ਜਲੰਧਰ, 26 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਅੱਜ ਜਲੰਧਰ ਵਿੱਚ ਆਯੋਜਨ ਕੀਤਾ ਗਿਆ। ਨਗਰ ਕੀਰਤਨ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਵਧ ਚੜ੍ਹਕੇ ਹਿੱਸਾ ਲਿਆ।ਸੰਗਤਾਂ ਨੇ ਵਾਹਿਗੁਰੂ ਦੇ ਉਚਾਰਣ ਨਾਲ ਪੂਰੇ ਵਾਤਾਵਰਣ ਨੂੰ ਸ਼ਰਧਾ ਭਾਵਨਾ ਨਾਲ ਲਬਰੇਜ਼ ਕਰ ਦਿੱਤਾ।ਥਾਂ-ਥਾਂ ਲੰਗਰ, ਚਾਹ ਅਤੇ ਹੋਰ ਖਾਣ-ਪੀਣ ਵਾਲੇ ਪਦਾਰਥਾਂ ਦਾ …
Read More »ਪੰਜਾਬੀ
ਔਰਤਾਂ ਦੀ ਰਾਖੀ ਲਈ ਬਣਾਏ ਗਏ ਕਾਨੂੰਨ ਬਣ ਰਹੇ ਹਨ ਬਰਬਾਦੀ ਦਾ ਕਾਰਨ- ਜੋਗੀ
ਜਲੰਧਰ, 26 ਦਸੰਬਰ (ਪਵਨਦੀਪ ਸਿੰਘ/ ਹਰਦੀਪ ਸਿੰਘ ਦਿਓਲ)- ਔਰਤਾਂ ਦੇ ਹੱਕਾਂ ਦੀ ਰਾਖੀ ਲਈ ਬਣਾਏ ਬਹੁਤ ਸਾਰੇ ਕਾਨੂੰਨ ਅੱਜ ਦੇਸ਼ ਦੇ ਪ੍ਰੀਵਾਰਿਕ ਢਾਂਚੇ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਬਰਬਾਦੀ ਦਾ ਕਾਰਨ ਬਣ ਰਹੇ ਹਨ।ਪੰਜਾਬ ਯੂਥ ਆਰਗੇਨਾਵੀਜੇਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ 1983 ਵਿੱਚ ਬਣੇ ਦਹੇਜ ਵਿਰੋਧੀ ਕਾਨੂੰਨ 498-ਏ, 2005 ਵਿੱਚ ਬਣੇ ਘਰੇਲੂ ਹਿੰਸਾ ਕਾਨੂੰਨ (ਡੀ.ਵੀ), ਗੁਜਾਰਾ ਭੱਤਾ …
Read More »ਨੈਕ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਤੀਜੀ ਮੋਢੀ ਯੂਨੀਵਰਸਿਟੀ ਕਰਾਰ
ਅਗਲੇ ਅਕਾਦਮਿਕ ਸੈਸ਼ਨ ਤੋਂ ਹੌਸਪੀਟੈਲੇਟੀ ਐਂਡ ਟੂਰਿਜ਼ਮ ਦਾ ਨਵਾਂ ਵਿਭਾਗ ਸ਼ੁਰੂ ਹੋਵੇਗਾ ਅੰਮ੍ਰਿਤਸਰ, 26 ਦਸੰਬਰ (ਰੋਮਿਤ ਸ਼ਰਮਾ) – ਹੌਸਪੀਟੈਲੇਟੀ ਐਂਡ ਟੂਰਿਜ਼ਮ ਦੇ ਨਵੇਂ ਵਿਭਾਗ ਖੋਲ੍ਹਣ ਤੋਂ ਇਲਾਵਾ ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ ਵਿਭਾਗ ਨੂੰ ਦੋ ਨਵੇਂ ਵਿਭਾਗਾਂ ਵਿਚ ਵੰਡਣਾ, ਨੈਕ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਤੀਜੀ ਵਾਰ ਸਰਵ-ਉੱਚ ਗਰੇਡ ਦੇਣ ਦੀ ਸ਼ਲਾਘਾ ਅਤੇ ਵੱਖ ਫੈਕਲਟੀਆਂ ਵਿਚ ਹੋਏ ਪੀ.ਐਚ.ਡੀ. ਥੀਸਜ਼ ਨੂੰ …
Read More »ਜੇ. ਐਂਡ. ਕੇ ਟਾਈਗਰ ਸਵਰਾਸ਼ਟਰਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪੁੱਜੀ
ਫਾਜ਼ਿਲਕਾ 26 ਦਸੰਬਰ (ਵਿਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਲਾਲ ਸੌਂਥ ਰਾਜਸਥਾਨ ਵਿਚ ਕਰਵਾਏ ਜਾ ਰਹੇ ਦੱਸਵੇਂ ਇੰਡੀਅਨ ਕ੍ਰਿਕਟ ਅਕੈਡਮੀ ਕੱਪ ਦੇ ਤੀਜੇ ਦਿਨ ਅੱਜ ਦਾ ਮੈਚ ਸਵਰਾਸ਼ਟਰਾ ਅਤੇ ਜੰਮੂ ਕਸ਼ਮੀਰ ਟਾਈਗਰ ਵਿਚਕਾਰ ਹੋਇਆ। ਜਿੱਥੇ ਪਹਿਲਾਂ ਟਾਸ ਜਿੱਤ ਕੇ ਸਵਰਾਸ਼ਟਰਾ ਨੇ ਗੇਂਦਬਾਜੀ ਕਰਨ ਦਾ ਫੈਸਲਾ ਲਿਆ ਤੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਜੇਐਂਡ ਕੇ ਟਾਈਗਰ ਨੇ ਨਿਰਧਾਰਿਤ 20 ਓਵਰਾਂ …
Read More »ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਕੱਢਿਆ
ਫਾਜ਼ਿਲਕਾ 26 ਦਸੰਬਰ (ਵਿਨੀਤ ਅਰੋੜਾ) – ਦਸਵੇਂ ਬਾਦਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਗਟ ਦਿਨ ਦੇ ਮੌਕੇ ਅੱਜ ਗੁਰੁਦਵਾਰਾ ਸਿੰਘ ਸਭਾ ਵਲੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਹਿੰਦਰ ਸਿੰਘ ਖਾਲਸੇ ਦੇ ਅਗਵਾਈ ਵਿੱਚ ਨਿਕਲੇ ਇਸ ਨਗਰ ਕੀਰਤਨ ਦੀ ਅਗੁਵਾਈ ਗੁਰੂ ਸਾਹਿਬ ਦੇ ਪੰਜ ਪਿਆਰਿਆਂ ਨੇ ਕੀਤੀਆਂ।ਨਗਰ ਕੀਰਤਨ ਵਿੱਚ ਭਾਈ ਕੁਲਬੀਰ ਸਿੰਘ ਰਾਗੀ ਜਥੇ ਦੁਆਰਾ ਸ਼ਬਦ …
Read More » ਅਤੁਲ ਨਾਗਪਾਲ ਨੇ ਕਾਂਗਰਸ ਮੈਂਬਰਸ਼ਿਪ ਅਭਿਆਨ ਸਬੰਧੀ ਵਰਕਰਾਂ ਦੀ ਬੈਠਕ
ਕਿਹਾ ਕਾਂਗਰਸ ਦੀਆਂ ਨੀਤੀਆਂ ਪਹੁੰਚਾੳਣ ਤੇ ਸਵੱਛ ਛਵੀ ਵਾਲੇ ਲੋਕਾਂ ਨੂੰ ਕਾਂਗਰਸ ਨਾਲ ਜੋੜੋ ਫਾਜ਼ਿਲਕਾ 26 ਦਸੰਬਰ (ਵਿਨੀਤ ਅਰੋੜਾ) – ਪ੍ਰਦੇਸ਼ ਕਾਂਗਰਸ ਦੁਆਰਾ ਸ਼ੁਰੂ ਕੀਤੇ ਗਏ ਮੈਂਬਰਸ਼ਿਪ ਅਭਿਆਨ ਦੇ ਤਹਿਤ ਅੱਜ ਪ੍ਰਦੇਸ਼ ਕਾਂਗਰਸ ਕਾਰਜਕਾਰਿਣੀ ਮੈਂਬਰ ਅਤੁਲ ਨਾਗਪਾਲ ਦੁਆਰਾ ਆਪਣੇ ਨਿਵਾਸ ਸਥਾਨ ਰਾਜ ਮਹਲ ਉੱਤੇ ਪੇਂਡੂ ਖੇਤਰ ਦੇ ਕਾਂਗਰਸ ਵਰਕਰਾਂ ਨਾਲ ਬੈਠਕ ਕੀਤੀ ਗਈ ਅਤੇ ਉਨ੍ਹਾਂ ਨੂੰ ਅਭਿਆਨ ਵਿੱਚ ਸਰਗਰਮ ਅਤੇ …
Read More »ਆਂਧਰਾ ਬੈਂਕ ਨੇ ਜੰਡਿਆਲਾ ਗੁਰੂ ਵਿੱਚ ਖੋਲ੍ਹੀ ਨਵੀਂ ਬਰਾਂਚ
ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰ ਪਾਲ ਸਿੰਘ) – ਆਂਧਰਾ ਬੈਂਕ ਭਾਰਤ ਦਾ ਇੱਕ ਘਰੇਲੂ ਬੈਂਕ ਹੈ ਿਜਸਦੇ ਸਾਰੇ ਭਾਰਤ ਿਵੱਚ 2250 ਬਰਾਂਚਾਂ ਤੇ 2050 ਏ ਟੀ ਐਮ ਹਨ । ਉੱਤਰ ਭਾਰਤ ਵਿੱਚ ਆਪਣੇ ਬੈਂਕਾਂ ਦੇ ਵਿਸਤਾਰ ਲਈ ਜੁਲਾਈ ਮਹੀਨੇ ਵਿੱਚ ਲੁਧਿਆਣਾ ਅਤੇ ਕਈ ਹੋਰ ਥਾਂਵਾ ਤੇ ਬਰਾਂਚਾਂ ਖੋਲੀਆਂ ਹਨ, ਜਿੰਨਾ ਵਿੱਚ ਪੰਜਾਬ ਅਤੇ ਜੰਮੂ ਕਸ਼ਮੀਰ ਦਾ ਸਾਰਾ ਖੇਤਰ ਆਉਂਦਾ ਹੈ।ਆਂਧਰਾ ਬੈਂਕ …
Read More »ਜਦੋਂ ਧਰਨਾਕਾਰੀਆਂ ਨੇ ਪ੍ਰਸ਼ਾਸ਼ਨਕ ਅਧਿਕਾਰੀਆਂ ਨੂੰ ਕਿਹਾ-ਬਾਦਲ ਸਾਹਿਬ ਨਾਲੋਂ ਵੀ ਵੱਡੀ ਮਿੱਠੀ ਗੋਲੀ ਦੇਣ ਲੱਗੇ ਹੋ?
ਬਠਿੰਡਾ, 26 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਸਥਾਨਕ ਚਿਲਡਰਨ ਪਾਰਕ ਵਿਖੇ ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੁਆਰਾਂ ਪੰਜਾਬ ਦੇ ਸਮੁਚੇ ਜਿਲਿਆ ਤੋ ਆਪਣੇ ਈ ਜੀ ਐਸ, ਏ ਆਈ ਈ, ਐਸ ਟੀ ਆਰ ਅਧਿਆਪਕਾਂ ਨੂੰ ਰੋਸ ਪ੍ਰਦਰਸ਼ਨ ਲਈ ਇੱਕਤਰ ਕੀਤਾ ਗਿਆ ਸੀ ।ਇਕੱਤਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮੈਡਮ ਗਗਨ ਅਬੋਹਰ ਨੇ …
Read More »ਮੁਸਕਾਨ ਕਲੱਬ ਬਟਾਲਾ ਵੱਲੋ ਝੁੱਗੀ ਝੌਪੜੀ ਵਿਚ ਰਹਿੰਦੇ ਬੱਚਿਆਂ ਨਾਲ ਮਨਾਈ ਗਈ ਕ੍ਰਿਸਮਿਸ
ਮਾਨਵਤਾ ਦੇ ਭਲੇ ਲਈ ਲਾਇੰਨਜ ਕਲੱਬਾਂ ਦਾ ਭੂਮਿਕਾ ਸਲਾਘਾਯੋਗ -ਡੀ. ਈ.ਓ ਅਮਰਦੀਪ ਸਿੰਘ ਸੈਣੀ ਬਟਾਲਾ, 26 ਦਸੰਬਰ (ਨਰਿੰਦਰ ਬਰਨਾਲ) – ਲਇੰਨਜ ਕਲੱਬ ਬਟਾਲਾ ਮੁਸਕਾਨ ਡ੍ਰਿਸਟ੍ਰਿਕ 321 ਡੀ ਵੱਲੋ ਕ੍ਰਿਸਮਿਸ ਦਾ ਤਿਉਹਾਰ ਝੁੱਗੀ ਝੋਪੜੀ ਵਿਚ ਰਹਿੰਦੇ ਬੱਚਿਆਂ ਨਾਲ ਮਨਾਇਆ ਗਿਆ।ਜਿਕਰਯੋਗ ਹੈ ਕਿ ਮਾਨਵਤਾ ਤੇ ਭਲੇ ਵਾਸਤੇ ਸੇਵਾ ਭਾਵਨਾ ਸਮਾਜ ਵਿਚ ਵਿਚਰ ਰਹੇ ਲਾਇੰਨਜ ਕਲੱਬਾਂ ਦਾ ਮੁੱਖ ਮਕਸਦ ਸੇਵਾ ਭਾਂਵਨਾ ਹੁੰਦਾ ਹੈ। …
Read More » ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਈ.ਡੀ ਸਾਹਮਣੇ ਹੋਏ ਪੇਸ਼
ਕਾਂਗਰਸ ਤੇ ਅਖਿਲ ਭਾਰਤੀ ਪ੍ਰੀਸ਼ਦ ਨੇ ਮਜੀਠੀਆ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ ਜਲੰਧਰ, 26 ਦਸੰਬਰ (ਪਵਨਦੀਪ ਸਿੰਧ/ਪਰਮਿੰਦਰ ਸਿੰਘ) 6000 ਕਰੋੜ ਦੇ ਨਸ਼ਾ ਤਸਕਰੀ ਰੈਕੇਟ ਮਾਮਲੇ ਵਿੱਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਸਵੇਰੇ 10.20 ਤੇ ਈ.ਡੀ ਦੇ ਸਾਹਮਣੇ ਪੇਸ਼ ਹੋਏ, ਉਨ੍ਹਾਂ ਦੀ ਪੁਛਗਿੱਛ ਦੌਰਾਨ ਦਫ਼ਤਰ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਪੁਲਿਸ ਬਲਾਂ ਨੂੰ …
Read More »
Punjab Post Daily Online Newspaper & Print Media