Friday, September 11, 2026

ਪੰਜਾਬੀ

ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਦੇਸ਼ ਦੀ ਏਕਤਾ ਤੇ ਅੰਖਡਤਾ ਲਈ ਦਿੱਤਾ ਬਲੀਦਾਨ- ਤੀਕਸ਼ਨ ਸੂਦ

ਹੁਸ਼ਿਆਰਪੁਰ, 2 ਮਾਰਚ (ਸਤਵਿੰਦਰ ਸਿੰਘ) – ਜੰਮੂ ਕਸਮੀਰ ਵਿੱਚ ਪਹਿਲੀ ਵਾਰ ਭਾਂਜਪਾ ਦੀ ਸਰਕਾਰ ਬਣਨ ਦੀ ਖੁਸ਼ੀ ਵਿੱਚ ਜਿਲ੍ਹਾ ਭਾਂਜਪਾ ਪ੍ਰਧਾਨ ਸ਼ਿਵ ਸੂਦ ਦੀ ਅਗਵਾਈ ਵਿੱਚ ਇਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਫੋਟੋ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਜੰਮੂ ਕਸ਼ਮੀਰ ਵਿੱਚ ਪਹਿਲੀ ਵਾਰ ਭਾਜਪਾ ਤੇ ਪੀ. ਡੀ. ਪੀ ਗਠਜੋੜ ਦੀ ਸਰਕਾਰ ਬਣਨ ਦੀ ਖੁਸ਼ੀ …

Read More »

ਮੀਂਹ ਪੈਣ ਨਾਲ ਹੁਸ਼ਿਆਰਪੁਰ ਹੋਇਆ ਪਾਣੀ ਪਾਣੀ

ਹੁਸ਼ਿਆਰਪੁਰ, 2 ਮਾਰਚ (ਸਤਵਿੰਦਰ ਸਿੰਘ) – ਐਤਵਾਰ ਦੁਪਿਹਰ ਤੋ ਹੀ ਰੁੱਕ ਰੁੱਕ ਕੇ ਹੋ ਰਹੀ ਬਰਸਾਤ ਦੇ ਕਾਰਨ ਸ਼ਹਿਰ ਦੇ ਤਕਰੀਬਨ ਸਾਰੇ ਮੁੱਹਲੇ ਤੇ ਗਲੀਆਂ ਵਿੱਚ ਪਾਣੀ ਭਰਨ ਨਾਲ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ।ਸ਼ਹਿਰ ਦੇ ਪ੍ਰਭਾਤ ਚੌਕ, ਟਾਂਡਾ ਚੌਕ, ਗੋਰਮਿੰਟ ਕਾਲਜ ਚੌਕ, ਸ਼ੈਸ਼ਨ ਚੌਕ ਘੰਟਾ ਘਰ ਚੌਕ ਤੇ ਕਮਾਲਪੁਰ ਚੌਕ ਰੈਡ ਰੋਡ, ਕੱਚਾ ਟੋਬਾ ਪੂਰੀ ਤਰ੍ਹਾ ਨਾਲ ਮੀਹ …

Read More »

ਭਗਵਾਨ ਵਾਲਮੀਕਿ ਤੀਰਥ ਦੇ ਸਰੋਵਰ ਵਿੱਚ ਬਣ ਰਹੇ ਮੰਦਰ ਤੇ ਸਰੋਵਰ ਦੀ ਕਾਰ ਸੇਵਾ ‘ਚ ਸ਼ਰਧਾਲੂਆਂ ਕੀਤੀ ਸੇਵਾ

ਬਾਰਿਸ਼ ਵੀ ਨਹੀ ਰੋਕ ਪਾਈ ਦੇਸ਼ ਭਰ ਤੋਂ ਆਏ ਵਾਲਮੀਕਿ ਸ਼ਰਧਾਲੂਆਂ ਨੂੰ – ਗੱਬਰ ਅੰਮ੍ਰਤਸਰ, 2 ਮਾਰਚ (ਪੰਜਾਬ ਪੋਸਟ ਬਿਊਰੋ) – ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ) ਦੇ ਪਾਵਨ ਸਰੋਵਰ ਵਿੱਚ ਬਣ ਰਹੇ ਮੰਦਿਰ ਤੇ ਸਰੋਵਰ ਦੀ ਕਾਰ ਸੁੇਵਾ ਵਾਲਮੀਕਿ ਸਮਾਜ ਦੇ ਸੰਤ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਹਵਨਯੱਗ ਕਰਕੇ ਸ਼ੁਰੂ ਕੀਤੀ ਗਈ, ਜਿਸ ਵਿੱਚ ਪੁਰੇ ਦੇਸ਼ ਤੋ ਵਾਲਮੀਕਿ ਸ਼ਰਧਾਲੂ ਵੱਡੀ ਗਿਣਤੀ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਸੁਰ ਸੰਧਿਆ” ਸੰਗੀਤਕ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 2 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸੰਗੀਤ ਵਿਭਾਗ ਵੱਲੋਂ ਉਸੁਰ ਸੰਧਿਆ” ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸੰਗੀਤ ਵਿਬਾਗ ਦੇ ਸ਼੍ਰੀ ਪ੍ਰਭਾਕਰ ਕਸ਼ਯਪ ਜੋ ਕਿ ਪੰਡਿਤ ਰਾਜਨ-ਸਾਜਨ ਮਿਸ਼ਰਾ (ਬਨਾਰਸ ਘਰਾਣਾ) ਦੇ ਸ਼ਗਿਰਦ ਅਤੇ ਏ.ਆਈ.ਆਰ ਦੇ ਉਏ” ਗਰੇਡ ਆਰਟਿਰਸਟ ਹਨ ਅਤੇ ਪੰਜਾਬ ਘਰਾਨੇ ਦੇ ਤਬਲਾ ਵਾਦਕ ਡਾ. ਮੁਰਲੀ ਮਨੋਹਰ ਨੇ ਰਾਗ ਬਸੰਤ ਵਿਚ ਪੇਸ਼ਕਾਰੀ ਕੀਤੀ। ਵਿਭਾਗ ਦੇ …

Read More »

ਰਾਜ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ- ਰਣੀਕੇ

ਵਿਕਾਸ ਕਾਰਜ ਲਈ ਵੰਡੀਆਂ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਸ. ਪਰਕਾਸ਼ ਸਿਘ ਬਾਦਲ ਦੀ ਯੋਗ ਅਗਵਾਈ ਹੇਠ ਅਕਾਲੀ -ਭਾਜਪਾ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ ਅਤੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਇਕ ਕਰਕੇ ਲੋਕਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਦ੍ਰਿੜ ਸੰਕਲਪ ਹੈ। ਇਹ …

Read More »

ਡੀ.ਪੀ.ਐਸ ਵਿਖੇ ਮਾਤਾ ਪਿਤਾ ਨੇ ਬੱਚਿਆਂ ਦੇ ਨਾਲ ਖੇਡਾਂ ਖੇਡੀਆਂ

ਅੰਮ੍ਰਿਤਸਰ 2 ਮਾਰਚ (ਜਗਦੀਪ ਸਿੰਘ ਸੱਗੂ) -ਖੇਡ ਜਿਹੜਾ ਕਿ ਲੋਕਾਂ ਨੂੰ ਆਪਸ ਵਿਚ ਜੋੜਦਾ ਹੈ ਅਤੇ ਬੱਚਿਆਂ ਵਿਚ ਕਈ ਚੰਗੇ ਅਤੇ ਚੰਗੇ ਗੁਣ ਪੈਦਾ ਕਰਦਾ ਹੈ ਜਿਵੇ ਕਿ ਇਨਸਾਫ ਦੀ ਲਹਿਰ, ਸਮੂਹਿਕ ਕੰਮ ਕਰਨ ਦਾ ਜਜ਼ਬਾ, ਖੇਡ ਦੀ ਭਾਵਨਾ, ਸੰਬੰਧ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗਰੂਕ ਕਰਦਾ ਹੈ, ਅੱਜਕਲ ਦੇ ਬੱਚਿਆਂ ਦੇ ਵਿਚ ਇਹ ਅਲੋਪ ਹੋ ਰਹੇ ਹਨ ਕਿਉਕਿ …

Read More »

’ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਵਰਤਮਾਨ ਅਤੇ ਭਵਿੱਖ’ ਵਿਸ਼ੇ ‘ਤੇ ਹੋਈ ਵਿਚਾਰ-ਚਰਚਾ

ਅੰਮ੍ਰਿਤਸਰ, 2 ਮਾਰਚ (ਰੋਮਿਤ ਸ਼ਰਮਾ)- ਕਿਸੇ ਵੀ ਭਾਸ਼ਾ ਦਾ ਭਵਿੱਖ ਵਿਕਾਸ ਮੁਖੀ ਬਨਾਉਣ ਲਈ ਉਸ ਖਿੱਤੇ ਦੇ ਲੋਕਾਂ ਨੂੰ ਭਾਸ਼ਾ ਦੀਆਂ ਵਰਤਮਾਨ ਚੁਣੌਤੀਆਂ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇਹ ਵਿਚਾਰ ਜਨਵਾਦੀ ਲੇਖਕ ਸੰਘ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਰਤਮਾਨ ਅਤੇ ਭਵਿੱਖ’ ਤੇ ਹੋਈ ਵਿਚਾਰ ਚਰਚਾ ਵਿੱਚ …

Read More »

ਸਵਾਈਨ ਫਲੂ ਸੂਰਾਂ, ਮੁਰਗੀਆਂ ਜਾਂ ਜਾਨਵਰਾਂ ਦੀ ਬਿਮਾਰੀ ਨਹੀਂ – ਡਾ. ਸਰਬਜੀਤ ਸਿੰਘ

ਬਟਾਲਾ, 2 ਮਾਰਚ (ਨਰਿੰਦਰ ਬਰਨਾਲ) – ਸਵਾਈਨ ਫਲੂ (ਐੱਚ.1 ਐੱਨ.1) ਸੂਰਾਂ, ਮੁਰਗੀਆਂ ਜਾਂ ਜਨਵਰਾਂ ਦੀ ਬਿਮਾਰੀ ਨਹੀਂ ਹੈ ਅਤੇ ਨਾ ਹੀ ਇਹ ਸੂਰਾਂ, ਮੁਰਗੀਆਂ ਜਾਂ ਜਨਵਰਾਂ ਤੇ ਪੰਛੀਆਂ ਤੋਂ ਮਨੁੱਖਾਂ ਵਿੱਚ ਫੈਲਦਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਵੈਟਨਰੀ ਅਫਸਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਦੇਖਣ ‘ਚ ਆਇਆ ਹੈ ਕਿ ਸਵਾਈਨ ਫਲੂ ਸਬੰਧੀ ਲੋਕਾਂ ‘ਚ ਅਫਵਾਹਾਂ ਤੇ ਗਲਤ ਧਾਰਨਾਵਾਂ …

Read More »

ਬਟਾਲਾ ‘ਚ ਸ੍ਰੋਮਣੀ ਅਕਾਲੀ ਦਲ ਕੋਲ 20 ਕੌਂਸਲਰ

ਬਟਾਲਾ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਬਣੇਗਾ – ਲੋਧੀਨੰਗਲ ਬਟਾਲਾ, 2 ਮਾਰਚ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਸ਼ਹਿਰ ਵਾਸੀਆਂ ਦੀਆਂ ਆਸਾਂ ‘ਤੇ ਪੂਰਾ ਉਤਰੇਗਾ ਅਤੇ ਨਗਰ ਕੌਂਸਲ ਦੇ ਗਠਨ ਤੋਂ ਬਾਅਦ ਸਮੁੱਚੇ ਬਟਾਲੇ ਸ਼ਹਿਰ ਦਾ ਇਕਸਾਰ ਵਿਕਾਸ ਕੀਤਾ ਜਾਵੇਗਾ। ਅੱਜ ਪਾਰਟੀ ਦਫਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ 16 ਕੌਂਸਲਰਾਂ ਨਾਲ ਮੀਟਿੰਗ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ …

Read More »

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 33 ਧਾਰਮਿਕ ਸਮਾਗਮ ਮਨਾਇਆ

ਅੰਮ੍ਰਿਤਸਰ, 01 ਮਾਰਚ (ਸੁਖਬੀਰ ਸਿੰਘ) – ਬਾਬਾ ਦੀਪ ਸਿੰਘ ਸੁਖਮਨੀ ਸਾਹਿਬ ਸੁਸਾਇਟੀ ਚਾਟੀਵਿੰਡ ਗੇਟ ਤੇ ਹੋਲੀ ਸਿਟੀ ਟਰੱਸਟ ਅੰਮ੍ਰਿਤਸਰ ਵਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 33ਵਾਂ ਸਲਾਨਾ ਧਾਰਮਿਕ ਸਮਾਗਮ ਸੁਸਾਇਟੀ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੁ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ 9 ਵਜੇ ਤੋਂ ਸ਼ਾਮ ਤੱਕ ਚੱਲੇ ਇਸ ਧਾਰਮਿਕ …

Read More »