ਵੱਖ ਵੱਖ ਰਾਜਾਂ ਨੇ ਫੂਡ ਪਲਾਜ਼ਾ ‘ਚ ਕੀਤੀ ਆਪਣੇ ਰਾਜਸੀ ਖਾਣਿਆਂ ਦੀ ਨੁਮਾਇਸ਼ ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟ ਐਂਡ ਗਾਈਡ ਦੇ ਕੌਮੀ ਏਕਤਾ ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੇ ਸ਼ਹਿਰ ਵਿੱਚ ਵਿਸ਼ਾਲ ਮਾਰਚ ਕੱਢ ਕੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕ ਕੀਤਾ ਅਤੇ ਆਪਣੇ ਆਪਣੇ ਰਾਜਾਂ ਦੇ ਨਾਚ ਦਾ ਪ੍ਰਦਰਸ਼ਨ ਕੀਤਾ। ਕੈਂਪ ਮੌਕੇ ਅੱਜ …
Read More »ਪੰਜਾਬੀ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਜੋਨ ਵਲੋਂ ”ਅੰਤਰ ਕਾਲਜ ਯੁਵਕ ਮੇਲਾ 2015
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਸ੍ਰੀ ਮੁਕਤਸਰ-ਬਠਿੰਡਾ ਜੋਨ ਵਲੋਂ ਆਦੇਸ਼ ਮੈਡੀਕਲ ਕਾਲਜ ਦੇ ਕੈਂਪਸ ਆਡਿਟੋਰੀਅਮ ਵਿਚ ‘ਅੰਤਰ ਕਾਲਜ ਯੁਵਕ ਮੇਲਾ 2015’ ਕਰਵਾਇਆ ਗਿਆ।ਇਸ ”ਅੰਤਰ ਕਾਲਜ ਯੁਵਕ ਮੇਲਾ 2015ਵਿਚ ਡਾ: ਜੀ.ਪੀ.ਆਈ ਸਿੰਘ ਵਾਇਸ ਚਾਂਸਲਰ,ਆਦੇਸ਼ ਯੁਨੀਵਰਸਿਟੀ, ਬਠਿੰਡਾ ਨੇ ਮੁੱਖ ਮਹਿਮਾਨ, ਵਜੋ ਸ਼ਿਰਕਤ ਕੀਤੀ। ਡਾ: ਜੀ ਪੀ ਆਈ ਸਿੰਘ ਨੇ ਸੰਬੋਧਨ ਕਰਦਿਆ ਗੁਰੂ ਗੋਬਿੰਦ …
Read More »ਸੇਂਟ ਕਬੀਰ ਸਕੂਲ ਵਿਖੇ ਵਿਸ਼ਵ ਕੈਂਸਰ ਦਿਵਸ ‘ਤੇ ਸੈਮੀਨਾਰ ਆਯੋਜਿਤ
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਵਿਸ਼ਵ ਵਿੱਚ ਦੈਂਤ ਦਾ ਰੂਪ ਧਾਰ ਚੁੱਕੇ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸੇਂਟ ਕਬੀਰ ਪਬਲਿਕ ਸਕੂਲ ਭੁੱਚੋ ਮੰਡੀ ਦੇ ਐਮਡੀ ਐਮ.ਐਲ.ਅਰੋੜਾ ਦੀ ਅਗਵਾਈ ਹੇਠ ਸਕੂਲ ਵਿਖੇ ‘ਕੈਂਸਰ ਨਾੱਟ ਬਿਯੋਂਡ ਅਸ’ ਵਿਸ਼ੇ ‘ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਡਵਾਂਸਡ ਕੈਂਸਰ ਡਾਇਗਨਾਸਟਿਕ ਅਤੇ ਖੋਜ ਕੇਂਦਰ ਦੇ ਕੇਂਦਰ ਨਿਰਦੇਸ਼ਕ ਡਾ. …
Read More »ਦੀ ਗੁਲਾਬਗੜ੍ਹ ਬਹੁਮੰਤਵੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਗੁਲਾਬਗੜ੍ਹ ਬਹੁਮੰਤਵੀ ਸਹਿਕਾਰੀ ਸਭਾ ਪਿੰਡ ਗੁਲਾਬਗੜ੍ਹ ‘ਬਠਿੰਡਾ’ ਦੀ ਸਰਬਸੰਮਤੀ ਨਾਲ ਚੋਣ ਹੋਈ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਫੂਸਮੰਡੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚਾਣਨ ਸਿੰਘ ਗੁਲਾਬਗੜ੍ਹ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਫੂਸਮੰਡੀ, ਸੁਖਜੀਤ ਸਿੰਘ, ਗੁਰਦੇਵ ਸਿੰਘ ਤੇ ਗੁਰਮੇਲ ਸਿੰਘ ਕਟਾਰ ਸਿੰਘ ਵਾਲਾ ਨੂੰ ਨਿਯੁਕਤ ਕੀਤਾ ਗਿਆ।ਇਸ ਮੌਕੇ ਇੰਸਪੈਕਟਰ ਰਘਬੀਰ ਸਿੰਘ, ਗੁਰਵਿੰਦਰ …
Read More »ਲੁੱਟ ਖੋਹ ਕਰਨ ਵਾਲੇ ਸਮਾਨ ਤਹਿਤ 4 ਦੋਸ਼ੀ ਕਾਬੂ
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਇੰਦਰਮੋਹਨ ਸਿੰਘ ਭੱਟੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕਾ ਥਾਣਾ ਨੇਹੀਆਂਵਾਲਾ, ਆਕਲੀਆ ਅਤੇ ਜੈਤੋ ਦੇ ਆਸ ਪਾਸ ਦੇ ਪਿੰਡਾਂ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਦਿਨ ਦਿਹਾੜੇ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਇਲਾਕੇ ਵਿੱਚ ਕਾਫੀ ਸਹਿਮ ਦਾ ਮਾਹੋਲ ਕਾਰਨ ਵਿਸ਼ੇਸ਼ ਟੀਮ ਜੇਰ …
Read More » ‘ਫਰਾਮ ਸਟਰੀਟ ਟੂ ਸਕੂਲ’ ਮੁਹਿੰਮ ਤਹਿਤ ਪਹਿਚਾਣੇ ਬੱਚਿਆਂ ਦੇ ਆਧਾਰ ਕਾਰਡ ਬਣਨੇ ਸ਼ੁਰੂ
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਫਰਾਮ ਸਟਰੀਟ ਟੂ ਸਕੂਲ ਅਭਿਆਨ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਵੱਲੋਂ ਗਲੀਆਂ ਵਿੱਚ ਘੁੰਮਦੇ ਬੱਚਿਆਂ ਦਾ ਸਰਵੇਖਣ 31 ਜਨਵਰੀ 2015 ਤੱਕ ਕਰਵਾਇਆ ਗਿਆ ਸੀ।ਇਸ ਸਰਵੇਖਣ ਦੌਰਾਨ ਲਗਭਗ 585 ਅਜਿਹੇ ਬੱਚਿਆਂ ਦੀ ਪਹਿਚਾਣ ਕੀਤੀ ਗਈ ਜਿਹੜੇ ਸਕੂਲ ਨਹੀਂ ਜਾਂਦੇ।ਇਸ ਅਭਿਆਨ ਦੇ ਦੂਜੇ ਪੜ੍ਹਾਅ ਤਹਿਤ ਇਨ੍ਹਾਂ 585 ਬੱਚਿਆਂ ਦਾ ਆਧਾਰ ਕਾਰਡ ਅਤੇ …
Read More »ਇਮਾਮ ਬੁਖਾਰੀ ਵਲੋਂ ਸਮਰਥਨ ਲਈ ਜਾਰੀ ਫਤਵਾ- ਆਪ ਵਲੋਂ ਨਾ-ਮਨਜੂਰ
ਨਵੀਂ ਦਿੱਲੀ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਥੇ ਭਾਜਪਾ ਨੇ ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਪਾਸੋਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ‘ਤੇ ਹਮਾਇਤ ਪ੍ਰਾਪਤ ਕੀਤੀ ਹੈ। ਉਥੇ ਦਿੱਲੀ ਦੀ ਜਾਮਾ ਮਸਜਿਦ ਦੇ ਇਮਾਮ ਸਈਅਦ ਬੁਖਾਰੀ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਾ ਐਲਾਨ ਕਰਦਿਆਂ ਕਰਦਿਆਂ ਫਤਵਾ ਜਾਰੀ ਕੀਤਾ ਹੈ ਕਿ ਮੁਸਲਮਾਨ ਦਿੱਲੀ ਵਿੱਚ ਧਰਮ ਨਿਰਪੱਖ ਸਰਕਾਰ ਬਨਾਉਣ …
Read More »ਸਲਾਨਾ ਇਮਤਿਹਾਨਾਂ ਦੀ ਕਾਮਯਾਬੀ ਲਈ ਮਨਾਇਆ ‘ਅਰਦਾਸ ਦਿਵਸ’
ਅੰਮ੍ਰਿਤਸਰ, 5 ਫਰਵਰੀ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨਾਂ ਦੀ ਕਾਮਯਾਬੀ ਲਈ ‘ਅਰਦਾਸ ਦਿਵਸ’ ਮਨਾਇਆ ਗਿਆ।ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭੋਗ ਪਾਇਆ ਗਿਆ।ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਸ੍ਰ. ਪ੍ਰਿਤਪਾਲ ਸਿੰਘ ਸੇਠੀ, ਸ੍ਰ. ਗੁਰਿੰਦਰ ਸਿੰਘ ਚਾਵਲਾ ਤੇ ਸ੍ਰ. ਸੁਰਜੀਤ ਸਿੰਘ ਵਿਦਿਆਰਥੀਆਂ ਨੂੰ …
Read More »ਸਰਕਾਰੀ ਕੰਨਿਆ ਸੀ: ਸੈ: ਸਕੂਲ ਮਹਾਂ ਸਿੰਘ ਗੇਟ ਵਿਖੇ ਵੈਟਲੈਂਡ ਦਿਵਸ ਮਨਾਇਆ
ਅੰਮ੍ਰਿਤਸਰ, ੫ ਫਰਵਰੀ (ਜਗਦੀਪ ਸਿੰਘ) ੁ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸ਼੍ਰੀਮਤੀ ਸੁਦੀਪ ਕੌਰ ਦੀ ਪ੍ਰੇਰਨਾ ਸਦਕਾ ਵੈੱਟਲੈਂਡ ਦਿਵਸ ਮਨਾਇਆ ਗਿਆ ।ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਵੈੱਟਲੈਂਡ ਬਾਰੇ ਜਾਣਕਾਰੀ ਦਿੰਦੇ ਹੋਏ ਧਰਤੀ ਵਿੱਚ ਪਾਣੀ ਦੀ ਘੱਟ ਰਹੀ ਮਿਆਦ ਨੂੰ ਪੂਰਾ ਕਰਨ ਲਈ ਇਹੋ ਜਿਹੇ ਉਪਰਾਲੇ ਕਰਨ ਤੇ ਜੋਰ …
Read More »ਕਾਂਗਰਸ ਅੰਤਰਰਾਸ਼ਟਰੀ ਹਵਾਈ ਉਡਾਨਾਂ ਬੰਦ ਨਹੀ ਹੋਣ ਦੇਵੇਗੀ-ਗੁਰਜੀਤ ਸਿੰਘ ਅੋਜਲਾ
ਅੰਮ੍ਰਿਤਸਰ 5 ਫਰਵਰੀ (ਰੋਮਿਤ ਸ਼ਰਮਾ/ ਸੁਖਬੀਰ ਸਿੰਘ) – ਹਵਾਈ ਅੱਡਾ ਅੰਮ੍ਰਿਤਸਰ ਤੋਂ ਅੰਤਰਾਸ਼ਟਰੀ ਹਵਾਈ ਉਡਾਨਾਂ ਬੰਦ ਕਰਾਉਣ ਸਬੰਧੀ ਅਕਾਲੀ ਭਾਜਪਾ ਦੀਆਂ ਕੋਝੀਆ ਚਾਲਾਂ ਨੂੰ ਕਾਂਗਰਸ ਕਿਸੇ ਕੀਮਤ ਤੇ ਵੀ ਕਾਮਯਾਬ ਨਹੀ ਹੋਣ ਦੇਵੇਗੀ।ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦਿਹਾਤੀ ਪ੍ਰਧਾਨ ਸz. ਗੁਰਜੀਤ ਸਿੰਘ ਔਜਲਾ ਨੇ ਕਾਂਗਰਸੀ ਆਗੂ ਤੇ ਵਰਕਰਾਂ ਦੀ ਮਹੀਨਾ ਵਾਰ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸz. ਅੋਜਲਾ ਨੇ …
Read More »
Punjab Post Daily Online Newspaper & Print Media