ਪੱਟੀ, 24 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਪੱਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ ਪੰਜਾਬ ਸਰਕਾਰ ਦੇ ਬਜ਼ਟ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਨੇਤਾਵਾਂ ਦੇ ਹੋਰ ਅੱਛੇ ਦਿਨ ਆ ਗਏ ਹਨ, ਕਿਉਂਕਿ ਪੰਜਾਬ ਸਰਕਾਰ ਨੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਤਨਖਾਹਾਂ ਵਿਚ ਭਾਰੀ ਵਾਧਾ …
Read More »ਪੰਜਾਬੀ
ਮੰਡੀ ਬੋਰਡ ਵਲੋਂ ਵਾਰਡ ਨੰਬਰ 1 ਦੀ ਸੜਕ ਬਨਾਉਣ ਲਈ ਸਰਵੇਖਣ ਸ਼ੁਰੂ
25 ਮਾਰਚ ਤੱਕ ਸੜਕ ਬਨਾਉਣ ਕੀਤਾ ਜਾਵੇਗਾ ਜਾਵੇਗਾ ਉਦਘਾਟਨ- ਫੋਜੀ ਛੇਹਰਟਾ, 24 ਮਾਰਚ (ਕੁਲਦੀਪ ਨੋਬਲ) – ਬੀਤੇ ਕਈ ਸਾਲਾਂ ਤੋਂ ਵਾਰਡ ਨੰਬਰ 1 ਵਿਚ ਸੀਵਰੇਜ ਪ੍ਰਣਾਲੀ, ਸਟ੍ਰੀਟ ਲਾਈਟਾਂ ਤੇ ਟੁੱਟੀਆਂ ਹੋਈਆਂ ਸੜਕਾਂ ਤੋਂ ਇਲਾਕਾ ਨਿਵਾਸੀ ਢਾਹਡੇ ਪਰੇਸ਼ਾਨ ਸਨ। ਜਿੰਨਾਂ ਦੀ ਮੁਸ਼ਕਿਲ ਨੂੰ ਵੇਖਦੇ ਹੋਏ ਕੋਂਸਲਰ ਨਿਰਭੈ ਸਿੰਘ ਫੋਜੀ ਵਲੋਂ ਇਸ ਵਾਰਡ ਦੀ ਸੜਕ ਬਨਾਉਣ ਲਈ ਪੂਰਾ ਜੌਰ ਲਗਾ ਦਿੱਤਾ, ਜਿਸ …
Read More »ਪਾਕਿਸਤਾਨੀ ਤੱਸਕਰ ਆਬਾਦ ਅਲੀ ਨੇ ਭੇਜੀ ਸੀ ਹੈਰੋਈਨ ਦੀ ਖੇਪ
ਅੰਮ੍ਰਿਤਸਰ ਦੇ ਪਿੰਡ ਦਾਉਂਕੇ ਤੇ ਕੱਕੜ ਨਾਲ ਜੁੱੜੇ ਹਨ ਤਾਰ ਛੇਹਰਟਾ, 24 ਮਾਰਚ (ਕੁਲਦੀਪ ਨੋਬਲ) – ਪਾਕਿਸਤਾਨ ਵਲੋਂ ਹੈਰੋਈਨ ਦੀ ਇਕ ਵੱਡੀ ਖੇਪ ਸੋਮਵਾਰ ਸਵੇਰੇ ਭਾਰਤ ਵਿਚ ਭੇਜਣ ਦਾ ਯਤਨ ਕੀਤਾ ਗਿਆ। ਕਾਊਂਟਰ ਇੰਟੈਲੀਜੈਂਸ ਤੇ ਸੀਮਾ ਸੁੱਰਖਿਆਂ ਬੱਲ ਵਲੋਂ ਗੁਰਦਾਸਪੁਰ ਦੇ ਸੈਕਟਰ ਡੇਰਾ ਬਾਬਾ ਨਾਨਕ ਸੋਮਵਾਰ ਸਵੇਰੇ ਤਿੰਨ ਵਜੇ ਚਲਾਏ ਗਏ ਜੁਆਇੰਟ ਆਪਰੇਸ਼ਨ ਦੌਰਾਨ ਪਾਕਿਸਤਾਨ ਦੇ ਇਸ ਨਾਪਾਕ ਇਰਾਦਿਆਂ ਸੋਮਵਾਰ …
Read More »ਮਾਲ ਰੋਡ ਸਕੂਲ ਵਿਖੇ ਪੰਜ ਰੋਜ਼ਾ ਕੰਪਿਊਟਰ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ ਸੱਗੂ) – ਅਧਿਆਪਕਾਂ ਨੂੰ ਸੰਚਾਰ ਤਕਨਾਲੋਜੀ ਨਾਲ ਜੋੜਨ ਤੇ ਆਧੁਨਿਕ ਗਿਆਨ ਦੇ ਹਾਣੀ ਬਣਾਉਣ ਦੇ ਮਕਸਦ ਤਹਿਤ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ, ਅੰਮ੍ਰਿਤਸਰ ਵਿਖੇ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਵਿਭਾਗ ਪੰਜਾਬ ਵਲੋਂ ਇੰਟੈੱਲ ਕੰਪਿਊਟਰ ਦੇ ਸਹਿਯੋਗ ਨਾਲ ਪੰਜ ਰੋਜ਼ਾ ਕੰਪਿਊਟਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ 25 ਤੋਂ ਵਧੇਰੇ ਡਾਈਟ ਲੈਕਚਰਾਰ, ਡੀ.ਆਰ.ਪੀ., …
Read More »ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਕਿਸਾਨ ਮਾਰੂ ਭੋਇੰ ਪ੍ਰਾਪਤੀ ਬਿੱਲ -2015 ਦੀ ਨਿਖੇਧੀ
ਸਮਰਾਲਾ, 24 ਮਾਰਚ (ਇੰਦਰਜੀਤ ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਭੋਇੰ: ਪ੍ਰਾਪਤੀ ਬਿੱਲ 2015 ਅੰਗਰੇਜ਼ਾਂ ਦੇ 1894 ਵਿੱਚ ਭੋਇੰ ਪ੍ਰਾਪਤੀ ਸਬੰਧੀ ਪਾਸ ਕੀਤੇ ਬਿੱਲ ਨਾਲੋਂ ਵੀ ਕਿਸਾਨਾਂ ਲਈ ਜਾਬਰ ਸਾਬਤ ਹੋਣਗੇ। ਕਿਉਂਕਿ ਇਸ ਬਿੱਲ ਰਾਹੀਂ ਕਰੋੜਾਂ ਕਿਸਾਨਾਂ ਦੀ ਲੱਖਾਂ ਏਕੜ ਜਮੀਨ ਖੋਹ ਕੇ ਦੇਸੀ ਵਿਦੇਸ਼ੀ ਧਨਾਢ ਕਾਰਪੋਰੇਟ ਘਰਾਣਿਆਂ ਨੂੰ ਵਿਕਾਸ ਦੇ ਨਾਂ …
Read More »ਅਧਿਆਪਕ ਚੇਤਨਾ ਮੰਚ ਸਮਰਾਲਾ ਨੇ ਲਈ 17ਵੀਂ ਵਜ਼ੀਫਾ ਪ੍ਰੀਖਿਆ ਦਾ ਨਤੀਜਾ ਐਲਾਨਿਆ
ਸਰਕਾਰੀ ਸਕੂਲਾਂ ‘ਚੋਂ ਸੁਮਨ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਗਗਨਪ੍ਰੀਤ ਕੌਰ ਨੇ ਬਾਜ਼ੀ ਮਾਰੀ ਸਮਰਾਲਾ, 24 ਮਾਰਚ (ਇੰਦਰਜੀਤ ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਜਿਸ ਦੀ ਸਥਾਪਨਾ 1998 ਵਿੱਚ ਸਵ: ਮਹਿਮਾ ਸਿੰਘ ਕੰਗ ਦੁਆਰਾ ਕੀਤੀ ਸੀ, ਵੱਲੋਂ ਦਸਵੀਂ ਜਮਾਤ ਦੀ 17ਵੀਂ ਸਲਾਨਾ ਵਜ਼ੀਫਾ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਗਿਆ। ਅੱਜ ਫਜ਼ੀਫਾ ਪ੍ਰੀਖਿਆ ਦਾ ਨਤੀਜਾ ਐਲਾਨ ਕਰਨ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ …
Read More »ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਨਰਿੰਦਰ ਮੋਦੀ ਦਾ ਜਾਦੂ – ਜੋਸ਼ੀ
ਵਾਰਡ 13 ‘ਚ 6 ਹਜ਼ਾਰ ਤੋਂ ਵੱਧ ਲੋਕ ਜੁੜੇ ਭਾਜਪਾ ਮੈਂਬਰਸ਼ਿਪ ਮੁਹਿੰਮ ਨਾਲ ਅੰਮ੍ਰਿਤਸਰ, 24 ਮਾਰਚ (ਰੋਮਿਤ ਸ਼ਰਮਾ, ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ਼ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਪਾਰਟੀ ਦੀ ਮੈਬਰਸ਼ਿਪ ਮਹਾ ਅਭਿਆਨ ਨੂੰ ਲੈ ਕੇ ਲੋਗਾ ਦਾ ਰੋਜਾਨ ਦਿਨੋ ਦਿਨ ਵਧ ਰਿਹਾ ਹੈ। ਭਾਰਤ ਵਿੱਚ ਮੈਬਰਸ਼ਿਪ ਦਾ ਆਕੜਾ 8 ਕਰੋੜ ਤੋ ਵੀ ਵੱਧ …
Read More »ਅਵਿਨਾਸ਼ ਰਾਏ ਖੰਨਾ ਨੇ 289 ਸ਼ਿਕਾਇਤਾਂ ਦਾ ਕੀਤਾ ਮੌਕੇ ‘ਤੇ ਨਿਪਟਾਰਾ
ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਪੰਜਾਬ ਦੌਰਾ ਸਫਲ ਰਿਹਾ ਹੈ।ਮੋਦੀ ਜੀ ਨੇ ਕਿਸਾਨਾ ਲਈ ਜੋ ਪੈਨਸ਼ਨ ਯੋਜਨਾ ਦੀ ਗੱਲ ਕੀਤੀ ਹੈ ਉਸ ਤੋ ਇਹ ਮਹਿਸੂਸ ਹੋਈਆ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਕਿਸਾਨਾ ਲਈ ਵਿਸ਼ੇਸ਼ ਥਾਂ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਜ ਸਭਾ ਮੈਬਰ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਆਪਣੇ ਦਫਤਰ ਵਿੱਚ ਖੁੱਲਾ …
Read More »ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਪੰਜਾਬ ਇੰਸੀਚੀਊਟ ਆਫ ਟੈਕਨਾਲਜੀ ਵਲੋ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਪ ਸਿਵਲ ਹਸਪਤਾਲ ਵਿੱਚ ਲਗਾਇਆ ਗਿਆ।ਇਸ ਖੂਨਦਾਨ ਕੈਪ ਦਾ ਉਦਘਾਟਨ ਸਮਾਰੋਹ ਦੀ ਮੁੱਖ ਮਹਿਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਰੁਪ ਦੀ ਚੇਅਰਪ੍ਰਸਨ ਸਤਵਿੰਦਰ ਕੌਰ ਤੇ ਪੀ ਆਈ ਟੀ ਮੋਹਾਲੀ ਦੇ ਰਜਿਸਟ੍ਰਾਰ ਡਾ. ਵਿਜੈ ਕੁਮਾਰ ਦੇ ਤੌਰ ਤੇ ਹਾਜ਼ਰ ਸਨ।ਇਸ ਮੌਕੇ ਡਾ …
Read More »ਸੜਕਾਂ ਉਤੇ ਜਗਾੜੂ ਵਹੀਕਲ ਲੋਕਾਂ ਦੀ ਜਾਨ ਲਈ ਬਣ ਰਹੇ ਹਨ ਖਤਰਾ- ਧੀਮਾਨ
ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਰਾਮ ਆਸਰਾ, ਐਡਵੋਕੇਟ ਹਨੀ ਅਜ਼ਾਦ, ਬੂਟੀ ਪ੍ਰਸ਼ਾਦ ਅਤੇ ਰਾਜ ਕੁਮਾਰ ਨੇ ਸਾਂਝੇ ਤੋਰ ਸਟੇਟ ਹਾਈਵੇਜ 24 ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਉਤੇ ਜਗਾੜੂ ਰਸ ਵੇਚਣ ਵਾਲੇ ਬੇਲਣੇ ਤੇ ਸਬਜੀ ਵੇਚਣ ਵਾਲੀਆਂ ਰੇਹਿੜੀਆਂ ਦਾ ਲਗਾਤਾਰ ਟ੍ਰੈਫਿਕ ਨਿਯਮਾਂ ਨੂੰ ਤਾਕ ਉਤੇ ਰੱਖ ਕੇ ਸੜਕਾਂ ਉਤੇ ਕੰਮ ਕਰਨ ਦੀ …
Read More »
Punjab Post Daily Online Newspaper & Print Media