Friday, September 11, 2026

ਪੰਜਾਬੀ

ਧਰਮਪੁਰਾ ਕਲੌਨੀ ਬਟਾਲਾ ਵਿਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ

ਬਟਾਲਾ, 25 ਜਨਵਰੀ (ਨਰਿੰਦਰ ਬਰਨਾਲ) – ਵੋਟਰ ਦਿਵਸ ਦੀ ਮਹਾਨਤਾ ਨੂੰ ਬਰਕਰਾਰ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਵਿਖੇ ਵੋਟਰ ਦਿਵਸ ਮਨਾਇਆ ਗਿਆ।ਬੂਥ ਨੰਬਰ 95, 96੬, 97 ਦੇ ਬੀ ਐਲ ਓ ਅਜਮੇਰ ਸਿੰੰਘ ਧਰਮਪੁਰਾ, ਬਲਦੇਵ ਸਿੰਘ ਤੇ ਦਿਲਬਾਗ ਸਿੰਘ ਕੋਲੋਂ ਕੀਤੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਲ ਵਿਖੇ ਤਿੰਨ ਬੂਥ ਹਨ, ਇਹਨਾ ਬੂਥਾਂ ਉਪਰ ਵੀ ਨਵੇ ਬਣੇ ਵੋਟਰਾਂ ਨੂੰ ਵੋਟਰ …

Read More »

ਹਲਕਾ ਸ੍ਰੀ ਹਰਗੋਬਿੰਦ ਪੁਰ ਦੇ ਵੱਖ ਵੱਖ ਬੂਥਾਂ ‘ਤੇ ਰਾਸ਼ਟਰੀ ਪੱਧਰ ਤੇ ਵੋਟਰ ਦਿਵਸ ਮਨਾਇਆ

ਰਾਸ਼ਟਰੀ ਪੱਧਰ ਤੇ ਵੋਟਰ ਦਿਵਸ ਮਨਾਇਆ ਬਟਾਲਾ, 25 ਜਨਵਰੀ (ਨਰਿੰਦਰ ਬਰਨਾਲ) – ਜਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸਨਰ ਡਾ. ਅਭਿਨਵ ਤ੍ਰਿਖਾ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹਲਕਾ ਸ੍ਰੀ ਹਰਗੋਬਿੰਦ ਪੁਰ ਦੇ ਸੁਪਰਵਾਈਜਰ ਲਖਵਿੰਦਰ ਸਿੰਘ ਢਿਲੋ ਤੇ ਵੱਖ ਵੱਖ ਬੂਥਾ ਦੇ ਬੀ ਐਲ ਉਜ ਵੱਲੋ ਰਾਸ਼ਟਰੀ ਵੋਟਰ ਦਿਵਸ ਮਨਾਉਦਿਆਂ ਨਵੇ ਵੋਟਰਾਂ ਨੂੰ ਕਾਰਡ ਵੰਡੇ ਗਏ ਤੇ ਉਹਨਾਂ ਕੋਲੋ ਪ੍ਰਣ …

Read More »

ਗੁਰੂ ਨਾਨਕ ਦੇਵ ਸਕੂਲ ਵਿਖੇ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ

ਬਟਾਲਾ, 25 ਜਨਵਰੀ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਅਕੈਡਮੀ ਪਬਲਿਕ ਸਕੂਲ ਹਰਚੋਵਾਲ ਰੋਲ ਕਾਦੀਆਂ ਵਿਖੇ ਵਿਦਿਆਰਥੀਆਂ ਦੀ ਚੜਦੀ ਕਲਾ ਅਤੇ ਗੁਰੂ ਵਾਲੇ ਬਣਨ ਦੇ ਲਈ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਸਕੂਲ ਦੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਗੁਰੂ ਦਾ ਉਟ ਆਸਰਾ ਲੈ ਕੇ ਹੀ ਜਿੰਦਗੀ ਜਿਊਣਗੇ। ਸਕੂਲ ਐਮ ਡੀ ਹਰਸਿਮਰਤ ਸਿੰਘ ਸੰਧੂ ਨੇ ਵਿਦਿਆਰਥੀਆ ਨੂੰ ਸਾਰੇ ਧਰਮਾਂ …

Read More »

 ਪਿੰਡ ਵਾੜਾ ਤੇਲੀਆਂ ਵਿਖੇ ਵੋਟਰ ਦਿਵਸ ਮਨਾਇਆ

ਅਲਗੋਂ ਕੋਠੀ, 25 ਜਨਵਰੀ (ਹਰਦਿਆਲ ਸਿੰਘ ਭੈਣੀ) – ਪਿੰਡ ਅਲਗੋ ਵਾੜਾ ਤੇਲੀਆਂ ਸਥਿਤ ਆਂਗਣਵਾੜੀ ਸਕੂਲ ਵਿਖੇ ਬੂਥ ਨੰ: 109 ਤੇ 110 ਜੋ ਤਿੰਨਾਂ ਪਿੰਡਾਂ ਦੇ ਸਾਂਝੇ ਹਨ, ਇੰਨ੍ਹਾਂ ਬੂਥਾਂ ‘ਤੇ ਅੱਜ ਵੋਟਰ ਦਿਵਸ ਮਨਾਇਆ ਗਿਆ। ਵੋਟਰ ਦਿਵਸ ਮਨਾਉਣ ਲਈ ਤਿੰਨਾਂ ਪਿੰਡਾਂ ਦੇ ਸਰਪੰਚ ਹਾਜ਼ਰ ਸਨ, ਜਦਕਿ ਪ੍ਰਤਾਪ ਸਿੰਘ ਸੁਪਰਵਾਈਜਰ ਵੀ ਉਚੇਚੇ ਤੌਰ ਪਹੁੰਚੇ। ਇਸ ਸਮੇਂ ਜੋ ਵੋਟਰ ਆਪਣੇ ਸ਼ਨਾਖਤੀ ਕਾਰਡ …

Read More »

ਤੇਜ ਰਫਤਾਰ ਬੱਸ ਕਾਰਾਂ ‘ਤੇ ਚੜ੍ਹੀ – ਲਪੇਟ ‘ਚ ਆਏ ਮੋਟਰ ਸਾਈਕਲ ਸਵਾਰ ਦੀ ਮੌਤ

ਜੀ.ਟੀ ਰੋਡ ‘ਤੇ ਦਰਜਨ ਦੇ ਕਰੀਬ ਕਾਰਾਂ ਗਈਆਂ ਨੁਕਸਾਨੀਆਂ ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘਫ਼ ਗੁਰਪ੍ਰੀਤ ਸਿੰਘ) – ਗੁਰੂ ਨਗਰੀ ਵਿੱਚ ਅਲਫਾ ਵਨ ਨੇੜੇ ਜੀ.ਟੀ. ਰੋਡ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਗਈ ਜਦਕਿ ਦੋ ਜਖਮੀ ਹੋਣ ਦਾ ਸਮਾਚਾਰ ਹੈ।ਜਖਮੀਆਂ ਦਾ ਸਥਾਨਕ ਲਾਈਫ ਲਾਈਨ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ। ਮੌਕੇ ਤੋਂ ਇਕੱਤਰ ਕੀਤੀ …

Read More »

 ਦਰਦਨਾਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਲ ਸਵਾਰ ਦੀ ਮੌਤ ਅਤੇ ਦੋ ਜਖਮੀ

ਅਲਗੋਂ ਕੋਠੀ, 25  ਜਨਵਰੀ (ਹਰਦਿਆਲ ਸਿੰਘ ਭੈਣੀ) ਸਥਾਨਕ ਹਾਈਵੇਅ ‘ਤੇ ਅੱਜ ਵਾਪਰੇ ੱਇਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਲ ਸਵਾਰ ਦੀ ਮੌਤ ਅਤੇ ਦੋ ਦੇ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਕੋਟਲੀ ਨਿਵਾਸੀ ਬੱਬੂ ਅਤੇ ਉਸ ਦਾ ਸਾਥੀ ਜਦ ਭਿਖੀਵਿੰਡ ਤੋਂ ਨਵੇਂ ਪੈਸ਼ਨ-ਪਰੋ ਮੋਟਰ ਸਾਈਕਲ ‘ਤੇ ਅਲਗੋਂ ਕੋਠੀ ਵੱਲ ਆ ਰਹੇ ਸਨ ਤਾਂ ਸਾਹਮਣੇ ਤੋਂ ਆ …

Read More »

ਖ਼ਾਲਸਾ ਕਾਲਜ ਫਾਰਮੇਸੀ ਵਿਖੇ ਅਤਿ-ਆਧੁਨਿਕ ਖ਼ਾਲਸਾ ਡਾਇਗਨੌਸਟਿਕ ਲੈਬ ਤੇ ਰਿਸਰਚ ਬਲਾਕ ਲੋਕ ਅਰਪਿਤ

ਲੈਬ ਸਰਹੱਦੀ ਖ਼ੇਤਰ ਦੇ ਵਸਨੀਕਾਂ ਲਈ ਵਰਦਾਨ- ਸੱਤਿਆਜੀਤ ਮਜੀਠੀਆ ਅੰਮ੍ਰਿਤਸਰ, 24 ਜਨਵਰੀ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ਅੱਜ ਇਕ ਅਤਿ-ਆਧੁਨਿਕ ਅਤੇ ਨਵੀਨਤਮ ਖ਼ਾਲਸਾ ਡਾਇਗਨੌਸਟਿਕ ਲੈਬ (ਕੇ. ਡੀ. ਐੱਲ.) ਅਤੇ ਰਿਸਰਚ ਬਲਾਕ ਨੂੰ ਲੋਕ ਅਰਪਿਤ ਕਰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਲੈਬ ਸਰਹੱਦੀ ਖੇਤਰ ਦੇ ਵਸਨੀਕਾਂ ਲਈ ਵਰਦਾਨ ਸਾਬਿਤ …

Read More »

ਗਠਜੋੜ ਸਰਕਾਰ ਵੱਲੋਂ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਲਈ ਵਿਸ਼ੇਸ਼ ਪ੍ਰੋਜੈਕਟ ਤਿਆਰ- ਤੀਕਸ਼ਨ ਸੂਦ

ਹੁਸ਼ਿਆਰਪੁਰ, 24 ਜਨਵਰੀ (ਸਤਵਿੰਦਰ ਸਿੰਘ) – ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਿਸ਼ੇਸ਼ ਪ੍ਰੋਜੈਕਟ ਤਿਆਰ ਕੀਤੇ ਗਏ ਹਨ ਜਿਸ ਤਹਿਤ ਪਿੰਡਾਂ ਵਿੱਚ ਸੋਲਰ ਲਾਈਟਾਂ ਅਤੇ ਸੀਵਰੇਜ਼ ਸਿਸਟਮ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਪਿੰਡ ਖੜਕਾਂ ਦੀ ਪੰਚਾਇਤ ਨੂੰ 5.50 ਲੱਖ ਰੁਪਏ ਦਾ ਚੈਕ ਵੱਖ-ਵੱਖ ਵਿਕਾਸ ਕਾਰਜਾਂ …

Read More »

ਕੇਂਦਰੀ ਰਾਜ ਮੰਤਰੀ ਸਾਂਪਲਾ ਵਲੋ ਹੁਸ਼ਿਆਰਪੁਰ ਵਿੱਚ ਆਪਣੀ ਕੋਠੀ ਦਾ ਮਹੂਰਤ

ਹੁਸ਼ਿਆਰਪੁਰ, 24 ਜਨਵਰੀ (ਸਤਵਿੰਦਰ ਸਿੰਘ) – ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਵਲੋ ਨਲੋਈਆ ਚੌਕ ਹੁਸ਼ਿਆਰਪੁਰ ਵਿਚ ਆਪਣੀ ਕੋਠੀ ਦਾ ਮਹੂਰਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ।ਇਸ ਮੌਕੇ ਕੇ ਬੋਲਦਿਆਂ ਸ਼੍ਰੀ ਸਾਂਪਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਅਤੇ ਹੁਸ਼ਿਆਰਪੁਰ ਦੇ ਲੋਕਾਂ ਦੇ ਸਹਿਯੋਗ ਸਦਕਾ ਮੈ ਇਸ ਮੁਕਾਮ ਤੇ …

Read More »

ਅਧਿਕਾਰੀ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਸਰਕਾਰੀ ਸਹੂਲਤਾਂ ਸਮੇਂ ਸਿਰ ਦੇਣੀਆਂ ਯਕੀਨੀ ਬਨਾਉਣ ਚੇਅਰਮੈਨ ਬਾਘਾ

ਹੁਸ਼ਿਆਰਪੁਰ, 24 ਜਨਵਰੀ (ਸਤਵਿੰਦਰ ਸਿੰਘ) – ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਅੱਜ ਹੁਸ਼ਿਆਰਪੁਰ ਦੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਵਿਖੇ ਸਿੱਖਿਆ ਅਤੇ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ।ਮੀਟਿੰਗ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਬੱਚਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕਰਦਿਆਂ ਉਨ੍ਹਾਂ ਨੂੰ ਸਰਕਾਰ ਵੱਲੋਂ …

Read More »