Friday, September 11, 2026

ਪੰਜਾਬੀ

ਆਮ ਆਦਮੀ ਪਾਰਟੀ ਨੇ ਡੀ.ਸੀ ਦਫ਼ਤਰ ਦੇ ਸਾਹਮਣੇ ਦਿੱਤਾ ਧਰਨਾ

ਫਾਜ਼ਿਲਕਾ, 9 ਜਨਵਰੀ (ਵਿਨੀਤ ਅਰੋੜਾ) – ਆਮ ਆਦਮੀ ਪਾਰਟੀ ਦੁਆਰਾ ਭੂਮੀ ਅਧਿਗ੍ਰਹਣ ਕਾਨੂੰਨ – 2013  ਦੇ ਵਿਰੋਧ ਵਿੱਚ ਅੱਜ ਦੁਪਹਿਰ 12 ਵਜੇ ਡੀਸੀ ਦਫ਼ਤਰ  ਦੇ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਅਦ ਵਿੱਚ ਏਡੀਸੀ ਮਾਨ  ਨੂੰ ਮੰਗਪਤਰ ਸੋਪਿਆ ਗਿਆ।ਇਸ ਸਬੰਧੀ ਪ੍ਰਦੇਸ਼ ਕੌਂਸਲ ਮੈਂਬਰ ਅਤੇ ਜਿਲਾ ਫਾਜਿਲਕਾ ਪ੍ਰਭਾਰੀ ਦੇਵਰਾਜ ਸ਼ਰਮਾ  ਨੇ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੀ ਮਰਜੀ  ਦੇ ਬਿਨਾਂ …

Read More »

ਮੈਡੀਕਲ ਰੀਇਬੰਰਸਮੈਟ ਬਿੱਲਾਂ ਦੇ ਰੱਖ-ਰਖਾਅ ਲਈ ਅਲਮਾਰੀ ਕੀਤੀ ਭੇਂਟ

ਫਾਜ਼ਿਲਕਾ, 9 ਜਨਵਰੀ (ਵਿਨੀਤ ਅਰੋੜਾ) – ਕਰਨੀਖੇੜਾ ਸਕੂਲ ਤੋਂ ਰਿਟਾਇਰਡ ਮੈਥ ਅਧਿਆਪਕ ਸਤਨਾਮ ਸਿੰਘ ਕੰਬੋਜ ਨੇ ਅੱਜ ਡੀਈਓ ਸੇਕੈਂਡਰੀ ਸ. ਸੁਖਬੀਰ ਸਿੰਘ ਬੱਲ ਦੀ ਹਾਜਰੀ ਵਿੱਚ ਡੀਈਓ  ਦਫਤਰ ਨੂੰ ਇੱਕ ਅਲਮਾਰੀ ਭੇਂਟ ਕੀਤੀ।ਇਹ ਅਲਮਾਰੀ ਉਨ੍ਹਾਂ ਨੇ ਦਫਤਰ  ਦੇ ਮੈਡੀਕਲ ਰੀਇਬੰਰਸਮੈਟ ਬਿਲਾਂ ਦੇ ਰਖ ਰਖਾਅ ਲਈ ਭੇਂਟ ਕੀਤੀ।ਰਿਟਾਇਰਡ ਮੈਥ ਅਧਿਆਪਕ ਸਤਨਾਮ ਸਿੰਘ ਕੰਬੋਜ ਨੇ ਕਿਹਾਕਿ ਸਾਰਾਂ ਅਧਿਆਪਕ ਵਰਗ ਡੀਈਓ ਸੇਕੇਂਡਰੀ ਸ. …

Read More »

ਪਾਸ਼ ਦੀ ਸ਼ਇਰੀ ਤੇ ਅਧਾਰਿਤ ਨਾਟਕ ਖੇਤਾਂ ਦਾ ਪੁੱਤ ਮੰਚਿਤ

ਅੰਮ੍ਰਿਤਸਰ, 9 ਜਨਵਰੀ (ਰੋਮਿਤ ਸਰਮਾ)- ਪੰਜਾਬੀ ਦੇ ਇਨਕਲਾਬੀ ਕਵੀ ਪਾਸ਼ ਦੀ ਸ਼ਾਇਰੀ ਤੇ ਅਧਾਰਿਤ ਨਾਟਕ ਖੇਤਾਂ ਦਾ ਪੁੱਤ ਸਿਦਕ ਮੰਚ ਦੀ ਟੀਮ ਵੱਲੋਂ ਡਰੀਮ ਅਕੈਡਮੀ ਮੋਹਾਲੀ ਦੇ ਸਹਿਯੋਗ ਨਾਲ ਪੰਜਾਬ ਨਾਟਸ਼ਾਲਾ ਵਿਖੇ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਅਗਵਾਈ ਵਿੱਚ ਚੱਲ ਰਹੇ ਅਠਵੇਂ ਪੰਜਾਬੀ ਰੰਗ ਮੰਚ ਫੈਸਟੀਵਲ ਵਿੱਚ ਮੰਚਿਤ ਕੀਤਾ ਗਿਆ। ਰੁਪਿੰਦਰ ਸ਼ਰਮਾ ਦੀ ਨਿਰਦੇਸ਼ਨਾਂ ਵਿੱਚ ਫਿਲਮ ਅਤੇ ਰੰਗਮੰਚ ਦੇ …

Read More »

ਡੀ.ਏ.ਵੀ. ਪਬਲਿਕ ਸਕੂਲ ਵਿਖੇ ਨਵੇਂ ਸਾਲ ਦੀ ਸ਼ੁਰੂਆਤ ਹਵਨ ਨਾਲ

ਅੰਮ੍ਰਿਤਸਰ, 9 ਜਨਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਦੀ ਅਗਾਵਈ ਹੇਠ ਨਵੇਂ ਸਾਲ ਦੀ ਸ਼ੁਰੂਆਤ ਪਵਿੱਤਰ ਹਵਨ ਕਰਕੇ ਕੀਤੀ ਗਈ, ਜਿਸ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਸਭ ਬੱਚਿਆਂ ਕੋਲੋਂ ਪਵਿੱਤਰ ਹਵਨ ਵਿੱਚ ਅਹੂਤੀ ਪਵਾਈ ਗਈ। ਡਾ. ਨੀਰਾ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਨਵੇਂ ਸਾਲ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਫੈਨਸਿੰਗ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 9 ਜਨਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਫੈਨਸਿੰਗ ਟੀਮ ਨੇ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਅੰਤਰ ਕਾਲਜ ਫੈਨਸਿੰਗ ਚੈਂਪੀਅਨਸ਼ਿਪ ਜਿੱਤੀ ਜੋ ਕਿ ਜਨਵਰੀ 5, 2015 ਨੂੰ ਹੋਈ ਸੀ। ਟੀਮ ਨੇ 40 ਅੰਕਾਂ ਨਾਲ ਇਕ ਨਵਾਂ ਰਿਕਾਰਡ ਕਾਇਮ ਕੀਤਾ।ਇਹ ਟੀਮ ਪਿਛਲੇ 2 ਦਹਾਕਿਆਂ ਤੋਂ ਲਗਾਤਾਰ ਚੈਪੀਅਨ ਰਹਿ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ …

Read More »

ਐਮ. ਕੇ ਗਰੁਪ ਆਫ ਇੰਸਟੀਚਿਊਟ ਵੱਲੋ ਜੈਤੋਸਰਜਾ ਵਿਖੇ ਗਾਈਡੈਸ ਪ੍ਰੋਗਰਾਮ ਦਾ ਆਯੋਜਨ

ਬਟਾਲਾ, 9 ਜਨਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਵਿਦਿਆਰਥੀਆਂ ਨੂੰ ਵਧੀਆ ਅਗਵਾਈ ਲੀਹਾਂ ਦੀ ਜਾਣਕਾਰੀ ਦੇ ਹਿੱਤ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਦੀ ਅਗਵਾਈ ਵਿਚ ਇੱਕ ਗਾਈਡੈਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਐਮ ਕੇ ਗਰੁਪ ਆਫ ਇੰਸਟੀਚਿਓੂਟ ਤੋ ਆਏ ਪ੍ਰੋਫੈਸਰਾਂ ਦੀ ਟੀਮ ਵੱਲੋ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਦੱਸਿਆ ਗਿਆ, ਵਿਦਿਆਰਥੀਆਂ ਵੱਲੋ ਵੀ ਵੱਖ=ਵੱਖ …

Read More »

 ਪੀਪਲਜ਼ ਪਾਰਟੀ ਦੇ ਆਗੂਆਂ ਵਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ

ਅਲਗੋਂ ਕੋਠੀ, 9 ਜਨਵਰੀ (ਹਰਦਿਆਲ ਸਿੰਘ ਭੈਣੀ) – ਅੱਡਾ ਅਲਗੋ ਕੋਠੀ ਵਿਖੇ ਅੱਜ ਪੰਜਾਬ ਪੀਪਲਜ਼ ਪਾਰਟੀ ਦੇ ਆਗੂਆਂ ਦੀ ਮੀਟਿੰਗ ਸ੍ਰ: ਜਸਵਿਦਰ ਸਿਘ ਚੂੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸ੍ਰ: ਗੁਰਸੇਵਕ ਸਿਘ ਉਧੋਕੇ, ਸਤਨਾਮ ਸਿਘ ਉਧੋਕੇ, ਅਕਬੀਰ ਸਿਘ ਚੂੰਘ, ਵਜੀਰ ਸਿਘ ਆਦਿ ਸ਼ਾਮਲ ਹੋਏ ।ਇਸ ਮੌਕੇ ਸ੍ਰ: ਜਸਵਿਦਰ ਸਿਘ ਚੂੰਘ ਨੇ ਦੱਸਿਆ ਕਿ ਭਾਈ ਗੁਰਬਖਸ਼ ਸਿਘ ਖਾਲਸਾ ਵਲੋਂ …

Read More »

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਾਮਲੇ ‘ਚ ਪੰਥਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 8 ਜਨਵਰੀ (ਰੋਮਿਤ ਸ਼ਰਮਾ) – ਗੁ: ਲਖਨੋਰ ਸਾਹਿਬ ਅੰਬਾਲਾ ਵਿਖੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਰੱਖੀ ਗਈ ਭੁੱਖ ਹੜ੍ਹਤਾਲ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਆਪਣੇ ਰੋਸ ਦਾ ਪ੍ਰਦਰਸ਼ਨ ਕਰਦੇ ਹੋਏ ਪੰਥਕ ਜਥੇਬੰਦੀਆਂ ਦੇ ਨੌਜੁਆਨ।

Read More »

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ‘ਚ ਮੋਟਰ ਸਾਇਕਲ ਮਾਰਚ

ਅੰਮ੍ਰਿਤਸਰ, 8 ਜਨਵਰੀ (ਰੋਮਿਤ ਸ਼ਰਮਾ) : ਗੁ: ਲਖਨੋਰ ਸਾਹਿਬ ਅੰਬਾਲਾ ਵਿਖੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਰੱਖੀ ਗਈ ਭੁੱਖ ਹੜ੍ਹਤਾਲ ਦੀ ਹਮਾਇਤ ਵਿੱਚ ਅੰਮ੍ਰਿਤਸਰ ‘ਚ ਮੋਟਰ ਸਾਈਕਲ ਮਾਰਚ ਕੱਢਦੇ ਹੋਏ ਪੰਥਕ ਜਥੇਬੰਦੀਆਂ ਦੇ ਨੌਜੁਆਨ।

Read More »

ਲਾਭ ਪਾਤਰੀਆਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ

ਅਲਗੋਂ ਕੋਠੀ, 4 ਜਨਵਰੀ (ਹਰਦਿਆਲ ਸਿੰਘ ਕੋਠੀ/ਕੁਲਵਿੰਦਰ ਸਿੰਘ ਕੰਬੋਕੇ)- ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਅੱਡਾ ਅਲਗੋਂ ਕੋਠੀ ਦੇ ਵਸਨੀਕਾਂ ਨੂੰ ਘਰ ਬੈਠਿਆਂ ਹੀ ਅਕਾਲੀ ਦਲ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੌਜੂਦਾ ਸਰਪੰਚ ਮਨਜੀਤ ਸਿੰਘ ਅਲਗੋ ਕੋਠੀ ਨੇ ਕੀਤਾ।ਇਸ ਮੌਕੇ ਸਰਪੰਚ ਮਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸz: ਵਿਰਸਾ ਸਿੰਘ ਵਲਟੋਹਾ ਦੀ ਅਗਵਾਈ …

Read More »