Friday, September 11, 2026

ਪੰਜਾਬੀ

2017 ਦੀਆਂ ਵਿਧਾਨ ਸਭਾ ਚੋਣਾਂ ਖਾਲਿਸਤਾਨ ਦੇ ਮੁੱਦੇ ‘ਤੇ ਲੜੇਗਾ ਸ੍ਰੋਮਣੀ ਅਕਾਲੀ ਦਲ (ਅ) -ਮੰਡ

ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਕੀਤੀ ਮੀਟਿੰਗ ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਮੀਤ ਪ੍ਰਧਾਨ ਧਿਆਨ ਸਿੰਘ ਮੰਡ ਨੇ ਦੱਸਿਆ ਹੈ ਕਿ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ।ਇਸ …

Read More »

ਗੁਰਦੁਆਰਾ ਕਮੇਟੀ ਦੀ ਅਣਗਹਿਲੀ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 9 ਸਰੂਪਾਂ ਨੂੰ ਲੱਗਾ ਸੇਕ

ਅੱਗ ਤੋ ਬਚਣ ਦੇ ਬਚਾਅ ਦੱਸ ਕੇ ਚੱਲਦੇ ਬਣੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਮੁੱਖ ਗੇਟ ‘ਤੇ ਸਹਿਜਧਾਰੀ ਨੌਜਵਾਨਾਂ ਨੇ ਦਿੱਤੀਆਂ ਮੀਡੀਆ ਨੂੰ ਦੇਖ ਲੈਣ ਦੀਆ ਧਮਕੀਆਂ ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪੰਜਾਬ ਵਿਚ ਸਿੱਖਾਂ ਦੇ ਜਾਗਦੀ ਜੋਤ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਵੀ ਹੁਣ ਖਤਰੇ ਵਿੱਚ ਲੱਗ ਰਹੀ ਹੈ, …

Read More »

 ਸਰਕਾਰੀ ਸੀਨੀਅਰ ਸੰਕੈਡਰੀ (ਕੰਨਿਆਂ) ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਸੰਪਨ

ਸਮਾਜ ਵਿਚ ਲੜਕੀਆਂ ਦੀ ਹੈ ਹਰ ਪਾਸੇ ਚੜ੍ਹਤ- ਡੀ. ਈ. ਓ ਸੈਣੀ ਬਟਾਲਾ, 30 ਜਨਵਰੀ (ਨਰਿੰਦਰ ਬਰਨਾਲ) – ਸਥਾਨਕ ਸਰਕਾਰੀ ਸੀਨੀਅਰ ਸੰਕੈਡਰੀ (ਕੰਨਿਆ) ਸਕੂਲ ਧਰਮਪੁਰਾ ਕਲੌਨੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਵਾਲੀਆ ਦੀ ਅਗਵਾਈ ‘ਚ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕੀਤਾ ਗਿਆ। ਇਸ ਸਮਾਗਮ ਵਿਚ ਸ੍ਰੀ ਸੁਭਾਸ਼ ਓੁਹਰੀ ਪ੍ਰਧਾਨ ਅਕਾਲੀ ਦਲ ਬਟਾਲਾ ਸ਼ਹਿਰੀ ਅਤੇ ਉਘੇ ਸਮਾਜ ਸੇਵਕ ਤੇ ਜਿਲਾ ਸਿਖਿਆ …

Read More »

ਰਾਸ਼ਟਰੀ ਵਿਦ੍ਰੋਹ ਦੇ ਦੌਰਾਨ ਅਜਨਾਲਾ ਵਿੱਚ ਮਾਰੇ ਗਏ ਹਿੰਦੁਸਤਾਨੀ ਸੈਨਿਕਾਂ ਦਾ ਮਾਮਲਾ

ਸੈਨਿਕਾਂ ਦੇ ਵਾਰਸਾਂ ਦੀ ਤਾਲਾਸ਼ ਦੇ ਲਈ ਕੋਛੜ ਉੱਤਰ ਪ੍ਰਦੇਸ਼ ਸੂਬੇ ਤੋਂ ਮੰਗਣਗੇ ਸਹਿਯੋਗ ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ ਬਿਊਰੋ) – 1857 ਦੇ ਰਾਸ਼ਟਰੀ ਵਿਦ੍ਰੋਹ ਦੇ ਦੌਰਾਨ ਅਜਨਾਲਾ ਵਿਚ ਬੇਰਹਿਮੀ ਨਾਲ ਹੱਤਿਆ ਕਰਕੇ ਖੂਹ ਵਿੱਚ ਦਫ਼ਨ ਕਰ ਦਿੱਤੇ ਗਏ 282 ਹਿੰਦੁਸਤਾਨੀ ਸੈਨਿਕਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਵਾਰਿਸਾਂ ਸੰਬੰਧੀ ਜਾਣਕਾਰੀ ਇਕਠੀ ਕਰਨ ਅਤੇ ਖੂਹ ਵਿਚੋਂ ਮਿਲੀਆਂ ਹੱਡੀਆਂ ਦਾ ਡੀ.ਐਨ.ਏ ਕਰਾਉਣ …

Read More »

ਦਰਗਾਹ ਹਜਰਤ ਬਾਬਾ ਮੋਲੇ ਸ਼ਾਹ ਸਰਕਾਰ ਦਾ ਮੇਲਾ ਕਰਵਾਇਆ

ਅੰਮ੍ਰਿਤਸਰ, 29 ਜਨਵਰੀ (ਸਾਜਨ) – ਦਰਗਾਹ ਹਜਰਤ ਬਾਬਾ ਮੋਲੇ ਸ਼ਾਹ ਸਰਕਾਰ ਦਾ 15ਵਾਂ ਸਾਲਾਨਾ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਮੁੱਖ ਸੇਵਾਦਾਰ ਬਾਬਾ ਟੀਟੂ ਸ਼ਾਹ ਦੀ ਅਗਵਾਈ ਵਿੱਚ ਬੜੀ ਧੂਮਧਾਮ ਨਾਲ ਕਰਵਾਇਆ ਗਿਆ।ਜਿਸ ਵਿੱਚ ਮਸ਼ਹੂਰ ਗਾਇਕ ਮਾਸ਼ਾਹ ਅਲੀ, ਕਵਾਲ ਬਖਸ਼ੀ ਕਵਾਲ, ਸਜਦਾ ਬੇਗਮ, ਹਰਲੀਨ ਡੋਲੀ, ਹਰਗੂਨ ਕੋਰ, ਕਾਲੂ ਸ਼ਾਹ ਕੋਟੀ, ਕਿਰਨਜੋਤੀ, ਰਾਜੂ ਹਰੀਪੁਰੀਆਂ, ਯਕੂਬ ਖਾਨ ਅਤੇ ਅਜੇਟ ਵੈਦ …

Read More »

ਗੋਲਡਨ ਐਵਨਿਊ ਵਿਖੇ ਹੋਏ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ

ਜਾਇਦਾਦ ਦੇ ਲਾਲਚ ‘ਚ ਮਾਂ ਦਾ ਕਤਲ ਕਰਵਾਉਣ ਵਾਲੀ ਪੁੱਤਰੀ ਦੋਸ਼ੀ ਸਮੇਤ ਕਾਬੂ ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਸਥਾਨਕ ਗੋਲਡਨ ਐਵਨਿਊ ਵਿਖੇ ਗੈਸ ਏਜੰਸੀ ਦੀ 67 ਸਾਲਾ ਮਾਲਕਨ ਰਜਿੰਦਰ ਕੌਰ ਪਤਨੀ ਲੇਟ ਦੀਦਾਰ ਸਿੰਘ ਦਾ ਬੀਤੇ ਦਿਨੀ ਜੋ ਕਤਲ ਕਿਸੇ ਨਾ ਮਾਲੂਮ ਵਿਅਕਤੀ ਵੱਲੋਂ ਕੀਤਾ ਗਿਆ ਸੀ, ਉਸ ਅੰਨ੍ਹੇ ਕਤਲ ਨੂੰ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕਰਦਿਆਂ ਮ੍ਰਿਤਕਾ …

Read More »

ਚਾਰ ਰੋਜ਼ਾ ਕਾਸਕੋ ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਅਗਾਜ਼

ਪੰਜਾਬ ਸਰਕਾਰ ਨੇ ਖ਼ੇਡ ਨੀਤੀ ਬਣਾ ਕੇ ਨੌਜ਼ਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ -ਗੋਰਾ ਸੰਗਤ ਮੰਡੀ, 29 ਜਨਵਰੀ (ਅੰਗਰੇਜ ਸਿੰਘ ਵਿੱਕੀ)- ਪਿੰਡ ਨਰੂਆਣਾ ਵਿਖੇ ਸਵ. ਜਸਵੰਤ ਸਿੰਘ ਹੈਪੀ ਦੀ ਨਿੱਘੀ ਯਾਦ ਵਿੱਚ ਗ੍ਰਾਂਮ ਪੰਚਾਇਤ, ਕ੍ਰਿਕਟ ਟੂਰਨਾਮੈਂਟ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚਾਰ ਰੋਜ਼ਾ ਕਾਸਕੋ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਪਿੰਡ ਦੀ ਸਰਪੰਚ ਸੁਖਦੇਵ ਕੌਰ, ਸਾਧੂ …

Read More »

ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦਾ ਪਲੇਸਮੈਂਟ-ਕਮ-ਇਨਫਰਮੇਸ਼ਨ ਬਰੋਸ਼ਰ ਰੀਲੀਜ਼

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਵੱਲੋਂ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਹਰ ਸਾਲ ਪ੍ਰਕਾਸ਼ਿਤ ਕੀਤਾ ਜਾਂਦਾ ਪਲੇਸਮੈਂਟ-ਕਮ-ਇਨਫਰਮੇਸ਼ਨ ਬਰੋਸ਼ਰ ਰਲੀਜ਼ ਕੀਤਾ ਗਿਆ।ਇਹ ਬਰੋਚਰ ਅੱਜ ਕਾਲਜ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਦੇਸ ਰਾਜ, ਐਸ.ਪੀ. ਸਿਟੀ ਬਠਿੰਡਾ ਅਤੇ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਰਲੀਜ਼ ਕੀਤਾ।ਇਸ …

Read More »

 ਲਾਲ ਬੱਤੀ ਦੀ ਉਲਘੰਣਾ ਕਰਨ ਵਾਲੇ ਦੀ ਹੁਣ ਖੈਰ ਨਹੀ- ਪੁਲਿਸ ਦੀ ਰਹੇਗੀ ਬਾਜ਼ ਅੱਖ

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਨ ਦੇ ਬਾਅਦ ਪੁਲਿਸ ਪ੍ਰਸ਼ਾਸ਼ਨ ਹੁਣ ਟ੍ਰੈਫਿਕ ਨਿਯਮ ਤੋੜਣ ਵਾਲਿਆਂ ‘ਤੇ ਆਪਣੀ ਪੈਨੀ ਨਜ਼ਰ ਜਮਾਏ ਹੋਏ ਹੈ ਅਤੇ ਕਿਸੀ ਵੀ ਹਾਲਤ ਵਿਚ ਨਿਯਮਾਂ ਨੂੰ ਤੋੜਣ ਵਾਲੇ ਨੂੰ ਬਖ਼ਸ਼ਿਆਂ ਨਹੀ ਜਾਵੇਗਾ।ਇਸ ਬਾਰੇ ਟ੍ਰੈਫਿਕ ਇੰਨਚਾਰਜ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਐਸ.ਐਸ. ਪੀ ਇੰਦਰਮੋਹਨ ਸਿੰਘ ਭੱਟੀ …

Read More »

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਧਾਰਮਿਕ ਸਮਾਗਮ ਕਰਵਾਏ

ਪੱਟੀ, 29 ਜਨਵਰੀ (ਅਵਤਾਰ ਸਿੰਘ ਢਿੱਲੋਫ਼ ਰਣਜੀਤ ਸਿੰਘ ਮਾਹਲਾ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੂਆਰਾ ਛਾਉਣੀ ਸਾਹਿਬ ਕਾਲਜ ਰੋਡ ਪੱਟੀ ਵਿਖੇ ਬਾਬਾ ਸਰੂਪ ਸਿੰਘ ਮੁੱਖ ਸੇਵਾਦਾਰ ਗੁਰਦੂਆਰਾ ਭੱਠ ਸਾਹਿਬ ਦੀ ਦੇਖ ਰੇਖ ਹੇਠ ਕਰਵਾਇਆ ਗਿਆ ।ਇਸ ਮੌਕੇ ‘ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਈ ਹਰਜਿੰਦਰ ਸਿੰਘ …

Read More »