ਬਟਾਲਾ, 7 ਮਾਰਚ (ਨਰਿੰਦਰ ਬਰਨਾਲ)-ਪੰਜਾਬ ਦੇ ਸਾਬਕਾ ਮੰਤਰੀ ਸ. ਨੱਥਾ ਸਿੰਘ ਦਾਲਮ ਦੇ ਘਰ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਦੇਖ ਕੇ ਜਿੱਥੇ ਪਿੰਡ ਵਾਸੀ ਚਿੰਤਤ ਸਨ ਉਥੇ ਨਿੱਤ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਸੀ ਜਿਸ ਨੂੰ ਪਿੰਡ ਦੇ ਨੌਜਵਾਨਾਂ ਨੇ ਗੰਭੀਰਤਾ ਨੂੰ ਲੈਂਦੇ ਹੋਏ 100 ਮੀਟਰ ਦੀ ਸੜਕ ‘ਤੇ ਮਿੱਟੀ ਪਾਉਣ ਦਾ ਕੰਮ ਨੇਪਰੇ ਚਾੜਿਆ।ਇਸ ਸਬੰਧੀ ਪਿੰਡ …
Read More »ਪੰਜਾਬੀ
ਯੂ. ਕੇ. ਤੋਂ ਅਜਾਇਬ ਘਰ ਮਾਹਿਰ ਕਰੈਨ ਐਮਾ ਨੇ ਖ਼ਾਲਸਾ ਕਾਲਜ ਦਾ ਕੀਤਾ ਦੌਰਾ
ਕਾਲਜ ਦੇ ਸਿੱਖ ਅਜਾਇਬ ਘਰ ਨੂੰ ਆਧੁਨਿਕ ਬਣਾਉਣ ਲਈ ਦੇਣਗੇ ਸਹਿਯੋਗ ਅੰਮ੍ਰਿਤਸਰ, 7 ਮਾਰਚ (ਪ੍ਰੀਤਮ ਸਿੰਘ) – ਯੂ. ਕੇ. ਤੋਂ ਅਜਾਇਬ ਘਰ ਮਾਹਿਰ ਅਤੇ ਏਨਸ਼ੈਟ ਹਾਊਸ ਮਿਊਜੀਅਮ ਦੀ ਅਸਿਸਟੈਂਟ ਕਰੈਨ ਐਮਾ ਵਾਈਟ ਨੇ ਇਤਿਹਾਸਕ ਖ਼ਾਲਸਾ ਕਾਲਜ ਦਾ ਦੌਰਾ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਜੀਵਨੀ ਬਾਰੇ ਭਰਪੂਰ ਜਾਣਕਾਰੀ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਸਾਂਝੀ …
Read More »’ਕੌਮੀ ਮਹਿਲਾ ਦਿਵਸ’ ਸੰਬੰਧੀ ਸਿਹਤ ਵਿਭਾਗ ਵੱਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਸਮਾਗਮ
ਹੁਸ਼ਿਆਰਪੁਰ, 7 ਮਾਰਚ (ਸਤਵਿੰਦਰ ਸਿੰਘ) – ਭਾਰਤ ਵਿੱਚ ਅੱਜ ਸਰਬ ਉੱਚ ਆਹੁਦਿਆਂ ‘ਤੇ ਮਹਿਲਾਵਾਂ ਡਿਊਟੀ ਨਿਭਾਅ ਰਹੀਆਂ ਹਨ, ਪਰ ਔਰਤਾਂ ਦਾ ਦਰਜਾ ਬਰਾਬਰ ਤਾਂ ਹੀ ਕਿਹਾ ਜਾ ਸਕਦਾ ਹੈ, ਜੇਕਰ ਇੱਕ ਮਜ਼ਦੂਰ ਔਰਤ ਨੂੰ ਵੀ ਬਰਾਬਰ ਮੰਨਿਆ ਜਾਵੇ। ਇਹ ਵਿਚਾਰ ਮੈਂਬਰ ਰਾਜ ਸਭਾ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਪਿੰਡ ਆਦਮਵਾਲ ਵਿਖੇ ‘ਕੌਮੀ ਮਹਿਲਾ ਦਿਵਸ’ ਸੰਬੰਧੀ ਸਿਹਤ ਵਿਭਾਗ ਵੱਲੋਂ ਲਾਇਨਜ਼ ਕਲੱਬ …
Read More »ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜੈਵਿਕ ਲੰਗਰ ਬਹੁਤ ਛੇਤੀ
ਅੰਮ੍ਰਿਤਸਰ, 7 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੁਨੀਆ ਭਰ ਦੇ ਵਾਤਾਵਰਣ ਪ੍ਰੇਮੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਾਸਤੇ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆਂ ਇਹ ਐਲਾਨ ਕੀਤਾ ਹੈ ਕਿ ਉਹ ਗੁਰਦੁਆਰਾ ਸਤਲਾਣੀ ਸਾਹਿਬ ਨੇੜੇ ਅੰਮਿਤਸਰ ਵਿਖੇ ਬਹੁਤ ਜਲਦ ਕੁਦਰਤੀ ਅਤੇ ਜੈਵਿਕ ਸਬਜੀਆਂ ਅਤੇ ਅਨਾਜ ਉਗਾਉਂਣਗੇ।ਇਹ ਪੈਦਾਵਾਰ ਸ਼੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਜੀ ਲੰਗਰ ਵਿਖੇ …
Read More »ਬਹੁਰਾਸ਼ਟਰੀ ਕੰਪਨੀਆਂ ਨੇ ਪ੍ਰਤਿੱਭਾ ਲਈ ਛੋਟੇ ਕੱਸਬਿਆਂ ਅਤੇ ਸ਼ਹਿਰਾਂ ਵੱਲ ਰੁੱਖ ਕੀਤਾ
ਅੰਮ੍ਰਿਤਸਰ 07 ਮਾਰਚ (ਜਗਦੀਪ ਸਿੰਘ ਸੱਗੂ) – ”ਦੁਨਿਆ ਭਰ ਤੋ ਬਹੁਰਾਸ਼ਟਰੀਯ ਕੰਪਨੀਆਂ ਪ੍ਰਤਿਭਾ ਦੀ ਤਲਾਸ਼ ਵਿਚ ਛੋਟੇ-ਛੋਟੇ ਕਸਬਿਆਂ ਅਤੇ ਸ਼ਹਿਰਾਂ ਦਾ ਰੂਖ ਤੇਜੀ ਨਾਲ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੂੰ ਨਾ ਸਿਰਫ ਅਗਲ ਪ੍ਰਤਿਭਾ ਪੂਲ ਦੀ ਤਲਾਸ਼ ਹੈ ਸਗੋ ਅਲਗ ਪ੍ਰਿਸ਼ਟਧਰਤੀ ਜਿਥੇ ਖੇਤਰ ਦੀ ਮਾਨਸਿਕਤਾ, ਆਦਤਾਂ ਕੰਪਨੀਆਂ ਰਾਹੀ ਵੱਖ-ਵੱਖ ਪ੍ਰੋਜੈਕਟਾਂ ਵਿਚ ਫਾਇਦੇਮੰਦ ਹੋ ਸਕਦੀਆਂ ਹਨ। ‘ਇਹ ਵਿਚਾਰ ਪੇਸ਼ ਕੀਤੇ ਗਲੋਬਲ …
Read More »ਪਿੰਡ ਪੱਧਰ ‘ਤੇ 10 ਕਰੋੜ 56 ਲੱਖ ਦੀ ਲਾਗਤ ਨਾਲ 132 ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰਾਂ ਦੀ ਸਥਾਪਨਾ – ਮਾਨ
ਫਾਜ਼ਿਲਕਾ, 7 ਮਾਰਚ (ਵਨੀਤ ਅਰੋੜਾ) – ਮਹਾਤਮਾ ਗਾਂਧੀ ਰਾਸ਼ਟਰੀ ਰੁਜ਼ਗਾਰ ਗਾਰੰਟੀ ਸਕੀਮ ਤਹਿਤ ਫਾਜ਼ਿਲਕਾ ਜਿਲ੍ਹੇ ਦੇ 5 ਬਲਾਕਾਂ ਫਾਜਿਲਕਾ, ਅਬੋਹਰ, ਜਲਾਲਾਬਾਦ, ਖੂਈਆਂ ਸਰਵਰ ਅਤੇ ਅਰਨੀਵਾਲਾ ਵਿਖੇ ਪੰਚਾਇਤ ਪੱਧਰ ‘ਤੇ 10 ਕਰੋੜ 56 ਲੱਖ ਦੀ ਰਾਸ਼ੀ ਖਰਚ ਕੇ 132 ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।ਹਰੇਕ ਸੇਵਾ ਕੇਂਦਰ ਤੇ 8 ਲੱਖ ਰੁਪਏ ਖਰਚ ਕੀਤੇ ਗਏ ਹਨ।ਇਹ …
Read More »ਲੋਕ ਘਰੇਲੂ ਕੰਮ-ਕਾਜ ਲਈ ਨੌਕਰ ਰੱਖਣ ਤੇ ਜਗ੍ਹਾ ਕਿਰਾਏ ਤੇ ਦੇਣ ਤੋਂ ਪਹਿਲਾਂ ਪੁਲਿਸ ਤਸਦੀਕ ਕਰਾਉਣ – ਪੁਲਿਸ ਕਮਿਸ਼ਨਰ
ਡੀ.ਜੇ ਅਤੇ ਆਤਿਸਬਾਜ਼ੀ/ ਪਟਾਕਿਆਂ ਦੀ ਵਰਤੋਂ ਕਰਨ ‘ਤੇ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਮੁਕੰਮਲ ਪਾਬੰਦੀ ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਜਤਿੰਦਰ ਸਿੰਘ ਔਲਖ ਪੁਲਿਸ ਕਮਿਸ਼ਨਰ, ਕਮ-ਕਾਰਜਕਾਰ ਮੈਜਿਸਟਰੇਟ, ਅੰਮ੍ਰਿਤਸਰ ਨੇ ਜਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ ਤੇ ਪਾਬੰਦੀ …
Read More »ਨਗਰ ਕੌਂਸਲ ਚੋਣਾਂ ‘ਚ ਮਿਲੀ ਹਾਰ ਨੂੰ ਲੈ ਕੇ ਬਟਾਲਾ ਕਾਂਗਰਸ ਹੋਈ ਦੋਫਾੜ
ਕਾਂਗਰਸੀਆਂ ਨੇ ਹਾਰ ਲਈ ਸ਼ਹਿਰੀ ਪ੍ਰਧਾਨ ਨਵਲ ਮਲਹੋਤਰਾ ਨੂੰ ਜਿੰਮੇਵਾਰ ਠਹਿਰਾਇਆ ਪਾਰਟੀ ‘ਚੋਂ ਬਾਹਰ ਕੱਢਣ ਦੀ ਕੀਤੀ ਮੰਗ ਬਟਾਲਾ, 7 ਮਾਰਚ (ਬਰਨਾਲ)-ਬੀਤੇ ਦਿਨੀਂ ਹੋਈਆਂ ਨਗਰ ਕੋਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਦਾ ਨਾਮੋ ਨਿਸ਼ਾਨ ਮਿਟਾਉਣ ਵਿੱਚ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਨਵਲ ਮਲਹੋਤਰਾ ਦਾ ਪੂਰਾ ਹੱਥ ਹੈੇ। ਦੇਸ਼ ਦੀ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਬਟਾਲੇ ਵਿੱਚ ਹੋਇਆ ਹੈ ਕਿ ਨਗਰ ਕੌਂਸਲ …
Read More »ਹਸਤ ਸ਼ਿਲਪ ਕਾਲਜ ਵਿੱਚ ਮਹਿਲਾ ਦਿਵਸ ਮਨਾਇਆ
ਪ੍ਰਿੰਸੀਪਲ ਤਰਲੋਚਨ ਸਿੰਘ ਲਾਇਲਪੁਰੀ ਵੱਲੋ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਵਾਸਤੇ ਪ੍ਰੇਰਿਆ ਬਟਾਲਾ, 7 ਮਾਰਚ (ਬਰਨਾਲ)ਹਸਤ ਸ਼ਿਲਪ ਕਾਲਜ ਬਟਾਲਾ ਵਿਖੇ ਮਹਿਲਾ ਦਿਵਸ ਨਾਲ ਸਬੰਧਤ ਇਕ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪ੍ਰੋਫੈਸਰ ਲਵਲੀ ਸੰਧੂ ਆਰ ਆਰ ਬਾਵਾ ਡੀ ਏ ਵੀ ਗਰਲਜ ਕਾਲਜ ਮੁੱਢ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਉਨਾ ਨਾਲ ਡਾ ਹਰਦੀਪ ਕੌਰ ਕਾਮਰਸ ਵਿਭਾਗ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। …
Read More »ਕਸਬਾ ਭਿਖੀਵਿੰਡ ਵਿੱਚ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਓਹਾਰ
ਖਾਲੜਾ / ਭਿੱਖੀਵਿੰਡ, 7 ਮਾਰਚ (ਲਖਵਿੰਦਰ ਗੌਲਣ / ਕੁਲਵਿੰਦਰ ਕੰਬੋਕੇ) ਹੋਲੀ ਦਾ ਤਿਓਹਾਰ ਕਸਬਾ ਭਿਖੀਵਿੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮੇਂ ਨੌਜਵਾਨਾਂ ਵੱਲੋਂ ਆਪਣੁ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦੇ ਘਰ-ਘਰ ਜਾ ਕੇ ਵੱਖ-ਵੱਖ ਤਰਾਂ ਦੇ ਰੰਗਾਂ ਨਾਲ ਹੋਲੀ ਖੇਡੀ ਅਤੇ ਖੂਬ ਮਸਤੀ ਕਰਕੇ ਖੁਸ਼ੀਆਂ ਸਾਂਝੀਆਂ ਕੀਤੀਆਂ।ਕਈ ਥਾਈਂ ਵੱਖ-ਵੱਖ ਟੋਲੀਆਂ ‘ਚ ਘੁੰਮਦੇ ਬੱਚਿਆਂ ਤੇ ਨੌਜਵਾਨਾਂ ਦੇ ਜਿਹੜਾ ਵੀ ਰਾਹ ਜਾਂਦਾ ਹੱਥੀਂ …
Read More »
Punjab Post Daily Online Newspaper & Print Media