Friday, September 11, 2026

ਪੰਜਾਬੀ

ਯੂਨੀਵਰਸਿਟੀ ਦੇ ਖੋਜ ਵਿਦਿਆਰਥੀ ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਯੂਥ ਐਵਾਰਡ

ਅੰਮ੍ਰਿਤਸਰ, 05 ਫਰਵਰੀ (ਰੋਮਿਤ ਸ਼ਰਮਾ) – ਮਿਸਟਰ ਰਿਪੂ ਦਮਨ ਪਰਿਹਾਰ, ਖੋਜ ਵਿਦਿਆਰਥੀ ਨੀਮੈਟੋਲੋਜੀ ਲੈਬ, ਵਿਭਾਗ ਜੀਵ ਵਿਗਿਆਨ ਨੇ ਨੈਸ਼ਨਲ ਯੂਥ ਅਵਾਰਡ (2013-14) ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ। ਇਹ ਅਵਾਰਡ ਉਹਨਾਂ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਦੁਆਰਾ ਨੈਸ਼ਨਲ ਯੂਥ ਫੈਸਟੀਵਲ (2015) (ਗੁਹਾਟੀ, ਆਸਾਮ) ਸਮਾਰੋਹ ਵਿਚ 12 ਜਨਵਰੀ ਨੂੰ ਪ੍ਰਦਾਨ ਕੀਤਾ ਗਿਆ। ਇਹ ਫੈਸਟੀਵਲ ਭਾਰਤ …

Read More »

ਫਾਜ਼ਿਲਕਾ ਜਿਲ੍ਹੇ ਦੀਆਂ ਮਾਰਕੀਟ ਕਮੇਟੀਆਂ ਵਿਚ ਰੇਤੇ ਲਈ ਬੁਕਿੰਗ ਸ਼ੁਰੂ- ਬਰਾੜ

ਖਪਤਕਾਰ ਹੁਣ ਰੇਤਾ ਲੈਣ ਲਈ ਜਿਲ੍ਹੇ ਦੀਆਂ ਮਾਰਕੀਟ ਕਮੇਟੀਆਂ ਨਾਲ ਸੰਪਰਕ ਕਰਨ ਫਾਜ਼ਿਲਕਾ, 5 ਫਰਵਰੀ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਦੇ ਖਪਤਕਾਰਾਂ ਨੂੰ ਹੁਣ ਰੇਤਾ ਜਿਲ੍ਹੇ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਰਾਂਹੀ ਬੁਕਿੰਗ ਦੇ ਅਧਾਰ ਤੇ ਸਰਕਾਰੀ ਰੇਟਾਂ ਅਨੁਸਾਰ ਉਪਲੰਬਧ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਰੇਤੇ ਦੀਆਂ ਕੀਮਤਾਂ ਨੂੰ …

Read More »

5 ਕਰੋੜ 48 ਲੱਖ ਦੀ ਲਾਗਤ ਨਾਲ ਫਾਜ਼ਿਲਕਾ ‘ਚ ਬਣੇਗਾ ਅਤਿ ਆਧੁਨਿਕ ਬੱਸ ਸਟੈਂਡ- ਡਿਪਟੀ ਕਮਿਸ਼ਨਰ

ਸਵਾ 4 ਏਕੜ ਵਿਚ 26 ਹਜਾਰ ਸਕੈਅਰ ਫੁੱਟ ਇਮਾਰਤ ਦੀ ਉਸਾਰੀ 6 ਮਹੀਨਿਆਂ ਵਿਚ ਹੋਵੇਗੀ ਮੁਕੰਮਲ ਫਾਜ਼ਿਲਕਾ, 5 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਜਿਲ੍ਹੇ ਦੇ ਵਸਨੀਕਾਂ ਲਈ ਇਹ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਫਾਜ਼ਿਲਕਾ ਵਾਸੀਆਂ ਲਈ ਅਤਿ ਆਧੁਨਿਕ ਨਵੇਂ ਬੱਸ ਸਟੈਂਡ ਦੀ ਉਸਾਰੀ ਲਈ ਮਨਜੂਰੀ ਦਿੰਦੇ ਹੋਏ 5 ਕਰੋੜ 48 …

Read More »

ਡੀ.ਏ.ਵੀ ਪਬਲਿਕ ਸਕੂਲ ਸੀ.ਆਰ.ਯੂ. ਐਕਸ 2015 ‘ਚ ਪਹਿਲੇ ਨੰਬਰ ‘ਤੇ

  ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿਖੇ ਡੀ.ਬੀ.ਟੀ ਵੱਲੋਂ ਸਾਇੰਸ ਮੇਲਾ ਸੀ.ਆਰ.ਯੂ.ਐਕਸ 2015 ਆਯੋਜਿਤ ਕੀਤਾ ਗਿਆ। ਡੀ.ਏ.ਵੀ. ਪਬਲਿਕ ਸਕੂਲ ਦੇ ਬੱਚਿਆਂ ਨੇ ਪੋਸਟਰ ਬਣਾਉਣ, ਪ੍ਰਸ਼ਨੌਤਰੀ ਮੁਕਾਬਲੇ ਅਤੇ ਸਾਇੰਸ ਮਾਡਲ ਮੇਕਿੰਗ ਮੁਕਾਬਲੇ ਵਿਚ ਭਾਗ ਲਿਆ।  ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਦੱਸਵੀਂ ਜਮਾਤ ਦੀ ਅਰਸ਼ਪ੍ਰੀਤ ਕੌਰ ਅਤੇ ਅਵਨੀਤ ਕੌਰ ਨੇ ਪਹਿਲਾ ਨੰਬਰ ਹਾਸਲ ਕੀਤਾ ਅਤੇ ਨੌਵੀਂ …

Read More »

ਓਰਬਿਟ ਦੇ ਸਟਾਫ਼ ਵੱਲੋਂ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ

ਪ੍ਰੈਸ ਕੌਂਸਲ ਵੱਲੋਂ ਚੀਫ਼ ਸੈਕਟਰੀ ਪੰਜਾਬ, ਸੈਕਟਰੀ ਪੰਜਾਬ ਪੁਲਿਸ, ਐਸ. ਐਸ. ਪੀ ਬਠਿੰਡਾ ਤੇ ਓਰਬਿਟ ਮਾਲਕ ਤਲਬ ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਮਾਲਕੀ ਵਾਲੀ ਓਰਬਿਟ ਬੱਸ ਦੇ ਸਟਾਫ਼ ਵੱਲੋਂ ਇੱਕ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਨੂੰ ਪ੍ਰੈਸ ਕੌਂਸਲ …

Read More »

ਕਾਰਾਂ ਦੀ ਟੱਕਰ ਕਾਰਨ ਪੰਜ ਜ਼ਖ਼ਮੀ

ਬਠਿੰਡਾ 5 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ): ਸਥਾਨਕ ਕੈਂਟ ਬਾਈਪਾਸ ਰੋਡ ‘ਤੇ ਦੋ ਕਾਰਾਂ ਦੀ ਟੱਕਰ ਹੋ ਗਈ ਜਿਸ ਨਾਲ ਦੋਨੋ ਕਾਰਾਂ ਦੇ ਸਵਾਰ ਜ਼ਖਮੀ ਹੋ ਗਏ। ਉਸਦੇ ਘਟਨਾ ਦੀ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਤੇ ਸਹਾਰਾ ਵਰਕਰ ਟੇਕ ਚੰਦ ਤੇ ਗੌਤਮ ਗੋਇਲ, ਸਿਮਰਜੀਤ ਗਿੱਲ ਮੌਕੇ ‘ਤੇ ਹਾਦਸੇ ਵਾਲੀ ਪੁੱਜੇ। ਕਾਰ ਸਵਾਰ ਸੁਖਪਾਲ ਸਿੰਘ …

Read More »

ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਹੜਤਾਲ ਕਰਕੇ ਜਿਲ੍ਹਾ ਤੇ ਸ਼ੈਸਨ ਜੱਜ ਨੂੰ ਦਿੱਤਾ ਮੈਮੰਰਡਮ

ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਵਲੋ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਹਰ ਮਹੀਨੇ ਦੂਜੇ ਅਤੇ ਚੌਥੇ ਸ਼ਨੀਚਰਵਾਰ ਲੋਕ ਅਦਾਲਤ ਲਗਾਉਣ ਦੇ ਹੁਕਮਾਂ ਦੇ ਖਿਲਾਫ਼ ਅੱਜ ਇੱਕ ਦਿਨਾਂ ਹੜਤਾਲ ਕੀਤੀ।ਇਸ ਮੌਕੇ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਪ੍ਰਧਾਨ ਨਵਦੀਪ ਸਿੰਘ ਜੀਦਾ ਦੀ ਪ੍ਰਧਾਨਗੀ ਹੇਠ ਹੋਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਬਾਰ ਦੇ ਸੈਕਟਰੀ ਕੰਵਲਜੀਤ ਸਿੰਘ ਕੁੱਟੀ ਨੇ …

Read More »

ਜੂਨੀਅਰ ਤਾਇਕਵਾਡੋਂ ਚੈਪੀਅਨਸ਼ਿੱਪ ਦੇ ਜੇਤੂਆ ਦਾ ਸਨਮਾਨ

ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਤੀਜ਼ੀ ਬਠਿੰਡਾ ਸਬ ਜੂਨੀਅਰ ਤਾਇਕਵਾਡੋਂ ਚੈਪੀਅਨਸ਼ਿੱਪ ਜੇਤੂਆ ਦਾ ਇੱਕ ਸਾਦਾ ਸਮਾਗਮ ਦੌਰਾਨ ਵਿਸ਼ਸ਼ ਸਨਮਾਨ ਕੀਤਾ ਗਿਆ ਇਸ ਮੌਕੇ ਡਾਂ ਗੁਰਜੀਤ ਸਿੰਘ ਮਾਨ ਸੀਨੀਅਰ.ਮੀਤ ਪ੍ਰਧਾਨ, ਗੈਸਟ ਆਫ਼ ਆਨਰ ਇੰਜ਼ੀ .ਬੀ.ਕੇ ਜਿੰਦਲ ਅਤੇ ਵਿਸੇਸ਼ ਮਹਿਮਾਨ ਐਡਵੋਕੇਟ ਹਰਰਾਜ਼ ਸਿੰਘ ਚੰਨੂ ਨੇ ਚੈਪੀਅਨਸ਼ਿੱਪ ਵਿਚ ਸੋਨਾ ਚਾਂਦੀ ਦੇ ਤਗਮਾ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ …

Read More »

ਸ਼ੁੱਕਰਪੁਰਾ ਬਟਾਲਾ ਵਿਖੇ ਮਨਾਇਆ ਜਲਗਾਹ ਦਿਵਸ

ਬਟਾਲਾ, 5 ਫਰਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਚੰਡੀਗੜ ਪੰਜਾਬ ਤੇ ਜਿਲਾ ਸਾਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਹਿਤ ਸਰਕਾਰੀ ਹਾਈ ਸਕੂਲ ਸੁਕਰਪੁਰਾ ਬਟਾਲਾ ਵਿਖੇ ਜਲਗਾਹ ਦਿਵਸ ਮਨਾਇਆ ਗਿਆ।ਮੁੱਖ ਅਧਿਆਪਕਾ ਪਰਵੀਨ ਕੁਮਾਰੀ ਦੀ ਦੇਖ ਰੇਖ ਹੇਠ ਮਨਾਏ ਜਲਗਾਹ ਦਿਵਸ ਦੌਰਾਨ ਮੁਖ ਅਧਿਆਪਕਾ ਨੇ ਦੱਸਿਆ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਵਾਸਤੇ ਜਰੂਰੀ ਹੈ ਕਿ ਜਲਗਾਹਾਂ ਦਾ …

Read More »

ਡੇਰਾ ਸੱਚਾ ਸੌਦਾ ਕਰੇਗਾ ਦਿੱਲੀ ਵਿੱਚ ਭਾਜਪਾ ਦੀ ਸਾਰੀਆਂ 70 ਸੀਟਾਂ ‘ਤੇ ਹਮਾਇਤ

  ਨਵੀਂ ਦਿੱਲੀ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਵੱਖ-ਵੱਖ ਚੈਨਲਾਂ ਤੋਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਆ ਰਹੇ ਸਰਵਿਆਂ ਤੋਂ ਪ੍ਰੇਸ਼ਾਨ ਭਾਰਤੀ ਜਨਤਾ ਪਾਰਟੀ ਨੇ ਆਖਰੀ ਦਾਅ ਖੇਡਦਿਆਂ ਡੇਰਾ ਸੱਚਾ ਸੌਦਾ ਸਿਰਸਾ ਪਾਸੋਂ ਹਮਾਇਤ ਲੈ ਲਈ ਹੈ।ਭਾਜਪਾ ਦੇ ਬੁਲਾਰੇ ਸ਼ਾਹਨਵਾਜ਼ ਨੇ ਕਿਹਾ ਹੈ ਕਿ ਡੇਰਾ ਸਿਰਸਾ ਮੁੱਖੀ ਧਾਰਮਿਕ ਆਗੂ ਹਨ, ਜਿੰਨਾਂ ਦੇ ਕਾਫੀ …

Read More »