Friday, September 11, 2026

ਪੰਜਾਬੀ

67 ਸਾਲਾਂ ‘ਚ ਪਹਿਲੀ ਵਾਰ ਬਣੇਗਾ ਨਗਰ ਕੌਂਸਲ ਬਟਾਲਾ ਦਾ ਅਕਾਲੀ ਪ੍ਰਧਾਨ – ਲੋਧੀਨੰਗਲ

  ਬਟਾਲਾ, 2 ਫਰਵਰੀ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗਾ ਅਤੇ ਨਗਰ ਕੌਂਸਲ ਬਟਾਲਾ ਦਾ ਅਗਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੀ ਹੋਵੇਗਾ।ਅੱਜ ਬਟਾਲਾ ਵਿਖੇ ਪਾਰਟੀ ਦਫਤਰ ‘ਚ ਨਗਰ ਕੌਂਸਲ ਚੋਣਾਂ ਸਬੰਧੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਸੀਨੀਅਰ ਅਕਾਲੀ ਆਗੂ ਤੇ ਬਟਾਲਾ ਦੇ ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਅਕਾਲੀ ਦਲ …

Read More »

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ ਵਿਖੇ ‘ਬੇਟੀਆਂ ਪੁਕਾਰਤੀ’ ਪ੍ਰੋਗਰਾਮ ਆਯੋਜਿਤ

ਬਾਰਵੀ ਤੱਕ 500 ਤੇ ਬੀ. ਏ ਦੀ ਪੜ੍ਹਾਈ ਤੱਕ 1000 ਰੁਪੈ ਦੇਣ ਦਾ ਵਾਅਦਾ ਬਟਾਲਾ, 2 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ (ਗੁਰਦਾਸਪੁਰ) ਵਿਖੇ ਪ੍ਰਵਾਸੀ ਭਾਰਤੀ ਕੁਲਦੀਪ ਸਿੰਘ ਸਰਾਂ ਵਾਸੀ ਧੌਲ ਪੁਰ ਸੰਸਥਾ ਦੇ ਮੁਖੀ ਵੱਲੋ ‘ਬੇਟੀਆਂ ਪਕਾਰਤੀ’ ਪ੍ਰੋਗਰਾਮ ਆਂਯਜਿਤ ਕੀਤਾ ਗਿਆ, ਸੰਸਥਾਂ ਵੱਲੋ ਜਾਰੀ ਪ੍ਰੋਗਰਾਮ ਤਹਿਤ ਸਕੂਲ ਪਾਰੋਵਾਲ ਵਿਖੇ ਮਾਦਾ ਭਰੂਣ ਹੱਤਿਆ ਅਤੇ ਸਮਾਮ ਵਿਚ ਲਿੰਗ …

Read More »

ਹਰਪਾਲ ਸਿੰਘ ਅੰਤਰ ਰਾਸਟਰੀ ਭੰਗੜਾ ਕੋਚ ਪ੍ਰਸ਼ਾਸ਼ਨ ਵੱਲੋ ਸਨਮਾਨਿਤ

ਦੇਸ਼ਾਂ ਵਿਦਸ਼ਾਂ ਵਿਚ ਵਿਖਾ ਚੁਕੈ, ਭੰਗੜੇ ਦੇ ਜੌਹਰ ਬਟਾਲਾ, 2 ਫਰਵਰੀ (ਨਰਿੰਦਰ ਬਰਨਾਲ) – ਜਿਲਾ ਪੱਧਰੀ ਗਣਤੰਤਰ ਦਿਵਸ ਖੇਡ ਸਟੇਡੀਅਮ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਚੂਨੀ ਲਾਲ ਭਗਤ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਪੰਜਾਬ ਵੱਲੋ ਕੀਤਾ।ਇਸ ਮੌਕੇ ਜਿਥੈ ਦੇਸ ਭਗਤਾਂ ਤੇ ਦੇਸ ਦੇ ਜਵਾਨਾ ਨੂੰ ਯਾਂਦ …

Read More »

ਸਤਿਗੁਰੂ ਰਵੀਦਾਸ ਜੀ

ਗੰਗਾ ਦੇ ਕਿਨਾਰੇ ਸਤਿਗੁਰੂ ਪੱਥਰ ਤਾਰਦਾ, ਮੁੱਖ ‘ਚੋਂ ਦੇਖੋ ਜੀ ਹਰਿ ਹਰਿ ਹੈ ਉਚਾਰਦਾ। ਗੰਗਾ ਮਾਈ ਨੇ ਦਿੱਤਾ ਇੱਕ ਕੰਗਣ, ਹੋਵਣ ਸਾਰੇ ਹੈਰਾਨ, ਜੋ ਵੀ ਪੱਥਰ ਹੇਠ ਨਜ਼ਰ ਮਾਰਦਾ। ਗੰਗਾ ਦੇ ਕਿਨਾਰੇ ਸਤਿਗੁਰੂ ਪੱਥਰ ਤਾਰਦਾ। ਗਮਾਂ ਤੋਂ ਰਹਿਤ ਬੇਗਮਪੁਰਾ ਬਨਾਉਣਾ, ਊਚ-ਨੀਚ ਦਾ ਭਰਮ ਹੈ ਮਿਟਾਉਣਾ, ਨਾਮ ਜੋ ਜਪੇ ਉਸ ਨੂੰ ਚੌਰਾਸੀ ਤੋਂ ਪਾਰ ਹੈ ਲਾਉਣਾ। ਇਹ ਗੱਲ ਮੁੱਖੋਂ ਸਦਾ ਉਚਾਰਦਾ, …

Read More »

ਵੇਰਕਾ ਵਿਖੇ ਪ੍ਰਵਾਸੀ ਦੇ ਕਤਲ ਦੀ ਗੁੱਥੀ ਸੁਲਝੀ- ਦੋਸ਼ੀ ਮਾਂ ਤੇ ਧੀ ਗ੍ਰਿਫਤਾਰ

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ) – ਵੇਰਕਾ ਵਿਖੇ ਹੋਏ ਅੰਨੇ ਕਤਲ ਨੂੰ ਅੰਮ੍ਰਿਤਸਰ ਦੀ ਪੁਲਿਸ ਵਲੋਂ ਸੁਲਝਾ ਕੇ ਦੋਸ਼ੀ ਮਾਂ ਤੇ ਧੀ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ ਹੈ।ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕਰਦਿਆਂ ਏ.ਡੀ.ਸੀ.ਪੀ ਕਰਾਈਮ ਸ੍ਰੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਮੁੱਕਦਮਾ ਨੰਬਰ 39 ਮਿਤੀ 22-1-15 ਜੁਰਮ 302 ਥਾਣਾ ਰਾਮ ਬਾਗ ਵਿਖੇ ਦਰਜ ਇਸ ਮਾਮਲੇ ਦੀ ਜਾਂਚ ਲਈ …

Read More »

ਮਨਜਿੰਦਰ ਸਿਰਸਾ ਦੇ ਹੱਕ ‘ਚ ਪ੍ਰਚਾਰ ਜੋਰਾਂ ‘ਤੇ- ਪਲਵਿੰਦਰ ਸਿੰਘ ਕੰਬੋਕੇ

ਭਿੱਖੀਵਿੰਡ, 1 ਫਰਵਰੀ (ਕੁਲਵਿੰਦਰ ਸਿੰਘ ਕੰਬੋਕੇਫ਼ ਲਖਵਿੰਦਰ ਸਿੰਘ ਗੋਲਣ) ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਉਮੀਦਵਾਰ ਸ਼ਾਨ ਨਾਲ ਜਿੱਤਣਗੇ, ਜਿਸ ਲਈ ਅਕਾਲੀ ਆਗੂਆਂ ‘ਤੇ ਵਰਕਰਾਂ ਵਲੋਂ ਜੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਉਮੀਦਵਾਰ ਤੇ ਸਾਬਕਾ ਵਿਧਾਇਕ ਸ੍ਰ. ਮਨਜਿੰਦਰ ਸਿੰਘ ਸਿਰਸਾ ਹੱਕ ‘ਚ ਪ੍ਰਚਾਰ ਕਰਨ ਦਿੱਲੀ ਗਏ ਪਿੰਡ ਕੰਬੋਕੇ ਦੇ ਸਰਪੰਚ ਪਲਵਿੰਦਰ ਸਿੰਘ ਕੰਬੋਕੇ ਨੇ ਪੰਜਾਬ ਪੋਸਟ …

Read More »

ਹੁਸ਼ਿਆਰਪੁਰ ਕਾਰਪੋਰੇਸ਼ਨ ਦੀ ਚੋਣ ਆਮ ਆਦਮੀ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਲੜੇਗੀ- ਜਸਵੰਤ ਸਿੰਘ

ਵਾਰਡ ਨੰਬਰ 24ਤੋਂ ਰਿਜਰਵ ਸੀਟ ਸ. ਹਰਵਿੰਦਰ ਸਿੰਘ ਲਈ ਟਿਕਟ ਕੀਤੀ ਫ਼ਾਈਨਲ ਹੁਸ਼ਿਆਰਪੁਰ, 1 ਫਰਵਰੀ (ਸਤਵਿੰਦਰ ਸਿੰਘ/ ਮਨਜੀਤ ਸਿੰਘ) – ਆਮ ਆਦਮੀ ਪਾਰਟੀ ਦੀ ਮੀਟਿੰਗ ਸ. ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਹੁਸ਼ਿਆਰਪੁਰ ਵਿੱਚ ਕਾਰਪੋਰੇਸ਼ਨ ਦੀ ਚੋਣ ਆਮ ਆਦਮੀ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਲੜੇਗੀ ਤੇ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕਰੇਗੀ।ਮੀਟਿੰਗ …

Read More »

ਨੰਬਰ 65 ਵਿੱਚ ਭਾਜਪਾ ਨੇ ਵਾਰਡ ਘਰ-ਘਰ ਜਾ ਕੇ ਚਲਾਈ ਮੈਂਬਰਸ਼ਿਪ ਮੁਹਿੰਮ

ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਦਾ ਹੋਵੇਗਾ ਸੁਪੜਾ ਸਾਫ- ਨਰੇਸ਼ ਸ਼ਰਮਾ ਛੇਹਰਟਾ, 1 ਫਰਵਰੀ (ਕੁਲਦੀਪ ਸਿੰਘ ਨੋਬਲ) – ਆਉਣ ਵਾਲੀਆਂ ਚੌਣਾਂ ਦੇ ਮੱਦੇਨਜਰ ਭਾਜਪਾ ਵਲੋਂ ਆਪਣੀਆਂ ਸਰਗਰਮੀਆਂ ਹੌਰ ਤੇਜ ਕਰ ਦਿੱਤੀਆਂ ਗਈਆਂ ਹਨ। ਭਾਜਪਾ ਵਲੋਂ ਵਿਰੋਧੀਆਂ ਨੂੰ ਮਾਤ ਦੇਣ ਲਈ ਆਪਣਾ ਅੱਡੀ ਚੌਟੀ ਦਾ ਜੋਰ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਭਾਜਪਾ ਵਲੋਂ ਪੂਰੇ ਪੰਜਾਬ ਵਿਚ ਮੈਂਬਰਸ਼ਿਪ ਅਭਿਆਨ …

Read More »

ਸਰਕਾਰੀ ਸੀਨੀ: ਸੰਕੈ: ਸਕੂਲ ਰੰਗੜ ਨੰਗਲ ਵਿਖੇ ਤੀਸਰਾ ਇਨਾਮ ਵੰਡ ਸਮਾਰੋਹ ਕਰਵਾਇਆ

ਪੰਜਾਬੀ ਅਧਿਆਪਕਾ ਸ੍ਰੀ ਮਤੀ ਰਜਵੰਤ ਕੌਰ ਵੱਲੋ ਤਿਆਰ ਗਿੱਧੇ ਨੇ ਕਰਵਾਈ ਬੱਲੇ ਬੱਲੇ ਬਟਾਲਾ, 1 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਰੰਗੜ ਨੰਗਲ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਭਗਵੰਤ ਸਿੰਘ ਦੀ ਰਹਿਨੁਮਾਈ ਹੇਠ ਤੀਸਰਾ ਇਨਾਮ ਵੰਡ ਸਮਾਰੋਰ ਆਯੋਜਿਤ ਕੀਤਾ ਗਿਆ।ਇਸ ਤੀਸਰੇ ਸਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਮੁਖ ਮਹਿਮਾਨ ਦੀ ਭੁਮਿਕਾ ਉਪ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਭਾਰਤ ਭਸ਼ਨ ਨੇ …

Read More »

ਹੁਨਰ ਵਿਕਾਸ ਕੇਂਦਰ ਨੌਜਵਾਨਾਂ ਨੂੰ ਸਨਅਤੀ ਸਿਖਲਾਈ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ-ਬਾਦਲ

ਮੁੱਖ ਮੰਤਰੀ ਨੇ ਰੱਖਿਆ ਬਾਬਾ ਫਰੀਦ ਗਰੁੱਪ ਆਫ ਇੰਸਟੀਚਿੂਟ ਵਿਖੇ ਹੁਨਰ ਵਿਕਾਸ ਕੇਂਦਰ ਦਾ ਨੀਂਹ ਪੱਥਰ ਬਠਿੰਡਾ, 1 ਫਰਵਰੀ  (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਹੁਨਰ ਵਿਕਾਸ ਸਿਖਲਾਈ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਸਨਅਤਾਂ ਦੀਆਂ ਲੋੜਾਂ ਮੁਤਾਬਕ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਲਈ ਹੁਨਰ ਵਿਕਾਸ ਕੇਂਦਰ ਮੁੱਖ ਭੂਮਿਕਾ ਨਿਭਾਉਣਗੇ …

Read More »