Friday, September 11, 2026

ਪੰਜਾਬੀ

ਪਿੰਡ ਭੱਗੂਪੁਰ ਵਿਖੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਦਾ ਕੀਤਾ ਸਨਮਾਨ

ਪੱਟੀ, 28 ਫਰਵਰੀ (ਅਵਤਾਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ) – ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦਾ ਦੂਜੀ ਵਾਰ ਸੂਬਾ ਪ੍ਰਧਾਨ ਚੁਣੇ ਜਾਣ ਤੇ ਸ੍ਰ. ਪ੍ਰਗਟ ਸਿੰਘ ਮਨਿਹਾਲਾ ਨੂੰ ਪਿੰਡ ਭੱਗੂਪੁਰ ਦੀ ਸਮੂਹ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੋਲਦਿਆਂ ਸਰਪੰਚ ਸ੍ਰ.ਗੁਰਨਾਮ ਸਿੰਘ ਨੇ ਕਿਹਾ ਕਿ ਸ੍ਰ. ਪ੍ਰਗਟ ਸਿੰਘ ਨੂੰ ਦੂਜੀ ਵਾਰ ਸੂਬਾ ਪ੍ਰਧਾਨ ਚੁਣੇ ਜਾਣਾ ਸਾਡੇ ਲਈ …

Read More »

ਚੰਦਰ ਸ਼ੇਖਰ ਅਜ਼ਾਦ ਨੂੰ ਸ਼ਹੀਦੀ ਦਿਹਾੜੇ ਮੋਕੇ ਸ਼ਰਧਾ ਦੇ ਫੁੱਲ ਭੇਂਟ

ਪੱਟੀ, 27 ਫਰਵਰੀ (ਅਵਤਾਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ) – ਵਤਨ ਨੂੰ ਗੁਲਾਮੀ ਦੀਆ ਜੰਜੀਰਾ ਤੋ ਮੁਕਤ ਕਰਵਾਉਣ ਵਾਸਤੇ ਜਾਨਾ ਵਾਰਨ ਵਾਲੇ ਸੂਰਵੀਰਾ ਵਿੱਚੋ ‘ਅਜ਼ਾਦ’ ਦੇ ਨਾਮ ਨਾਲ ਜਾਣੇ ਜਾਂਦੇ ਮੱਧ ਪ੍ਰਦੇਸ਼ ਦੇ ਜੰਮਪਲ “ਚੰਦਰ ਸ਼ੇਖਰ ਅਜ਼ਾਦ” ਨੇ ਰਾਮ ਪ੍ਰਸਾਦ ਬਿਸਮਿਲ ਦੀ ਸ਼ਹਾਦਤ ਤੋ ਬਾਅਦ ‘ਹਿੰਦੋਸਤਾਨ ਰੀਪਬਲਿਕਨ ਐਸੋਸੀਏਸ਼ਨ’ ਦਾ ਪੁਨਰ ਗਠਨ ਕਰਦਿਆ ਇਸ ਨੂੰ ‘ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐੇਸੋਸੀਏਸ਼ਨ’ ਦਾ ਨਾਮ …

Read More »

ਐਸ.ਬੀ.ਐਸ ਸੰਸਥਾਵਾਂ ਦੇ ਵਿਦਿਆਰਥੀ ਲੈ ਸਕਣਗੇ ਕੈਨੇਡੀਅਨ ਡਿਗਰੀ

ਪੱਟੀ, 27 ਫਰਵਰੀ (ਅਵਤਾਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ) – ਸ਼ਹੀਦ ਭਗਤ ਸਿੰਘ ਸੰਸਥਾਵਾਂ ਪੱਟੀ ਵੱਲੋ ਪੂਰੇ ਪੰਜਾਬ ਅੰਦਰ ਵਿਦਿਅਕ ਸੰਸਥਾਵਾਂ ਦਾ ਪ੍ਰਸਾਰ ਕੀਤਾ ਹੈ।ਜਿਸ ਤਹਿਤ ਐਸ.ਬੀ.ਐਸ ਐਜੁਕੇਸ਼ਨਲ ਗਰੁੱਪ ਪੱਟੀ ਵੱਲੋ ਅੰਮ੍ਰਿਤਸਰ ਵਿਖੇ ਸੱਤਿਅਮ ਇੰਜੀਅਰਨਿੰਗ ਕਾਲਜ ਰਾਮ ਤੀਰਥ ਵਿਖੇ ਵਿਦਿਆਰਥੀਆਂ ਨੂੰ ਇੰਜੀਅਰਨਿੰਗ ਦੇ ਵੱਖ ਵੱਖ ਕੋਰਸ ਕਰਵਾਏ ਜਾਂਦੇ ਹਨ, ਜੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਮਾਨਤਾ ਪ੍ਰਾਪਤ ਹਨ ਅਤੇ ਕੰਪਿਊਟਰ …

Read More »

ਕੈਰੋਂ ਪਰਿਵਾਰ ਵੱਲੋ ਕਰਵਾਏ ਵਿਕਾਸ ਕਾਰਜਾਂ ਸਦਕਾ ਹੋਈ ਅਕਾਲੀ ਦਲ ਦੀ ਸ਼ਾਨਦਾਰ ਜਿੱਤ – ਅਮਰਜੀਤ ਸਿੰਘ ਐਚ. ਕੇ

ਪੱਟੀ, 28 ਫਰਵਰੀ (ਅਵਤਾਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ) – ਪੱਟੀ ਨਗਰ ਕੌਸਲ ਚੋਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹੂੰਝਾਫੇਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਸ਼ਹਿਰ ਵਾਸੀ ਕੈਰੋ ਪਰਿਵਾਰ ਵੱਲੋ ਕਰਵਾਏ ਗਏ ਵਿਕਾਸ ਕਾਰਜਾਂ ਤੋ ਬਹੁਤ ਖੁਸ਼ ਹਨ ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅਮਰਜੀਤ ਸਿੰਘ ਐਚ ਕੇ ਨੇ ਸਮੂਹ ਅਕਾਲੀ ਦਲ ਉਮੀਦਵਾਰਾ ਨੂੰ ਜਿੱਤ ਦੀ ਵਧਾਈ ਦਿੰਦਿਆਂ …

Read More »

ਜੰਡਿਆਲਾ ਗੁਰੂ ‘ਚ ਸਭ ਤੋ ਛੋਟੀ ਉਮਰ ਦੇ ਉਮੀਦਵਾਰ ਦੀ ਸਭ ਤੋ ਜਿਆਦਾ ਵੋਟਾਂ ਨਾਲ ਜਿੱਤ

ਜੰਡਿਆਲਾ ਗੁਰੂ, 28 ਫਰਵਰੀ (ਹਰਿੰਦਰ ਪਾਲ ਸਿੰਘ) – ਅਕਾਲੀ ਦਲ (ਬਾਦਲ) ਦੀ ਸੀਟ ਤੋਂ ਜੰਡਿਆਲਾ ਗੁਰੂ ਵਿੱਚ ਰਵਿੰਦਰ ਪਾਲ ਕੁੱਕੂ ਦੇ ਭਤੀਜੇ ਸੰਨੀ ਸ਼ਰਮਾ ਜੋ ਕਿ ਵਾਰਡ ਨੰ:9 ਤੋਂ ਕਾਂਗਰਸ ਦੇ ਪ੍ਰਿੰਸ ਪਾਸੀ ਨੂੰ 580 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ। ਸੰਨੀ ਸ਼ਰਮਾ ਬਾਕੀ ਉਮੀਦਵਾਰਾ ਨਾਲੋ ਸਭ ਤੋਂ ਘੱਟ ਉਮਰ ਵਾਲੇ 28 ਸਾਲ ਦੇ …

Read More »

ਨਗਰ ਕੋਂਸਲ ਜੰਡਿਆਲਾ ਦੀ ਪ੍ਰਧਾਨਗੀ ਲਈ ਸਰਗਰਮੀਆਂ ਤੇਜ਼

ਅਫਵਾਹਾਂ ਦਾ ਬਾਜ਼ਾਰ ਗਰਮ, ਕੀ ਅਨੁਸੂਚਿਤ ਜਾਤੀ ਦਾ ਬਣੇਗਾ ਪ੍ਰਧਾਨ? ਜੰਡਿਆਲਾ ਗੁਰੂ, 27 ਫਰਵਰੀ (ਵਰਿੰਦਰ ਸਿੰਘ / ਹਰਿੰਦਰਪਾਲ ਸਿੰਘ) – 25 ਫਰਵਰੀ ਨੂੰ ਹੋਈਆਂ ਨਗਰ ਕੋਂਸਲ ਚੋਣਾਂ ਦੋਰਾਨ ਅਕਾਲੀ ਦਲ ਦੇ 9, ਭਾਜਪਾ 2, ਕਾਂਗਰਸ ਇਕ ਅਤੇ ਤਿੰਨ ਆਜ਼ਾਦ ਉਮੀਦਵਾਰ ਜੇਤੂ ਰਹੇ।ਅਕਾਲੀ ਦਲ ਦੇ ਇਸ ਸਮੇਂ ਦੋ ਗਰੁੱਪ ਪ੍ਰਧਾਨਗੀ ਲਈ ਜੋਰ ਅਜ਼ਮਾਇਸ਼ ਕਰ ਰਹੇ ਹਨ।ਇੱਕ ਗਰੁੱਪ ਸ੍ਰੀ ਰਵਿੰਦਰਪਾਲ ਕੁੱਕੂ ਅਤੇ ਦੂਸਰਾ ਰਾਜਕੁਮਾਰ …

Read More »

ਅਜ਼ਾਦ ਉਮੀਦਵਾਰ ਧੀਰਾ ਨੇ ਜਿੱਤੀ ਨਗਰ ਕੌਂਸਲ ਜੰਡਿਆਲਾ ਦੀ ਵਾਰਡ ਨੰ: 14 ਦੀ ਸੀਟ

ਟਕਸਾਲੀ ਅਕਾਲੀ ਆਗੂ ਅਜੀਤ ਸਿੰਘ ਮਲਹੋਤਰਾ ਦੇ ਸਪੁੱਤਰ ਹਨ ਰਣਧੀਰ ਸਿੰਘ ਧੀਰਾ ਜੰਡਿਆਲਾ ਗੁਰੂ, 27 ਫਰਵਰੀ (ਹਰਿੰਦਰ ਪਾਲ ਸਿੰਘ / ਵਰਿੰਦਰ ਸਿੰਘ) – ਜੰਡਿਆਲਾ ਨਗਰ ਕੋਂਸਲ ਦੀਆਂ 25 ਫਰਵਰੀ ਨੁੰ ਹੋਈਆਂ ਚੋਣਾਂ ਵਿੱਚ ਵਾਰਡ ਨੰ: 14 ਵਿੱਚ ਟਕਸਾਲੀ ਅਕਾਲੀ ਆਗੂ ਸ੍ਰ: ਅਜੀਤ ਸਿੰਘ ਮਲਹੋਤਰਾ ਦੇ ਪੁੱਤਰ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਧੀਰਾ ਅਤੇ ਕਾਂਗਰਸ ਵਿਚੋਂ ਅਕਾਲੀ ਦਲ ਵਿਚ ਪਲਟੀ ਮਾਰ ਕੇ ਆਏ …

Read More »

ਮਾਈ ਭਾਗੋ ਇਸਤਰੀ ਸ਼ਕਤੀ ਤਹਿਤ ਔਰਤਾਂ ਨੂੰ 4.66 ਕਰੋੜ ਦੇ ਕਰਜ਼ੇ ਦਿੱਤੇ ਗਏ-ਡੀ.ਸੀ

ਸਹਿਕਾਰਤਾ ਲਹਿਰ ਤਹਿਤ ਜ਼ਿਲ੍ਹੇ ਵਿੱਚ 199 ਸਵੈ-ਸੇਵੀ ਗਰੁੱਪ ਬਣਾਏ ਹੁਸ਼ਿਆਰਪੁਰ, 28 ਫਰਵਰੀ (ਸਤਵਿੰਦਰ ਸਿੰਘ) – ਸਹਿਕਾਰਤਾ ਵਿਭਾਗ ਵੱਲੋਂ ਮਹਿਲਾਵਾਂ ਨੂੰ ਆਰਥਿਕ ਪੱਖੋਂ ਸਵੈ-ਨਿਰਭਰ ਕਰਨ ਲਈ ਚਲਾਈ ਮਾਈ ਭਾਗੋ ਇਸਤਰੀ ਸ਼ਕਤੀ ਯੋਜਨਾ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 2225 ਇਸਤਰੀ ਲਾਭਪਾਤਰੀਆਂ ਨੂੰ 4 ਕਰੋੜ 66 ਲੱਖ 34 ਹਜ਼ਾਰ ਰੁਪਏ ਦੇ ਰਿਣ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਕੀਮ ਤਹਿਤ ਔਰਤਾਂ ਵੱਲੋਂ ਆਪਣੀ ਪਰਿਵਾਰਿਕ …

Read More »

ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆ ਤੋ ਦੁੱਖੀ ਟਰੇਡ ਯੂਨੀਅਨਾਂ ਨੇ ਰੇਲ ਟਰੈਕ ‘ਤੇ ਦਿੱਤਾ ਧਰਨਾ

ਹੁਸ਼ਿਆਰਪੁਰ, 28 ਫਰਵਰੀ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਫਗਵਾੜਾ ਸੜਕ ਤੇ ਰੇਲਵੇ ਟਰੈਕ ਤੇ ਵੱਖ ਵੱਖ ਜਥੇਬੰਦੀਆ ਤੇ ਟਰੈਡ ਯੂਨੀਅਨਾਂ ਦੇ ਸੱਦੇ ਤੇ ਆਗਣਵਾੜੀ ਵਰਕਰਾਂ, ਮਨਰੇਗਾ ਵਰਕਰਾਂ, ਮਜ਼ਦੂਰਾਂ,ਭੱਠਾ ਮਜ਼ਦੂਰਾਂ, ਮੁਲਾਜ਼ਮਾ, ਚੌਕੀਦਾਰਾਂ ਤੇ ਹੋਰ ਅਦਾਰਿਆ ਦੇ ਵੱਖ ਵੱਖ ਆਗੂਆਂ ਨੇ ਸ਼ਹੀਦ ਊਧਮ ਸਿੰਘ ਪਾਰਕ ਤੋ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਰੇਲ ਦਾ ਚੱਕਾ ਜਾਮ ਕੀਤਾ ਗਿਆ ਅਤੇ ਆਪਣੀ ਗ੍ਰਿਫਤਾਰੀ ਲਈ ਪੇਸ਼ ਕੀਤਾ।ਇਸ …

Read More »

ਅੰਮ੍ਰਿਤਸਰ ਵਿਕਾਸ ਮੰਚ ਦੇ ਬਾਨੀ ਪ੍ਰਧਾਨ ਸ. ਹਰਮੋਹਨ ਸਿੰਘ ਬੇਦੀ ਦੀ ਅੰਤਿਮ ਅਰਦਾਸ 1 ਮਾਰਚ ਨੂੰ

ਅੰਮ੍ਰਿਤਸਰ, 27 ਫ਼ਰਵਰੀ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ ਦੇ ਬਾਨੀ ਪ੍ਰਧਾਨ ਸ. ਹਰਮੋਹਨ ਸਿੰਘ ਬੇਦੀ ਜੋ ਕਿ 23 ਫ਼ਰਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ ਦੀ ਅੰਤਿਮ ਅਰਦਾਸ ਪਹਿਲੀ ਮਾਰਚ ਦਿਨ ਐਤਵਾਰ ਦੁਪਹਿਰ 1 ਤੋਂ 2 ਵਜੇ ਤੀਕ ਗੁਰਦੁਆਰਾ ਡੀ ਬਲਾਕ ਰਣਜੀਤ ਐਵਿਨਿਊ ਅੰਮ੍ਰਿਤਸਰ ਜੋ ਕਿ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਸਾਹਮਣੇ ਹੈ ਵਿਖੇ ਹੋਏਗੀ। ਗੁਰਬਾਣੀ ਦੇ ਮਨੋਹਰ …

Read More »