Friday, September 11, 2026

ਪੰਜਾਬੀ

ਕਿਰਨ ਬੇਦੀ ਨੇ ਅਕਾਲੀ ਕਾਰਕੂੰਨਾਂ ਦੀ ਮੀਟਿੰਗ ‘ਚ ਲਿਆ ਹਿੱਸਾ

ਨਵੀਂ ਦਿੱਲੀ, 29 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਮੰਤਰੀ ਅਹੁਦੇ ਦੀ ਸਾਂਝੀ ਉਮੀਦਵਾਰ ਕਿਰਨ ਬੇਦੀ ਨੇ ਅੱਜ ਅਕਾਲੀ ਦਲ ਦਫ਼ਤਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਅਕਾਲੀ ਕਾਰਕੂੰਨਾਂ ਨੂੰ ਗਠਬੰਧਨ ਦੀ ਜਿੱਤ ਲਈ ਕਾਰਜ ਕਰਨ ਦੀ ਅਪੀਲ ਕੀਤੀ। ਬੇਦੀ ਨੇ ਅੱਜ ਗੁਰਦੁਆਰਾ ਰਕਾਬਗੰਜ ਰੋਡ ਤੇ ਅਕਾਲੀ …

Read More »

ਡੀ.ਏ.ਵੀ. ਪਬਲਿਕ ਸਕੂਲ ਸਕੇਟਿੰਗ ਵਿੱਚ ਛਾਇਆ

ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਹੋਣਹਾਰ ਵਿਦਿਆਰਥੀ ਰਾਹੁਲ ਰਾਏ ਜੋ ਕਿ ਛੇਵੀਂ ਵਿੱਚ ਪੜ੍ਹਦਾ ਹੈ, ਨੇ ਤਿੰਨ ਤਮਗੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ।ਇਹ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ ਪੂਨੇ ਵਿਖੇ ਹੋਈ, ਜਿਥੇ ਉਸ ਨੇ ਇਕ ਸਿਲਵਰ ਮੈਡਲ (ਰਿੰਕ ਰੇਸ) 14 ਸਾਲ ਦੇ ਵਰਗ ਅਧੀਨ ਜਿੱਤਿਆ।ਦੂਜਾ ਓਪਨ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ ਜਿਹੜੀ …

Read More »

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 100 ਵਿਦਿਆਰਥੀਆਂ ਨੇ ਅੰਮ੍ਰਿਤ ਛਕਿਆ

ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ ਸੱਗੂ) -ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸਿੱਖੀ ਪ੍ਰਚਾਰ ਪ੍ਰਸਾਰ ਪ੍ਰਚੰਡ ਕਰਨ ਅਤੇ ਸਿੱਖ ਪਨੀਰੀ ਨੂੂੂੂੰ ਆਪਣੇੇ ਅਮੀਰ ਵਿਰਸੇੇ ਨਾਲ ਜੋੜਨ ਲਈ ਹਮੇਸ਼ਾਂ ਉਦਮਸ਼ੀਲ ਰਹੀ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੀ ਧਰਮ ਪ੍ਰਚਾਰ ਕਮੇੇਟੀ ਵਲੌੌ ਸਮੇਂ-ਸਮਂੇ ‘ਤੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।ਮਹਾਂਬਲੀ, ਕਥਨੀ ਅਤੇ ਕਰਨੀ ਦੇ ਪੂਰੇ “ਜਉ ਤਉ ਪ੍ਰੇਮ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਬਿਨ੍ਹਾਂ ਸੀਸ ਤੋਂ ਜੰਗ ਕਰਨਾ ਬਾਬਾ ਜੀ ਦੀ ਅਨੋਖੀ ਮਿਸਾਲ -ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 29 ਜਨਵਰੀ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-ੀ) ਤਰਨ ਤਾਰਨ ਰੋਡ ਸਕੂਲ ਵਿਖੇ ਭਾਈ ਗੁਰਇਕਬਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।ਸਕੂਲ ਦੇ ਪ੍ਰਿੰਸੀਪਲ ਜਸਲੀਨ ਕੌਰ ਨੇ ਦੱਸਿਆ ਕਿ ਸਕੂਲ ਦੇ ਬਚਿਆਂ ਵਲੋਂ …

Read More »

ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਤੇ ਭਾਸ਼ਣ ਮੁਕਾਬਲੇ ਕਰਵਾਏ

ਬਟਾਲਾ, 29 ਜਨਵਰੀ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ ਚੰਡੀਗੜ ਪੰਜਾਬ ਤੇ ਜਿਲਾ ਸਾਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ ਦੀ ਅਗਵਾਈ ਤੇ ਦਿਸ਼ਾ ਨਿਰਦੇਸਾਂ ਦੀ ਪਾਲਣਾ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਨਸ਼ਿਆ ਵਿਰੁਧ ਜਾਗਰੂਕਤਾ ਭਾਰਸ਼ਣ ਮੁਕਾਬਲੇ ਤੇ ਜਾਗਰੂਤਾ ਰੈਲੀ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਵਿਚ ਕਰਵਾਏ ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਨੇ ਦੱਸਿਆ ਕਿ ਨੌਜਵਾਨ ਪੀੜੀ …

Read More »

 ਸੰਸਦੀ ਸਕੱਤਰ ਪ੍ਰੋ: ਵਲਟੋਹਾ ਵੱਲੋਂ ਹਲਕੇ ਨੂੰ ਹਰ ਪੱਖੋਂ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ-ਬੋਹੜ ਸਿੰਘ

ਅਲਗੋਂ ਕੋਠੀ, 29 ਜਨਵਰੀ (ਹਰਦਿਆਲ ਸਿੰਘ ਭੈਣੀ) – ਹਲਕਾ ਖੇਮਕਰਨ ਤੋਂ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਵੱਲੋਂ ਹਲਕੇ ਨੂੰ ਹਰ ਪੱਖੋਂ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਅਲਗੋਂ ਖੁਰਦ ਦੇ ਸਰਪੰਚ ਬੋਹੜ ਸਿੰਘ ਨੇ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾਉਣ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਦੀ ਅਗਵਾਈ …

Read More »

ਆਮ ਆਦਮੀ ਪਾਰਟੀ ਵੱਲੋਂ ਮਨਾਇਆ ਗਿਆ ਗਣਤੰਤਰ ਦਿਵਸ

ਅੰਮ੍ਰਿਤਸਰ, 28 ਜਨਵਰੀ (ਸੁੁਖਬੀਰ ਸਿੰਘ) – ਗਣਤੰਤਰ ਦਿਵਸ ਦੇ ਮੋਕੇ ਤੇ ਆਮ ਆਦਮੀ ਪਾਰਟੀ ਵੱਲੋਂ ਡਾ. ਦਲਜੀਤ ਸਿੰਘ ਦੀ ਰਹਿਨਮਾਈ ਹੇਠ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਜੀ ਦੇ ਬੁੱਤ ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੋਕੇ ਤੇ ਮਹਾਤਮਾ ਗਾਂਧੀ ਜੀ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਦੇ ਪ੍ਰੀੁਪ੍ਰਾਇਮਰੀ ਸੈਕਸ਼ਨ ਨੇ ਖੇਡ ਦਿਵਸ ਮਨਾਇਆ

ਅੰਮ੍ਰਿਤਸਰ, ੨੮ ਜਨਵਰੀ (ਜਗਦੀਪ ਸਿੰਘ) – ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਅੱਜ ਪ੍ਰੀੁਪ੍ਰਾਇਮਰੀ ਵਿੰਗ ਵੱਲੋਂ ਨੰਨ੍ਹੁੇਮੁਨ੍ਹੇ ਵਿਦਿਆਰਥੀਆਂ ਦਾ ਖੇਡ ਦਿਵਸ ਮਨਾਇਆ ਗਿਆ।ਇਸ ਵਿੱਚ ਬਾਸਕਟ ਐਂਡ ਬਾਲ, ਸ਼ੂੁਰੇਸ, ਫਰੂਟ ਰੇਸ ਅਤੇ ਰਿੰਗ ਰੇਸ ਆਦਿ ਮੁਕਾਬਲੇ ਕਰਵਾਏ ਗਏ।ਇੰਨ੍ਹਾਂ ਖੇਡਾਂ ਵਿੱਚ ਪ੍ਰੀੁਪ੍ਰਾਇਮਰੀ ਸੈਕਸ਼ਨ ਦੇ ਵਿਦਿਆਰਥੀਆਂ ਵੱਲੋਂ …

Read More »

ਆਲ ਇੰਡੀਆ ਇੰਪਲਾਈਜ ਫੈਡਰੇਸ਼ਨ ਯੂਨੀਅਨ ਵਲੋਂ ਕੈਲੰਡਰ 2015 ਰਲੀਜ਼

ਅੰਮ੍ਰਿਤਸਰ, 28 ਜਨਵਰੀ (ਸਾਜਨ) -ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਆਲ ਇੰਡੀਆ ਇੰਪਲਾਈਜ ਫੈਡਰੇਸ਼ਨ ਯੂਨੀਅਨ ਦੇ ਚੇਅਰਮੈਨ ਮਹੇਸ਼ ਅਟਵਾਲ, ਪ੍ਰਧਾਨ ਜੁਗਲ ਕਿਸ਼ੋਰ ਲਾਲੀ ਅਤੇ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਕੈਲੰਡਰ 2015 ਰੀਲੀਜ਼ ਕੀਤਾ ਗਿਆ।ਵਿਸ਼ੇਸ਼ ਤੋਰ ਤੇ ਕੋਂਸਲਰ ਅਮਨ ਐਰੀ, ਕੋਂਸਲਰ ਜਰਨੈਲ ਸਿੰਘ ਢੋਟ, ਲਵਿੰਦਰ ਬੰਟੀ ਨੇ ਪਹੁੰਚ ਕੇ ਹਾਜਰੀਆਂ ਭਰੀਆਂ।ਮਹੇਸ਼ ਅਟਵਾਲ ਅਤੇ ਜੁਗਲ ਕਿਸੋਰ ਲਾਲੀ ਨੇ ਆਏ ਮਹਿਮਾਨਾਂ …

Read More »

ਭੱਗੂਪੁਰ ਦੀ ਯਾਦ ਚ ਖੂਨਦਾਨ ਕੈਂਪ ਲਾਇਆ

ਪੱਟੀ, 28 ਜਨਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੰਜਾਬ ਯੂਥ ਕਾਂਗਰਸ ਹਲਕਾ ਪੱਟੀ ਵੱਲੋ ਆਪਣੇ ਸਵਰਗੀ ਪ੍ਰਧਾਨ ਸੁਖਰਾਜ ਸਿੰਘ ਭੱਗੂਪੁਰ ਦੀ ਯਾਦ ਵਿਚ ਭਗਤ ਪੂਰਨ ਸਿੰਘ ਖੂਨਦਾਨ ਕੇਮਟੀ ਦੇ ਸਹਿਯੋਗ ਦੇ ਨਾਲ ਖੂਨਦਾਨ ਕੈਪ ਲਾਇਆ ਗਿਆ, ਜਿਸ ਵਿੱਚ ਲੋੜ ਮਰੀਜਾਂ ਦੀ ਸਹਾਇਤਾ ਦੇ ਲਈ ਸੁਖਰਾਜ ਸਿੰਘ ਭੂੱਗਪੁਰ ਦੇ 50 ਸਾਥੀਆਂ ਨੇ ਖੂਨਦਾਨ ਕੀਤਾ।ਇਹਨਾ ਖੂਨਦਾਨੀਆਂ ਨੂੰ ਗਣਤੰਤਰ ਦਿਵਸ ਮੋਕੇ …

Read More »