ਪੱਟੀ, 26 ਫਰਵਰੀ (ਰਣਜੀਤ ਸਿੰਘ ਮਾਹਲਾ / ਅਵਤਾਰ ਸਿੰਘ ਢਿੱਲੋ) – ਨਗਰ ਕਾਸਲ ਪੱਟੀ ਦੀ ਵਾਰਡ ਨੰ: 11 ਤੋਂ ਨਵੇਂ ਚੁਣੇ ਕੌਂਸਲਰ ਗੁਰਪ੍ਰਤਾਪ ਸਿੰਘ ਰੂਬੀ ਭਾਟੀਆ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਇਸ ਸਬੰਧੀ ਉਨ੍ਹਾਂ ਦੀ ਪਤਨੀ ਬਲਜੀਤ ਕੌਰ ਸਾਬਕਾ ਕੌਂਸਲਰ ਨੇ ਦੱਸਿਆ ਕਿ ਅੱਜ ਤੜਕਸਾਰ 3 ਵਜੇ ਦਿਲ ਦਾ ਦੌਰਾ ਪੈਣ ਉਪਰੰਤ ਜਦੋਂ ਉਨ੍ਹਾਂ ਨੂੰ …
Read More »ਪੰਜਾਬੀ
ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਮਤਿ ਤੇ ਅੰਮ੍ਰਿਤ ਸੰਚਾਰ ਸਮਾਗਮ ਵਿੱਚ 126 ਪ੍ਰਾਣੀ ਗੁਰੂ ਵਾਲੇ ਬਣੇ
ਅੰਮ੍ਰਿਤਸਰ, 26 ਫਰਵਰੀ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ ਸਕੱਤਰ ਸ. ਸਤਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਧਰਮ ਪ੍ਰਚਾਰ ਕਮੇਟੀ (ਸ਼ੋ੍ਮਣੀ ਕਮੇਟੀ) ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਦੁਆਰਾ ਟਾਹਲੀ ਸਾਹਿਬ ਗਾਹਲ੍ਹੜੀ ਗੁਰਦਾਸਪੁਰ, ਪਿੰਡ ਢੱਡੇ ਨੇੜੇ ਕੱਥੂਨੰਗਲ (ਸ੍ਰੀ ਅੰਮ੍ਰਿਤਸਰ) ਅਤੇ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ ਸੈਫਲਾਬਾਦ (ਕਪੂਰਥਲਾ) ਵਿਖੇ …
Read More »ਸ਼ੋ੍ਮਣੀ ਕਮੇਟੀ ਦੀ ਸਪੋਰਟਸ ਸਬੁਕਮੇਟੀ ਦੀ ਹੋਈ ਇਕਤਰਤਾ
ਅੰਮ੍ਰਿਤਸਰ, 26 ਫਰਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੀਯਤ ਸਪੋਰਟਸ ਸਬੁਕਮੇਟੀ ਦੀ ਇਕੱਤਰਤਾ ਜਥੇਦਾਰ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਸ਼ੋ੍ਮਣੀ ਕਮੇਟੀ ਦੇ ਇਕੱਤਰਤਾ ਹਾਲ ਵਿੱਚ ਹੋਈ।ਜਿਸ ਵਿੱਚ ਸ. ਰਜਿੰਦਰ ਸਿੰਘ ਮਹਿਤਾ, ਗੁਰਬਚਨ ਸਿੰਘ ਕਰਮੂੰਵਾਲਾ, ਕਰਨੈਲ ਸਿੰਘ ਪੰਜੋਲੀ, ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਿੰਗ ਮੈਂਬਰ, ਰੂਪ ਸਿੰਘ ਤੇ ਸਤਬੀਰ ਸਿੰਘ ਸਕੱਤਰ, ਕੇਵਲ ਸਿੰਘ ਵਧੀਕ …
Read More »ਨਗਰ ਚੋਣਾਂ ਵਿਚ ਅਕਾਲੀ ਦਲ ਦੇ ਵਿਕਾਸ ਦੀ ਜਿੱਤ – ਰਾਜਵਿੰਦਰ ਕੌਰ ਰਾਜ
ਕਾਂਗਰਸ ਪੰਜਾਬ ਵਿਚ ਆਪਣਾ ਬਿਸਤਰਾ ਗੋਲ ਸਮਝੇ ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਹਾਲ ਵਿਚ ਹੀ ਪੰਜਾਬ ਵਿਚ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀ ਚੋਣ ਵਿੱਚ ਅਕਾਲੀ ਦਲ ਵਲੋਂ ਹੂੰਝਾਂ ਫੇਰ ਜਿੱਤ ਹਾਸਲ ਕਰਨ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਨੇ ਕਿਹਾ ਹੈ ਕਿ ਸਾਰੇ ਪੰਜਾਬ ਵਿਚ …
Read More »ਕਲੇਰ ਘੁਮਾਣ ਸੁਸਾਇਟੀ ਦੇ ਨਵੇਂ ਮੈਂਬਰਾਂ ਦੀ ਚੋਣ
ਰਈਆ, 26 ਫਰਵਰੀ (ਬਲਵਿੰਦਰ ਸਿੰਘ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਕਲੇਰ ਘੁਮਾਣ ਦੇ ਨਵੇ ਸੁਸਾਇਟੀ ਦੇ ਮੈਂਬਰਾਂ ਦੀ ਚੋਣ ਕਰਵਾਈ ਗਈ ਇਸ ਮੌਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗੁਰਦੀਪ ਸਿੰਘ ਦਨਿਆਲ ਨੇ ਆਪਣੇ ਬਿਆਨ ਰਾਹੀ ਦਸਿਆ ਕਿ ਇਹ ਕਮੇਟੀ ਤਿੰਨਾਂ ਪਿੰਡਾਂ ਦੀ ਬਣਾਈ ਗਈ ਹੈ ਅਤੇ ਤਿੰਨਾਂ ਪਿੰਡਾਂ ਦੇ ਮੈਂਬਰ ਪਾਏ ਗਏ ਹਨ।ਅਤੇ ਇਸ ਕਮੇਟੀ …
Read More »ਬਿਨਾਂ ਕਿਰਾਏ ਦੇ ਵਾਧੇ ਤੇ ਨਵੀਆਂ ਰੇਲਾਂ ਦੇ ਸੁਰੱਖਿਆ, ਸਵੱਛਤਾ ਤੇ ਸੁਧਾਰਵਾਦੀ ਰੇਲ ਬਜ਼ਟ ਪੇਸ਼
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਬਿਊਰੋ) ਮੋਦੀ ਸਰਕਾਰ ਦਾ ਪਹਿਲਾ ਰੇਲ ਬਜ਼ਟ ਪੇਸ਼ ਕਰਦਿਆਂ ਸੁਰੇਸ਼ ਪ੍ਰਭੂ ਨੇ ਨਾ ਤਾਂ ਕੋਈ ਨਵੀਂ ਰੇਲ ਚਲਾਉਣ ਅਤੇ ਨਾ ਹੀ ਕਿਸੇ ਵੀ ਵਰਗ ਦੇ ਕਿਰਾਏ ਵਿੱਚ ਵਾਧਾ ਕੀਤਾ ਹੈ।ਜਿਵੇਂ ਕਿ ਪਹਿਲਾਂ ਹੀ ਖਬਰਾਂ ਆ ਰਹੀਆਂ ਸਨ ਇਹ ਰੇਲ ਬਜ਼ਟ ਭਾਰਤੀ ਨਾਗਰਿਕਾਂ ਲਈ ਰਾਹਤ ਵਾਲਾ ਬਜ਼ਟ ਕਿਹਾ ਜਾ ਸਕਦਾ ਹੈ। ਬਜ਼ਟ ਦੀਆਂ ਪ੍ਰਮੁੱਖ ਮੱਦਾਂ ਵਿੱਚ …
Read More »ਅਕਾਲੀ ਦਲ ਨੇ ਕੀਤਾ ਨਗਰ ਕੌਸਲ ਪੱਟੀ ‘ਤੇ ਕਬਜ਼ਾ
ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਮਾਹਲਾ) – ਨਗਰ ਕੌਸਲ ਪੱਟੀ ਚੋਣਾ ਵਿੱਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਈ ਜਿਸ ਵਿੱਚ 19 ਵਾਰਡਾ ਚੋ 18 ਵਾਰਡਾ ਵਿੱਚ ਅਕਾਲੀ ਦਲ ਅਤੇ ਇੱਕ ਵਾਰਡਾ ਵਿੱਚ ਕਾਗਰਸ ਦੀ ਉਮੀਦਵਾਰ ਜੇਤੂ ਰਹੀ।ਪੱਟੀ ਦੀ ਵਾਰਡ ਨੰਬਰ 2 ਤੋ ਅਕਾਲੀ ਦਲ ਦੀ ਬੀਬੀ ਬਚਨੀ, ਵਾਰਡ ਨੰਬਰ 3 ਤੋ ਕੁਲਵੰਤ ਸਿੰਘ ਸ਼ਰਾਡ, 4 ਤੋ ਕਾਂਗਰਸ ਦੀ ਬੀਬੀ ਕਿਰਨਦੀਪ ਕੌਰ, 6 ਤੋ ਬੀਬੀ ਰਣਜੀਤ …
Read More »ਡੀ.ਸੀ.ਪੀ ਸੰਧੂ ਨੇ ਛੇਹਰਟਾ ਵਾਸੀਆਂ ਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ
ਛੇਹਰਟਾ ਪ੍ਰਧਾਨ ਨੇ ਪੁਲਿਸ ਨੂੰ ਸਹਿਯੋਗ ਦੇਣ ਦੀ ਥਾਂ ਆਪਣੀਆਂ ਮੰਨਣ ਦੀ ਰੱਖੀ ਸ਼ਰਤ ਛੇਹਰਟਾ, 26 ਫਰਵਰੀ (ਕੁਲਦੀਪ ਸਿੰਘ ਨੋਬਲ) – ਪੁਿਲਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲ੍ਹੇ ਵਿਚ ਲੋਕ ਸੱਮਸਿਆਵਾਂ ਸੁਣਨ ਲਈ ਪਬਲਿਕ ਮੀਟਿੰਗਾਂ ਦੇ ਸਿਲਸਿਲੇ ਤਹਿਤ ਛੇਹਰਟਾ ਵਿਖੇ ਡੀਸੀਪੀ ਹਰਜਿੰਦਰ ਸਿੰਘ ਸੰਧੂ ਵਲੋਂ ਏਡੀਸੀਪੀ-2 ਕੇਤਨ ਪਾਟਿਲ, ਕਮਲਦੀਪ ਕੌਰ ਏਸੀਪੀ ਟਰੈਫਿਕ, ਅੰਡਰ ਟੈ੍ਰਨਿੰਗ ਅਫਸਰ ਸੁਰਿੰਦਰ …
Read More »ਨਾਬਾਰਡ ਵਲੋਂ ਕੋਆਪਰੇਟਿਵ ਸੁਸਾਇਟੀਆਂ ਨੂੰ ਬਹੁ-ਉਪਯੋਗੀ ਬਣਾਉਣ ਲਈ ਮੋਗਾ ਵਿਖੇ ਇੱਕ ਰੋਜ਼ਾ ਵਰਕਸ਼ਾਪ
ਮੋਗਾ, 26 ਫਰਵਰੀ (ਕੈਂਥ) – ਸ਼੍ਰੀ ਨਰਿੰਦਰ ਕੁਮਾਰ ਡੀ.ਡੀ.ਐਮ. ਨਾਬਾਰਡ ਵੱਲੋਂ ਪੰਜਾਬ ਐਂਡ ਸਿੰਧ ਬੈਂਕ, ਆਰਸੇਟੀ ਵਿੱਚ ਕੋਆਪਰੇਟਿਵ ਸੁਸਾਇਟੀਆਂ ਨੂੰ ਬਹੁ-ਉਪਯੋਗੀ ਸੰਸਥਾਵਾਂ ਬਣਾਉਣ ਲਈ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਵਿੱਚ ਜ਼ਿਲੇ ਦੇ ਵੱਖ-ਵੱਖ ਬਲਾਕਾਂ ਤੋਂ 35 ਸੈਕਟਰੀਆਂ ਨੇ ਹਿੱਸਾ ਲਿਆ।ਵਰਕਸ਼ਾਪ ਵਿੱਚ ਨਰਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਪੈਕਸ ਦੀ ਮਹੱਤਤਾਂ ਬਾਰੇ ਖੁੱਲ ਕੇ ਦਸਿਆ ਤੇ ਸੁਸਾਇਟੀਆਂ ਨੂੰ ਹੋਰ ਕੰਮ …
Read More »ਹੁਸ਼ਿਆਰਪੁਰ ‘ਚੋਂ ਭਾਜਪਾ ਦੇ 17, ਅਕਾਲੀ ਦਲ ਦੇ 10, ਕਾਂਗਰਸ ਦੇ 17 ਤੇ 6 ਆਜ਼ਾਦ ਉਮੀਦਵਾਰ ਜਿੱਤੇ
ਹੁਸ਼ਿਆਰਪੁਰ, 26 ਫਰਵਰੀ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ 50 ਵਾਰਡਾਂ ਲਈ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਨੇ 17, ਸ਼੍ਰੋਮਣੀ ਅਕਾਲੀ ਦਲ ਨੇ 10, ਇੰਡੀਅਨ ਨੈਸ਼ਨਲ ਕਾਂਗਰਸ ਨੇ 17 ਵਾਰਡਾਂ ਤੋੋਂ ਜਿੱਤ ਪ੍ਰਾਪਤ ਕੀਤੀ ਹੈ ਜਦੋੋਂਕਿ 6 ਵਾਰਡਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਜ਼ਿਕਰਯੋਗ ਹੈ ਕਿ ਵਾਰਡ ਨੰ. 7 ਤੋੋਂ ਪਹਿਲਾਂ ਹੀ ਭਾਜਪਾ ਦੇ ਉਮੀਦਵਾਰ ਸ੍ਰੀਮਤੀ ਰਾਕੇਸ਼ ਸੂਦ ਬਿਨ੍ਹਾਂ ਮੁਕਾਬਲਾ …
Read More »
Punjab Post Daily Online Newspaper & Print Media