Wednesday, November 25, 2026

ਪੰਜਾਬੀ

ਐਕਸੀਅਨ ਬਿਜਲੀ ਬੋਰਡ ਦੇ ਦਫਤਰ ਦਾ ਘਿਰਾਓ ਕੱਲ

ਰਈਆ, 6 ਅਪ੍ਰੈਲ (ਬਲਵਿੰਦਰ ਸੰਧੂ) – ਬਾਬਾ ਬਕਾਲਾ ਮੋੜ ‘ਤੇ ਬਿਜਲੀ ਬੋਰਡ ਦੇ ਐਕਸੀਅਨ ਦਾ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਨੇ ਦੱਸਿਆ ਕਿ ਬਿਜਲੀ ਮੁਲਾਜਮਾਂ ਵੱਲੋ ਲੋਕਾਂ ਦੇ ਕੰਮਾਂ ਵਿੱਚ ਕੁਤਾਹੀ ਕਰਕੇ ਉਨਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਹੈ।ਲੋਕਾਂ ਨੂੰ ਬਿਜਲੀ ਦੇ ਨਜਾਇਜ ਬਿੱਲ ਭੇਜੇ ਜਾ …

Read More »

ਆਮ ਆਦਮੀ ਪਾਰਟੀ ‘ਚ ਲੀਡਰਾਂ ਦੀ ਨਹੀ ਆਮ ਲੋਕਾਂ ਦੀ ਹੋਵੇਗੀ ਪਹਿਲ – ਸੁਰਜੀਤ ਕੰਗ, ਅਸ਼ੋਕ ਤਲਵਾਰ

‘ਆਪ’ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕੀਤਾ ਰਈਆ, 6 ਅਪ੍ਰੈਲ (ਬਲਵਿੰਦਰ ਸੰਧੂ) – ਆਮ ਆਦਮੀ ਪਾਰਟੀ ਵਿੱਚ ਬੂਥ ਲੈਵਲ ਦੀਆਂ ਕਮੇਟੀਆਂ ਸਬੰਧੀ ਵਲੰਟੀਅਰਾਂ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਜਗੀਰ ਸਿੰਘ ਫੌਜੀ, ਕੁਲਦੀਪ ਸਿੰਘ ਮਥਰੇਵਾਲ ਅਤੇ ਪਿਆਰਾ ਸਿੰਘ ਤਿੰਮੋਵਾਲ ਦੀ ਪ੍ਰਧਾਨਗੀ ਹੇਠ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਦੇ ਪਿੰਡ ਸੰਘਰਕੋਟ ਵਿਖੇ ਹੋਈ ।ਇਹ ਮੀਟਿੰਗ ਉਸ ਸਮੇ ਰੈਲੀ ਦਾ …

Read More »

ਪੁਲਿਸ ਵਲੋਂ ਰਈਆ ਨਹਿਰ ‘ਤੇ ਡੈਂਜਰ ਪਾਰਕ ਨਾਕਾ

ਰਈਆ, 6 ਅਪ੍ਰੈਲ (ਬਲਵਿੰਦਰ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਇਲਾਕੇ ਰਈਆ ਨਹਿਰ ‘ਤੇ ਪੁਲਿਸ ਵਲੋ ਡੈਂਜਰ ਨਾਕਾ ਲਗਾਇਆ ਗਿਆ ਅਤੇ ਵਾਹਨਾਂ ਨੂੰ ਡੈਂਜਰ  ਪਾਰਕ  ਕਰਾਸ ਕਰਨ ਤੋਂ ਰੋਕਣ ਲਈ ਵਾਹਨਾਂ ਦੇ ਚਲਾਨ ਕੱਟੇ ਗਏ।ਇਸ ਮੌਕੇ ਸਾਡੇ ਪੱਤਰਕਾਰਾਂ ਨਾਲ  ਗੱਲਬਾਤ ਕਰਦੇ ਰਈਆ ਚੌਕੀ ਇੰਚਾਰਜ ਅਮਨਦੀਪ ਸਿੰਘ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ  ਡੈਂਜਰ ਪਾਰਕ ਕਰਨ ਤੋ ਲੋਕ ਬਾਜ ਨਹੀ …

Read More »

ਪਨਬੱਸ ਟਾਂਡਾ ਬਾਈਪਾਸ ਕੋਲ ਹਾਦਸਾਗ੍ਰਸਤ 37 ਜਖਮੀਆਂ ਵਿਚੋਂ ਇੱਕ ਦੀ ਮੌਤ

ਹੁਸ਼ਿਆਰਪੁਰ, 6 ਅਪ੍ਰੈਲ ਸਤਵਿੰਦਰ ਸਿੰਘ) –  ਹੁਸ਼ਿਆਰਪੁਰ ਤੋ ਨਦੌਣ ਜਾ ਰਹੀ ਪਨਬਸ ਟਾਂਡਾ ਬਾਈਪਾਸ ਕੋਲ ਹਾਦਸਾਗ੍ਰਸ਼ਤ ਹੋ ਗਈ।ਇਸ ਹਾਦਸੇ ਵਿੱਚ 37 ਵਿਅਕਤੀ ਜਖਮੀ ਹੋਏ ਜਖਮੀ ਹੋ ਗਏ, ਜਿੰਨਾਂ ਵਿਚੋਂ  ਇੱਕ ਜਖਮੀ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ ।ਮ੍ਰਿਤਕ ਦੀ ਪਹਿਚਾਣ ਈਸ਼ਵਰ ਦਾਸ ਪੁੱਤਰ ਦਿਵਾਨ ਚਦ ਵਾਸੀ ਨਦੋਣ ਵਜੋ ਹੋਈ ।ਮੌਕੇ ਤੋ ਮਿੱਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਡਰਾਈਵਰ ਦੀ …

Read More »

ਸਾਬਕਾ ਪਤੀ ਤੋਂ ਤਲਾਕਸ਼ੁਦਾ ਪਤਨੀ ਦਾ ਅਗਵਾ ਕੀਤਾ ਬੱਚਾ ਐਨ. ਆਰ. ਆਈ ਪੁਲਿਸ ਨੇ ਕੀਤਾ ਬਰਾਮਦ

ਹੁਸ਼ਿਆਰਪੁਰ, 6 ਅਪ੍ਰੈਲ ਸਤਵਿੰਦਰ ਸਿੰਘ) – ਐਨ. ਆਰ. ਆਈ ਥਾਣੇ ਵਲੋ ਐਨ ਆਰ ਆਈ ਗੁਰਦੀਪ ਕੌਰ ਦੇ ਬੱਚੇ ਨੂੰ ਉਸ ਦੇ ਸਾਬਕਾ ਪਤੀ ਰਾਮੇਸ਼ ਕੁਮਾਰ ਵਲੋ ਕਿਡਨੈਪ ਕਰਨ ਤੇ ਤੁੰਰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦਿਆ ਉਸ ਨੂੰ ਗ੍ਰਿਫ਼ਤਾਰ ਕਰਕੇ ਬੱਚਾ ਮਾਂ ਨੂੰ ਵਾਪਸ ਦਿਵਾਉਣ ਵਿੱਚ ਸਫਲਤਾ ਹਾਸਲ ਕੀਤੀ। ਜਾਣਕਾਰੀ ਦਿੱਦੀਆ ਤੁਲਸੀ ਰਾਮ ਏ ਆਈ ਜੀ ਨੇ ਦਸਿਆ ਕਿ 03 04 …

Read More »

ਕੰਢੀ ਖੇਤਰ ਦੇ ਵਿਕਾਸ ਲਈ ਅੰਮ੍ਰਿਤਸਰ ਤੋਂ ਊਨਾ ਸੜਕ ਨੂੰ ਚਾਰ ਮਾਰਗੀ ਬਣਾਇਆ ਜਾਵੇਗਾ- ਸ਼੍ਰੀ ਤੀਕਸ਼ਨ ਸੂਦ

ਨਿਊ ਬੈਂਕ ਕਲੋਨੀ ਦੇ ਕਮਿਉਨਿਟੀ ਹਾਲ ਦਾ ਕੀਤਾ ਉਦਘਾਟਨ ਹੁਸ਼ਿਆਰਪੁਰ, 6 ਅਪ੍ਰੈਲ ਸਤਵਿੰਦਰ ਸਿੰਘ) – ਕੰਢੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਇਸ ਖੇਤਰ ਦੇ ਵਿਕਾਸ ਦੇ ਕੰਮਾਂ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਅੰਮ੍ਰਿਤਸਰ ਤੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾਂ ਨੂੰ ਜਾਂਦੀ ਸੜਕ ਨੂੰ ਚਾਰ ਮਾਰਗੀ ਬਣਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ …

Read More »

ਭਾਰਤੀ ਜਨਤਾ ਪਾਰਟੀ ਨੇ ਮਨਾਇਆ 35ਵਾਂ ਸਥਾਪਨਾ ਦਿਵਸ

ਹੁਸ਼ਿਆਰਪੁਰ, 6 ਅਪ੍ਰੈਲ ਸਤਵਿੰਦਰ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਮੰਡਲ ਵੱਲੋ ਤੇ  ਸ਼ਹਿਰੀ ਪੂਰਬੀ ਮੰਡਲ ਨੇ ਨਿਊ ਸਿਵਲ ਲਾਇਨ, ਪੱਛਮੀ ਮੰਡਲ ਨੇ ਫਤਿਹਗੜ੍ਹ ਤੇ ਦਿਹਾਤੀ ਮੰਡਲ ਨੇ ਆਦਮੋਵਾਲ ਵਿੱਚ ਵੀ ਪਾਰਟੀ ਦਾ 35ਵਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਭਾਜਪਾ ਨੇਤਾਵਾ ਨੇ ਬੋਲਦਿਆਂ ਕਿਹਾ ਕਿ 1980 ਵਿੱਚ ਬਣੀ ਭਾਰਤੀ ਜਨਤਾ ਪਾਰਟੀ ਅੱਜ ਦੁਨੀਆ ਦੀ ਸਭ ਤੋ …

Read More »

ਸਰਕਾਰ ਨੇ ਕੀਤਾ ਤੰਗਹਾਲ – ਐਨ.ਐਚ.ਐਮ ਮੁਲਾਜਮਾਂ ਨੇ ਰੋਸ ਵਜੋਂ ਵੇਚੀ ਭੇਲ ਪੂਰੀ

ਸਿਵਲ ਹਸਪਤਾਲ ਵਿੱਚ ਓ.ਪੀ.ਡੀ ਪਰਚੀ ਕੱਟਣ ਵਾਲੇ ਮੁਲਾਜ਼ਮਾਂ ਦੀ ਹੜਤਾਲ ਨੂੰ ਦਿੱਤਾ ਸਮਰਥਨ ਹੁਸ਼ਿਆਰਪੁਰ, 6 ਅਪ੍ਰੈਲ (ਸਤਵਿੰਦਰ ਸਿੰਘ) – ਅੱਜ ਹੜਤਾਲ ਦੇ 25ਵੇਂ ਦਿਨ ਕੌਮੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਵੋਲੋਂ ਦਫਤਰ ਸਿਵਲ ਸਰਜਨ ਦੇ ਬਾਹਰ ਭੇਲ ਪੂਰੀ ਵੇਚ ਕੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਗਟਾਇਆ ਗਿਆ। ਰਾਸ਼ਟਰੀ ਹੈਲਥ ਮਿਸ਼ਨ ਯੂਨਿਅਨ ਹੁਸ਼ਿਆਰਪੁਰ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਕੀਤੀ …

Read More »

ਜ਼ਿਲ੍ਹੇ ਦੇ 62 ਖਰੀਦ ਕੇਂਦਰ ਵਿੱਚ 2,93,000 ਟਨ ਕਣਕ ਦੀ ਪਹੁੰਚਣ ਦੀ ਸੰਭਾਵਨਾ- ਡੀ. ਸੀ

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਣਕ ਮੰਡੀਆਂ ਵਿੱਚ ਸੁੱਕਾ ਕੇ ਲਿਆਉਣ ਲਈ ਕੀਤੀ ਅਪੀਲ ਹੁਸ਼ਿਆਰਪੁਰ, 6 ਅਪ੍ਰੈਲ ਸਤਵਿੰਦਰ ਸਿੰਘ) – ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇਸ ਸਾਲ ਕਣਕ ਦੀ ਖਰੀਦ ਲਈ ਬਣਾਏ ਗਏ 62 ਖਰੀਦ ਕੇਂਦਰਾਂ ਵਿੱਚ 2,93,000 ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ ਜੋ ਕਿ ਪਿਛਲੇ ਸਾਲ ਨਾਲੋਂ 4.66 ਪ੍ਰਤੀਸ਼ਤ ਵੱਧ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ …

Read More »

ਉਪਕਾਰ ਸਿੰਘ ਸੰਧੂ ਵੱਲੋਂ ਠੇਕੇਦਾਰ ਮਹਿੰਦਰ ਸਿੰਘ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 6 ਅਪ੍ਰੈਲ (ਗੁਰਪ੍ਰੀਤ ਸਿੰਘ) – ਜਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਮੀਤ ਪ੍ਰਧਾਨ ਠੇਕੇਦਾਰ ਗੁਰਮੀਤ ਸਿੰਘ ਦੇ ਪਿਤਾ ਸz: ਮਹਿੰਦਰ ਸਿੰਘ ਠੇਕੇਦਾਰ ਦੇ ਅਕਾਲ ਚਲਾਣਾ ਕਰਨ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਠੇਕੇਦਾਰ ਦੇ ਗ੍ਰਹਿ ਭਾਈ ਲਾਲੋ ਜੀ ਨਗਰ ਵਿਖੇ ਪਹੁੰਚੇ।ਉਨਾਂ ਨੇ ਪਰਿਵਾਰ ਦੇ ਮੈਂਬਰਾਂ ਸ: ਹਰਜੀਤ ਸਿੰਘ ਜੇ.ਕੇ, ਸ: ਹਰਬੰਸ …

Read More »