Wednesday, November 25, 2026

ਪੰਜਾਬੀ

ਪਾਕਿ ਗਾਇਕ ਹੁਸੈਨ ਵਾਰਸੀ ਨੇ ‘ਵਾਰਿਸ਼ ਸ਼ਾਹ’ ਦੇ ਕਲਾਮ ਨਾਲ ਖ਼ਾਲਸਾ ਕਾਲਜ ਵਿਖੇ ‘ਕੀਲੇ’ ਸਰੋਤੇ

ਅੰਮ੍ਰਿਤਸਰ, 20 ਅਪ੍ਰੈਲ (ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਬੀਤੀ ਸ਼ਾਮ ਪਾਕਿਸਤਾਨ ਦੇ ਮਸ਼ਹੂਰ ਗਾਇਕ ਸਾਈਂ ਖ਼ਾਦਿਮ ਹੁਸੈਨ ਵਾਰਸੀ ਨੇ ‘ਵਾਰਿਸ ਸ਼ਾਹ’ ਦੇ ਕਲਾਮ ਪੇਸ਼ ਕਰਕੇ ਆਏ ਸਰੋਤਿਆਂ ਨੂੰ ਕੁਝ ਡੇਢ ਘੰਟੇ ਦੇ ਪ੍ਰੋਗਰਾਮ ਦੌਰਾਨ ਕੀਲੀ ਰੱਖਿਆ। ਬੁਲੰਦ ਅਵਾਜ਼ ਵਿੱਚ ‘ਹੀਰ’ ਦੀ ਗਾਇਕੀ ਨੇ ਸ: ਸੁੰਦਰ ਸਿੰਘ ਮਜੀਠੀਆ ਹਾਲ ਵਿਖੇ ਦਰਸ਼ਕਾਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ। ਸੰਗੀਤ ਦੇ …

Read More »

ਗਜ਼ਲ ਸੰਗ੍ਰਹਿ ‘ਆਪਣੇ ਸੰਗ ਸੰਵਾਦ’ ‘ਤੇ ਹੋਈ ਵਿਚਾਰ ਚਰਚਾ

ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ ਸੱਗੂ) – ਨਾਮਵਰ ਗਜ਼ਲਗੋ ਅਮਰਜੀਤ ਸਿੰਘ ਢਿੱਲੋਂ ਦਾ ਲਿਖਿਆ ਅਤੇ ਸਰਬਜੀਤ ਸਿੰਘ ਸੰਧੂ ਦੁਆਰਾ ਸੰਪਾਦਿਤ ਕੀਤਾ ਨਵ-ਪ੍ਰਕਾਸ਼ਿਤ ਗਜ਼ਲ ਸੰਗ੍ਰਹਿ ‘ਆਪਣੇ ਸੰਗ ਸੰਵਾਦ’ ਨੂੰ ਲੋਕ ਅਰਪਿਤ ਅਤੇ ਵਿਚਾਰ ਚਰਚਾ ਦਾ ਆਯੋਜਨ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵਿੱਚ ਕੀਤਾ ਗਿਆ। ਪੰਜਾਬੀ ਸਭਿਆਚਾਰ ਸੱਥ ਅਤੇ ਸੰਸਥਾ ਵੱਲੋਂ ਕਰਵਾਏ ਇਸ ਸਾਹਿਤਕ ਸਮਾਗਮ ਵਿੱਚ ਕੇਂਦਰੀ ਸਭਾ ਦੇ …

Read More »

ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਭਗਤਾਂ ਵਾਲਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ

ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਗਤਾਂਵਾਲਾ ਵਿਖੇ ਪ੍ਰੀ ਪ੍ਰਾਇਮਰੀ ਵਿੰਗ ਦਾ ਸਲਾਨਾ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਮੈਬਰ ਇੰਜਾਰਜ ਸੁਰਿੰਦਰ ਪਾਲ ਸਿੰਘ ਵਾਲੀਆ, ਅਜੀਤ ਸਿੰਘ ਬਸਰਾ ਅਤੇ ਨਵਤੇਜ ਸਿੰਘ ਨਾਰੰਗ ਉਚੇਚੇ ਤੌਰ ਤੇ ਸ਼ਾਮਲ ਹੋਏ, ਜਿੰਨਾਂ ਨੇ ਸਲਾਨਾ ਪ੍ਰੀਖਿਆਵਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ …

Read More »

ਬੀ. ਬੀ. ਕੇ. ਡੀ. ਏ. ਵੀ ਕਾਲਜ ‘ਚ ਪੰਜਾਬੀ ਵਿਭਾਗ ਵਲੋਂ ਸੈਮੀਨਾਰ

ਪਾਕਿਸਤਾਨ ਤੋਂ ਆਏ ਮਕਬੂਲ ਸ਼ਾਇਰ, ਆਲੋਚਕ ਤੇ ਸੰਪਾਦਕ ਅਹਿਮਦ ਸਲੀਮ ਨੇ ਕੀਤੀ ਸ਼ਿਰਕਤ ਅੰਮ੍ਰਿਤਸਰ, 20 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ .ਏ. ਵੀ. ਕਾਲਜ ਫਾਰ ਵੂਮੈਨ ‘ਚ ਪੰਜਾਬੀ ਵਿਭਾਗ ਵਲੋਂ ਆਯੋਜਿਤ ਕੀਤੇ ਇਕ ਸੈਮੀਨਾਰ ‘ਚ ਪਾਕਿਸਤਾਨ ਤੋਂ ਆਏ ਮਕਬੂਲ ਸ਼ਾਇਰ, ਆਲੋਚਕ ਤੇ ਸੰਪਾਦਕ ਜਨਾਬ ਅਹਿਮਦ ਸਲੀਮ ਜੀ ਨੇ ਸ਼ਿਰਕਤ ਕੀਤੀ। ਇਸ ਸੈਮੀਨਾਰ ਵਿੱਚ ਅਹਿਮਦ ਸਲੀਮ ਜੀ ਨੇ …

Read More »

67ਵੀਆਂ ਜਿਲ੍ਹਾ ਪੱਧਰੀ ਟੂਰਨਾਮੈਂਟ ਕਮੇਟੀ ਦਾ ਇਨਾਮ ਵੰਡ ਸਮਾਰੋਹ ਸੰਪਨ

ਗੁਰਬਚਨ ਸਿੰਘ ਬੱਬੇਹਾਲੀ ਮੁੱਖ ਸੰਸਦੀ ਸਕੱਤਰ ਨੇ ਇਨਾਮਾਂ ਦੀ ਕੀਤੀ ਵੰਡ ਸੈਕੰਡਰੀ ਤੇ ਐਲੀਮੈਟਰੀ ਡੀ. ਈ ਨੂੰ ਇੱਕ ਇੱਕ ਲੱਖ ਦੀ ਗਰਾਂਟ ਬਟਾਲਾ, 20 ਅਪ੍ਰੈਲ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋਂ ਜਿਲੇ ਭਰ ਵਿੱਚ ਹਰ ਵਿੰਗ ਦੀਆਂ ਖੇਡਾ ਕਰਵਾਈਆ।ਜਿਨਾ ਵਿੱਚ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਕਮੇਟੀ ਵੱਲੋ ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ, ਡਿਪਟੀ ਡੀ ਈ ੳ …

Read More »

ਗੁਰਦੁੁਆਰਾ ਰਾਹੀ ਸਾਹਿਬ ਵਿਖੇ ਤਹਿਸੀਲਦਾਰ ਦਾ ਸਨਾਮਨ

ਬਟਾਲਾ, 20 ਅਪ੍ਰੈਲ (ਨਰਿੰਦਰ ਬਰਨਾਲ) – ਬੀਤੇ ਦਿਨ ਗੁਰਦੁਆਰਾ ਰਾਹੀ ਸਾਹਿਬ ਉਮਰਪੁਰਾ ਬਟਾਲਾ ਵਿਖੇ ਸਮਾਗਮ ਕਰਵਾਏ ਗਏ ਸਨ, ਇਹਨਾਂ ਸਮਾਗਮਾਂ ਵਿੱਚ ਵਧ ਚੜ੍ਹ ਕਿ ਹਿੱਸਾ, ਸੇਵਾ ਕਰਨ ਹਿੱਤ ਸ੍ਰੀ ਜੋਗਿੰਦਰ ਸਿੰਘ ਤਹਿਸੀਲ ਦਾਰ ਭੁਲੱਥ ਦਾ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਰਾਹੀ ਸਾਹਿਬ (ਉਮਰਪੁਰਾ) ਵੱਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰਾਂ ਨੇ ਤਹਿਸੀਲਦਾਰ ਜੋਗਿੰਦਰ ਪਾਲ ਬਟਾਲਾ ਦਾ ਸਨਮਾਨ …

Read More »

ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਵਜ਼ੀਫਾ ਵੰਡ ਤੇ ਸਨਮਾਨ ਸਮਾਰੋਹ 26 ਨੂੰ

ਰੋਸ਼ਨ ਸੂਦ ਸਾਬਕਾ ਡਾਇਰੈਕਟਰ ਐਸ. ਸੀ. ਈ. ਆਰ. ਟੀ ਪੰਜਾਬ ਹੋਣਗੇ ਮੁੱਖ ਮਹਿਮਾਨ ਇਲਾਕੇ ਚਾਰ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਸਮਰਾਲਾ, 19 ਅਪ੍ਰੈਲ (ਸੱਚਦੇਵਾ) – ਸਵ: ਮਹਿਮਾ ਸਿੰਘ ਕੰਗ ਦੁਆਰਾ 1998 ਵਿੱਚ ਸਥਾਪਤ ਕੀਤੇ ਅਧਿਆਪਕ ਚੇਤਨਾ ਮੰਚ ਦਾ 17ਵਾਂ ਵਜੀਫਾ ਵੰਡ ਤੇ ਸਨਮਾਨ ਸਮਾਰੋਹ 26 ਅਪ੍ਰੈਲ ਦਿਨ ਐਤਵਾਰ ਨੂੰ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ, ਖੰਨਾ ਰੋਡ ਸਮਰਾਲਾ ਵਿਖੇ …

Read More »

ਹਲਕਾ ਬਾਬਾ ਬਕਾਲਾ ਸਾਹਿਬ ‘ਚ ਆਮ ਆਦਮੀ ਪਾਰਟੀ ਦੀਆਂ ਬੂਥ ਲੈਵਲ ਕਮੇਟੀਆਂ ਤਿਆਰ – ਕੰਗ

ਪਾਰਟੀ ਨੇ ਪੰਜਾਬ ਸਰਕਾਰ ਪਾਸੋਂ ਕਿਸਾਨਾਂ ਲਈ ਕੀਤੀ ਮੁਆਵਜੇ ਦੀ ਮੰਗ ਰਈਆ, 19 ਅਪ੍ਰੈਲ (ਬਲਵਿੰਦਰ ਸਿੰਘ ਸੰਧੂ) – ਅੱਜ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਬਾਬਾ ਬਕਾਲਾ ਮੋੜ ਵਿਖੇ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ।ਇਸ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਲਬੀਰ ਸਿੰਘ ਟੋਗ, ਨਿਸ਼ਾਨ ਸਿੰਘ ਬੋਦੇਵਾਲ, ਡਾ: ਕੁਲਦੀਪ ਸਿੰਘ ਮਥਰੇਵਾਲ, ਸਰਵਣ ਸਿੰਘ ਕਲੇਰ ਘੁਮਾਣ ਨੇ ਆਪਣੇ ਵਿਚਾਰਾਂ ਵਿੱਚ …

Read More »

ਪਿੰਗਲਵਾੜਾ ਮਾਨਾਂਵਾਲਾ ਵਿਖੇ ਕਾਕਲੀਅਰ ਇੰਮਪਲਾਂਟ ਸਰਜਰੀ ‘ਤੇ ਚੈਕਅੱਪ ਕੈਂਪ

ਅੰਮ੍ਰਿਤਸਰ, 19 ਅਪ੍ਰੈਲ (ਹਰਿੰਦਰਪਾਲ ਸਿੰਘ) – ਪਿੰਗਲਵਾੜਾ ਮਾਨਾਂਵਾਲਾ ਵਿੱਚ ਸਥਾਪਿਤ ਅਪਰੇਸ਼ਨ ਥਇਏਟਰ ਵਿਖੇ 18-19 ਅਪਰੈਲ ਨੂੰ ਕਾਕਲੀਅਰ ਇੰਪਲਾਂਟ ਸਰਜਰੀ ਤੇੇ ਚੈਕਅੱਪ ਕੈਂਪ ਦਾ ਅਯੋਜਨ ਪਦਮ ਸ੍ਰੀ ਅਵਾਰਡੀ ਡਾ. ਜੇ. ਐਮ. ਹੰਸ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ।ਉਨ੍ਹਾਂ ਨੇ ਇਹ ਸਰਜਰੀ ਦੋ ਬਹੁਤ ਹੀ ਗਰੀਬ ਪਰਿਵਾਰਾਂ ਦੇ ਗੂੰਗੇ ਬੋਲੇ ਬੱਚਿਆਂ, ਧਰਮਵੀਰ ਸਿੰਘ ਉਮਰ 6 ਸਾਲ ਤੇ ਮਹਿਕ ਉਮਰ 4 ਸਾਲ …

Read More »

ਕੀਰਤਨ ਦਰਬਾਰ ਸੁਸਾਇਟੀ ਵੱਲੋਂ 17ਵਾਂ ਕੀਰਤਨ ਦਰਬਾਰ ਕਰਵਾਇਆ ਗਿਆ

ਪੱਟੀ, 19 ਅਪ੍ਰੈਲ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ (ਰਜਿ:) ਵੱਲੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਬਿਧੀ ਚੰਦ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ 17ਵਾਂ ਮਹਾਨ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਸੋਹਨ ਲਾਲ ਪਾਰਕ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ।ਜਿਸ ਵਿਚ ਸੰਤ …

Read More »