ਰਾਜਾ ਵੜਿੰਗ ਨੇ ਸ੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ)- ਬੀਤੇ ਅੱਠ ਸਾਲਾਂ ਦੌਰਾਨ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਵਿੱਚ ਭਾਜਪਾ ਬਰਾਬਰ ਦੀ ਸਾਂਝੇਦਾਰ ਹੈ, ਇਹ ਹੁਣ ਕਿਵੇਂ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ‘ਤੇ ਮਗਰਮੱਛ ਦੇ ਅੱਥਰੂ ਵਹਾ ਸਕਦੀ ਹੈ ਅਤੇ ਪੰਜਾਬ ਵਿੱਚ ਰੈਲੀਆਂ ਕਰ ਸਕਦੀ ਹੈ, ਜਿਸ ਨੇ ਨਸ਼ਿਆਂ ਨੂੰ ਰੋਕਣ …
Read More »ਪੰਜਾਬੀ
ਪੰਜਾਬ ਸਰਕਾਰ ਨੇ ਬਜੁਰਗਾਂ ਦੀ ਸਾਭ ਸੰਭਾਲ ਸਬੰਧੀ ਸੀਨੀਅਰ ਸਿਟੀਜਨ ਕਾਨੂੰਨ ਬਣਾਇਆ ਰਵੀ ਭਗਤ
ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਸੀਨੀਅਰ ਸਿਟੀਜਨ ਕਾਨੂੰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਨੋਰਥ ਨਾਲ ਸਥਾਨਕ ਨਾਟਸਾਲਾ ਵਿਖੇ ਅੱਜ ਜ਼ਿਲ੍ਰਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਇੱਕ ਨਾਟਕ ਕਰਵਾਇਆ ਗਿਆ ਇਸ ਮੋਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਅਤੇ ਉਹਨਾ ਦੀ ਧਰਮ ਪਤਨੀ ਤਰੁਨਦੀਪ ਕੌਰ ਆਈ.ਆਰ.ਐਸ. ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਥਇਏਟਰ ਗਰੁੱਪ ਵੱਲੋ ‘ਕੁੱਝ ਤਾਂ ਕਰੋ ਯਾਰੋ’ ਨਾਟਕ …
Read More »ਕਿਸਾਨਾਂ ਨੂੰ ਯੂਰੀਆ ਖਾਦ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ
ਵੱਖ-ਵੱਖ ਯੂਰੀਆ ਗੁਦਾਮਾਂ ਦੀ ਕੀਤੀ ਗਈ ਚੈਕਿੰਗ ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) – ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਯੂਰੀਆ ਖਾਦ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਮੁੱਖ ਮੰਤਰੀ ਸz: ਪ੍ਰਕਾਸ ਸਿੰਘ ਬਾਦਲ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ …
Read More » ਐੱਸ.ਡੀ.ਐੱਮ ਅਜਨਾਲਾ ਨੇ ਆਪਣੀ ਨਵ-ਜਨਮੀ ਬੱਚੀ ਦੀ ਮਨਾਈ ਲੋਹੜੀ
ਲੋਹੜੀ ਅਤੇ ਨਾਮਕਰਨ ਮੌਕੇ ਪਹੁੰਚੀਆਂ ਉੱਘੀਆਂ ਸਖਸ਼ੀਅਤਾਂ ਅਜਨਾਲਾ, 11 ਜਨਵਰੀ (ਪੱਤਰ ਪ੍ਰੇਰਕ) – ਅਜਨਾਲਾ ਦੇ ਉੱਪ ਮੰਡਲ ਮੈਜਿਸਟ੍ਰੇਟ ਸੁਰਿੰਦਰ ਸਿੰਘ ਦੀ ਨਵ-ਜਨਮੀ ਬੇਟੀ ‘ਅਣੀ’ ਦਾ ਨਾਮਕਰਨ ਅਤੇ ਲੋਹੜੀ ਸਮਾਗਮ ਉਨ੍ਹਾਂ ਦੇ ਗ੍ਰਹਿ ਵਿਖੇ ਮਨਾਇਆ ਗਿਆ। ਲੋਹੜੀ ਅਤੇ ਨਾਮਕਰਨ ਸਮਾਗਮ ਮੌਕੇ ‘ਤੇ ਸ. ਅਮਰਪਾਲ ਸਿੰਘ ਬੋਨੀ ਮੁੱਖ ਪਾਰਲੀਮਾਨੀ ਸਕੱਤਰ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅਤੇ ਉਨ੍ਹਾਂ ਦੀ ਧਰਮ ਪਤਨੀ ਤਰੁਣਦੀਪ ਕੌਰ …
Read More »ਮਸੀਹੀ ਮਾਸਟਰੀ ਵਲੋ ਅੱਜ ਤੱਕ ਨਾ ਧਰਮ ਪ੍ਰੀਵਰਤਨ ਕਰਵਾਇਆ ਤੇ ਨਾਂ ਹੀ ਕਿਸੇ ਨੂੰ ਕੋਈ ਲਾਲਚ ਦਿੱਤਾ ਗਿਆ
ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) – ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮੁਨਵਰ ਮਸੀਹ ਨੇ ਮੈਂਬਰ ਐਸ.ਐਸ.ਬੋਰਡ ਜੌਨ ਕੋਟਲੀ ਆਦਿ ਦੇ ਨਾਲ ਮੀਟਿੰਗ ਕੀਤੀ।ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਤੋਂ ਪਹੁੰਚੇ ਹੋਏ ਧਾਰਮਿਕ ਆਗੂ ਪਾਸਟਰ ਪਦਰੀ ਵਿਸ਼ੇਵ ਸੇਵਾਨਾ ਨੇ ਜਬਰੀ ਧਰਮ ਪ੍ਰੀਵਰਤਨ ਘਰ ਵਾਪਸੀ ਬਾਰੇ ਖੁਲ ਕੇ ਵਿਚਾਰਾਂ ਕਰਦਿਆਂ ਸਮਾਜ ਵਿੱਚ ਫੁੱਟ ਪਾਉਣ ਵਾਲੀਆ ਕੱਟੜਵਾਦੀ ਤਾਕਤਾਂ ਦੇ ਘਿਨਾਉਣੇੇ ਕੰਮਾਂ ਤੋਂ ਵੀ …
Read More »ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਲੇਖਕ ਜਥੇਬੰਦੀਆਂ ਸਰਗਰਮ
ਅੰਮ੍ਰਿਤਸਰ, 11 ਜਨਵਰੀ (ਰੋਮਿਤ ਸ਼ਰਮਾ)- ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਆਪਣੀਆਂ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਪੰਜਾਬ ਭਰ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਇੱਥੇ ਜਨਵਾਦੀ ਲੇਖਕ ਸੰਘ, ਲੇਖਕ ਪਾਠਕ ਮੰਚ, ਸਰਹੱਦੀ ਸਾਹਿਤ ਸਭਾ, ਸਾਹਿਤ ਵਿਚਾਰ ਕੇਂਦਰ, ਪੰਜਾਬੀ ਸਭਿਆਚਾਰ ਸੱਥ, ਅੱਖਰ ਕਾਵਿ ਕਬੀਲਾ, ਮਾਂ ਬੋਲੀ ਕਵੀ …
Read More »ਬਾਬਾ ਫ਼ਰੀਦ ਕਾਲਜ ਦੀ ਵਿਦਿਆਰਥਣ ਆਲ ਇੰਡੀਆ ਪਾਵਰ ਲਿਫਟਿੰਗ ਚੈਂਪੀਅਨ ਬਣੀ
ਬਠਿੰਡਾ, 10 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰ ਅਤੇ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ।ਬੀਤੇ ਦਿਨੀ ਸਾਂਈ ਗਰੁੱਪ ਆਫ਼ ਇੰਸਟੀਚਿਊਸ਼ਨਜ, ਪਠਾਨਕੋਟ ਵਿਖੇ ਆਲ ਇੰਡੀਆ ਇੰਟਰ ਵਰਸਿਟੀ ਪਾਵਰ ਲਿਫਟਿੰਗ ਚੈਪੀਅਨਸ਼ਿਪ ਵਿਚ ਬਾਬਾ ਫ਼ਰੀਦ ਕਾਲਜ ਦੀ ਬੀ.ਐਸ.ਸੀ. (ਐਮ. ਸੀ.ਐਮ.) ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਬਰਾੜ ਨੇ ਪਹਿਲਾ ਸਥਾਨ ਪਾ੍ਰਪਤ ਕਰਕੇ …
Read More »ਐਨ.ਐਫ. ਐਲ ਮਨੋਰੰਜਨ ਕਲੱਬ ਨੇ ਸਾਲਾਨਾ ਖੇਡਾਂ ਕਰਵਾਈਆਂ
ਬਠਿੰਡਾ, 10 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਐਨ. ਐਫ. ਐਲ. ਮਨੋਰੰਜਨ ਕਲੱਬ ਵਲੋਂ ਆਪਣੀਆਂ ਸਲਾਨਾ ਬੈਡਮਿੰਟਨ, ਟੈਬਿਲ, ਟੈਨਿਸ, ਸਤਰੰਜ਼ ਅਤੇ ਸੀਪ ਤਾਸ਼ ਦੀਆਂ ਖੇਡਾਂ ਕਰਵਾਉਣ ਉਪਰੰਤ ਜੇਤੂ ਅਤੇ ਉਪ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਰੋਹ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਸz: ਦਵਿੰਦਰ ਸਿੰਘ ਅਹੂਜਾ ਜਨਰਲ ਮੈਨੇਜ਼ਰ ਇੰਚਾਰਜ਼ ਸਨ।ਮੰਚ ਦਾ ਸੰਕਲਪ ਕਲੱਬ ਸਕੱਤਰ ਇੰਜੀ: ਅਸ਼ੋਕ ਗਰੋਵਰ ਵਲੋਂ …
Read More »ਗੁਰੂ ਸਾਹਿਬਾਨ ਵਲੋਂ ਹੋਏ ਅਦਰਸ਼ ‘ਤੇ ਚੱਲੇ ਬਿਨ੍ਹਾਂ ਕੋਈ ਸਿੱਖ ਨਹੀਂ ਕਹਾ ਸਕਦਾ – ਸਿਵੀਆਂ
ਬਠਿੰਡਾ, 10 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪਿੰਡ ਦੋਦਾ ਵਿਖੇ ਮਨਾਇਆ ਗਿਆ।ਉਥੋ ਦੀਆਂ ਸੰਗਤਾਂ ਦੇ ਸੱਦੇ ‘ਤੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਸz: ਜਸਕਰਨ ਸਿੰਘ ਸਿਵੀਆਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਇਸ ਸਮਾਗਮ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿਵੀਆਂ ਕਿਹਾ ਕਿ ਕੋਈ ਵੀਂ ਵਿਅਕਤੀ ਗੁਰੂ ਸਾਹਿਬਾਨ ਵਲੋਂ ਦੱਸੇ …
Read More »ਏ.ਡੀ.ਸੀ ਵਿਕਾਸ ਦੀਆਂ ਵਧੀਆ ਸੇਵਾਵਾਂ ਲਈ ਜੱਥੇਬੰਦੀ ਨੇ ਕੀਤਾ ਸਨਮਾਨ
ਈ.ਟੀ.ਟੀ. ਅਧਿਆਪਕ ਯੂਨੀਅਨ ਆਗੂੂਆਂ ਨੇ ਕੀਤਾ ਏ.ਡੀ.ਸੀ. ਦਾ ਸਨਮਾਨ ਬਠਿੰਡਾ, 10 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਈ.ਟੀ.ਟੀ. ਅਧਿਆਪਕ ਯੂਨੀਅਨ ਇਕਾਈ ਬਠਿੰਡਾ ਦੇ ਆਗੂਆਂ ਵੱਲੋਂ ਜਿਲ੍ਹਾ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਮਤੀ ਸੋਨਾਲੀ ਗਿਰਿ ਵੱਲੋਂ ਹੁਣ ਤੱਕ ਨਿਭਾਈਆਂ ਵਧੀਆ ਸੇਵਾਵਾਂ ਦੇ ਚਲਦਿਆਂ ਯੂਨੀਅਨ ਆਗੂਆਂ ਵੱਲੋਂ ਉੁਨ੍ਹਾਂ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਦੀ ਅਗਵਾਈ ਵਿੱਚ …
Read More »
Punjab Post Daily Online Newspaper & Print Media