ਬੱਚਿਆਂ ਦਾ ਦਾਖਲਾ ਵਧਾਊਣ ਸਾਰੇ ਹੰਭਲਾ ਮਾਰੀਏ ਸ. ਸਲਵਿੰਦਰ ਸਿੰਘ ਸਮਰਾ ਬਟਾਲਾ, 24 ਮਾਰਚ (ਨਰਿੰਦਰ ਬਰਨਾਲ) – ਸਰਕਾਰੀ ਸਕੂਲਾਂ ਪ੍ਰਤੀ ਜੋ ਆਮ ਲੋਕਾਂ ਦਾ ਰਵੱਈਆਂ ਨਾਂਹ ਪੱਖੀ ਆਮ ਹੀ ਸੁਣਿਆਂ ਜਾਂਦਾ ਹੈ ਪਰ ਇਸ ਨੂੰ ਬਦਲਣ ਵਿਚ ਜਿਲਂਾ ਸਿੱਖਿਆ ਅਫਸਰ (ਪz) ਗੁਰਦਾਸਪੁਰ ਸ੍ਰੀ ਸਲਵਿੰਦਰ ਸਿੰਘ ਸਮਰਾ ਆਪਣਾ ਪੂਰਾ ਫਰਜ ਨਿਭਾਂ ਰਹੇ ਹਨ। ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਦਾ ਹੋਕਾ …
Read More »ਪੰਜਾਬੀ
ਸਾਬਕਾ ਮੰਤਰੀ ਕਰਮ ਸਿੰਘ ਜਗੀਰਦਾਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਪੰਜਾਬ ਪੁਲਿਸ ਦੇ ਜਵਾਨਾਂ ਹਥਿਆਰ ਉਲਟੇ ਕਰਕੇ ਦਿੱਤੀ ਮ੍ਰਿਤਕ ਦੇਹ ਨੂੰ ਸਰਧਾਂਜਲੀ ਬਟਾਲਾ, 24 ਮਾਰਚ (ਨਰਿੰਦਰ ਬਰਨਾਲ) – ਸਾਬਕਾ ਮੰਤਰੀ ਸ. ਕਰਮ ਸਿੰਘ ਜਗੀਰਦਾਰ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੋਲੇਵਾਲ ਵਿਖੇ ਪੂਰੇ ਸਰਕਾਰੀ ਸਨਮਾਨਾਂ ਤੇ ਧਾਰਮਿਕ ਰਸਮਾਂ ਰਿਵਾਜਾਂ ਅਨੁਸਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਅਤੇ ਮਾਤਮੀ ਧੁੰਨ ਵਜਾ …
Read More »ਸ਼ੋ੍ਮਣੀ ਸ਼ਾਇਰ ਤੇ ਸਾਹਤਿਕ ਮੈਗਜ਼ੀਨ ਅੱਖਰ ਦੇ ਸੰਪਾਦਕ ਪਰਮਿੰਦਰਜੀਤ ਨਹੀਂ ਰਹੇ
ਅੰਮ੍ਰਿਤਸਰ, 24 ਮਾਰਚ (ਦੀਪ ਦਵਿੰਦਰ) – ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਸ਼੍ਰੋਮਣੀ ਸ਼ਾਇਰ ਤੇ ਅੱਖਰ ਦੇ ਸੰਪਾਦਕ ਪਰਮਿੰਦਰਜੀਤ ਦਾ ਅੱਜ ਦਿੱਲ ਦਾ ਦੌਰਾ ਪੈਣ ਨਾਲ ਅਚਾਨਕ ਦਿਹਾਂਤ ਹੋ ਗਿਆ। ਨਾਟਕਕਾਰ ਜਗਦੀਸ਼ ਸਚਦੇਵਾ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਇਰ ਪਰਮਿੰਦਰਜੀਤ ਦਾ ਅੰਤਿਮ ਸੰਸਕਾਰ 24 ਮਾਰਚ ਮੰਗਲਵਾਰ ਨੂੰ ਸ਼ਾਮ ਦੇ ਚਾਰ ਵਜੇ ਗੁਰਦੁਆਰਾ ਸ਼ਹੀਦਾਂ ਨੇੜਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
Read More »ਵਿਰਸਾ ਵਿਹਾਰ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸਲਾਮ
ਅੰਮ੍ਰਿਤਸਰ, 23 ਮਾਰਚ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪzzੋਗਰਾਮ ਵਿੱਚ ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭਾਵਪੂਰਤ ਸ਼ਰਧਾਂਜਲੀ ਅਰਪਿਤ ਕੀਤੀ। ਦੇਸ਼ ਦੀ ਅਜ਼ਾਦੀ ਲਈ ਚੜਦੀ ਉਮਰ ਵਿੱਚ ਫਾਂਸੀ ਦੇ ਰੱਸੇ ਗਲ ਵਿੱਚ ਪਾ ਕੇ ਆਪਾ ਨਿਸ਼ਾਵਰ ਕਰਨ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ, …
Read More »ਗੁਰਦੁਆਰਾ ਚੀਫ਼ ਖ਼ਾਲਸਾ ਦੀਵਾਨ ਵਿਖੇ ਮਸਿਆ ਦਾ ਕੀਰਤਨ ਸਮਾਗਮ
ਅੰਮ੍ਰਿਤਸਰ, ੨੩ ਮਾਰਚ (ਜਗਦੀਪ ਸਿੰਘ ਸ’ਗੂ) ੁਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਦੇ ਮੌਕੇ ਤੇ ਦੀਵਾਨ ਸਜਾਏ ਗਏ ।ਡਾਇਰੈਕਟਰ ਐਜੂਕੇਸ਼ਨ ਅਤੇ ਪਿ੍ਰੰਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ । ਭਾਈ ਜਸਵਿੰਦਰ ਸਿੰਘ ਜੀ ਬੀਬੀ ਕੌਲਾਂ ਵਾਲੇ ਦੇ ਰਾਗੀ ਜਥੇ ਨੇ ਨਾਮੁਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਆਪਣੇ …
Read More »ਸਰਕਾਰ ਕਿਸਾਨਾਂ ਦੀ ਭਲਾਈ ਲਈ ਦੂਰਗਾਮੀ ਨੀਤੀਆਂ ‘ਤੇ ਕੰਮ ਕਰ ਰਹੀ ਹੈ – ਮੋਦੀ
ਪ੍ਰਧਾਨ ਮੰਤਰੀ ਵੱਲੋਂ ਹੂਸੈਨੀਵਾਲਾ ਵਿੱਚ ਸ਼ਹੀਦੀ ਸਮਾਰਕ ਉਤੇ ਸ਼ਰਧਾਂਜਲੀ ਫਿਰੋਜ਼ਪੁਰ, 23 ਮਾਰਚ, (ਵਿਨੀਤ ਅਰੋੜਾ) – ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਰਕਾਰ ਖੇਤੀ ਖੇਤਰ ਅਤੇ ਕਿਸਾਨਾਂ ਦੀ ਭਲਾਈ ਲਈ ਕਈ ਕਦਮ ਚੁੱਕ ਰਹੀ ਹੈ। ਸ਼੍ਰੀ ਮੋਦੀ ਅੱਜ ਪੰਜਾਬ ਵਿੱਚ ਫਿਰੋਜ਼ਪੁਰ ਦੇ ਨੇੜੇ ਹੁੂਸੈਨੀਵਾਲਾ ਵਿੱਚ ਰਾਸ਼ਟਰੀ ਸ਼ਹੀਦ ਸਮਾਰਕ ਉਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਬਾਅਦ ਇੱਕ ਜਨਤਕ ਇੱਕਠ ਨੂੰ …
Read More »ਔਰਤ ਦੇ ਦਰਦ ਨੂੰ ਬਿਆਨ ਕਰ ਗਿਆ ਨਾਟਕ ‘ਕੁਦੇਸਣ’ – ਸ: ਛੀਨਾ
ਨਾਟਸ਼ਾਲਾ ਵਿਖੇ ਕਈ ਅਹਿਮ ਨਾਟਕਾਂ ਦਾ ਦਰਸ਼ਕ ਮਾਣਗੇ ਆਨੰਦ – ਸ: ਬਰਾੜ ਅੰਮ੍ਰਿਤਸਰ, 23 ਮਾਰਚ (ਪ੍ਰੀਤਮ ਸਿੰਘ) – ਪੰਜਾਬ ਨਾਟਕਸ਼ਾਲਾ ਦੇ ਫ਼ਾਊਡਰ ਸ: ਜਤਿੰਦਰ ਬਰਾੜ ਦੁਆਰਾ ਲਿਖੇ ਗਏ ਨਾਟਕ ‘ਕੁਦੇਸਣ’ ਨੂੰ ਵੇਖਣ ਲਈ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਨਾਟਸ਼ਾਲਾ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦਿਲ ਨੂੰ ਛੂਹਣ ਵਾਲਾ …
Read More »ਮਜੀਠੀਆ ਵੱਲੋਂ ਬਿਜਲੀ ਦੇ ਕਰੰਟ ਨਾਲ ਮਰੇ ਵਿਅਕਤੀਆਂ ਦੇ ਵਾਰਸਾਂ ਨੂੰ 12 ਲੱਖ ਮੁਆਵਜ਼ਾ
ਕਿਹਾ, ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਮਜੀਠਾ, 23 ਮਾਰਚ (ਪੱਤਰ ਪ੍ਰੇਰਕ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਹਲਕਾ ਮਜੀਠਾ ਦੇ ਪਿੰਡ ਕੋਟਲਾ ਗੁੱਜਰਾਂ ਦੇ ਤਿੰਨ ਵਸਨੀਕਾਂ ਜਿਨ੍ਹਾਂ ਦੀ ਕੁੱਝ ਸਮੇਂ ਪਹਿਲਾਂ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋ ਗਏ ਸਨ ਦੇ ਕਾਨੂੰਨੀ ਵਾਰਸਾਂ ਨੂੰ ਕੁਲ ਗਿਆਰਾਂ ਲੱਖ ਸਤਾਹਠ …
Read More »ਸੁਨੀਤਾ ਗੋਦਰਾ ਤੇ ਸਵਿਤਾ ਭੱਟੀ ਕਲਪਨਾ ਚਾਵਲਾ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ
ਨਵੀਂ ਦਿੱਲੀ, 12 ਮਾਰਚ (ਅੰਮ੍ਰਿਤ ਲਾਲ ਮੰਨਣ) – ਪੰਜਾਬ ਇੰਜੀਨਿਅਰਿੰਗ ਕਾਲਜ ਚੰਡੀਗੜ੍ਹ ਓਲਡ ਬਵਾਇਜ਼ ਐਸੋਸੀਏਸ਼ਨ ਅਤੇ ਸੰਸਕ੍ਰਿਤਕ ਸੋਸਾਇਟੀ ਸੱਖਾ ਵਲੋਂ ਬੀਤੇ ਦਿਨੀਂ ਇਥੇ ਇਸਲਾਮਿਕ ਸੇਂਟਰ ਵਿੱਖੇ ਸਾਂਝੇ ਰੂਪ ਵਿੱਚ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਕਲਪਨਾ ਚਾਵਲਾ ਦੇ ਪਿਤਾ ਸ਼੍ਰੀ ਬੀ ਐਲ ਚਾਵਲਾ ਨੇ ਏਸ਼ਿਆਈ ਮੈਰਾਥਨ ਗੋਲਡ ਮੈਡਲਿਸਟ ਸੁਨੀਤਾ ਗੋਦਰਾ ਅਤੇ ਰਚਨਾਤਮਕ ਵਿਅੰਗਕਾਰ ਸਵਿਤਾ ਭੱਟੀ ਨੂੰ 11ਵਾਂ ਕਲਪਨਾ ਚਾਵਲਾ ਐਵਾਰਡ ਦੇ …
Read More »ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ – ਸਾਂਪਲਾ
ਹੁਸ਼ਿਆਰਪੁਰ, 23 ਮਾਰਚ (ਸਤਵਿੰਦਰ ਸਿੰਘ) – ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਗ੍ਰਾਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਉੱਕਤ ਗੱਲ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਨੇ ਪਿੰਡ ਠੱਕਰ ਨੂੰ ਐਮ.ਪੀ. ਲੈਡ ਵਿਚੋਂ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਠੱਕਰ ਨੂੰ ਦਿੰਦੇ ਹੋਏ ਕਹੀ। ਇਸ ਦੌਰਾਨ ਉਨ੍ਹਾਂ …
Read More »
Punjab Post Daily Online Newspaper & Print Media