Saturday, September 12, 2026

ਪੰਜਾਬੀ

ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਨਰਿੰਦਰ ਮੋਦੀ ਦਾ ਜਾਦੂ – ਜੋਸ਼ੀ

ਵਾਰਡ 13 ‘ਚ 6 ਹਜ਼ਾਰ ਤੋਂ ਵੱਧ ਲੋਕ ਜੁੜੇ ਭਾਜਪਾ ਮੈਂਬਰਸ਼ਿਪ ਮੁਹਿੰਮ ਨਾਲ ਅੰਮ੍ਰਿਤਸਰ, 24 ਮਾਰਚ (ਰੋਮਿਤ ਸ਼ਰਮਾ, ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ਼ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਪਾਰਟੀ ਦੀ ਮੈਬਰਸ਼ਿਪ ਮਹਾ ਅਭਿਆਨ ਨੂੰ ਲੈ ਕੇ ਲੋਗਾ ਦਾ ਰੋਜਾਨ ਦਿਨੋ ਦਿਨ ਵਧ ਰਿਹਾ ਹੈ। ਭਾਰਤ ਵਿੱਚ ਮੈਬਰਸ਼ਿਪ ਦਾ ਆਕੜਾ 8 ਕਰੋੜ ਤੋ ਵੀ ਵੱਧ …

Read More »

ਅਵਿਨਾਸ਼ ਰਾਏ ਖੰਨਾ ਨੇ 289 ਸ਼ਿਕਾਇਤਾਂ ਦਾ ਕੀਤਾ ਮੌਕੇ ‘ਤੇ ਨਿਪਟਾਰਾ

ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਪੰਜਾਬ ਦੌਰਾ ਸਫਲ ਰਿਹਾ ਹੈ।ਮੋਦੀ ਜੀ ਨੇ ਕਿਸਾਨਾ ਲਈ ਜੋ ਪੈਨਸ਼ਨ ਯੋਜਨਾ ਦੀ ਗੱਲ ਕੀਤੀ ਹੈ ਉਸ ਤੋ ਇਹ ਮਹਿਸੂਸ ਹੋਈਆ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਕਿਸਾਨਾ ਲਈ ਵਿਸ਼ੇਸ਼ ਥਾਂ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਜ ਸਭਾ ਮੈਬਰ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਆਪਣੇ ਦਫਤਰ ਵਿੱਚ ਖੁੱਲਾ …

Read More »

ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਪੰਜਾਬ ਇੰਸੀਚੀਊਟ ਆਫ ਟੈਕਨਾਲਜੀ ਵਲੋ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਪ ਸਿਵਲ ਹਸਪਤਾਲ ਵਿੱਚ ਲਗਾਇਆ ਗਿਆ।ਇਸ ਖੂਨਦਾਨ ਕੈਪ ਦਾ ਉਦਘਾਟਨ ਸਮਾਰੋਹ ਦੀ ਮੁੱਖ ਮਹਿਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਰੁਪ ਦੀ ਚੇਅਰਪ੍ਰਸਨ ਸਤਵਿੰਦਰ ਕੌਰ ਤੇ ਪੀ ਆਈ ਟੀ ਮੋਹਾਲੀ ਦੇ ਰਜਿਸਟ੍ਰਾਰ ਡਾ. ਵਿਜੈ ਕੁਮਾਰ ਦੇ ਤੌਰ ਤੇ ਹਾਜ਼ਰ ਸਨ।ਇਸ ਮੌਕੇ ਡਾ …

Read More »

ਸੜਕਾਂ ਉਤੇ ਜਗਾੜੂ ਵਹੀਕਲ ਲੋਕਾਂ ਦੀ ਜਾਨ ਲਈ ਬਣ ਰਹੇ ਹਨ ਖਤਰਾ- ਧੀਮਾਨ

ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਰਾਮ ਆਸਰਾ, ਐਡਵੋਕੇਟ ਹਨੀ ਅਜ਼ਾਦ, ਬੂਟੀ ਪ੍ਰਸ਼ਾਦ ਅਤੇ ਰਾਜ ਕੁਮਾਰ ਨੇ ਸਾਂਝੇ ਤੋਰ ਸਟੇਟ ਹਾਈਵੇਜ 24 ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਉਤੇ ਜਗਾੜੂ ਰਸ ਵੇਚਣ ਵਾਲੇ ਬੇਲਣੇ ਤੇ ਸਬਜੀ ਵੇਚਣ ਵਾਲੀਆਂ ਰੇਹਿੜੀਆਂ ਦਾ ਲਗਾਤਾਰ ਟ੍ਰੈਫਿਕ ਨਿਯਮਾਂ ਨੂੰ ਤਾਕ ਉਤੇ ਰੱਖ ਕੇ ਸੜਕਾਂ ਉਤੇ ਕੰਮ ਕਰਨ ਦੀ …

Read More »

ਕੇਂਦਰੀ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਵਿਭਾਗ ਸੁਹਿਰਦਤਾ ਨਾਲ ਕੰਮ ਕਰਨ-ਸਾਂਪਲਾ

ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਕੇਂਦਰੀ ਰਾਜ ਮੰਤਰੀ, ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਸ੍ਰੀ ਵਿਜੇ ਸਾਂਪਲਾ ਅਤੇ ਮੈਂਬਰ ਪਾਰਲੀਮੈਂਟ (ਰਾਜ ਸਭਾ) ਸ੍ਰੀ ਅਵਿਨਾਸ਼ ਰਾਏ ਖੰਨਾਂ ਵੱਲੋੋਂ ਜ਼ਿਲ੍ਹਾ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਵੱਖ-ਵੱਖ ਕੇਂਦਰੀ ਵਿਕਾਸ ਸਕੀਮਾਂ ਤਹਿਤ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਅਤੇ ਕੇਂਦਰੀ ਲੋਕ ਭਲਾਈ ਸਕੀਮਾਂ ਤਹਿਤ ਹੋ ਰਹੇ ਕੰਮਾਂ ਸਬੰਧੀ ਜਾਇਜ਼ਾ ਲਿਆ ਗਿਆ। ਇਸ …

Read More »

ਐਨ.ਐਚ.ਐਮ ਮੁਲਾਜ਼ਮ ਯੂਨੀਅਨ ਦੀ ਹੜਤਾਲ ਦਾ ਅੱਜ 12ਵਾਂ ਦਿਨ

ਕੱਲ ਲੰਬੀ ਪਿੰਡ ਵਿਖੇ ਰਾਜ ਪੱਧਰੀ ਰੋਸ ਮੁਜ਼ਾਹਰਾ ਹੁਸ਼ਿਆਰਪੁਰ, 24 ਮਾਰਚ (ਸਤਵਿੰਦਰ ਸਿੰਘ) – ਐਨ.ਐਚ.ਐਮ. ਯੂਨਿਅਨ ਹੁਸ਼ਿਆਰਪੁਰ ਵੱਲੋਂ ਰੈਗੂਲਰ ਪੇ ਸਕੇਲ ਅਤੇ ਹੋਰ ਸਿਹਤ ਸਹੂਲਤਾਂ ਸਬੰਧੀ ਕੀਤੀਆਂ ਮੰਗਾਂ ਸਬੰਧੀ ਕੀਤੀ ਹੜਤਾਲ ਅੱਜ 12ਵੇਂ ਦਿਨ ਵਿੱਚ ਦਾਖਿਲ ਹੋ ਗਈ। ਸਮੂਹ ਕਰਮਚਾਰੀਆਂ ਵੱਲੋਂ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਧਰਨਾ ਦੇਣ ਉਪੰਰਤ ਰੋਸ ਰੈਲੀ ਕੱਢੀ ਗਈ। ਇਸ ਦੌਰਾਨ ਸਮੂਹ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ …

Read More »

ਟੱਰਕ ਉਪਰੇਟਰਾਂ ਕਰਣਗੇ ਹਾੜੀ ਫਸਲ ਦੀ ਢੋਆ ਢੋਆਈ ਦਾ ਬਾਈਕਾਟ – ਵੈਰੜ

ਫਾਜਿਲਕਾ,  24 ਮਾਰਚ (ਵਿਨੀਤ ਅਰੋੜਾ) – ਅੱਜ ਜ਼ਿਲ੍ਹਾ ਫਾਜ਼ਿਲਕਾ ਤੇ ਜ਼ਿਲ੍ਹਾ ਫਿਰੋਜਪੁਰ ਟੱਰਕ ਯੂਨੀਅਨਾਂ ਦੀ ਮੀਟਿੰਗ ਜ਼ਿਲ੍ਹਾ ਫਾਜਿਲਕਾ ਪ੍ਰਧਾਨ ਪਰਮਜੀਤ ਸਿੰਘ ਵੈਰੜ ਤੇ ਜ਼ਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਬਾਉ ਸਿੰਘ ਭੜਾਨਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮੂਹ ਟੱਰਕ ਉਪਰੇਟਰਾਂ ਨੇ ਹਾੜੀ ਦੀ ਫਸਲ ਦੀ ਢੋਆ ਢੋਆਈ ਦਾ ਬਾਈ ਕਾਟ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਪਿੱਛੋ ਵੈਰੜ ਤੇ ਭੜਾਨਾ ਨੇ …

Read More »

ਸ੍ਰੀ ਨਰਾਇਣ ਵੇਲਫੇਅਰ ਸੋਸਾਇਟੀ ਨੇ ਪ੍ਰੋਜੇਕਟ ਹਰਿਆਲੀ ਦੇ ਤਹਿਤ ਵਰਿਧ ਆਸ਼ਰਮ ਵਿੱਚ ਲਗਾਏ ਬੂਟੇ

ਫਾਜਿਲਕਾ,  24 ਮਾਰਚ (ਵਿਨੀਤ ਅਰੋੜਾ) – ਗਉ ਸੇਵਾ,  ਗਉ ਰੱਖਿਆ ਅਤੇ ਮਨੁੱਖਤਾ ਦੀ ਭਲਾਈ ਦੇ ਕੰਮ  ਵਿੱਚ ਜੁਟੀ ਸ਼੍ਰੀ ਨਰਾਇਣ ਵੇਲਫੇਅਰ ਸੋਸਾਇਟੀ ਨੇ ਇਲਾਕੇ ਨੂੰ ਹਰਾ ਭਰਿਆ ਅਤੇ ਪ੍ਰਦੂਸ਼ਣ ਰਹਿਤ ਕਰਣ ਲਈ ਹਰਿਆਲੀ ਪ੍ਰੋਜੇਕਟ ਸ਼ੁਰੂ ਕੀਤਾ ਹੈ । ਇਸ ਪ੍ਰੋਜੇਕਟ ਦਾ ਆਗਾਜ ਅੱਜ ਸ਼ਹੀਦੀ ਦਿਹਾੜੇ ਤੇ ਵਰਿਧ ਆਸ਼ਰਮ ਵਿੱਚ ਪੌਧਾ ਰੋਪਣ ਕਰਕੇ ਕੀਤਾ । ਜਾਣਕਾਰੀ ਦਿੰਦੇ ਹੋਏ ਸੋਸਾਇਟੀ  ਦੇ ਪ੍ਰਧਾਨ …

Read More »

ਸਿੱਧ ਸ਼੍ਰੀ ਹਨੁਮਾਨ ਮੰਦਿਰ ਵਿੱਚ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਫਾਜਿਲਕਾ,  24 ਮਾਰਚ (ਵਿਨੀਤ ਅਰੋੜਾ) – ਸਿੱਧ ਸ਼੍ਰੀ ਹਨੁਮਾਨ ਮੰਦਿਰ ਵਿੱਚ 23 ਮਾਰਚ ਸ਼ਹੀਦੀ ਦਿਹਾੜੇ ਮੌਕੇ ਅਮਰ ਸ਼ਹੀਦ ਭਗਤ ਸਿੰਘ, ਰਾਜਗੂਰੁ ਅਤੇ ਸੁਖਦੇਵ ਨੂੰ ਸਰਧਾਸੁਮਨ ਭੇਟ ਕਰਕੇ ਨਮਨ ਕੀਤਾ ਗਿਆ।ਇਸ ਸਮੇਂ ਮੰਦਰ ਕਮੇਟੀ ਦੇ ਉਪ-ਪ੍ਰਧਾਨ ਓਮ ਪ੍ਰਕਾਸ਼ ਅਰੋੜਾ, ਪ੍ਰਧਾਨ ਸਿੱਪੀ ਕਾਲੜਾ ਅਤੇ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਦੇ ਜੋਨ ਪ੍ਰਧਾਨ ਕ੍ਰਿਸ਼ਣ ਲਾਲ ਸਚਦੇਵਾ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ਮੌਕੇ ਮੰਦਿਰ …

Read More »

ਪੱਲੇਦਾਰ ਸੰਘਰਸ਼ ਕਮੇਟੀ ਸਟੇਟ ਫੂਡ ਏਜੰਸੀ ਪੰਜਾਬ ਨੇ ਦਿੱਤਾ ਡੀਸੀ ਦਫ਼ਤਰ ਸਾਹਮਣੇ ਧਰਨਾ

ਫਾਜਿਲਕਾ,  24 ਮਾਰਚ (ਵਿਨੀਤ ਅਰੋੜਾ) – ਪੰਜਾਬ ਦੀ ਫੂਡ ਸਟੇਟ ਏਜਂਸੀਆਂ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਰਾਜ ਗੋਦਾਮ ਨਿਗਮ, ਪੰਜਾਬ ਫੂਡ ਐਗਰੋ ਅਤੇ ਪੀਈਜੀ ਗੋਦਮਾ ਵਿੱਚ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਕਰਦੇ ਮਜਦੂਰਾਂ ਵੱਲੋ ਅਪਣੀ ਮੰਗਾਂ ਨੂੰ ਲੇਕੇ ਯੂਨੀਅਨ ਮੈਬਰਾਂ ਸਰਵਨ ਸਿੰਘ, ਬਖਤਾਵਰ ਸਿੰਘ, ਬਲਵੰਤ ਸਿੰਘ, ਗੁਰਬਖਸ਼ ਸਿੰਘ, ਮਖਨ ਸਿੰਘ ਅਤੇ ਗੁਰਦੀਪ ਸਿੰਘ ਦੀ ਪ੍ਰਧਾਨਤਾ ਹੇਠ ਸਹਿਰ ਵਿੱਚ ਇੱਕ ਰੋਸ਼ ਰੈਲੀ …

Read More »