ਅੰਮ੍ਰਿਤਸਰ, 25 ਮਾਰਚ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਸਿਆਲਕੋਟ (ਪਾਕਿਸਤਾਨ) ਦੇ ਗੁਰਦੁਆਰਾ ਬਾਬੇ ਦੀ ਬੇਰ ਨੂੰ ਨਵਆਉਣ ਸਮੇਂ ਉਸ ਦੀ ਕੰਧਾ ਤੇ ਬਣੇ ਪੁਰਾਤਨ ਗੁਰੂ ਸਾਹਿਬਾਨ ਦੇ ਚਿੱਤਰਾਂ (ਨਿਕਾਸੀ) ਨੂੰ ਖਤਮ ਕੀਤੇ ਜਾਣ ਵਾਲੀ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੰਦਿਆਂ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ …
Read More »ਪੰਜਾਬੀ
ਸੀ. ਬੀ. ਆਈ ਵੱਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦੇਣਾ ਮੰਦਭਾਗਾ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 25 ਮਾਰਚ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦੇਸ਼ ਦੀ ਸਰਵ ਉੱਚ ਜਾਂਚ ਏਜੰਸੀ ਸੀ ਬੀ ਆਈ ਵੱਲੋਂ ਜਗਦੀਸ਼ ਟਾਈਟਲਰ ਨੂੰ ਨਵੰਬਰ 1984 ‘ਚ ਸਿੱਖ ਨਸਲਕੁਸ਼ੀ ਸਬੰਧੀ ਕਲੀਨ ਚਿਟ ਦੇਣਾ ਬੇ-ਹੱਦ ਮੰਦਭਾਗਾ ਤੇ ਸਮੱਚੇ ਸਿੱਖ ਭਾਈਚਾਰੇ ਲਈ ਨਿਰਾਸ਼ਾਜਨਕ ਦੱਸਿਆ ਹੈ। ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ …
Read More »ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੇ ਚਾਹਵਾਨ ਪਾਸਪੋਰਟ ਜਮ੍ਹਾਂ ਕਰਵਾਉਣ
ਅੰਮ੍ਰਿਤਸਰ, 25 ਮਾਰਚ (ਗੁਰਪ੍ਰੀਤ ਸਿੰਘ) – ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਤੇ ਹੋਰ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ, ਸ਼ਹੀਦੀ ਜੋੜ ਮੇਲਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਜੂਨ 2015 ਸਮੇਂ ਯਾਤਰਾ ਜਾਣ ਦੇ ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ ਹਲਕਾ ਮੈਂਬਰ ਦੀ ਸਿਫਾਰਸ਼ ਸਹਿਤ 5 ਅਪੈ੍ਰਲ …
Read More »ਜ਼ਿਲ੍ਹਾ ਪਠਾਨਕੋਟ ‘ਚ 128.6 ਹੈਕਟੇਅਰ ਰਕਬੇ ਵਿੱਚ ਲਗਾਏ ਗਏ ਨਵੇਂ ਬਾਗ – ਡਾ. ਬੱਲ
ਪਠਾਨਕੋਟ, 25 ਮਾਰਚ ( ਪੱਤਰ ਪ੍ਰੇਰਕ) – ਜ਼ਿਲ੍ਹਾ ਪਠਾਨਕੋਟ ਅੰਦਰ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ 128.6 ਹੈਕਟੇਅਰ ਰਕਬੇ ਵਿੱਚ ਨਵੇਂ ਬਾਗ ਲਗਾਏ ਗਏ ਹਨ। ਇਹ ਜਾਣਕਾਰੀ ਡਾ. ਕੁਲਦੀਪ ਸਿੰਘ ਬੱਲ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ, ਪੰਜਾਬ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਪੁਰਾਣੇ ਬਾਗਾਂ ਦੀ ਸੁਧਾਈ 4942 ਬੂਟਿਆਂ ਦੀ ਕਾਂਟ ਸ਼ਾਂਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 587 ਟਿਊਬਵੈਲ ਪਲਾਂਟੇਸ਼ਨ/ਕਿਚਨ ਗਾਰਡਨ ਬਣਾਏ …
Read More »ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਦੁਨੇਰਾ ‘ਚ ਲੱਗਾ 7 ਰੋਜ਼ਾ ਰਾਜ ਪੱਧਰੀ ਐਡਵੈਂਚਰ ਕੈਂਪ
ਪਠਾਨਕੋਟ, 25 ਮਾਰਚ ( ਪੱਤਰ ਪ੍ਰੇਰਕ) – ਭਾਰਤ ਸਰਕਾਰ ਦੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ 7 ਰੋਜ਼ਾ ਰਾਜ ਪੱਧਰੀ ਐਡਵੈਂਚਰ ਕੈਂਪ ਦੁਨੇਰਾ ਵਿਖੇ ਲਗਾਇਆ ਗਿਆ। ਜਿਸ ਵਿੱਚ ਪੰਜਾਬ ਰਾਜ ਦੇ 9 ਜ਼ਿਲ੍ਹਿਆਂ ਦੇ ਵੱਖ ਵੱਖ ਨੌਜਵਾਨ ਕਲੱਬਾਂ ਦੇ 50 ਨੌਜਵਾਨ ਹਿੱਸਾ ਲੈ ਰਹੇ ਹਨ। ਇਸ ਕੈਂਪ ਦਾ ਉਦਘਾਟਨ ਅੱਜ ਦੁਨੇਰਾ ਵਿਖੇ ਰਿਟਾਇਰਡ ਕਰਨਲ ਸਤਬੀਰ ਸਿੰਘ ਵੜੈਚ ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ …
Read More »ਜ਼ਿਲ੍ਹਾ ਪਠਾਨਕੋਟ ਵਿੱਚ ਸਮਾਜਿਕ ਆਰਥਿਕ ਜਾਤੀ ਜਨਗਣਨਾ ਦਾ ਸਰਵੇਖਣ ਕੀਤਾ
ਪਠਾਨਕੋਟ, 25 ਮਾਰਚ ( ਪੱਤਰ ਪ੍ਰੇਰਕ) – ਭਾਰਤ ਸਰਕਾਰ ਦੇ ਆਦੇਸ਼ਾਂ ‘ਤੇ ਸਾਲ 2011 ਵਿੱਚ ਜ਼ਿਲ੍ਹਾ ਪਠਾਨਕੋਟ ਦੇ ਪੇਂਡੂ, ਅਰਧ ਸ਼ਹਿਰੀ ਅਤੇ ਸ਼ਹਿਰੀ ਇਲਾਕਿਆਂ ਵਿੱਚ ਸਮਾਜਿਕ ਆਰਥਿਕ ਜਾਤੀ ਜਨਗਣਨਾ ਦਾ ਸਰਵੇਖਣ ਕੀਤਾ ਗਿਆ ਸੀ। ਇਸ ਜਨਗਣਨਾ ‘ਤੇ ਅਧਾਰਿਤ ਤਿਆਰ ਕੀਤੀਆਂ ਗਈਆਂ ਸੂਚੀਆਂ ‘ਤੇ ਦਾਅਵੇ ਅਤੇ ਇਤਰਾਜ ਮੰਗਣ ਹਿੱਤ ਇੱਕ ਵਿਸ਼ੇਸ਼ ਮੀਟਿੰਗ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਸੈਂਸਸਿਜ਼ ਅਫ਼ਸਰ …
Read More »ਗੁਮਾਨਪੁਰਾ ਤੇ ਕੌਂਸਲਰ ਫੌਜੀ ਨੇ ਕੀਤਾ ਵਾਰਡ ਨੰਬਰ 1 ਦੀ ਸੜਕ ਦਾ ਕੀਤਾ ਸ਼ੁਭਅਰੰਭ
ਛੇਹਰਟਾ, 25 ਮਾਰਚ (ਨੋਬਲ) – ਮੰਡੀ ਬੌਰਡ ਵਲੋਂ ਵਾਰਡ ਨੰਬਰ 1 ‘ਚ ਬਣਾਈ ਜਾ ਰਹੀ ਸੜਕ ਦਾ ਸ਼ੁੱਭਅਰੰਭ ਕੋਂਸਲਰ ਨਿਰਭੈ ਸਿੰਘ ਫੋਜੀ ਤੇ ਸ਼੍ਰੋ,ਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਪੁਰਾ ਵਲੋਂ ਕੀਤਾ ਗਿਆ। ਇਸ ਮੋਕੇ ਬਾਵਾ ਸਿੰਘ ਗੁਮਾਨਪੁਰਾ ਤੇ ਕੋਂਸਲਰ ਫੋਜੀ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਵਾਰਡ ਬੀਤੇ ਕਈ ਵਰ੍ਹਿਆਂ ਤੋਂ ਵਿਕਾਸ ਕਾਰਜਾਂ ਤੋਂ ਸੱਖਣੀ ਪਈ ਹੈ, ਜਿਸ ਦਾ …
Read More »’ਪੰਜਾਬੀਆਂ ਦੇ ਕਿੰਗ’ ਫਿਲਮ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੇ ਨਵਰਾਜ ਹੰਸ
ਛੇਹਰਟਾ, 25 ਮਾਰਚ (ਨੋਬਲ) – ਪੰਜਾਬੀ ਫਿਲਮ ‘ਪੰਜਾਬੀਆਂ ਦਾ ਕਿੰਗ’ ਦੀ ਪਰਮੋਸ਼ਨ ਕਰਨ ਲਈ ਨਵਰਾਜ ਹੰਸ ਆਪਣੀ ਟੀਮ ਨਾਲ ਅੰਮ੍ਰਿਤਸਰ ਪੁੱਜੇ, ਜਿੰਨਾਂ ਦਾ ਛੇਹਰਟਾ ਵਿਖੇ ਸ਼ਿੰਗਰ ਪ੍ਰਮੋਟਰ ਵਿਕਾਸ ਛੋਟੂ ਤੇ ਪ੍ਰਮੋਟਰ ਹਰਪ੍ਰੀਤ ਸਿੰਘ ਵੱਲੋਂ ਪੂਰੀ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਨਵਰਾਜ ਹੰਸ ਨੇ ਦੱਸਿਆ ਕਿ ਉਨਾਂ ਦੀ ਪੰਜਾਬੀ ਫਿਲਮ ‘ਪੰਜਾਬੀਆਂ ਦਾ ਕਿੰਗ’ 27 ਮਾਰਚ ਨੂੰ ਲੋਕਾਂ ਦੇ …
Read More »ਪਹਿਲੀ ਵਾਰ ਸਰਕਾਰੀ ਸਕੂਲਾਂ ਵਿਚ 6 ਨਕਲਚੀਆਂ ‘ਤੇ ਬਣੇ ਕੇਸ
ਛੇਹਰਟਾ, 25 ਮਾਰਚ (ਨੋਬਲ) – ਪੰਜਾਬ ਸਕੂਲ ਸਿੱਖਿਆਂ ਬੌਰਡ ਵਲੋਂ ਬੁੱਧਵਾਰ ਨੂੰ ਲਈ ਗਈ ਦਸਵੀਂ ਕਲਾਸ ਦੀ ਅੰਗ੍ਰੇਜੀ ਪ੍ਰੀਖਿਆ ਦੌਰਾਨ 12 ਨਕਲਚੀਆਂ ਨੂੰ ਦਬੋਚਿਆ ਗਿਆ।ਡੀਈਓ ਸੈਕੰਡਰੀ ਸਤਿੰਦਰਬੀਰ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਜਸਰਾਉਰ ਤੋਂ ਇੱਕ ਨਕਲ ਕੇਸ ਫੜਣ ਤੋਂ ਇਲਾਵਾ ਭੀਲੋਵਾਲ ਹਾਈ ਸਕੂਲ, ਕੜਿਆਂਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾਂ ਛੀਨਾ, ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰਸ਼ਾਂ ਛੀਨਾ …
Read More »ਮੰਤਰੀ ਰਣੀਕੇ ਨੇ ਅਟਾਰੀ ਹਲਕੇ ਦੀਆਂ ਪੰਚਾਇਤਾਂ ਨੂੰ ਦਿੱਤੇ 1.15 ਲੱਖ ਦੇ ਚੈੱਕ
ਛੇਹਰਟਾ, 25 ਮਾਰਚ (ਨੋਬਲ) – ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵਲੋਂ ਹਲਕਾ ਅਟਾਰੀ ਹੇਠ ਆਉਂਦੀਆਂ 26 ਪੰਚਾਇਤਾਂ ਨੂੰੰ ਪਿੰਡਾਂ ਦੇ ਵਿਕਾਸ ਦੇ ਕੰਮ ਕਰਵਾਉਣ ਲਈ ਇਕ ਕਰੌੜ ਪੰਦਰਾਂ ਲੱਖ ਰੁਪਏ ਦੇ ਚੈੱਕ ਭੇਂਟ ਕੀਤੇ ਗਏ, ਜਿਨ੍ਹਾਂ ਵਿਚ ਘਰਿੰਡਾ, ਡੰਡੇ, ਕਾਉਂਕੇ, ਭਡਿਆਰ, ਮੰਡਿਆਲਾ, ਤਾਜੇ ਚੱਕ, ਲੱਧੇਵਾਲ, ਲੋਹਰੀਮੱਲ, ਬਾਸਰਕੇ ਗਿੱਲਾਂ, ਦਾਉਂਕੇ, ਰਣਗੜ੍ਹ, ਇੱਬਣ ਕਲਾਂ, ਚੀਚਾ, ਵਰਪਾਲ, ਵਰਪਾਲ ਖੁਰਦ, ਰਣੀਕੇ, ਫੋਜਾ ਸਿੰਘ ਵਾਲਾ, …
Read More »
Punjab Post Daily Online Newspaper & Print Media