Amritsar, Jan. 1 (Punjab Post Burea) – To mark the beginning of the New Year 2015 and start of the NSS Camp, BBK DAV College for Women performed Havan Yagya in the college premises. S. Baljeet Singh Randhawa, Head Police Community Centre and S. Satinder Bir Singh, Distt. Education Officer attended the Havan and showered their blessings on the students. …
Read More »ਪੰਜਾਬੀ
ਉਰਦੂ ਦੀ ਸਿਖਲਾਈ ਲਈ ਉਰਦੂ ਆਮੋਜ਼ ਮੁਫਤ ਕਲਾਸਾਂ ਦਾ ਦਾਖਲਾ ਸ਼ੁਰੂ
ਅੰਮ੍ਰਿਤਸਰ, 1 ਜਨਵਰੀ (ਪ੍ਰਵੀਨ ਸਹਿਗਲ) – ਭਾਸ਼ਾ ਵਿਭਾਗ ਪੰਜਾਬ ਵੱਲੋਂ ਜਿਲ੍ਹਾ ਪੱਧਰ ਤੇ ਉਰਦੂ ਦੀ ਮੁਫਤ ਪੜ੍ਹਾਈ ਕਰਾਉਣ ਲਈ ਉਰਦੂ ਆਮੋਜ਼ ਕਲਾਸਾਂ ਦਾ ਨਵਾਂ ਦਾਖਲਾ ਸਥਾਨਕ ਜਿਲ੍ਹਾ ਭਾਸ਼ਾ ਅਫਸਰ ਦੇ ਦਫ਼ਤਰ ਸੰਤ ਸਿੰਘ ਸੁੱਖਾ ਸਿੰਘ ਕੰਪਲੈਕਸ 84 ਮਾਲ ਰੋਡ ਵਿਖੇ 1 ਜਨਵਰੀ 2015 ਤੋਂ ਸ਼ੁਰੂ ਹੋ ਗਿਆ ਹੈ।ਡਾ. ਭੁਪਿੰਦਰ ਸਿੰਘ ਮੱਟੂ, ਜਿਲ੍ਹਾ ਭਾਸ਼ਾ ਅਫਸਰ ਨੇ ਦੱਸਿਆ ਕਿ 6 ਮਹੀਨੇ ਦੇ ਇਹ ਕੋਰਸ …
Read More »ਮਾਮਲਾ ਆਰ.ਐਸ.ਐਸ ਦੁਆਰਾ ਮਜ਼ਹਬੀ ਸਿ’ਖ ਪ੍ਰੀਵਾਰਾਂ ਦੀ ਘਰ ਵਾਪਸੀ ਦਾ
ਕੀਤੀ ਭੁ’ਲ ਲਈ ਮੁਆਫੀ ਮੰਗੇ ਬਗੈਰ ਘਰ ਵਾਪਸੀ ਸੰਭਵ ਨਹੀ- ਜਥੇਦਾਰ ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ)- ਆਰ.ਐਸ.ਐਸ.ਦੁਆਰਾ ਬੀਤੇ ਕ’ਲ੍ਹ 15 ਮਜਹਬੀ ਸਿ’ਖ ਪ੍ਰੀਵਾਰਾਂ ਦੀ ਕਰਾਈ ਘਰ ਵਾਪਸੀ ਨੂੰ ਰ’ਦ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਘਰ ਵਾਪਸੀ ਤਾਂ ਹੀ ਸੰਭਵ ਹੈ ਜੇਕਰ ਸਿ’ਖ ਦਰਮ ਵਿਵਿੱਚ ਵਾਪਿਸ ਆਣ ਵਾਲੇ ਪ੍ਰੀਵਾਰ ,ਪਹਿਲਾਂ ਕੀਤੀ ਹੋਈ ਭੁ’ਲ ਲਈ …
Read More »ਸ. ਬਾਵਾ ਸਿੰਘ ਨੂੰ ਸੇਵਾ-ਮੁਕਤੀ ‘ਤੇ ਨਿੱਘੀ ਵਿਦਾਇਗੀ
ਅੰਮ੍ਰਿਤਸਰ, 31 ਦਸੰਬਰ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸੇਵਾਦਾਰ ਸ. ਬਾਵਾ ਸਿੰਘ ਨੂੰ ਸਰਵਿਸ ਤੋਂ ਸੇਵਾ-ਮੁਕਤ ਹੋਣ ‘ਤੇ ਧਰਮ ਪ੍ਰਚਾਰ ਕਮੇਟੀ ਦੇ ਸਮੂਹ ਮੁਲਾਜ਼ਮਾਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ।ਸ. ਬਾਵਾ ਸਿੰਘ ਨੇ ਸ਼ੋ੍ਰਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਪੂਰੀ ਸੁਹਿਰਦਤਾ ਨਾਲ ਸੇਵਾ ਨਿਭਾਉਂਦੇ ਹੋਏ ਤਕਰੀਬਨ 32 ਸਾਲ ਸਰਵਿਸ ਕੀਤੀ।ਇਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ …
Read More »ਸ਼ੋ੍ਮਣੀ ਕਮੇਟੀ ਪਤਿਤ ਹੋਏ ਸਿੱਖ ਨੌਜਵਾਨਾਂ ਨੂੰ ਸਿੱਖੀ ਸਰੂਪ ਵਿੱਚ ਲਿਆਏਗੀ -ਬੇਦੀ
ਅੰਮ੍ਰਿਤਸਰ, ੩੧ ਦਸੰਬਰ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਤਿਤ ਅਤੇ ਸਿੱਖੀ ਤੋਂ ਬੇਮੁੱਖ ਹੋਏ ਸਿੱਖ ਨੌਜਵਾਨਾਂ ਨੂੰ ਸਿੱਖੀ ਸਰੂਪ ਵਿੱਚ ਲਿਆਏਗੀ।ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਕੁਝ ਅਖ਼ਬਾਰਾਂ ਵਿੱਚ ਛਪੀਆਂ ਖਬਰਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਸ਼ੋ੍ਰਮਣੀ ਕਮੇਟੀ ਜਬਰੀ ਧਰਮ ਪਰਿਵਰਤਨ ਦੇ ਖਿਲਾਫ਼ ਹੈ, ਪਰ ਜੋ ਸਿੱਖ ਨੌਜਵਾਨ ਅੱਜ ਸਿੱਖੀ ਤੋਂ ਬੇਮੁੱਖ ਹੋ …
Read More »ਮਜੀਠੀਆ ਦੀ ਰਹਿਨੁਮਾਈ ਹੇਠ ਮਜੀਠਾ ਵਿਖੇ 60 ਜੋੜਿਆਂ ਦੇ ਹੋਏ ਸਮੂਹਿਕ ਅਨੰਦ ਕਾਰਜ
ਲੋੜਵੰਦ ਪਰਿਵਾਰਾਂ ਪ੍ਰਤੀ ਬਣਦੀ ਸਮਾਜਿਕ ਜਿੰਮੇਵਾਰੀਆਂ ਨਿਭਾਉਣਾ ਮੁੱਢਲਾ ਫਰਜ਼- ਮਜੀਠੀਆ ਮਜੀਠਾ, 31 ਦਸੰਬਰ (ਪੱਤਰ ਪੇ੍ਰਰਕ ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਰਹਿਨੁਮਾਈ ਹੇਠ ਗੁਰਦਆਰਾ ਬਾਬਾ ਜੀਵਨ ਸਿੰਘ, ਸਬਜੀ ਮੰਡੀ, ਮਜੀਠਾ ਵਿਖੇ ਹਰ ਸਾਲ ਦੀ ਤਰਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਦੌਰਾਨ 60 ਜੋੜਿਆਂ ਦੇ ਸਮੂਹਿਕ …
Read More »ਸਿੱਖ ਯੂਥ ਫ਼ਰੰਟ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਕੱਢਿਆ ਕੌਮੀ ਇਕਜੁੱਟਤਾ ਮਾਰਚ’
ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਅਦਾਲਤੀ ਸਜਾਵਾਂ ਭੁਗਤਣ ਦੇ ਬਾਵਜੂਦ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਨਜਰਬੰਦ ਸਿੰਘਾਂ ਦੀ ਰਿਹਾਈ ਲਈ ਪਿਛਲੇ 48 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਹਮਾਇਤ ਤੇ ਅੱਜ ਇਥੇ ਸਿੱਖ ਯੂਥ ਫ਼ਰੰਟ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਲੋ ਕੱਢੇ ਕੌਮੀ ਇੱਕ ਜੁੱਟਤਾ ਮਾਰਚ ਮੌਕੇ ਸ਼ਹਿਰ ਵਾਸੀਆਂ ਨੂੰ ਹੋਕਾ ਦਿੱਤਾ ਗਿਆ …
Read More »ਲਾਲੀ ਰਣੀਕੇ ਨੇ 5 ਜਨਵਰੀ ਨੂੰ ਹੋਣ ਵਾਲੀ ਨਸ਼ਾ-ਵਿਰੋਧੀ ਰੈਲੀ ਲਈ ਅਕਾਲੀਆਂ ਦੀਆਂ ਡਿਊਟੀਆਂ ਲਾਈਆਂ
ਛੇਹਰਟਾ, 31 ਦਸੰਬਰ (ਕੁਲਦੀਪ ਸਿੰਘ ਨੋਬਲ) – ਅੰਤਰਰਾਸ਼ਟਰੀ ਅਟਾਰੀ ਸਰਹੱਦ ਵਿਖੇ ਨਸ਼ੇ ਖਿਲਾਫ ਜਾਗਰੂਕਤਾਂ ਸਮਾਗਮ ਵਿੱਚ 5 ਜਨਵਰੀ ਨੂੰ ਅਟਾਰੀ ਤੋਂ ਅਕਾਲੀ ਵਰਕਰਾਂ ਦਾ ਵੱਡਾ ਇੱਕਠ ਗੁਲਜ਼ਾਰ ਸਿੰਘ ਰਣੀਕੇ ਦੀ ਦੇਖਰੇਖ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਾਜ਼ਿਰ ਹੋਵੇਗਾ।ਕਾਂਗਰਸ ਮੁੱਦਾਹੀਨ ਹੈ ਤੇ ਉਹ ਕੁਰਾਹੇ ਪਈ ਪੰਜਾਬ ਦੀ ਨੋਜਵਾਨੀ ਨੂੰ ਰਾਹੇ ਪਾਉਣ ਦੇ ਸਮਰੱਥ ਨਹੀ ਤੇ …
Read More »ਮੁੱਖ ਮੰਤਰੀ ਬਾਦਲ ਨੇ ਬ੍ਰਹਮਪੁਰਾ ਨਾਲ ਕੀਤਾ ਵਿਚਾਰ ਵਟਾਂਦਰਾ
5 ਜਨਵਰੀ ਨੂੰ ਅਟਾਰੀ ਵਿਖੇ ਲੱਗ ਰਹੇ ਧਰਨੇ ਤੇ ਲੋਕ ਸਭਾ ਚੌਣਾਂ ‘ਚ ਪਾਰਟੀ ਕਾਰਜਸ਼ੈਲੀ ਦੀ ਕੀਤੀ ਸਮੀਖਆ ਛੇਹਰਟਾ, 31 ਦਸੰਬਰ (ਕੁਲਦੀਪ ਸਿੰਘ ਨੋਬਲ) – ਅਮ੍ਰਿਤਸਰ ਦੀ ਫੇਰੀ ਦੌਰਾਨ ਪਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਅੱਜ ਪਜਾਬ ਦੇ ਸਾਬਕਾ ਸਹਿਕਾਰਤਾ ਮੰਤਰੀ ਰਣਜੀਤ ਸਿਘ ਬ੍ਰਹਮਪੁਰਾ ਦੇ ਗ੍ਰਹਿ ਵਿਖੇ ਪਹੁਚੇ, ਜਿੱਥੇ ਉਹ ਕਰੀਬ ਇਕ ਘਟਾ ਰੁੱਕੇ ਇਸ ਮੋਕੇ ਉਨਾਂ ਨਾਲ ਜਿਲਾ ਯੋਜਨਾ ਬੌਰਡ …
Read More »ਕੌਮੀ ਰਿਲਾਇੰਸ ਬਾਸਕਟਬਾਲ ਮੁਕਾਬਲੇ ਵਿੱਚ ਮਾਲ ਰੋਡ ਸਕੂਲ ਦੀ ਟੀਮ ਜੇਤੂ
ਮਿਲੇ 4 ਲੱਖ 50 ਹਜ਼ਾਰ ਡੀ.ਸੀ ਸ੍ਰੀ ਰਵੀ ਭਗਤ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀਂ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿਖੇ ਆਈ.ਐਮ.ਜੀ. ਰਿਲਾਇੰਸ ਵਲੋਂ ਕਰਵਾਏ ‘ਇੰਡੀਅਨ ਸਕੂਲ ਬਾਸਕਟਬਾਲ ਲੀਗ ਮੁਕਾਬਲੇ 2014’ ਵਿਚ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ, ਅੰਮ੍ਰਿਤਸਰ ਦੀ ਲੜਕੀਆਂ ਦੀ ਟੀਮ ਨੇ ਲਗਾਤਾਰ ਦੂਸਰੇ ਸਾਲ ਜਿੱਤ ਹਾਸਲ ਕਰਕੇ ਸਕੂਲ ਅਤੇ ਸੂਬੇ ਦਾ ਨਾਂ …
Read More »
Punjab Post Daily Online Newspaper & Print Media