ਹਵਾਈ ਉਡਾਨਾ ਬੰਦ ਕਰਨ ਦੀ ਬਜਾਏ ਵਿਸਥਾਰ ਹੋਵੇ ਅੰਮ੍ਰਿਤਸਰ, 5 ਫਰਵਰੀ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਜਾਣੇ ਜਾਂਦੇ ਕੌਮਾਂਤਰੀ ਹਵਾਈ ਅੱਡੇ ਤੋਂ ਜੇਕਰ ਕੌਮਾਂਤਰੀ ਉਡਾਨਾਂ ਬੰਦ ਹੋ ਗਈਆਂ ਤਾਂ ਇਸ ਨਾਲ ਦੁਨੀਆਂ ਦੇ ਕੋਨੇ-ਕੋਨੇ ਤੋਂ ਰੂਹਾਨੀਅਤ ਦੇ …
Read More »ਪੰਜਾਬੀ
ਫਰਜੀ ਬੈਕਾਂ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾਉਣ ਵਾਲੇ ਗੈਂਗ ਦਾ ਪਰਦਾਫਾਸ਼
ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਸ੍ਰੀ ਜਤਿੰਦਰ ਸਿੰਘ ਔਲਖ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ, ਏ.ਡੀ.ਸੀ.ਪੀ/ਸਿਟੀ-2, ਅੰਮ੍ਰਿਤਸਰ, ਸ੍ਰੀ ਦੀਪਕ ਹਿਲੋਰੀ, ਆਈ.ਪੀ.ਐਸ, ਏ.ਸੀ.ਪੀ/ਪੱਛਮੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦਿਆ ਏ.ਐਸ.ਆਈ ਵਰਿੰਦਰ ਕੁਮਾਰ, ਇੰਚਾਰਜ ਚੋਕੀ ਗੁਮਟਾਲਾ ਬਾਈਪਾਸ ਸਮੇਤ ਟੀਮ ਨੂੰ ਸਫਲਤਾ ਹਾਸਲ ਹੋਈ।ਜਦੋ ਉੰਨਾਂ ਵੱਲੋ ਇਕ ਗੈਂਗ ਜੋ ਭੋਲੇ ਭਾਲੇ ਲੋਕਾਂ ਨੂੰ ਇਨਾਮ ਨਿਕਲਣ, ਏ.ਟੀ.ਐਮ, …
Read More »’ਚੜ੍ਹਿਆ ਬਸੰਤ 2015′ ਰਾਹੀਂ ਮਨਾਇਆ ਗਿਆ – ਸੁਰਜੀਤ ਪਾਤਰ ‘ਨਾਦ ਪ੍ਰਗਾਸ ਸ਼ਬਦ-ਸਨਮਾਨ’ ਨਾਲ ਸਨਮਾਨਿਤ
ਅੰਮ੍ਰਿਤਸਰ, 5 ਫਰਵਰੀ (ਪ੍ਰੀਤਮ ਸਿੰਘ) – ਅਸੀਂ ਉਧਾਰੇ ਵਿਚਾਰਾਂ, ਖੋਜ ਵਿਧੀਆਂ ਅਤੇ ਮੁਹਾਵਰੇ ਰਾਹੀਂ ਗੱਲ ਕਰਨ ਦੇ ਆਦੀ ਹੋ ਚੁੱਕੇ ਸੀ ਪਰ ਚੜ੍ਹਿਆ ਬਸੰਤ ਆਯੋਜਿਤ ਕਰ ਰਹੇ ਵਿਦਿਆਰਥੀਆਂ ਨੇ ਸਾਨੂੰ ਹੋਰਨਾਂ ਗਿਆਨ ਪਰੰਪਰਾਵਾਂ ਨੂੰ ਸਮਝਣ ਦੇ ਨਾਲ-ਨਾਲ ਆਪਣੀ ਧਰਤੀ ਅਤੇ ਪਰੰਪਰਾ ਦੇ ਅਨੁਰੂਪ ਜਿਊਣਾ ਅਤੇ ਬੋਲਣਾ ਸਿਖਾਇਆ ਹੈ। ਕਿਸੇ ਕਵੀ ਦਾ ਆਪਣੇ ਲੋਕਾਂ ਦੁਆਰਾ ਕੀਤਾ ਗਿਆ ਸਨਮਾਨ ਹੀ ਅਸਲ ਸਨਮਾਨ …
Read More »ਡਰੱਗ ਕੇਸ ਵਿਚ ਆਖਰਕਾਰ ਸੱਚ ਸਾਹਮਣੇ ਆਇਆ – ਰਣੀਕੇ, ਢਿੱਲੋਂ, ਸੇਖੋਂ
ਪ੍ਰਤਾਪ ਸਿੰਘ ਬਾਜਵਾ ਪੰਜਾਬੀਆਂ ਕੋਲੋਂ ਮਾਫੀ ਮੰਗਣ ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਪੰਜਾਬ ਕੈਬਨਿਟ ਦੇ ਸੀਨੀਅਰ ਮੰਤਰੀਆਂ ਸ. ਗੁਲਜ਼ਾਰ ਸਿੰਘ ਰਣੀਕੇ, ਸ. ਜਨਮੇਜਾ ਸਿੰਘ ਸੇਖੋਂ ਤੇ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਡਰੱਗ ਕੇਸ ਵਿਚ ਪੰਜਾਬ ਦੇ ਕਾਂਗਰਸੀਆਂ ਵਲੋਂ ਮਾਲ ਮੰਤਰੀ ਸ. ਬਿਕਰਮ ਸਿੰਘਦ ਮਜੀਠੀਆ ਵਿਰੁੱਧ ਮਿਥ ਕੇ ਲਾਏ ਗਏ ਦੋਸ਼ ਝੂਠੇ ਤੇ ਨਿਰਆਧਾਰ ਸਾਬਿਤ ਹੋਣ ਨਾਲ …
Read More »ਖ਼ਾਲਸਾ ਕਾਲਜ ਇੰਜ਼ੀਨੀਅਰ ਟੈਕਨਾਲੋਜੀ ਦੇ 35 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ
ਅੰਮ੍ਰਿਤਸਰ, 5 ਫਰਵਰੀ (ਪ੍ਰੀਤਮ ਸਿੰਘ) – ਸਥਾਨਕ ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਵਿਹੜੇ ਵਿੱਚ ਟੈਕ-ਮਹਿੰਦਰਾ ਕੰਪਨੀ ਵੱਲੋਂ ਭਰਤੀ ਦੌਰਾਨ ਤਕਰੀਬਨ 35 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਉਕਤ ਵਿਦਿਆਰਥੀਆਂ ਦੀ ਇਸ ਚੋਣ ‘ਤੇ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਵਿਦਿਆਰਥੀਆਂ ਨੂੰ ਲਿਖਤੀ ਟੈਸਟ ਅਤੇ ਇੰਟਰਵਿਊ ਦੇ ਬਾਅਦ ਚੁਣਿਆ ਗਿਆ ਹੈ। ਉਨ੍ਹਾਂ …
Read More »ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਨਾਲ ਬੈਠਕ
ਹੁਸ਼ਿਆਰਪੁਰ, 5 ਫਰਵਰੀ (ਸਤਵਿਦਰ ਸਿਘ) – ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਮੋਹਣ ਸਿੰਘ ਲੇਹਲ ਵੱਲੋਂ ਬਲਾਕ ਪੱਧਰੀ ਦਫਤਰੀ ਕੰਮਾਂ ਵਿੱਚ ਤੇਜ਼ੀ ਤੇ ਪਾਰਦਰਸ਼ਿਤਾ ਲਿਆਉਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਦੀ ਇੱਕ ਬੈਠਕ ਜ਼ਿਲ੍ਹਾ ਸਿੱਖਿਆ ਅਫਸਰ ਦਫਤਰ ਹੁਸ਼ਿਆਰਪੁਰ ਵਿਖੇ ਕੀਤੀ ਗਈ।ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਬੀਪੀਈੳਜ਼ ਨੇ ਭਾਗ ਲਿਆ।ਲੇਹਲ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਆਦੇਸ਼ ਅਨੁਸਾਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ …
Read More »ਅਨਿੰਦਿਤਾ ਮਿਤਰਾ ਵਲੋਂ ਪਿੰਡ ਭੱਕਲਾਂ ਵਿਖੇ ਨਵੇਂ ਆਂਗਣਵਾੜੀ ਸੈਂਟਰ ਦਾ ਉਦਘਾਟਨ
ਹੁਸ਼ਿਆਰਪੁਰ, 5 ਫਰਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਪਿੰਡਾਂ ਵਿੱਚ 1878 ਆਂਗਣਵਾੜੀ ਸੈਂਟਰ ਚਲਾਏ ਜਾ ਰਹੇ ਹਨ ਜਿਸ ਵਿੱਚ 3 ਤੋਂ 6 ਸਾਲ ਦੀ ਉਮਰ ਵਾਲੇ ਬੱਚਿਆਂ ਨੂੰ ਪੂਰਵ ਸਕੂਲ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਉਹ ਸਕੂਲ ਜਾਣ ਤੱਕ ਦਿਮਾਗੀ ਤੌਰ ਤੇ ਤਿਆਰ ਹੋ ਸਕਣ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਪਿੰਡ ਭੱਕਲਾਂ ਵਿਖੇ ਨਵੇਂ ਆਂਗਣਵਾੜੀ ਸੈਂਟਰ …
Read More »ਡਿਪਟੀ ਕਮਿਸ਼ਨਰ ਵਲੋਂ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ
ਹੁਸ਼ਿਆਰਪੁਰ, 5 ਫਰਵਰੀ (ਸਤਵਿੰਦਰ ਸਿੰਘ) – ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਟਰੱਸਟ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਿਥੇ ਨਗਰ ਸੁਧਾਰ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਅਤੇ ਮੌਜੂਦਾ ਸਮੇਂ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ …
Read More »ਪ੍ਰੋਫੈਸਰ ਸੁਧਾਂਸ਼ੂ ਭੂਸ਼ਣ ਵਲੋਂ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਦਾ ਦੌਰਾ
ਅੰਮ੍ਰਿਤਸਰ, 05 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਪ੍ਰੋਫੈਸਰ ਸੁਧਾਂਸ਼ੂ ਭੂਸ਼ਣ ਮੁਖੀ, ਉਚੇਰੀ ਅਤੇ ਪ੍ਰੋਫੈਸ਼ਨਲ ਸਿਖਿਆ ਵਿਭਾਗ, ਨੈਸ਼ਨਲ ਯੂਨੀਵਰਸਿਟੀ ਆਫ਼ ਐਜੂਕੇਸ਼ਨਲ ਪਲਾਨਿੰਗ ਅਤੇ ਐਡਮਨਿਟ੍ਰੇਸ਼ਨ, ਨਵੀਂ ਦਿੱਲੀ ਵਲੋਂ ਵਿਭਾਗ ਵਿਖੇ ਦੌਰਾ ਕੀਤਾ ਗਿਆ।ਪ੍ਰੋਫੈਸਰ ਗੁਰਪ੍ਰੀਤ ਕੌਰ ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ ਪ੍ਰੋ. ਸੁਧਾਂਸ਼ੂ ਭੂਸ਼ਣ ਨੂੰ ਫੁੱਲਾਂ ਦਾ ਗੁਲਦਸਤਾ ਪ੍ਰਦਾਨ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ। …
Read More »ਯੂਨੀਵਰਸਿਟੀ ‘ਚ ਉਚੇਰੀ ਸਿਖਿਆ ਤੇ ਖੋਜ ਗ੍ਰਾਂਟ ਦੇ ਪ੍ਰਬੰਧਨ, ਨਵੀਂ ਨੀਤੀ ‘ਤੇ ਵਰਕਸ਼ਾਪ ਸੰਪੰਨ
ਅੰਮ੍ਰਿਤਸਰ, 05 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਉਚੇਰੀ ਸਿਖਿਆ ਤੇ ਖੋਜ ਗ੍ਰਾਂਟ ਦੇ ਪ੍ਰਬੰਧਨ, ਨਵੀਂ ਨੀਤੀ ‘ਤੇ ਵਰਕਸ਼ਾਪ ਅਕਾਦਮਿਕ ਸਟਾਫ ਕਾਲਜ ਵਿਖੇ ਸੰਪੰਨ ਹੋ ਗਈ।ਇਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਅਧਿਆਪਨ ਵਿਭਾਗਾਂ ਤੋਂ 29 ਮੁਖੀਆਂ/ਡੀਨਜ਼/ਆਉਣ ਵਾਲੇ ਮੁਖੀਆਂ ਨੇ ਭਾਗ ਲਿਆ। ਪ੍ਰੋ: ਅਜਾਇਬ ਸਿੰਘ ਬਰਾੜ, ਵਾਈਸ-ਚਾਂਸਲਰ ਇਸ ਮੌਕੇ ਮੁੱਖ ਮਹਿਮਾਨ ਸਨ।ਅਕਾਦਮਿਕ ਸਟਾਫ ਕਾਲਜ ਦੇ ਡਾਇਰੈਕਟਰ, ਪ੍ਰੋ. ਅਵਿਨਾਸ਼ ਨਾਗਪਾਲ ਨੇ …
Read More »
Punjab Post Daily Online Newspaper & Print Media