Thursday, September 10, 2026

ਪੰਜਾਬੀ

ਤੇਜ਼ ਰਫਤਾਰ ਗੱਡੀ ਨੇ ਬੱਚਾ ਕੁਚਲਿਆ

ਖੁਜਾਲਾ, 25 ਦਸੰਬਰ (ਸਿਕੰਦਰ ਸਿੰਘ)- ਅੰਮ੍ਰਿਤਸਰ ਮਹਿਤਾ ਰੋਡ ਦੇ ਅੱਡਾ ਖੁਜਾਲਾ ਵਿੱਚ ਤੇਜ਼ ਰਫਤਾਰ ਆਲਟੋ ਗੱਡੀ ਨੇ 5 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਕਾਰ ਸਵਾਰ ਕਾਰ ਭਜਾ ਕੇ ਦੌੜ ਗਿਆ। ਜਾਣਕਾਰੀ ਅਨੁਸਾਰ ਪਿੰਡ ਸੇਦੋਲੇਹਲ ਦੇ ਬਲਵਿੰਦਰ ਸਿੰਘ ਦਾ ਲੜਕਾ ਅਰਸ਼ਦੀਪ ਸਿੰਘ ਆਪਣੀ ਮੰਮੀ ਨਾਲ ਅੱਡਾ ਖੁਜਾਲਾ ਵਿਖੇ ਆਇਆ ਹੋਇਆ ਸੀ ਤੇ ਇੱਥੇ ਸੜਕ ਪਾਰ ਕਰਨ ਸਮੇਂ …

Read More »

ਕਿਸਾਨਾ ਤੱਕ ਆਧੁਨਿਕ ਖੇਤੀ ਮਸ਼ੀਨਰੀ ਨੂੰ ਪਹੁੰਚਾਉਣ ‘ਚ ਸੁਸਾਇਟੀਆਂ ਅਹਿਮ ਭੂੁਮਿਕਾ ਨਿਭਾਉਣ- ਕੁਮਾਰ ਅਮਿਤ

ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ 360 ਖੇਤੀ ਮਸ਼ੀਨਾ ਉਪਦਾਨ ‘ਤੇ ਦੇਣ ਲਈ ਕੱਢਵਾਇਆ ਡਰਾਅ ਆਫ ਲਾਟਸ ਜਲੰਧਰ, 24 ਦਸੰਬਰ (ਪਵਨਦੀਪ ਸਿੰਘ ਭੰਡਾਲ/ਪਰਮਿੰਦਰ ਸਿੰਘ) – ਖੇਤੀ ਖੇਤਰ ਵਿੱਚ ਨਵੀਨਤਮ ਖੇਤੀ ਮਸ਼ੀਨਾਂ ਨੂੰ ਪ੍ਰਚਲਿਤ ਕਰਨ ਹਿੱਤ ਸਰਕਾਰ ਵੱਲੋੋਂ ਵੱਖ-ਵੱਖ ਸਕੀਮਾਂ ਕੌਮੀ ਖੇਤੀ ਵਿਕਾਸ ਯੋਜਨਾ ਅਤੇ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਉਪਦਾਨ ‘ਤੇ ਵੱਖ-ਵੱਖ ਤਰ੍ਹਾਂ ਦੀਆਂ 360 ਖੇਤੀ ਮਸ਼ੀਨਾਂ ਜ਼ਿਲ੍ਹਾ ਜਲੰਧਰ ਦੇ ਕਿਸਾਨਾਂ ਨੂੰ …

Read More »

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਵਿੱਚ ਕੀਤੀ ਭੁੱਖ ਹੜਤਾਲ ਸਫਲ ਰਹੀ -ਕੰਵਰਬੀਰ ਸਿੰਘ

ਭਾਈ ਖਾਲਸਾ ਦਾ ਵਧ ਚੜ੍ਹ ਕੇ ਸਾਥ ਦੇਸ ਦਾ ਦਿੱਤਾ ਸੱਦਾ ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਸਿੱਖ ਜਥੇਬੰਦੀ ਆਈ.ਐਸ.ਓ. ਤੇ ਅੰਮ੍ਰਿਤਸਰ ਸਾਹਿਬ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਪੀਲ ‘ਤੇ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਸਮਰਪਿਤ ਕੀਤੀ ਗਈ ਇਕ ਦਿਨਾਂ ਭੁੱਖ ਹੜਤਾਲ ਬੇਹੱਦ ਸਫ਼ਲ ਰਹੀ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਦੀ ਭੁੱਖ ਹੜਤਾਲ ਵਿੱਚ ਅਹਿਮ …

Read More »

ਹੋਟਲ, ਰੇਸਟੋਰੈਂਟ, ਢਾਬਾ ਅਤੇ ਗੈਸਟ ਹਾਊਸ ਯੂਨੀਅਨ ਦਾ ਗਠਨ

ਪਰਮਜੀਤ ਮਹੰਤ ਪ੍ਰਧਾਨ, ਅਸ਼ੋਕ ਵਾਟਸ ਸਕੱਤਰ ਅਤੇ ਚੰਦਰ ਬਣੇ ਕੈਸ਼ੀਅਰ ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਫਾਜਿਲਕਾ ਦੇ ਹੋਟਲ, ਰੇਸਟੋਰੈਂਟ, ਢਾਬਾ ਅਤੇ ਗੈਸਟ ਹਾਊਸ ਸੰਚਾਲਕਾਂ ਦੀ ਇੱਕ ਮੀਟਿੰਗ ਸਥਾਨਕ ਹੋਟਲ ਹੋਮ ਸਟੈਡ, ਅਬੋਹਰੀ ਰੋਡ ਵਿੱਚ ਆਯੋਜਿਤ ਕੀਤੀ ਗਈ।ਤਾਜ ਗੈਸਟ ਹਾਊਸ ਦੇ ਸੰਚਾਲਕ ਸਾਬਕਾ ਪ੍ਰਿੰਸੀਪਲ ਪਾਲ ਚੰਦ ਵਰਮਾ ਦੀ ਦੇਖ ਰੇਖ ਵਿੱਚ ਹੋਈ ਇਸ ਮੀਟਿੰਗ ਵਿੱਚ ਪਿਛਲੇ 27 ਸਾਲਾਂ ਤੋਂ ਲਗਾਤਾਰ …

Read More »

ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਮੰਡੀ ਲਾਧੂਕਾ ਦੇ ਸੰਗਤ ਸਾਹਿਬ ਗੁਰਦੁਆਰਾ ਸਾਹਿਬ ਵਲੋਂ ਸਮੂਹ ਮੰਡੀ ਨਿਵਾਸੀਆਂ ਦੇ ਸਾਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ।ਨਗਰ …

Read More »

ਅਤੁਲ ਨਾਗਪਾਲ ਨੇ ਕਬੱਡੀ ਟੂਰਨਾਮੈਂਟ ਦਾ ਕੀਤਾ ਸ਼ੁਭ-ਆਰੰਭ

ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਭੋਗ ਅਤੇ ਤਿੰਨ ਦਿਨਾਂ ਪਹਿਲਾਂ ਕਬੱਡੀ ਟੂਰਨਾਮੈਂਟ ਦਾ ਸ਼ੁਭਾਰੰਭ ਪਿੰਡ ਜੰਡਵਾਲਾ ਖਰਤਾ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਾਰਜਕਾਰਿਣੀ ਮੈਂਬਰ ਅਤੁਲ ਨਾਗਪਾਲ ਦੁਆਰਾ ਕੀਤਾ ਗਿਆ।ਇਸ ਤੋਂ ਪਹਿਲਾਂ ਅਤੁਲ ਨਾਗਪਾਲ ਦਾ ਪ੍ਰੋਗਰਾਮ ਵਿੱਚ ਪੁੱਜਣ ਤੇ ਗਰਾਮ ਪੰਚਾਇਤ ਪਿੰਡ ਜੰਡਵਾਲਾ ਖਰਤਾ ਅਤੇ ਸ਼ਹੀਦ ਬਾਬਾ ਜੀਵਨ ਸਿੰਘ …

Read More »

ਪ੍ਰਾਈਵੇਟ ਸਕੂਲਾਂ ਮੁੱਖੀਆਂ ਨੂੰ ਦਿਤੀ ਈ-ਪੰਜਾਬ ਸਕੂਲ ਦੀ ਟ੍ਰੇਨਿੰਗ

ਹਰ ਸਕੂਲ ਮੁੱਖੀ ਆਪਣੇ ਸਕੂਲ ਦਾ ਸਮੁੱਚਾ ਡਾਟਾ ਕਰੇਗਾ ਵੈਬ ਪੋਰਟਲ ਤੇ ਅਪਲੋਡ ਫਾਜ਼ਿਲਕਾ 25 ਦਸੰਬਰ ( ਵਿਨੀਤ ਅਰੋੜਾ ): ਡਾਇਰੈਕਟਰ ਜਨਰਲ ਸਕੂਲ ਸਿਖਿਆ ਪੰਜਾਬ ਦੀਆਂ ਹਦਾਇਤਾਂ ਤੇ ਜਿਲਖ਼ਾ ਸਿਖਿਆ ਅਧਿਕਾਰੀ ਹਰੀ ਚੰਦ ਦੇ ਬੀਪੀਈਓ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿਚ ਬਲਾਕ ਫਾਜ਼ਿਲਕਾ-2 ਅਧੀਨ ਆਉਂਦੇ ਸਮੂਹ ਸਕੂਲ ਮੁੱਖੀਆਂ ਦੀ ਈ ਪੰਜਾਬ ਸਕੂਲ ਵੈਬ ਪੋਰਟਲ ਤੇ ਸਕੂਲ ਦਾ ਸਮੁੱਚਾ ਡਾਟਾ ਅਪਡੇਟ …

Read More »

ਪੰਜਾਬ ਸਰਕਾਰ ਜਥੇਦਾਰਾਂ ਦੇ ਦਬਾਅ ਹੇਠ ਨਾ ਕਰੇ ਅਯੋਗ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ – ਯੂਨੀਅਨ

ਵੈਟਰਨਰੀ ਇੰਸਪੈਕਟਰਾਂ ਵੱਲੋਂ ਵਿਭਾਗੀ ਰਿਪੋਰਟਾਂ ਤੇ ਵੈਕਸੀਨੇਸ਼ਨ ਦਾ ਕੀਤਾ ਬਾਈਕਾਟ ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਜਿਲਖ਼ਾ ਫਾਜ਼ਿਲਕਾ ਦੇ ਸਮੂਹ ਵੈਟਰਨਰੀ ਇੰਸਪੈਕਟਰਾਂ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਤੇ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਦਿਤਾ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਆਪਣੇ ਸੰਬੋਧਨ ਵਿਚ ਯੂਨੀਅਨ ਆਗੂਆਂ ਨੇ ਕਿਹਾ …

Read More »

ਕੌਮੀ ਸੇਵਾ ਯੋਜਨਾਂ ਤਹਿਤ 7 ਰੋਜ਼ਾ ਕੈਂਪ ਦੇ ਪਹਿਲੇ ਦਿਨ ਲਗਾਏ ਬੂਟੇ

ਵਲੰਟੀਅਰਾਂ ਨੂੰ ਕਰਵਾਇਆ ਜਾਵੇਗਾ ਐਨਐਸਐਸ ਦੇ ਉਦੇਸ਼ਾਂ ਤੋਂ ਜਾਣੂ – ਸਹਾਇਕ ਡਾਇਰੈਕਟਰ ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿਚ ਮਨੁੱਖੀ ਵਸੀਲੇ ਤੇ ਵਿਕਾਸ ਮੰਤਰਾਲੇ ਦੇ ਯੁਵਕ ਕਾਰਜ਼ ਤੇ ਖੇਡ ਵਿਭਾਗ ਵੱਲੋਂ ਚਲਾਈ ਗਈ ਕੌਮੀ ਸੇਵਾ ਯੋਜ਼ਨਾਂ ਤਹਿਤ ਡੀਸੀਡੀਏਵੀ ਸੀਨੀਅਰ ਸਕੈਂਡਰੀ ਸਕੂਲ ਵਿਚ ਕੈਂਪ ਦੇ ਉਦਘਾਟਨੀ ਸਮਾਰੋਹ ਤੇ ਰੁਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਤੇ ਸੁਰਿੰਦਰ ਆਹੂਜਾ …

Read More »

ਚੇਅਰਮੈਨ ਵਿਨੋਦ ਕੁਮਾਰ ਬਜਾਜ ਵਲੋਂ ਮਾਰਕੀਟ ਕਮੇਟੀ ਦੀ ਮੀਟਿੰਗ

ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਵਿਨੋਦ ਕੁਮਾਰ ਬਜਾਜ ਨੇ ਚੇਅਰਮੈਨ ਬਨਣ ਤੋਂ ਬਾਅਦ ਦਫਤਰ ਵਿਚ ਆਪਣੇ ਮੈਂਬਰਾਂ ਤੇ ਮਾਰਕੀਟ ਕਮੇਟੀ ਸਕੱਤਰ ਨਾਲ ਪਲੇਠੀ ਮੀਟਿੰਗ ਕੀਤੀ।ਪਲੇਠੀ ਮੀਟਿੰਗ ਸਫਲਤਾਪੂਰਵਕ ਨੇਪਰੇ ਚੜੀ, ਜਿਸ ਵਿਚ ਸਾਰੇ 10 ਮਤੇ ਸਰਵਸੰਮਤੀ ਨਾਲ ਪਾਸ ਹੋਏ।ਮੀਟਿੰਗ ਵਿਚ ਵਿਚਾਰੇ ਗਏ ਮਤਿਆ ਵਿਚ ਦਰਜ਼ਾ ਚਾਰ ਕ੍ਰਮਚਾਰੀਆਂ ਨੂੰ ਵਰਦੀਆਂ ਦੇਣ, ਟੈਂਕਰ ਦਰੁਸਤ ਕਰਵਾਉਣ ਤੋਂ …

Read More »