Friday, September 11, 2026

ਪੰਜਾਬੀ

ਸ਼ਹਿਰੀ ਗਰੀਬ ਬੇਘਰੇ ਯੂਨੀਅਨ ਵਲੋ ਰੋਸ ਰੈਲੀ ਦਾ ਆਯੋਜਨ

ਬਟਾਲਾ, 27 ਜਨਵਰੀ (ਨਰਿੰਦਰ ਬਰਨਾਲ) – ਸਥਾਨਕ ਹਕੀਕਤ ਰਾਏ ਦੀ ਸਮਾਧ ਵਿਖੇ ਸ਼ਹਿਰੀ ਗਰੀਬ ਬੇਘਰੇ ਯੂਨਿਅਨ(ਟਰੇਡ) ਵੱਲੋਂ ਰਿਕ ਰੋਸ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਸ਼੍ਰੀ ਮਨਜੀਤ ਰਾਜ (ਪੰਜਾਬ ਪਰਧਾਨ) ਵੱਲੋਂ ਕੀਤੀ ਗਈ ਇਸ ਰੈਲੀ ਨੂੰ ਸਬੋਧਿਤ ਕਰਦਿਆਂ ਮਨਜੀਤ ਰਾਜ ਨੇ ਕਿਹਾ ਕਿ ਸਾਡੇ ਸਥਾਨਕ ਪਾਰਕਾਂ ਵੱਚ ਭੁੱਖ ਹੜਤਾਲਾਂ ਕਰਨ, ਸੁਖਾ ਸਿੰਘ ਮਹਿਤਾਬ ਸਿੰਘ ਚੌਖਕ ਵਿੱਚ ਮਜੂਦਾ ਪੰਜਾਬ …

Read More »

ਮੁੱਖ ਮੰਤਰੀ ਸ. ਬਾਦਲ ਦੇ ਪਦਮ ਵਿਭੂਸ਼ਣ ਸਨਮਾਨ ਲਈ ਚੁਣੇ ਜਾਣ ‘ਤੇ ਲੋਧੀਨੰਗਲ ਵੱਲੋਂ ਮੁਬਾਰਕਬਾਦ

ਬਟਾਲਾ, 27 ਜਨਵਰੀ (ਬਰਨਾਲ) –  ਮੁੱਖ ਮੰਤਰੀ ਪੰਜਾਬ ਅਤੇ ਅਕਾਲੀ ਦਲ ਦੇ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਸਨਮਾਨ ਲਈ ਚੁਣੇ ਜਾਣ ‘ਤੇ ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਲੋਧੀਨੰਗਲਨੇ ਇਸ ਨੂੰ ਸੂਬੇ ਅਤੇ ਪਾਰਟੀ ਲਈ ਮਾਣ ਵਾਲੀ ਗੱਲ ਦੱਸਿਆ ਹੈ। ਅੱਜ ਬਟਾਲਾ ਵਿਖੇ ਪਾਰਟੀ ਦਫਤਰ ਤੋਂ ਜਾਰੀ ਪ੍ਰੈਸ ਬਿਆਨ ‘ਚ ਅਕਾਲੀ ਆਗੂ ਸ. ਲੋਧੀਨੰਗਲ ਨੇ ਸ. ਬਾਦਲ …

Read More »

ਨੰਬਰਦਾਰ ਗੁਰਬਚਨ ਸਿੰਘ ਜੀ ਦੀ ਯਾਦ ਵਿਚ ਸਮਾਗਮ

ਬਟਾਲਾ, 27 ਜਨਵਰੀ (ਨਰਿੰਦਰ ਬਰਨਾਲ) – ਪਿੰਡ ਭੇਟ ਪੱਤਣ ਵਿਖੇ ਪੰਨੂੰ ਪਰਿਵਾਰ ਵੱਲੋਂ ਉੱਘੇ ਸਮਾਜਸੇਵੀ, ਅਗਾਂਹਵਧੂ ਕਿਸਾਨ ਅਤੇ ਗਰੀਬਾਂ ਦੇ ਹਮਦਰਦ ਆਗੂ ਸ. ਗੁਰਬਚਨ ਸਿੰਘ ਨੰਬਰਦਾਰ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਮਾਜਸੇਵੀ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਸਮੇਤ ਇਲਾਕਾ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਹੋਈਆਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ …

Read More »

ਹਿਸਾਬ ‘ਚ ਪ੍ਰਾਪਤੀਆਂ ਕਾਰਨ ਗਣਤੰਤਰ ਦਿਵਸ ‘ਤੇ ਮਾਸਟਰ ਵਿਨੋਦ ਕੁਮਾਰ ਪੰਜਗਰਾਈਆਂ ਸਨਮਾਨਿਤ

ਬਟਾਲਾ, 27 ਜਨਵਰੀ (ਨਰਿੰਦਰ ਬਰਨਾਲ) – ਬਟਾਲਾ ਵਿਖੇ ਮਨਾਏ ਗਏ 66ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਸਮਾਜ ਵਿਚ ਵਧੀਆਂ ਕਾਰਜ ਕਰਨ ਵਾਲੀਆ ਸਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ।ਇਹਨਾ ਸਖਸੀਅਤਾਂ ਵਿਚ ਸਰਕਾਰੀ ਹਾਈ ਸਕੂਲ ਪੰੰਜਗਰਾਈਆਂ ਦੇ ਮੈਥ ਮਾਸਟਰ ਨੂੰ ਉਹਨਾ ਦੀਆ ਬੱਚਿਆਂ ਪ੍ਰਤੀ ਪ੍ਰਾਪਤੀਆ ਬਾਰੇ ਸਨਮਾਨਿਤ ਕੀਤਾ ਗਿਆ।ਜਿਕਰ ਯੌਗ ਹੈ ਕਿ ਮੈਥ ਮਾਸਟਰ …

Read More »

ਮੁੱਖ ਪਾਰਲੀਮਾਨੀ ਸਕੱਤਰ ਸ. ਬੁਲਾਰੀਆ ਨੇ ਬਟਾਲਾ ਵਿਖੇ ਲਹਿਰਾਇਆ ਕੌਮੀ ਝੰਡਾ

ਪੰਜਾਬ ਪੁਲਿਸ, ਹੋਮਗਾਰਡ ਤੇ ਐਨ.ਸੀ.ਸੀ. ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਬਟਾਲਾ, 26 ਜਨਵਰੀ (ਨਰਿੰਦਰ ਸਿੰਘ ਬਰਨਾਲ) – 66ਵਾਂ ਗਣਤੰਤਰ ਦਿਵਸ ਅੱਜ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਦੋਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਅਦਾ ਕੀਤੀ। ਤਿਰੰਗਾ ਝੰਡਾ ਲਹਿਰਾਉਣ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਨਫਰੰਸ ਵਾਸਤੇ ਡੀ. ਈ. ੳ (ਸ) ਰਵਾਨਾ

ਬਟਾਲਾ, 27  ਜਨਵਰੀ (ਨਰਿੰਦਰ ਬਰਨਾਲ) – ਸਿਖਿਆ ਸੁਧਾਰਾਂ ਵਾਸਤੇ ਗੁਰੂਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਕਾਨਫਰੰਸ ਵਾਸਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਆਪਣੇ ਜਿਲੇ ਸਮੂਹ ਪ੍ਰਿੰਸੀਪਲਾਂ ਨਾਲ ਰਵਾਨਾ ਹੋਏ।ਜਿਕਰਯੋਗ ਹੈ ਕਿ ਗੂਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੀਤਾ ਜਾ ਰਹੀ ਕਾਨਫਰੰਸ ਵਿਚ ਸਿਖਿਆ ਕਾਲਜਾਂ ਤੇ ਸਕੂਲਾਂ ਦੇ ਪ੍ਰਿੰਸੀਪਲਾਂ ਤੋ ਇਲਾਵਾ ਉਪ ਜਿਲਾ ਸਿਖਿਆ ਅਫਸਰਾਂ ਸਮੇਤ ਡੀ …

Read More »

ਰੈਡ ਕਰਾਸ ਸੁਸਾਇਟੀ ਵੱਲੋਂ 113 ਬਾਲ ਕੈਦੀਆਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਜੁਰਾਬਾਂ ਤਕਸੀਮ

ਹੁਸ਼ਿਆਰਪੁਰ, 27 ਜਨਵਰੀ (ਸਤਵਿੰਦਰ ਸਿੰਘ) – ਬਾਲ ਕੈਦੀਆਂ ਦੀ ਜੇਲ੍ਹ ਅਤੇ ਆਬਜਰਵੇਸ਼ਨ ਹੋਮ ਵਿਖੇ ਡਿਪਟੀ ਕਮਿਸ਼ਨਰ ਅਤੇ ਚੇਅਰਪਰਸਨ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਰੈਡ ਕਰਾਸ ਸੁਸਾਇਟੀ ਵੱਲੋਂ 113 ਬਾਲ ਕੈਦੀਆਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਜੁਰਾਬਾਂ ਤਕਸੀਮ ਕੀਤੀਆਂ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਡੱਪਾ ਕਾਰਤਿਕ,  ਸਕੱਤਰ ਰੈਡ ਕਰਾਸ ਸੁਸਾਇਟੀ ਨਰੇਸ਼ ਕੁਮਾਰ ਗੁਪਤਾ, ਜ਼ਿਲ੍ਹਾ ਸਮਾਜਿਕ ਸੁੁਰੱਖਿਆ ਅਫ਼ਸਰ ਸ੍ਰੀ ਜਗਦੀਸ਼ …

Read More »

ਖੇਡ ਵਿਭਾਗ ਵੱਲੋਂ ਸੀਨੀਅਰ ਪੰਜਾਬ ਤੇ ਫੁੱਟਬਾਲ ਕਲੱਬ ਮਾਹਿਲਪੁਰ ਦੀਆਂ ਟੀਮਾਂ ਦਰਮਿਆਨ ਨੁਮਾਇਸ਼ੀ ਮੈਚ

ਹੁਸ਼ਿਆਰਪੁਰ, 27 ਜਨਵਰੀ (ਸਤਵਿੰਦਰ ਸਿੰਘ) – ਗਣਤੰਤਰ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪੱਧਰੀ ਗਣਤੰਤਰ ਸਮਾਗਮ ਉਪਰੰਤ ਬਾਅਦ ਦੁਪਹਿਰ ਆਊਟਡੋਰ ਸਟੇਡੀਅਮ ਵਿਖੇ ਖੇਡ ਵਿਭਾਗ ਵੱਲੋਂ ਫੁਟਬਾਲ ਦਾ ਨੁਮਾਇਸ਼ੀ ਮੈਚ ਫੁਟਬਾਲ ਟੀਮ ਸੀਨੀਅਰ ਪੰਜਾਬ ਅਤੇ ਫੁਟਬਾਲ ਕਲੱਬ ਮਾਹਿਲਪੁਰ ਦੀ ਟੀਮ ਦਰਮਿਆਨ ਕਰਵਾਇਆ ਗਿਆ।ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਬੀਰ ਸਿੰਘ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਸ਼ਾਮਲ ਹੋਏ।ਇਸ ਮੌਕੇ ਤੇ ਉਨ੍ਹਾਂ ਨੇ ਖਿਡਾਰੀਆਂ …

Read More »

ਰੈਡ ਕਰਾਸ ਸੁਸਾਇਟੀ ਦੇ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ

ਹੁਸ਼ਿਆਰਪੁਰ, 27 ਜਨਵਰੀ (ਸਤਵਿੰਦਰ ਸਿੰਘ) – ਗਣਤੰਤਰ ਦਿਵਸ ਦੇ ਮੌਕੇ ਤੇ  ਸਿਵਲ ਹਸਪਤਾਲ, ਬਿਰਧ ਆਸ਼ਰਮ, ਚਿਲਡਰਨ ਹੋਮ, ਜ਼ਿਲ੍ਹਾ ਜੇਲ੍ਹ ਅਤੇ ਆਬਜ਼ਰਵੇਸ਼ਨ ਹੋਮ ਵਿਖੇ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਅਤੇ ਕੈਦੀਆਂ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਵੱਲੋਂ ਨਿਜੀ ਤੌਰ ਤੇ ਪਹੁੰਚ ਕੇ ਉਨ੍ਹਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਹਸਪਤਾਲ ਦੇ ਮਰੀਜਾਂ ਨੂੰ ਜਲਦੀ ਠੀਕ ਹੋਣ …

Read More »

ਦੇਹ ਵਪਾਰ ਦੇ ਧੰਦੇ ਤੋ ਤੰਗ ਆਏ ਲੋਕਾਂ ਨੇ ਸੰਚਾਲਿਕਾ ਦੇ ਘਰ ਨੂੰ ਲਗਾਈ ਅੱਗ

ਹੁਸ਼ਿਆਰਪੁਰ, 27  ਜਨਵਰੀ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਦੇ ਸੁੰਦਰ ਨਗਰ ਮੁਹੱਲੇ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਤੋ ਤੰਗ ਆਏ ਲੋਕਾਂ ਨੇ ਸੰਚਾਲਿਕਾ ਬਬੀਤਾ ਕੁਮਾਰੀ ਦੇ ਘਰ ਨੂੰ ਅੱਗ ਲਗਾ ਦਿੱਤੀ।ਮਿਲੀ ਜਾਣਕਾਰੀ ਅਨੁਸਾਰ ਬਬੀਤਾ ਪਿਛਲੇ ਪੰਜ ਸਾਲਾ ਤੋ ਸੁੰਦਰ ਨਗਰ ਇਲਾਕੇ ਵਿੱਚ ਦੇਹ ਵਪਾਰ ਦਾ ਧੰਦਾ ਚਲਾ ਰਹੀ ਸੀ ਤੇ ਸਥਾਨਕ ਲੋਕਾ ਵਲੋ ਕਈ ਵਾਰ ਵਿਰੋਧ ਕੀਤਾ ਗਿਆ ਤੇ …

Read More »