Friday, September 11, 2026

ਪੰਜਾਬੀ

 ‘ਇਹ ਜਨਮ ਤੁਮਾਰੇ ਲੇਖੇ’ ਪੰਜਾਬੀ ਫਿਲਮ ਦੇ ਬੋਰਡਾਂ ਵਿੱਚੋਂ ਪੰਜਾਬੀ ਗਾਇਬ ?

ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ) – ਪਿੰਗਲਵਾੜਾ ਦੇ ਬਾਨੀ ਦਾਨਸ਼ਵਰ ਭਗਤ ਪੂਰਨ ਸਿੰਘ ਜਿੰਨ੍ਹਾਂ ਨੇ ਆਪਣਾ ਸਾਰਾ ਜੀਵਨ ਲਾਚਾਰਾਂ, ਰੋਗੀਆਂ, ਗੂੰਗਿਆਂ, ਬੋਲਿਆਂ ਤੇ ਲਾਵਾਰਿਸਾਂ ਦੀ ਭਲਾਈ ਲਈ ਲੇਖੇ ਲਾਇਆ ਉਨ੍ਹਾਂ ਦੇ ਜੀਵਨ ਬਾਰੇ ਜੋ ਇੱਕ ਪੰਜਾਬੀ ਫਿਲਮ ਬਣਾਈ ਗਈ ਹੈ, ਉਹ ਬਹੁਤ ਵਧੀਆ ਉਪਰਾਲਾ ਹੈ।ਜਿਸ ਲਈ ਪਿੰਗਲਵਾੜਾ ਚੈਰੀਟੇਬਲ ਟਰਸੱਟ ਮੁੱਖੀ ਬੀਬੀ ਇੰਦਰਜੀਤ ਕੌਰ ਵਧਾਈ ਦੀ ਪਾਤਰ ਹੈ। ਲੇਕਿਨ ਇਸ ਫਿਲਮ …

Read More »

ਸ਼ਹੀਦ ਬਾਬਾ ਨੌਧ ਸਿੰਘ ਜੀ ਦੇ ਜਨਮ ਦਿਹਾੜੇ ਧਾਰਮਿਕ ਸਮਾਗਮ ਤੇ ਕੱਬਡੀ ਕੱਪ 15 ਨੂੰ ਜਥੇ. ਬਾਬਾ ਮੱਖਣ ਸਿੰਘ

ਅੰਮ੍ਰਤਸਰ, 3 ਫਰਵਰੀ (ਗੁਰਪ੍ਰੀਤ ਸਿੰਘ/ ਸੁਖਬੀਰ ਸਿੰਘ) ਗੁਰਦੁਆਰਾ ਸਮਾਧ ਬਾਬਾ ਨੌਧ ਸਿੰਘ ਜੀ ਤਰਨਤਾਰਨ ਰੋਡ, ਪਿੰਡ ਚੱਬਾ ਵਿਖੇ ਜਥੇ. ਮੱਖਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ ਵਾਲਿਆਂ ਦੀ ਯੋਗ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਨੋਧ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 15 ਫਰਵਰੀ ਦਿਨ ਐਤਵਾਰ ਨੂੰ ਬੜੇ …

Read More »

ਮਨਜਿੰਦਰ ਸਿੰਘ ਸਿਰਸਾ ਦੀ ਚੋਣ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਭਿੱਖੀਵਿੰਡ, 3 ਫਰਵਰੀ (ਕੁਲਵਿੰਦਰ ਸਿੰਘ ਕੰਬੋਕੇ / ਲਖਵਿੰਦਰ ਸਿੰਘ ਗੋਲਣ) ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਨਜਿੰਦਰ ਸਿੰਘ ਸਰਸਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਮੋਬਾਇਲ ‘ਤੇ ਇਹ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਪੋਸਟ ਦੇ ਪੱਤਰਕਾਰ ਕੁਲਵਿੰਦਰ ਸਿੰਘ ਕੰਬੋਕੇ ਨੂੰ ਸਰਪੰਚ ਪਲਵਿੰਦਰ ਸਿੰਘ ਕੰਬੋਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਦੱਸਿਆ ਕਿ ਉਹ ਸਾਥੀਆਂ ਸਮੇਤ ਹਲਕਾ …

Read More »

ਦਿੱਲੀ ਦਾ ਵਿਕਾਸ ਭਾਜਪਾ ਤੇ ਅਕਾਲੀ ਦਲ ਹੀ ਕਰਵਾ ਸਕਦਾ ਹੈ ਉਪਕਾਰ ਸੰਧੂ

ਆਪਣੇ ਜਥੇ ਦੇ ਨਾਲ ਸਿਰਸੇ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ ਅੰਮ੍ਰਿਤਸਰ, 3 ਫਰਵਰੀ (ਜਗਦੀਪ ਸਿੰਘ ਸੱਗੂ) – ਜਿਲਾ੍ਹ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਅੱਜ ਆਪਣੇ ਸਾਥੀਆਂ ਨਾਲ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਵਿਚ ਟੈਗੋਰ ਗਾਰਡਨ ਬੂਥ ਨੰਬਰ 70, 71, 72, 73, 74, ਵਿਚ ਆਪਣੇ ਸਾਥੀਆਂ ਨਾਲ ਘਰ ਘਰ ਜਾ ਕੇ …

Read More »

ਸ਼੍ਰੋਮਣੀ ਕਮੇਟੀ ਨੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 3 ਫਰਵਰੀ (ਗੁਰਪ੍ਰੀਤ ਸਿੰਘ) – ਭਗਤ ਰਵਿਦਾਸ ਜੀ ਨੇ ਆਪਣੇ ਸਮੇਂ ਵਿੱਚ ਪ੍ਰਾਣੀ ਮਾਤਰ ਨੂੰ ਊਚ ਨੀਚ, ਜਾਤ-ਪਾਤ ਦੇ ਫੋਕੇ ਕਰਮਕਾਂਡੀ ਅਡੰਬਰਾਂ ਦੇ ਬੰਧਨ ਤੋੜ ਕੇ ਮਨੁੱਖੀ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਦਾ ਹੋਕਾ ਬੁਲੰਦ ਕੀਤਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ …

Read More »

ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਦੀ ਮੀਟਿੰਗ ਹੋਈ

ਪੱਟੀ, 3 ਫਰਵਰੀ (ਅਵਤਾਰ ਢਿੱਲੋ / ਰਣਜੀਤ ਮਾਹਲਾ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਵੀਸ਼ਰ ਸਭਾ ਮਾਝਾ ਜੋਨ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਿੰਦਰਪਾਲ ਸਿੰਘ ਬੈਂਕਾਂ ਅਤੇ ਮਾਝਾ ਜੋਨ ਪ੍ਰਧਾਨ ਗਿਆਨੀ ਸੇਵਾ ਸਿੰਘ ਸੁਰਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਸਲਾਨਾ ਕਵੀਸ਼ਰ ਦਰਬਾਰ ਜੋ ਕਿ 19-20 ਮਾਰਚ ਨੂੰ ਗੁਰਦੁਆਰਾ ਮੰਜੀ ਸਾਹਿਬ ਤਰਨਤਾਰਨ ਵਿਖੇ ਕਰਵਾਇਆ ਜਾਂਦਾ ਹੈ, ਸਬੰਧੀ ਵਿਚਾਰਾਂ ਹੋਈਆਂ ਉਨਾਂ ਕਿਹਾ ਕਿ …

Read More »

ਬਰਾਇਟਵੇ ਸਕੂਲ ਦੇ ਵਿਦਿਆਰਥੀਆਂ ਕੀਤਾ ਸਾਂਝ ਕੇਂਦਰ ਪੱਛਮੀ ਦਾ ਦੌਰਾ

ਸਾਂਝ ਕੇਂਦਰਾਂ ਦਾ ਮਿਲ ਰਿਹਾ ਹੈ ਆਮ ਜਨਤਾ ਨੂੰ ਪੂਰਾ ਲਾਹਾ- ਜੌਹਲ ਛੇਹਰਟਾ, 3 ਫਰਵਰੀ (ਕੁਲਦੀਪ ਸਿੰਘ ਨੋਬਲ) ਬਰਾਇਟਵੇ ਹੌਲੀ ਇੰਨੋਸੈਂਟ ਸਕੂਲ ਨਰਾਇਣਗੜ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵਲੋਂ ਲੋਕਾਂ ਦੀਆਂ ਸਹੂਲਤਾਂ ਲਈ ਖੋਲੇ ਗਏ ਸੁਵਿਧਾ ਸੈਂਟਰਾਂ ਨੂੰ ਵੇਖਣ ਲਈ ਡਾਇਰੈਕਟਰ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ ਸਾਂਝ ਕੇਂਦਰ ਪੱਛਮੀ ਦਾ ਦੌਰਾ ਕੀਤਾ ਤੇ ਇੰਚਾਰਜ ਰਾਜਮਹਿੰਦਰ ਸਿੰਘ ਜੌਹਲ ਕੋਲੋਂ ਸਾਂਝ …

Read More »

ਗਿੱਲ ਅਤੇ ਐਰੀ ਵਲੋਂ ਮਾਤਾ ਰਾਣੀ ਮੰਦਿਰ ਸ਼ਮਸ਼ਾਨ ਘਾਟ ਦੇ ਵਿਕਾਸ ਕਾਰਜਾਂ ਲਈ 2 ਲੱਖ ਦਾ ਚੈਕ ਭੇਟ

ਛੇਹਰਟਾ, 3 ਫਰਵਰੀ (ਕੁਲਦੀਪ ਸਿੰਘ ਨੋਬਲ) ਵਿਧਾਨ ਸਭਾ ਹਲਕਾ ਪੱਛਮੀ ਅਧੀਨ ਵਾਰਡ ਨੰ:2 ਵਿਖੇ ਮਾਤਾ ਰਾਣੀ ਮੰਦਿਰ ਸ਼ਿਵਪੁਰੀ ਸ਼ਮਸ਼ਾਨਘਾਟ ਦੇ ਵਿਕਾਸ ਲਈ ਹਲਕਾ ਪੱਛਮੀ ਦੇ ਇੰਚਾਰਜ ਰਾਕੇਸ਼ ਗਿੱਲ ਅਤੇ ਨੋਜਵਾਨ ਭਾਜਪਾ ਆਗੂ ਵਿੱਕੀ ਐਰੀ ਨੇ ਸ਼ਮਸ਼ਾਨਘਾਟ ਦੇ ਵਿਕਾਸ ਲਈ ਕੰਮ ਕਰ ਰਹੀ ਕਮੇਟੀ ਦੇ ਪ੍ਰਧਾਨ ਬਲਰਾਮ ਕ੍ਰਿਸ਼ਨ ਅਰੋੜਾ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੱਬਾ ਨੂੰ 2,00,000 ਰੁਪੈ ਦੀ ਰਾਸ਼ੀ ਦਾ …

Read More »

ਸੇਵਾ ਮੁਕਤੀ ਸਮੇਂ ਪਹੁੰਚੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ

ਖਜ਼ਾਲਾ, 3 ਫਰਵਰੀ (ਸਿਕੰਦਰ ਸਿੰਘ ਖਾਲਸਾ) – ਮਹਿਕਮਾ ਪੀ.ਡਬਲਿਊ. ਡੀ ਵਿੱਚ ਪੋਸਟ ਰੋਡਮੇਡ ਤੇ ਡਿਊਟੀ ਨਿਭਾਅ ਰਹੇ ਜੋਗਿੰਦਰ ਸਿੰਘ ਮੱਲ੍ਹੀਆਂ ਨੂੰ 42 ਸਾਲ ਸਰਵਿਸ ਪੂਰੀ ਹੋਣ ਤੇ ਉਨ੍ਹਾਂ ਨੂੰ ਸੇਵਾ ਮੁਕਤ ਕੀਤਾ ਗਿਆ।ਮਹਿਕਮੇ ਦੇ ਆਹਲਾ ਅਫਸਰਾਂ ਨੇ ਕਿਹਾ ਕਿ ਜੋਗਿੰਦਰ ਸਿੰਘ ਨੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਈ ਜੋਗਿੰਦਰ ਸਿੰਘ ਦੀ ਸੇਵਾ ਮੁਕਤੀ ਪਾਰਟੀ ਸਮੇਂ ਵਿਸ਼ੇਸ਼ ਤੌਰ ਤੇ ਕਾਂਗਰਸ …

Read More »

ਖ਼ਾਲਸਾ ਕਾਲਜ ਦੇ ਪ੍ਰੋ: ਬਲਵਿੰਦਰ ਸਿੰਘ ਨੂੰ ਯੂ. ਜੀ. ਸੀ ਨੇ ‘ਰਿਸਰਚ ਐਵਾਰਡ’ ਨਾਲ ਨਿਵਾਜਿਆ

ਅੰਮ੍ਰਿਤਸਰ, 3 ਫਰਵਰੀ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਵਿਖੇ ਬਾਇਓਟੈਕਨਾਲੋਜੀ ਵਿਭਾਗ ਦੇ ਪ੍ਰੋ: ਬਲਵਿੰਦਰ ਸਿੰਘ ਨੂੰ ਯੂ. ਜੀ. ਸੀ. ਵੱਲੋਂ ‘ਰਿਸਰਚ ਐਵਾਰਡ’ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ।ਉਨ੍ਹਾਂ ਨੂੰ ਇਹ ਵਿਸ਼ੇ ‘ਤੇ ਚਲ ਰਹੀ ਖੋਜ ਲਈ ਦਿੱਤਾ ਗਿਆ। ਜਿਸ ਦੌਰਾਨ ਉਹ 2 ਸਾਲ ਤੱਕ ਬਾਇਓਟੈਕਨਾਲੋਜੀ ਦੇ ਇਕ ਖਾਸ ਪ੍ਰੋਜੈਕਟ ਤੇ ਸੁਤੰਤਰ ਖੋਜ ਕਰਨਗੇ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ …

Read More »