜੀਠੀਆ
ਨੰਗਲਾਂ ਵਿਖੇ 4 ਮੈਗਾਵਾਟ ਸੋਲਰ ਪਾਵਰ ਪਲਾਂਟ ਦਾ ਉਦਘਾਟਨ, ਇਸਰਾਈਲ ਦੀ ਕੰਪਨੀ ਵੱਲੋਂ 35 ਕਰੋੜ ਦਾ ਨਿਵੇਸ਼ ਬਠਿੰਡਾ, 29 ਅਪ੍ਰੈਲ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਪੰਜਾਬ ਦੇ ਗੈਰ ਰਵਾਇਤੀ ਊਰਜਾ ਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕੀਤਾ ਹੈ ਕਿਸਾਨਾਂ ਨੂੰ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਵਿਚ ਸਹਾਇਤਾ ਲਈ ਪੰਜਾਬ ਸਰਕਾਰ ਜਲਦ ਹੀ ਪੇਡਾ ਵਲੋਂ ਪ੍ਰਵਾਨਿਤ ਲੈਂਡ …
Read More »ਆਪਣੇ ਆਪ ਨੂੰ ਅੱਗ ਲਗਾ ਕੇ ਜੀਵਨ ਲੀਲਾ ਖਤਮ ਕਰਨ ਦੀ ਕੀਤੀ ਕੋਸ਼ਿਸ਼
ਬਟਾਲਾ, 29 ਅਪ੍ਰੈਲ (ਨਰਿੰਦਰ ਬਰਨਾਲ) – ਬਟਾਲਾ ਦੇ ਸੋਨਿੀਆ ਮੁਹੱਲਾ ਵਿੱਚ ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਅੱਗ ਲਾ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ ਕੀਤੇ ਜਾਣ ਦੀ ਖਬਰ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਮਾ ਪਤਨੀ ਵਿਜੇ ਬਰਮਾ ਨੇ ਦੱਸਿਆ ਕਿ ਅੱਜ ਉਹ ਕਮਲੇਸ਼ ਪਤਨੀ ਬਲਵੰਤ ਦੇ ਨਾਲ ਦਵਾਈ ਲੈਣ ਕਾਦੀਆਂ ਆਈ ਹੋਈ ਸੀ ਅਤੇ ਜਦੋਂ ਉਹ ਦੁਪਹਿਰ ਆਪਣੇ …
Read More »ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਤਿੰਨ ਜ਼ਖਮੀ
ਬਟਾਲਾ, 29 ਅਪ੍ਰੈਲ (ਨਰਿੰਦਰ ਬਰਨਾਲ) – ਬਟਾਲਾ ਦੇ ਸ਼ੂਗਰ ਮੇਲ ਵਿਖੇ ਇਕ ਕਾਰ ਦਾ ਟਇਰ ਫੱਟਣ ਨਾਲ ਇਕ ਔਰਤ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਰਿੰਪੀ ਪੁਤਰੀ ਜੁਲਜਾਰ ਸਿੰਘ ਵਾਸੀ ਬੁਲੇਵਾਲ ਨੇ ਦੱਸਿਆ ਕਿ ਉਹ ਅਤੇ ਉਸਦੀ ਮਾਤਾ ਸਿੰਦਰ ਕੌਰ ਪਤਨੀ ਜੁਲਜਾਰ ਸਿੰਘ ਆਪਣੇ ਨਿੱਜੀ ਕੰਮਾਂ ਵਾਸਤੇ ਗੁਰਦਾਸਪੁਰ ਜਾ ਰਹੇ ਸੀ। ਜਦੋਂ ਉਹ ਸ਼ੂਗਰ ਮੇਲ …
Read More »ਜੈਤੋਸਰਜਾ ਸਕੂਲ ਦਾਨ ਇਕੱਤਰ ਕਰਨ ‘ਚ ਮੋਹਰੀ, ਹੁਣ ਤੱਕ ਇਕੱਠੇ ਕੀਤੇ 1 ਲੱਖ 17 ਹਜ਼ਾਰ -ਪ੍ਰਿੰ: ਜਸਬੀਰ ਕੌਰ
ਬਟਾਲਾ, 29 ਅਪ੍ਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਭਾਵੇਂ ਸਕੂਲਾਂ ਨੁੰ ਲੱਖਾਂ ਦੀਆਂ ਗਰਾਟਾ ਭੇਜ ਰਿਹਾ ਹੈ ਪਰ ਉਹ ਗਰਾਂਟਾਂ ਜਿਸ ਕੰਪੋਨੈਂਟ ਵਾਸਤੇ ਭੇਜੀਆਂ ਜਾਂਦੀਆਂ ਉਸੇ ਵਾਸਤੇ ਹੀ ਖਰਚ ਕਰਨੀਆਂ ਹੁੰਦੀਆਂ ਹਨ। ਪਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਮਿਹਨਤਰੀ ਤੇ ਸਿਰੜੀ ਪ੍ਰਿੰਸੀਪਲ ਨੇ ਆਪਣੀ ਤੇ ਸਕੂਲ ਸਟਾਫ ਦੀ ਮਦਦ ਨਾਲ ਵੱਖਰਾ ਹੀ ਕਾਰਜ ਅਰੰਭਿਆ ਜਿਸ ਤਹਿਤ ਸਾਰੇ …
Read More »ਸਤਨਾਮ ਸਿੰਘ ਮੰਡ ਦੀ ਤਰੱਕੀ ਹੋਣ ‘ਤੇ ਸਟਾਫ ਮੈਬਰਾਂ ਸਨਮਾਨ ਚਿੰਨ ਦੇ ਕੇ ਸਨਮਾਨਿਆ
ਬਟਾਲਾ, 29 ਅਪ੍ਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨੀ ਕੀਤੀਆਂ ਗਈ ਮੁੱਖ ਅਧਿਆਪਕਾਂ ਦੀ ਤਰੱਕੀਆਂ ਵਿਚ ਕਾਫੀ ਗਿਣਤੀ ਵਿੱਚ ਸਰਕਾਰੀ ਹਾਈ ਸਕੂਲਾਂ ਵਿੱਚ ਮੁੱਖ ਅਧਿਆਪਕਾਂ ਦੀਆਂ ਤਾਇਨਾਤੀਆਂ ਗਈਆਂ। ਜਿਸ ਨਾਲ ਕਿ ਪੜਾਈ ਤੇ ਸਕੂਲੀ ਪੱਧਰ ਵਧੀਆਂ ਬਣੇਗਾ, ਇਸੇ ਹੀ ਲੜੀ ਤਹਿਤ ਪਿਛਲੇ ਲੰਮੇ ਸਮੇਂ ਤੋਂ ਬਾਬਾ ਨਾਮਦੇਵ ਸਰਕਾਰੀ ਹਾਈ ਸਕੂਲ (ਲੜਕੇ) ਘੁਮਾਣ (ਗੁਰਦਾਸਪੁਰ) ਵਿਖੇ ਅਧਿਆਪਕ ਵਜੋਂ ਸੇਵਾ …
Read More »ਖਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਜਿਮਨਾਸਟਿਕ ਵਿੱਚ ਜਿੱਤੇ ਤਮਗੇ
ਪ੍ਰਿਯਾਸ਼ੂੰ ਨੇ 1 ਸੋਨੇ ਤੇ 2 ਕਾਂਸੇ ਦੇ ਤਮਗੇ ਕੀਤੇ ਹਾਸਲ – ਪ੍ਰਿੰ: ਬਰਾੜ ਅੰਮ੍ਰਿਤਸਰ, 28 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਪ੍ਰਿਯਾਸ਼ੂੰ ਕਾਲੀਆ ਨੇ ਸੰਗਰੂਰ ਵਿਖੇ ਆਯੋਜਿਤ 30ਵੀਂ ਸਬ-ਜੂਨੀਅਰ ਜਿਮਨਾਸਟਿਕ ਸਟੇਟ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 1 ਸੋਨੇ ਅਤੇ 2 ਕਾਂਸੇ ਦੇ ਤਮਗੇ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਦੇ ਵਿਦਿਆਰਥੀਆਂ ਲਾਈ ਭਾਈ ਗੁਰਦਾਸ ਲਾਇਬ੍ਰੇਰੀ ਦੀ ਫੇਰੀ
ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵੱਲੋਂ ਵਿਸ਼ਵ ਪੁਸਤਕ ਅਤੇ ਕਾਪੀਵਾਈਟ ਦਿਵਸ ਮਨਾਉਂਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਖੇ ਲਿਜਾ ਕੇ ਪੁਸਤਕਾਂ ਅਤੇ ਲਾਇਬ੍ਰੇਰੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।ਸਕੂਲ ਦੇ …
Read More »
Punjab Post Daily Online Newspaper & Print Media