Friday, September 11, 2026

ਪੰਜਾਬੀ

ਰਾਸ਼ਟਰੀ ਖੇਡਾਂ ਚੋਂ ਤੀਜੇ ਸਥਾਨ ‘ਤੇ ਆਏ ਆਕਰਸ਼ਿਤ ਨੂੰ ਕੀਤਾ ਸਨਮਾਨਤ

ਛੇਹਰਟਾ, 31 ਜਨਵਰੀ (ਕੁਲਦੀਪ ਸਿੰਘ ਨੋਬਲ) ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਬੀਤੇ ਦਿਨੀ ਅੰਡਰ 19 ਰਾਸ਼ਟਰੀ ਬਾਕਸਿੰਗ ਪ੍ਰਤੀਯੋਗਤਾ ਵਿਚ ਡੀ.ਏ.ਵੀ ਸਕੂਲ ਦੇ ਖਿਡਾਰੀ ਆਕਰਸ਼ਿਤ ਸ਼ਰਮਾ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਮਗਾ ਹਾਸਲ ਕੀਤਾ।ਇਸ ਪ੍ਰਤੀਯੋਗਤਾ ਵਿਚ ਡੀਏਵੀ ਸਕੂਲ ਦੇ ਆਕਰਸ਼ਿਤ ਸ਼ਰਮਾ ਨੇ ਹੋਰਨਾਂ ਖਿਡਾਰੀਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ।ਆਕਰਸ਼ਿਤ ਦਾ ਅੰਮ੍ਰਿਤਸਰ ਵਿਖੇ ਪਹੁੰਚਣ ਤੇ …

Read More »

ਹਰਕ੍ਰਿਸ਼ਨ ਨਗਰ ਵਿੱਚ ਮਰੇ ਹੋਏ ਸੂਰਾਂ ਨਾਲ ਬਿਮਾਰੀਆਂ ਫੈਲਣ ਦਾ ਬਣਿਆ ਖਤਰਾ

ਨਗਰ ਨਿਗਮ ਵਿਭਾਗ ਨੂੰ ਸੂਚਿਤ ਕਰਨ ‘ਤੇ ਵੀ ਨਹੀ ਹੋਈ ਸੁਣਵਾਈ- ਇਲਾਕਾ ਨਿਵਾਸੀ ਛੇਹਰਟਾ, 31 ਜਨਵਰੀ (ਕੁਲਦੀਪ ਸਿੰਘ ਨੋਬਲ)  ਨਗਰ ਨਿਗਮ ਵਾਰਡ ਨੰਬਰ 64 ਦੇ ਇਲਾਕੇ ਹਰਿਕ੍ਰਿਸ਼ਨ ਨਗਰ ਵਿਖੇ ਬਿਮਾਰੀਆਂ ਦਾ ਘਰ ਬਣੇ ਹੋਏ ਸੂਰਾਂ ਨੂੰ ਚੁਕੱਣ ਲਈ ਨਗਰ ਨਿਗਮ ਵਿਭਾਗ ਦੀ ਢਿੱਲੀ ਕਾਰਗੁਜਾਰੀ ਤੋਂ ਅੱਕੇ ਇਲਾਕਾ ਨਿਵਾਸੀਆਂ ਨੇ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ।ਇਸ ਮੋਕੇ ਇਲਾਕਾ ਨਿਵਾਸੀ ਯਾਦਵਿੰਦਰ ਸਿੰਘ, ਸੰਪੂਰਨਾ ਐਨ.ਜੀ.ਓ …

Read More »

ਕੰਵਲਜੀਤ ਮਾਨਾਂਵਾਲਾ ਦੇ ਮਾਤਾ ਗਿਆਨ ਕੌਰ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ ਸੱਗੂ) – ਅੰਤਰਰਾਸ਼ਟਰੀ ਮੰਚ ਸੰਚਾਲਕ ਤੇ ਪ੍ਰਸਿੱਧ ਰੰਗ ਕਰਮੀ ਤੇ ਕੰਵਲਜੀਤ ਸਿੰਘ ਮਾਨਾਂਵਾਲਾ ਦੇ ਮਾਤਾ ਗਿਆਨ ਕੋਰ ਪਤਨੀ ਜਥੇਦਾਰ ਭਗਵਾਨ ਸਿੰਘ ਜਿੰਨਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਅਖੰਡ ਪਾਠ ਦੇ ਭੋਗ ਉਹਨਾ ਦੇ ਗ੍ਰਹਿ ਪਿੰਡ ਮਾਨਾਂਵਾਲਾ ਵਿਖੇ ਪਾਏ ਗਏ ਤੇ ਅਰਦਾਸ ਉਪਰੰਤ ਵਿੱਛੜੀ ਰੂਹ ਨੂੰ ਵੱਖ-ਵੱਖ ਸਖਸੀਅਤਾਂ …

Read More »

ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 31 ਜਨਵਰੀ (ਪ੍ਰੀਤਮ ਸਿੰਘ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿੱਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।  ਇਸ ਮੌਕੇ ਖਾਲਸਾ …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਸਾਲ 2015 ਦੀ ਪਹਿਲੀ ਮਾਸਿਕ ਲੋਕ ਅਦਾਲਤ

ਹੁਸ਼ਿਆਰਪੁਰ, 31 ਜਨਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਐਸ.ਕੇ. ਅਰੋੜਾ ਦੀ ਯੋਗ ਅਗਵਾਈ ਹੇਠ ਅੱਜ ਸਾਲ 2015 ਦੀ ਪਹਿਲੀ ਮਾਸਿਕ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।ਇਹ ਲੋਕ ਅਦਾਲਤ ਜ਼ਿਲ੍ਹਾ ਹੁਸ਼ਿਆਰਪੁਰ ਦੀ 187 ਵੀਂ ਲੋਕ ਅਦਾਲਤ ਸੀ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਆਪਸੀ ਰਾਜ਼ਾਮੰਦੀ …

Read More »

ਸ੍ਰੀ ਅਵਿਨਾਸ਼ ਰਾਏ ਖੰਨਾ ਦੀ ਲੜਕੀ ਦੀ ਸ਼ਾਦੀ ‘ਤੇ ਨਵ ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣ ਪਹੁੰਚੇ ਗਵਰਨਰ ਪੰਜਾਬ

ਸ. ਸੁਖਬੀਰ ਬਾਦਲ, ਸ੍ਰੀਮਤੀ ਹਰਸਿਮਰਤ ਬਾਦਲ, ਸ੍ਰੀ ਵਿਜੇ ਸਾਂਪਲਾ ਤੇ ਸ. ਮਜੀਠੀਆ ਨੇ ਕੀਤੀ ਸ਼ਿਰਕਤ ਹੁਸ਼ਿਆਰਪੁਰ, 31 ਜਨਵਰੀ (ਸਤਵਿੰਦਰ ਸਿੰਘ/ ਮਨਜੀਤ ਸਿੰਘ) – ਮਾਨਯੋਗ ਗਵਰਨਰ ਪੰਜਾਬ ਅਤੇ ਐਡਮਨਿਸਟਰੇਟਰ ਯੂ.ਟੀ ਚੰਡੀਗੜ੍ਹ ਸ੍ਰੀ ਕਪਤਾਨ ਸਿੰਘ ਸੋਲੰਕੀ ਦਾ ਅੱਜ ਹੁਸ਼ਿਆਰਪੁਰ ਪਹਿਲੀ ਵਾਰ ਪਹੁੰਚਣ ਤੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਬੁੱਕੇ ਦੇ ਕੇ ਨਿੱਘਾ …

Read More »

ਵਿਕਾਸ ਦੇ ਬਲਬੁਤੇ ਭਾਰਤ ਵਿਚ ਪਰਚਮ ਲਹਿਰਾਏਗੀ ਭਾਜਪਾ – ਸਾਂਪਲਾ

ਹੁਸ਼ਿਆਰਪੁਰ, 31 ਜਨਵਰੀ (ਸਤਵਿੰਦਰ ਸਿੰਘ/ ਮਨਜੀਤ ਸਿੰਘ) – ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਦੇ ਦਫਤਰ ਵਿਚ ਚੈਕ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਹੁਸ਼ਿਆਰਪੁਰ ਦੀਆਂ ਲਗਭਗ 26 ਪੰਚਾਇਤਾਂ ਅਤੇ ਸ਼ਹਿਰ ਦੀਆਂ ਸੜਕਾਂ ਲਈ ਨੂੰ ਲਗਭਗ 40 ਲੱਖ ਰੁਪਏ ਦੀ ਰਾਸ਼ੀ ਦੇ ਵਿਕਾਸ ਕਾਰਜਾਂ ਲਈ ਚੈਕ ਵੰਡੇ ਗਏ। ਇਸ ਮੌਕੇ’ਤੇ ਸੰਬੋਧਨ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ …

Read More »

ਡੀ.ਏ.ਵੀ ਕਾਲਜ ਵਿੱਚ ਵਾਤਾਵਰਨ ਜਾਗਰੂਕਤਾ ਸੈਮਿਨਾਰ ਦਾ ਆਯੋਜਨ

ਫਾਜ਼ਿਲਕਾ 31 ਜਨਵਰੀ ( ਵਿਨੀਤ ਅਰੋੜਾ ): ਅੱਜ ਡੀਏਵੀ ਕਾਲਜ ਆਫ ਐਜੂਕੇਸ਼ਨ ਵਿੱਚ ਪ੍ਰਿੰਸੀਪਲ ਮੈਡਮ ਡਾ .  ਸਰਿਤਾ ਗਿਜਵਾਨੀ ਦੀ ਪ੍ਰਧਾਨਗੀ ਵਿੱਚ ਵਿਗਿਆਨ ਅਤੇ ਗਣਿਤ ਕਲੱਬ ਦੁਆਰਾ ਵਾਤਾਵਰਨ ਜਾਗਰੂਕਤਾ ਸੇਮਿਨਾਰ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਅਤੇ ਵਕਤਾ ਇੰਜੀਨੀਅਰ ਸਰਬਜੀਤ ਸਿੰਘ ਢਿੱਲੋ (ਰਿਟਾਇਰਡ ਬੀਡੀਪੀਓ), ਸ਼੍ਰੀ ਬਾਬੂ ਲਾਲ ਅਰੋੜਾ ਰਿਟਾਇਰਡ ਇਲੈਕਟਰੀਕਲ ਇੰਜੀਨੀਅਰ ਅਤੇ ਕਾਲਜ ਦੇ ਮੈਨੇਜਰ ਆਤਮਾ ਸਿੰਘ  ਸੇਖੋਂ ਰਹੇ। ਸਭ ਤੋਂ …

Read More »

ਈਕੋ ਕਲੱਬ ਤਹਿਤ ਲਗਾਏ ਬੂਟੇ

ਫਾਜ਼ਿਲਕਾ, ੩੧ ਜਨਵਰੀ (ਵਿਨੀਤ ਅਰੋੜਾ) – ਜਿਲਾ ਫਾਜਿਲਕਾ  ਦੇ ਪਿੰਡ ਚਿਮਨੇਵਾਲਾ  ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਅੱਜ ਬੂਟੇ ਲਗਾਏ ਗਏ।ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੇਨੂ ਬਾਲਾ ਨੇ ਦੱਸਿਆ ਕਿ ਜਿਲਾ ਸਾਇੰਸ ਸੁਪਰਵਾਇਜਰ ਪ੍ਰਫੁੱਲ ਸਚਦੇਵਾ ਅਤੇ ਮਾਣਯੋਗ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਸੁਖਬੀਰ ਸਿੰਘ ਬਲ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਈਕੋ ਕਲੱਬ ਤਹਿਤ ਲੱਗਭੱਗ ੭੦ ਬੂਟੇ ਲਗਾਏ ਗਏ।ਈਕੋ ਕਲੱਬ ਦੇ ਇੰਚਾਰਜ ਮਹਿੰਦਰ …

Read More »

ਸਿਰਸਾ ਵੱਲੋਂ ਜਵਾਬਦੇਹੀ ਲੋਕ ਨੁਮਾਇੰਦੇ ਵਜੋਂ ਵਿਚਰਣ ਦੀ ਕੋਸ਼ਿਸ਼ ਜਾਰੀ

ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਰਾਜੌਰੀ ਗਾਰਡਨ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਬੰਧਨ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੀ ਤਰਜ਼ ‘ਤੇ ਜਵਾਬਦੇਹੀ ਅਤੇ ਜ਼ਿੰਮੇਵਾਰ ਲੋਕ ਨੁਮਾਇੰਦੇ ਦੀ ਪਰਿਭਾਸ਼ਾ ਨੂੰ ਪੂਰਾ ਕਰਨ ਦਾ ਲੱਗਦਾ ਮਨ ਬਣਾ ਲਿਆ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਸਿਰਸਾ ਜਿਥੇ ਬੀਤੇ 11 ਮਹੀਨੇ ਦੇ ਵਿਧਾਇਕ ਦੇ ਕਾਰਜਕਾਲ ਦੌਰਾਨ ਆਪਣੇ …

Read More »