Saturday, August 2, 2025
Breaking News

ਪੱਟੀ ‘ਚ ਹਰਮਿੰਦਰ ਸਿੰਘ ਗਿੱਲ ਨੇ ਲਹਿਰਾਇਆ ਕੌਮੀ ਝੰਡਾ

PPN2801201516
ਪੱਟੀ, 28 ਜਨਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੱਟੀ ਵਿਖੇ ਗਣਤੰਤਰ ਦਿਵਸ ਮੌਕੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਹਲਕਾ ਇੰਚਾਰਜ ਹਰਮਿੰਦਰ ਸਿੰਘ ਗਿੱਲ ਨੇ ਅਦਾ ਕੀਤੀ ਜਦੋ ਕਿ ਰਾਸ਼ਟਰੀ ਗਾਇਨ ਦੀਆ  ਧੰਨਾ ਨਾਲ ਪੁਲਸ ਦੀ ਟੁੱਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ।ਇਸ ਮੌਕੇ ਜਗਤਾਰ ਸਿੰਘ ਬੁਰਜ, ਭੋਲਾ ਸਿੰਘ ਸ਼ਕਰੀ ,ਸੁਖਵਿੰਦਰ ਸਿੰਘ ਸਿੰਧੂ, ਨਵਰੀਤ ਸਿੰਘ ਜੱਲੇਵਾਲ,ਨਿਰਵੈਲ ਸਿੰਘ ਪੰਨੂੰ, ਦਲਬੀਰ ਸਿੰਘ ਸ਼ੇਖੋ, ਸੁਖਰਾਜ ਸਿੰਘ ਕਿਰਤੋਵਾਲ, ਸੁਖਦੇਵ ਸਿੰਘ ਸਰਹਾਲੀ, ਬਲਦੇਵ ਰਾਜ ਭੱਲਾ, ਨਿਰਮਲਜੀਤ ਸਿੰਘ ਲਾਲੀ, ਵਜੀਰ ਸਿੰਘ ਪਾਰਸ, ਨਿਸ਼ਾਨ ਸਿੰਘ, ਹਰਦਿਆਲ ਸਿੰਘ ਕੈਰੋ, ਕੁਲਵਿੰਦਰ ਸਿੰਘ ਬੱਬਾ ਪ੍ਰਿੰਸੀਪਲ ਹਰਦੀਪ ਸਿੰਘ ਤੋ ਇਲਾਵਾ ਹੋਰ ਕਾਂਗਰਸੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਇਸ ਮੋਕੇ ਵੱਖ-ਵੱਖ ਸਕੂਲਾ ਦੇ ਵਿਦਿਆਰਥੀਆ ਨੇ ਜਿੱਥੇ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ।ਇਸ ਮੋਕੇ ਤੇ ਹਰਮਿੰਦਰ ਸਿੰਘ ਨੇ ਸਬੋਧਨ ਕਰਦਿਆਂ ਅਜਾਦੀ ਘੁਲਾਟੀਆਂ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply