ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰਪਾਲ ਸਿੰਘ]- ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਪ੍ਰਤਾਪ ਸਿੰਘ ਪੁਤਰ ਕੁਨਣ ਸਿੰਘ ਵਾਸੀ ਫਾਜ਼ਲਪੁਰ ਜ਼ਿਲਾ ਤਰਨਤਾਰਨ ਵੱਲੋਂ 23-5-2014 ਨੂੰ ਥਾਣਾ ਕੱਥੂਨੰਗਲ ਵਿੱਖੇ ਦਰਜ ਕਰਵਾਈ ਐਫ.ਆਈ.ਆਰ. ਨੰ: 55 ਦੇ ਅਧਾਰ ਤੇ ਹਰਸਿਮਰਨ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ …
Read More »ਪੰਜਾਬੀ
ਅਸਲੀ ਵਿਦਿਆ ਬੱਚੇ ਦੇ ਘਰੋਂ ਸ਼ੁਰੂ ਹੁੰਦੀ ਹੈ – ਆਈ. ਜੀ ਈਸ਼ਵਰ ਚੰਦਰ
ਸੇਂਟ ਸੋਲਜ਼ਰ ਇਲਾਈਟ ਕਾਨਵੇਂਟ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਅਯੋਜਿਤ ਜੰਡਿਆਲਾ ਗੁਰੂ, 24 ਦਸੰਬਰ (ਹਰਿੰਦਰਪਾਲ ਸਿੰਘ/ਵਰਿੰਦਰ ਸਿੰਘ)- ਸੇਂਟ ਸੋਲਜ਼ਰ ਇਲਾਈਟ ਕਾਨਵੇਂਟ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਰੱਖਿਆ ਗਿਆ।ਸਮਾਗਮ ਦੀ ਸ਼ੁਰੂਆਤ ਬੱਚਿਆ ਵਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਆਈ.ਜੀ ਬਾਰਡਰ ਰੇਂਜ ਸ੍ਰੀ ਈਸ਼ਵਰ ਚੰਦਰ ਜੀ ਪਹੁੰਚੇ ਹੋਏ ਸਨ। ਸਕੂਲੀ ਬੱਚਿਆਂ ਵਲੋਂ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕੀਤਾ …
Read More »ਤੇਜ਼ ਰਫਤਾਰ ਗੱਡੀ ਨੇ ਬੱਚਾ ਕੁਚਲਿਆ
ਖੁਜਾਲਾ, 21 ਦਸੰਬਰ (ਸਿਕੰਦਰ ਸਿੰਘ)- ਅੰਮ੍ਰਿਤਸਰ ਮਹਿਤਾ ਰੋਡ ਦੇ ਅੱਡਾ ਖੁਜਾਲਾ ਵਿੱਚ ਤੇਜ਼ ਰਫਤਾਰ ਆਲਟੋ ਗੱਡੀ ਨੇ 5 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਕਾਰ ਸਵਾਰ ਕਾਰ ਭਜਾ ਕੇ ਦੌੜ ਗਿਆ। ਜਾਣਕਾਰੀ ਅਨੁਸਾਰ ਪਿੰਡ ਸੇਦੋਲੇਹਲ ਦੇ ਬਲਵਿੰਦਰ ਸਿੰਘ ਦਾ ਲੜਕਾ ਅਰਸ਼ਦੀਪ ਸਿੰਘ ਆਪਣੀ ਮੰਮੀ ਨਾਲ ਅੱਡਾ ਖੁਜਾਲਾ ਵਿਖੇ ਆਇਆ ਹੋਇਆ ਸੀ ਤੇ ਇੱਥੇ ਸੜਕ ਪਾਰ ਕਰਨ ਸਮੇਂ …
Read More »ਕਨੇਡਾ ਵਿੱਚ ਵੀ ਗੁਲਜ਼ਾਰ ਹੋ ਸਕੇਗਾ ਭਾਰਤੀ ਸਿੱਖਿਆ ਅਤੇ ਸੱਭਿਆਚਾਰ
ਇਨੋਸੇਂਟ ਹਾਰਟਸ ਸਕੂਲ ਆਫ ਇੰਸਟੀਟਿਊਸ਼ਨਸ ਕਰੇਗਾ ਕਨੇਡਾ ਦੀ ਯੂਨੀਵਰਸਿਟੀ ਆਫ ਓਂਟਾਰਿਓ ਨਾਲ ਟਾਈ-ਅੱਪ ਦੀ ਪਹਿਲ ਡਿਪਲੋਮਾ ਤੋਂ ਹੋਵੇਗੀ ਪ੍ਰੋਗਰਮ ਦੀ ਸ਼ੁਰਆਤ, ਦੋਵੇ ਦੇਸ਼ਾਂ ਦੇ ਵਿਦਿਆਰਥੀ ਕਰਨਗੇ ਵਿਜ਼ਿਟ ਜਲੰਧਰ, 24 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ)-ਭਰਾਤੀ ਸਿੱਖਿਆ ਅਤੇ ਸੱਭਿਆਚਾਰ ਨੂੰ ਕਨੇਡਾ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਇਨੋਸੇਂਟ ਗਰੁਪ ਆਫ ਇੰਸਟੀਟਿਊਸ਼ਨਸ (ਐਚਆਈ) ਦੇ ਵੀ ਪਹਿਲ ਕਰ ਦਿੱਤੀ ਹੈ।ਗਰੁੱਪ ਕਨੇਡਾ ਦੀ ਯੂਨਿਵਰਸਿਟੀ ਆਫ ਆਂਟਾਰਿਓ ਦੇ …
Read More »ਐਨ.ਆਰ.ਆਈ ਸੰਗਤ ਦਰਸ਼ਨ ਪਰਵਾਸੀ ਭਾਰਤੀਆਂ ਲਈ ਆਸ ਦੀ ਇੱਕ ਨਵੀਂ ਕਿਰਨ-ਜਸਵੀਰ ਸਿੰਘ ਗਿੱਲ
ਜਲੰਧਰ 25 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ/ਅਮਨਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਐਨ.ਆਰ.ਆਈ. ਸੰਗਤ ਦਰਸ਼ਨ ਪਰਵਾਸੀ ਪੰਜਾਬੀਆਂ ਦੀਆਂ ਸੱਮਸਿਆਵਾਂ ਨੂੰ ਹੱਲ ਕਰਨ ਲਈ ਇੱਕ ਵਧੀਆਂ ਉਪਰਾਲਾ ਸਿੱਧ ਹੋਣ ਦੀ ਆਸ ਹੈ।ਜ਼ਮੀਨਾਂ ਜਾਇਦਾਦਾਂ ਨਾਲ ਸੰਬੰਧਿਤ ਬਹੁਤੇ ਕੇਸਾਂ ਦਾ ਮੌਕੇ ਤੇ ਨਿਪਟਾਰਾ ਪਰਵਾਸੀ ਪੰਜਾਬੀਆਂ ਦਾ ਪੰਜਾਬ ਅਤੇ ਸਰਕਾਰ ਵਿੱਚ ਵਿਸ਼ਾਵਾਸ਼ ਬਣਾਈ ਰੱਖਣ ਵਿੱਚ ਸਹਾਈ ਹੋਵੇਗਾ ਇਹ ਗੱਲ ਐਨ.ਆਰ.ਆਈ. ਸੰਗਤ ਦਰਸ਼ਨਾਂ ਤੋਂ ਆਸਵੰਦ ਐਨ.ਆਰ.ਆਈ.ਸਭਾ ਪੰਜਾਬ ਦੇ …
Read More »ਮੁੱਖ ਮੰਤਰੀ ‘ਵਿਰਸਾ ਸਿੰਘ ਵਲਟੋਹੇ ਹੁਣ ਗੋਲੀ ਮਾਰ ਦਿਆਂ’ ਵਾਲਾ ਬਿਆਨ ਵਾਪਸ ਲੈਣ- ਔਜਲਾ
ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਰਸਾ ਸਿੰਘ ਵਲਟੋਹੇ ਨੂੰ ਮੈਂ ਹੁਣ ਗੋਲੀ ਮਾਰਦਿਆਂ ਆਏ ਬਿਆਨ ਨੂੰ ਦੁੱਖਦਾਈ ਬਿਆਨ ਕਰਾਰ ਦਿੰਦਿਆਂ ਕਾਂਗਰਸ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਇਹ ਬਿਆਨ ਵਾਪਸ ਲੈਣਾ ਚਾਹੀਦਾ ਹੈ, ਨਹੀਂ ਤਾਂ ਲੋਕਾਂ ਦਾ ਕਾਨੂੰਨ ਤੋਂ ਪੂਰੀ ਤਰ੍ਹਾਂ ਵਿਸ਼ਵਾਸ਼ ਉਠ ਜਾਵੇਗਾ।ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਦਫਤਰ ਮੀਟਿੰਗ …
Read More » ਸਾਡਾ ਵਿਰਸਾ ਸਾਡਾ ਪਰਿਵਾਰ ਖਾਲਸਈ ਜਾਹੋ- ਜਲਾਲ ਨਾਲ ਅਯੋਜਿਤ
ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਖੇ ਪ੍ਰਤੀਯੋਗੀ ਬੱਚਿਆਂ ‘ਚ ਦਿਖਿਆ ਭਰਪੂਰ ਉਤਸ਼ਾਹ ਅੰਮ੍ਰਿਤਸਰ, 25 ਦਸੰਬਰ (ਰੋਮਿਤ ਸ਼ਰਮਾ) – ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਕਾਲ ਪੁਰਖ ਕੀ ਫੌਜ ਵੱਲੋਂ ਗਲਵਕੜੀ ਲਹਿਰ ਤਹਿਤ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਿਹਾ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਅੱਜ ਸਥਾਨਕ …
Read More »ਭਾਜਪਾ ਆਪਾ ਵਿਰੋਧੀ ਬਿਆਨ ਦੇ ਕੇ ਵਿਰੋਧੀਆਂ ਦੇ ਗਲਤ ਤੇ ਮਨਘੜਤ ਦੋਸ਼ਾਂ ਦੀ ਤਾਈਦ ਨਾ ਕਰੇ- ਉਪਕਾਰ ਸੰਧੂ
ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ)- ਇਨਫੋੋਰਸਮੈਂਟ ਡਾਇਰੈਕਟੋਰੇਟ ਵਲੋਂ ਅਕਾਲੀ ਵਜ਼ੀਰ ਸ. ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਰੈਕਟ ‘ਚ ਕਿਸੇ ਜਾਣਕਾਰੀ ਲਈ ਸਹਿਯੋਗ ਵਜੋਂ ਸੱਦਣ ਮਗਰੋਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਵਲੋਂ ਉਨਾਂ ਦਾ ਅਸਤੀਫਾ ਮੰਗੇ ਜਾਣ ‘ਤੇ ਰੋਸ ਪ੍ਰਗਟ ਕਰਦਿਆਂ ਜ਼ਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਅਤੇ ਸਮੂਹ ਅਕਾਲੀ ਕੌਂਸਲਰਾਂ ਨੇ ਅੱਜ ਕਿਹਾ …
Read More »ਅਪੈਕਸ ਇੰਟਰਨੈਸ਼ਨਲ ਸਕੂਲ ਦਾ 19ਵਾਂ ਸਥਾਪਨਾ ਦਿਵਸ ਮਨਾਇਆ
ਛੇਹਰਟਾ, 25 ਦਸੰਬਰ (ਕੁਲਦੀਪ ਸਿੰਘ ਨੋਬਲ) – ਹਿਊਮੈਨ ਰਿਸੋਰਸ ਡਿਵੈਲਪਮੈਂਟ ਸੁਸਾਇਟੀ ਵਲੋਂ ਚਲਾਏ ਜਾ ਰਹੇ ਅਪੈਕਸ ਐਜੂਕੇਸ਼ਨ ਦੇ ਵਿਦਿਅਕ ਅਦਾਰੇ ਅਪੈਕਸ ਇੰਟਰਨੈਸ਼ਨਲ ਸਕੂਲ ਦਾ 19ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਦੋਰਾਨ ਡਾਕਟਰ ਧਨਵੰਤ ਸਿੰਘ ਮਠਾਰੂ ਚਾਂਸਲਰ ਅਪੈਕਸ ਪ੍ਰੌਫੇਸਰ ਯੂਨੀਵਰਸਿਟੀ ਪਾਸ਼ੀਘਾਟ ਨੇ ਮੁੱਖ ਮਹਿਮਨਾਨ ਵਜੋਂ ਹਾਜਰੀ ਭਰੀ ਤੇ ਸ਼ਮਾ ਰੋਸ਼ਨ ਕਰਕੇ ਸਮਾਰੋਹ ਦਾ ਸ਼ੁੱਭ ਆਰੰਭ ਕੀਤਾ।ਉਨਾਂ ਅਧਿਆਪਕਾਂ, ਬੱਚਿਆਂ ਤੇ ਮਾਪਿਆਂ ਨੂੰ …
Read More »ਮਜੀਠੀਆ ਪੰਜਾਬ ਦੇ ਨੋਜਵਾਨਾਂ ਦੀ ਨਬਜ ਪਛਾਨਣ ਦੀ ਮੁਹਾਰਤ ਰੱਖਦੇ ਹਨ – ਮੋਨੂੰ
ਛੇਹਰਟਾ, 25 ਦਸੰਬਰ (ਕੁਲਦੀਪ ਸਿੰਘ ਨੋਬਲ) – ਪੰਜਾਬ ਦੀ ਸਿਆਸਤ ਵਿਚ ਹਲਚਲ ਲਿਆਉਣ ਵਾਲੇ ਰਾਜ ਦੇ ਮਾਲੀਆ ਬਾਰੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆਂ ਨੂੰ ਈਡੀ ਵਲੋਂ ਭੇਜੇ ਸੰਮਨ ਤੇ ੁਿਜੱਥੇ ਰਾਜਨੀਤੀ ਵੀ ਹੁਣ ਆਪਣੀਆਂ ਸ਼ਿਖਰਾਂ ਤੇ ਪਹੁੰਚ ਗਈ ਹੈ ਤੇ ਪੰਜਾਬ ਵਿਧਾਨ ਸਭਾ ਵਿਚ ਇਸ ਮੁੱਦੇ ਤੇ ਕਾਂਗਰਸ ਨੇ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਦੇ ਖਿਲਾਫ ਬੇਵਿਸ਼ਾਹੀ ਮਤਾ ਪੇਸ਼ ਕਰ …
Read More »
Punjab Post Daily Online Newspaper & Print Media