Thursday, September 10, 2026

ਪੰਜਾਬੀ

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਯੋਜਿਤ

ਹੁਸ਼ਿਆਰਪੁਰ, 3 ਫਰਵਰੀ (ਸਤਵਿੰਦਰ ਸਿੰਘ) – ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਥਾਵਾ ਤੇ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਸਜਾਏ ਗਏ।ਇਸ ਮੌਕੇ ਗੁਰੂ ਰਵਿਦਾਸ ਸਭਾ ਪੰਜਾਬ ਵਲੋ ਹੁਸ਼ਿਆਰਪੁਰ ਵਿਚ ਸਮੂਹ ਸੰਗਤਾਂ ਤੇ ਸਮੂਹ ਰਵਿਦਾਸ ਸਭਾਵਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ …

Read More »

ਅੰਮ੍ਰਿਤਸਰ ਤੋਂ ਅੰਤਰ- ਰਾਸ਼ਟਰੀ ਹਵਾਈ ਉਡਾਣਾਂ ਬੰਦ ਕਰਨ ਦੀ ਨਿਖੇਧੀ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ ਬਿਊਰੋ) – ਆਉਂਦੀ 15 ਜੂਨ 2015 ਤੋਂ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਅੰਤਰ- ਰਾਸ਼ਟਰੀ ਉਡਾਣਾਂ ਬੰਦ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਹਵਾਈ ਅਡੇ ਤੋਂ ਚਲਾਉਣ ਦੇ ਫੈਸਲੇ ਦੀ ਅੰਮ੍ਰਿਤਸਰ ਵਿਕਾਸ ਮੰਚ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਨੂੰ ਹੱਬ ਬਣਾ ਕੇ ਇੱਥੋਂ ਏਅਰ ਇਡੀਆ ਦੀ ਵਿਦੇਸ਼ਾਂ ਨੂੰ ਸਿੱਧੀਆਂ …

Read More »

ਨਗਰ ਕੌਂਸਲ ਚੌਣਾਂ ਵਿਚ ਰਾਜ ਨੂੰ ਕਾਂਗਰਸ ਮੁਕਤ ਕੀਤਾ ਜਾਏਗਾ- ਬੰਟੀ ਸਚਦੇਵਾ

ਫਾਜ਼ਿਲਕਾ, 3 ਫਰਵਰੀ (ਵਿਨੀਤ ਅਰੋੜਾ) – ਦੇਸ਼ ਨੂੰ ਕਾਂਗਰਸ ਮੁਕਤ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਦੇਸ਼ ਅੰਦਰ ਲੋਕਤੰਤਰ ਦੇ ਸਬ ਤੋਂ ਨਿਚਲੇ ਸੱਤਰ ਨਗਰ ਕੌਂਸਲ ਦੇ ਅਧੀਨ ਪੈਂਦੇ ਵੱਖ ਵੱਖ ਵਾਰਡਾਂ ਵਿਚ ਭਾਜਪਾ ਦੇ ਉਮੀਦਵਾਰਾਂ ਵੱਲੋਂ ਭਾਜਪਾ ਦੀ ਨਵੀਂ ਮੈਂਬਰ ਸ਼ਿਪ ਮੁਹੀਮ ਗੋਲਡਨ ਸੰਡੇ ਦੇ ਨਾਮ ਤੇ ਸ਼ੁਰੂ ਕੀਤੀ ਗਈ ਹੈ।ਇਸ ਤਹਿਤ ਅੱਜ …

Read More »

 ਰਿਤੇਸ਼ ਗਗਨੇਜਾ ਬਣੇ ਜ਼ਿਲ੍ਹਾ ਫਾਜ਼ਿਲਕਾ ਕਾਂਗਰਸ ਲੀਗਲ ਸੈਲ ਦੇ ਜਿਲ੍ਹਾ ਪ੍ਰਧਾਨ

ਜਿਲ੍ਹੇ ਅਧੀਨ ਆਉਂਦੇ ਬਲਾਕਾਂ ਦੇ ਪ੍ਰਧਾਨ ਬਣਾਉਣ ਦੇ ਦਿੱਤੇ ਅਧਿਕਾਰ ਫਾਜ਼ਿਲਕਾ, 3 ਫਰਵਰੀ (ਵਿਨੀਤ ਅਰੋੜਾ) – ਕਾਂਗਰਸ ਦੇ ਸੀਨੀਅਰ ਮੈਂਬਰ ਅਤੇ ਫਾਜਿਲਕਾ ਬਾਰ ਐਸੋਸੀਏਸ਼ਨ ਦੇ ਸਾਬਕਾ ਉਪ-ਪ੍ਰਧਾਨ ਐਡਵੋਕੇਟ ਰਿਤੇਸ਼ ਗਗਨੇਜਾ ਨੂੰ ਜ਼ਿਲ੍ਹਾ ਫਾਜਿਲਕਾ ਕਾਗਰੇਸ ਲੀਗਲ ਸੈਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਦੀ ਇਹ ਨਿਯੁਕਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵੇ ਦੇ ਦਿਸ਼ਾ-ਨਿਰਦੇਸ਼ਾਂ ਉੱਤੇ …

Read More »

ਸਹਾਇਕ ਜੇਲ ਸੁਪਰਡੈਂਟ ਵਲੋਂ ਅਹਾਤਾ ਮੈਨੇਜਰ ਨੂੰ ਗੋਲੀ ਮਾਰ ਕੀਤਾ ਹਲਾਕ

ਅਹੁੱਦੇ ਅਤੇ ਸ਼ਰਾਬ ਦੇ ਨਸ਼ੇ ਦਾ ਕਹਿਰ ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਬੰਦੇ ਦੇ ਸਿਰ ਅਫਸਰਸ਼ਾਹੀ ਅਹੁੱਦੇ ਦਾ ਨਸ਼ਾ ਕਿਸ ਹੱਦ ਤੱਕ ਭਾਰੂ ਪੈਦਾ ਹੈ ਇਸ ਦੀ ਤਾਜਾਂ ਮਿਸਾਲ ਅੱਜ ਉਸ ਸਮੇ ਵੇਖਣ ਨੂੰ ਮਿਲੀ ਜਦੋ ਨਸ਼ੇ ‘ਚ ਧੁੱਤ ਸਹਾਇਕ ਜੇਲ ਸੁਪਰਡੈਟ ਵੱਲੋ ਅਹਾਤੇ ਦੇ ਮੈਨੇਜਰ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ।ਇਸ ਘਟਨਾਂ ਸੰਬਧੀ ਜਾਣਕਾਰੀ …

Read More »

ਔਰਤਾਂ ਅਤੇ ਲੜਕੀਆਂ ਨੂੰ ਫਲਾਂ ਤੇ ਸਬਜ਼ੀਆਂ ਦੀ ਸੰਭਾਲ ਲਈ ਮੁਫ਼ਤ ਸਿਖ਼ਲਾਈ

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਇਕ ਹਫ਼ਤੇ ਦਾ ਵਿਸ਼ੇਸ਼ ਸਿਖਲਾਈ ਕੈਂਪ ਲਗਾ ਕੇ ਔਰਤਾਂ ਅਤੇ ਲੜਕੀਆਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਸੰਭਾਲ ਲਈ ਮੁਫ਼ਤ ਸਿਖ਼ਲਾਈ ਦਿੱਤੀ ਗਈ।ਡਾ. ਜਗਦੀਸ਼ ਗਰੋਵਰ ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਅਗਵਾਈ ਅਤੇ ਸਹਿਯੋਗੀ ਪ੍ਰੋਫੈਸਰ ਗ੍ਰਹਿ ਵਿਗਿਆਨ ਜਸਵਿੰਦਰ ਕੌਰ ਬਰਾੜ ਦੀ ਨਿਗਰਾਨੀ ਵਿਚ ਲੱਗੇ ਇਸ ਕੈਂਪ ਵਿਚ …

Read More »

ਮੀਂਹ ਦੇ ਕਾਰਨ ਇਕ ਕਾਰ ਦਾ ਅਸੰਤਲਿਨ ਖੋਹਣ ਉਪਰੰਤ ਡਰਾਇਵਰ ਜ਼ਖ਼ਮੀ

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸਥਾਨਕ ਡਬਵਾਲੀ ਰੋਡ ‘ਤੇ ਓਵਰ ਬ੍ਰਿਜ ‘ਤੇ ਰਾਤ ਦੇ ਸਮੇਂ ਮੀਂਹ ਦੇ ਕਾਰਨ ਇਕ ਕਾਰ ਦਾ ਸੰਤੁਲਨ ਵਿਗੜਣ ਉਪਰੰਤ ਚੌਂਕ ਵਿੱਚ ਟਕਰਾ ਗਈ।ਜਿਸ ਨਾਲ ਕਾਰ ਡਰਾਈਵਰ ਦਿਆ ਰਾਮ ਪੁੱਤਰ ਰਾਮੇਸ਼ਵਰ ਲਾਲ ਨਿਵਾਸੀ ਹਨੂੰਮਾਨਗੜ੍ਹ ਜ਼ਖ਼ਮੀ ਹੋ ਗਿਆ।ਸਮਾਜ ਸੇਵੀ ਸੰਸਥਾ ਦੇ ਵਰਕਰਾਂ ਵਲੋਂ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ।

Read More »

ਮਾਲਵਾ ਕਾਲਜ ਬਠਿੰਡਾ ਵਿਖ ਐਥਲੈਟਿਕ ਮੀਟ ਦਾ ਆਯੋਜਿਤ

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸਥਾਨਕ ਮਾਲਵਾ ਕਾਲਜ ਵਿਖੇ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਿਨ ਕੀਤਾ ਗਿਆ ਜਿਸ ਦਾ ਉਦਘਾਟਨ ਸ:ਇੰਦਰਮੋਹਨ ਸਿੰਘ ਭੱਟੀ, ਐੱਸ.ਐੱਸ.ਪੀ.ਵਲੋ ਕੀਤਾ ਗਿਆ।ਇਸ ਮੌਕੇ ਖਿਡਾਰੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕਰਦਿਆਂ ਮੁੱਖ ਮਹਿਮਾਨ ਨੂੰ ਸਲਾਮੀ ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਸ.ਐਸ.ਪੀ ਸ: ਭੱਟੀ ਨੇ ਕਿਹਾ ਕਿ ਨਰੋਈ ਸਿਹਤ ਰੱਖਣਾ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ …

Read More »

ਸਰਕਾਰੀ ਹਾਈ ਸਕੂਲ ਖਾਨੋਵਾਲ ਜਲਗਾਹਾਂ ਦਿਵਸ ਮਨਾਇਆ

ਬਟਾਲਾ, 3 ਫਰਵਰੀ (ਨਰਿੰਦਰ ਬਰਨਾਲ) – ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਜਲਗਾਹਾਂ ਬਚਾਓ ਪ੍ਰੋਗਰਾਮ ਅਧੀਨ ਜਲਗਾਹ ਦਿਵਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਗੁਦਾਸਪੁਰ ਦੀ ਅਗਵਾਈ ਵਿਚ ਪੂਰੇ ਜਿਲ੍ਹੇ ‘ਚ ਚਲਾਏ ਜਾ ਰਹੇ ਪ੍ਰੋਗਰਾਮ ਤਹਿਤ ਸਰਕਾਰੀ ਹਾਈ ਸਕੂਲ ਖਾਨੋਵਾਲ ਵਿਖੇ ‘ਜਲਗਾਹਾਂ ਬਚਾਓ ਦਿਵਸ’ ਮਨਾਇਆ ਗਿਆ।ਮੁੱਖ ਅਧਿਆਪਕ ਅਤੇ ਲੇਖਕ ਸ਼੍ਰੀ ਵਰਗਿਸ ਸਲਾਮਤ ਨੇ ਵਿਦਿਆਰਥੀਆਂ ਨੂੰ ਰਾਮਸਰ ਸੰਧੀ ਅਤੇ ਦੇਸ਼ ਦੀ ਜਲਗਾਹਾਂ ਅਧੀਨ …

Read More »

ਬਲਦੇਵ ਰਾਜ ਪੰਜਾਬੀ ਮਾਸਟਰ ਸੇਵਾ ਮੁਕਤ

ਵਡਾਲਾ ਗ੍ਰੰਥੀਆਂ ਸਕੂਲ ਵਿੱਚ ਸੇਵਾ ਮੁਕਤੀ ਤੇ ਵਿਦਾਇਗੀ ਸਮਾਰੋਹ ਆਯੋਜਿਤ ਬਟਾਲਾ, 3 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਸੇਵਾ ਨਿਭਾਅ ਰਹੇ ਪੰਜਾਬੀ ਮਾਸਟਰ ਸ੍ਰੀ ਬਲਦੇਵ ਰਾਜ ਦੀ ਸੇਵਾ ਮੁਕਤੀ ਮੌਕੇ ਸਮੂਹ ਸਟਾਫ ਵਡਾਲਾ ਗ੍ਰੰਥੀਆਂ ਦੇ ਸਟਾਫ ਤੇ ਵਿਦਿਆਰਥੀਆ ਵੱਲੋ ਸਕੂਲ ਵਿਖੇ ਇਕ ਰੰਗਾ ਰੰਗ ਸਮਾਗਮ ਕੀਤਾ ਗਿਆ।ਜਿਕਰਯੋਗ ਹੈ ਸ੍ਰੀ ਬਲਦੇਵ ਰਾਜ ਇੱਕ ਮਿਹਨਤੀ ਤੇ ਇਮਾਨਦਾਰ …

Read More »