Friday, September 11, 2026

ਪੰਜਾਬੀ

ਪਾਕਿਸਤਾਨ ਖਿਡਾਰੀਆਂ ਨੇ ਮਾਸੂਮਾਂ ਦੇ ਖੂਨੀਕਾਂਡ ਦੀ ਪੁਰਾਤਨ ਦਰਗਾਹ ਹਾਜੀ ਰਤਨ ਵਿਖੇ ਮੰਗੀ ਦੁਆ

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸ਼ਹਿਰ ਦੀ ਪੁਰਾਤਨ ਦਰਗਹ ਬਾਬਾ ਹਾਜੀ ਰਤਨ ਵਿਖੇ ਅੱਜ ਪਾਕਿਸਤਾਨ ਦੇ ਖਿਡਾਰੀਆਂ ਸ਼ਫੀਕੀ ਸੰਧੂ, ਅਨਵਰ ਰਾਣਾ ਅਲੀ ਗਾਬਾ ਅਤੇ ਅਬੁਦਲਾ ਨੇ ਸ਼ਿਰਕਤ ਕਰਕੇ ਆਪਣੀੇ ਅਤੇ ਆਪਣੇ ਦੇਸ਼ ਵਾਸੀਆਂ ਲਈ ਅਮਨ ਚੈਨ ਲਈ ਜੁੰਮੇ ਦੀ ਨਵਾਜ ਅਦਾ ਕੀਤੀ।ਇਸ ਮੌਕੇ ਹਾਜੀ ਰਤਨ ਦਰਗਾਹ ਦੇ ਮੌਲਵੀ ਸਰਾਜੂ ਦੀਨ ਅਤੇ ਸ਼ਹਿਰ ਦੀ ਨਗੀਨਾ ਬੇਗਮ ਚੇਅਰਪਰਸਨ …

Read More »

16 ਸਾਲਾਂ ਬਾਅਦ ਅਦਾਲਤ ਪਾਸੋਂ ਮਿਲਿਆ ਇਨਸਾਫ

ਵਾਰਡ ਨੰ. 17 ਨਿਵਾਸੀਆਂ ਨੂੰ ਗੋਡੇ-ਗੋਡੇੇ ਚਾਅ ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਟਾਊਨ ਪਲੈਨਿੰਗ ਸਕੀਮ 3 ਪਾਰਟ 2, ਨੌ ਲੱਖ ਚੌਵੀ ਹਜ਼ਾਰ ਦੋ ਸੋ ਚਾਲੀ ਮੁਰੱਬਾ ਗੱਜ ਦੀ ਹੈ। ਇਸ ਸਕੀਮ ਵਿੱਚ ਖਸਰਾ ਨੰ 2441 ਅਤੇ ਖਸਰਾ ਨੰ 2445 ਵਿੱਚ ਪਾਰਕ ਲਈ ਵੰਡੀਆਂ ਗਈਆਂ ਥਾਵਾਂ ਦਾ ਝਗੜਾ 1999 ਤੋਂ ਚੱਲ ਰਹਿਆਂ ਸੀ। ਰਾਜਨੀਤਕ ਤੌਰ ਤੇ ਪ੍ਰਭਾਵਸ਼ਾਲੀ …

Read More »

ਪੰਜਾਬੀ ਅਧਿਆਪਕ ਨੂੰ ‘ਚਾਰ ਸਾਹਿਬਜ਼ਾਦੇ’ ਫਿਲਮ ਨੇ ਝੰਜੋੜਿਆ-ਸਿੰਘ ਸੱਜਿਆ

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸੰਸਾਰ ਭਰ ਵਿੱਚ ਪਿੱਛਲੇ ਸਾਰੇ ਰਿਕਾਰਡ ਤੋੜ ਚੁੱਕੀ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜ਼ਾਦੇ’ ਨੇ ਆਪਣੇ ਸਕੂਲ ਦੇ ਬੱਚਿਆਂ ਨੂੰ ਫਿਲਮ ਦਿਖਾਉਣ ਗਏ ਇੱਕ ਪੰਜਾਬੀ ਅਧਿਆਪਕ ਨੂੰ ਐਸਾ ਝੰਜੋੜਿਆ ਕਿ ਘਰ ਆ ਕੇ ਧਾਰ ਲਿਆ ਕਿ ਅੱਜ ਤੋਂ ਬਾਅਦ ਦਸਤਾਰ ਸਜਾਉਣੀ ਹੈ ਤੇ ਸਿੰਘ ਸਜਣਾ ਹੈ।ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਤਾਇਨਾਤ ਪੰਜਾਬੀ ਅਧਿਆਪਕ …

Read More »

ਯੂ.ਕੇ ਲਾਇਨਜ਼ ਤੇ ਐਸ.ਜੀ.ਪੀ.ਸੀ ਦੀ ਹਾਕੀ ਟੀਮਾਂ ਨੇ ਕੀਤੀ ਜਾਣ-ਪਛਾਣ

ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਵਿਖੇ ਹੋਇਆ ਰੂ-ਬ-ਰੂ ਪ੍ਰੋਗਰਾਮ ਅੰਮ੍ਰਿਤਸਰ, 19 ਦਸੰਬਰ (ਗੁਰਪ੍ਰੀਤ ਸਿੰਘ) – ਯੂ.ਕੇ ਲਾਇਨਜ਼ ਹਾਕੀ ਕਲੱਬ ਇੰਗਲੈਂਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਹਾਕੀ ਅਕੈਡਮੀ ਅੰਮ੍ਰਿਤਸਰ ਦੇ ਸਮੂਹਿਕ ਖਿਡਾਰੀਆਂ ਅਹੁੱਦੇਦਾਰਾਂ ਦਾ ਆਪਸੀ ਵਿਚਾਰ ਵਟਾਂਦਰਾ ਤੇ ਹੋਰ ਦਿਲੀ ਸਾਂਝਾ ਪੀਡੀਆਂ ਕਰਨ ਦੇ ਮੰਤਵ ਨਾਲ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ ਵਿਖੇ ਰੂ-ਬ-ਰੂ ਪ੍ਰੋਗਰਾਮ …

Read More »

 ਸੋਸ਼ਲ ਸਾਈਟਾਂ ‘ਤੇ ਮਜੀਠੀਆ ਵਿਰੁੱਧ ਭੰਡੀ ਪ੍ਰਚਾਰ ਤੋਂ ਸੰਗਤਾਂ ਸੁਚੇਤ ਰਹਿਣ- ਜਥੇਦਾਰ

ਅੰਮ੍ਰਿਤਸਰ, 19 ਦਸੰਬਰ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪ੍ਰੈਸ ਨੋਟ ਵਿਖੇ ਕਿਹਾ ਕਿ ਜੋ ਸ਼ੋਸ਼ਲ ਸਾਈਟ ‘ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਗੁਰਬਾਣੀ ਦੀ ਤੁਕ ਨੂੰ ਤੋੜਨ ਦੇ ਮਾਮਲੇ ਵਿਚ ਕਾਰਵਾਈ ਸਬੰਧੀ ਪ੍ਰਚਾਰ ਕੀਤਾ ਜਾ ਰਿਹਾ ਹੈ, ਇਸ ਸਬੰਧੀ ਸਿੰਘ ਸਾਹਿਬ …

Read More »

ਰਾਸ਼ਟਰੀ ਏਕਤਾ ਹੀ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ – ਡਿਪਟੀ ਕਮਿਸ਼ਨ

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼੍ਰੀ ਐਸ. ਐਨ ਸ਼ਰਮਾ ਜੋਨਲ ਡਾਇਰੈਕਟਰ ਦੀ ਅਗਵਾਨੀ ਹੇਠ ਰਾਜ ਪੱਧਰੀ ਰਾਸ਼ਟਰੀ ਏਕਤਾ ਕੈਂਪ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ 17.12.2014 ਤੋਂ 21.12.2014 ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਕੈਂਪ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਕਿ ਰਾਜਸਥਾਨ, ਮਨੀਪੁਰ, ਮੱਧ ਪ੍ਰਦੇਸ਼, …

Read More »

ਚਿੰਤਪੁਰਨੀ ਮਹਾਂਮਈ ਦਾ ਤੀਸਰਾ ਸਲਾਨਾ ਜਾਗਰਣ ਕਰਵਾਇਆ

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਵਾਰਡ ਨੰਬਰ 59 ਦੇ ਇਲਾਕੇ ਅੰਨਗੜ੍ਹ ਅਧੀਨ ਪਂੈਦੀ ਫਕੀਰ ਸਿੰਘ ਕਲੋਨੀ ਵਿਖੇ ਚਿੰਤਪੁਰਨੀ ਨੌਜਵਾਨ ਸੇਵਕ ਸਭਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿੰਤਪੁਰਨੀ ਮਹਾਂਮਈ ਦਾ ਤੀਸਰਾ ਸਲਾਨਾ ਜਾਗਰਣ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਜਾਗਰਣ ਪਾਰਟੀ ਦੇ ਗਾਇਕਾਂ ਨੇ ਦੇਰ ਰਾਤ ਤੱਕ ਹਾਜਰ ਸੰਗਤਾਂ ਨੂੰ ਮਹਾਂਮਈ …

Read More »

ਮਜੀਠੀਆ ਵਲੋਂ 21 ਦਸੰਬਰ ਨੂੰ ਰਾਜ ਪੱਧਰੀ ਸ਼ਹੀਦੀ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ

ਮਾਨਾਂਵਾਲਾ ਵਿਖੇ ਮਨਾਏ ਜਾ ਰਹੇ ਭਾਈ ਜੀਵਨ ਸਿੰਘ ਜੀ ਦੀ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਜੀਵਨ ਸਿੰਘ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ 21 ਦਸੰਬਰ 2014 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਾਨਾਂਵਾਲਾ ਦੇ ਨਜ਼ਦੀਕ ਬਸ਼ੰਬਰਪੁਰਾ ਵਿਖੇ …

Read More »

ਕੇਂਦਰ ਸਰਕਾਰ ਸਜ਼ਾ ਪੂਰੀ ਕਰ ਚੱਕੇ ਸਿੱਖਾਂ ਨੂੰ ਰਿਹਾਅ ਤੇ ਬਣੀ ਕਾਲੀ ਸੂਚੀ ਖਤਮ ਕਰੇੇ ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ) – ਸਰਬਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਆਪਣੇ ਦੇਸ਼ ਸਮੇਤ ਦੁਨੀਆਂ ਦੇ ਹੋਰ ਵੀ ਬਹੁਤ ਸਾਰੇ ਵੱਡੇ ਦੇਸ਼ਾਂ ਦੀ ਰਾਸ਼ਟਰੀ ਏਕਤਾ,ਅਖੰਡਾ ਦੀ ਰਖਵਾਲੀ ਕਰਦਿਆਂ ਦੁਸ਼ਮਣ ਫੌਜਾਂ ਨਾਲ ਲੋਹਾ ਲਿਆ ਤੇ ਸ਼ਹਾਦਤਾਂ ਦੇ ਜਾਮ ਪੀਤੇ ਸਨ।ਇਸ ਦੀ ਮਿਸਾਲ ਪਹਿਲੀ ਤੇ ਦੂਜੀ ਸੰਸਾਰ ਜੰਗ ਤੋਂ ਮਿਲਦੀ ਹੈ ਜਿਸ ਬਾਰੇ ਵਿਦੇਸ਼ੀ ਸਰਕਾਰਾਂ ਵੱਲੋਂ ਵੱਰੇ ਗੰਢਾ ਮਨਾਉਂਦਿਆਂ …

Read More »

ਤਾਲੀਬਾਨ ਅੱਤਵਾਦੀਆਂ ਦੇ ਨਾਲ ਕਿਸੇ ਤਰਾਂ ਦੀ ਹਮਦਰਦੀ ਨਾ ਵਖਾਵੇ ਪਾਕਿ ਸਰਕਾਰ -ਆਗੂ

ਛੇਹਰਟਾ, 18 ਦਸੰਬਰ (ਕੁਲਦੀਪ ਸਿੰਘ ਨੋਬਲ) – ਅੱਤਵਾਦ ਤੇ ਕੱਟੜਵਾਦ ਦੀ ਭੇਂਟ ਚੱੜ ਕੇ ਤਬਾਹੀ ਦੇ ਮੰਜਰ ਨੂੰ ਪਾਰ ਕਰ ਚੁੱਕੇ ਭਾਰਤ ਦੇ ਵਿਰੋਧੀ ਦੇਸ਼ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿਚ ਤਾਲੀਬਾਨੀ ਅੱਤਵਾਦੀਆਂ ਹੱਥੋਂ ਮੋਤ ਦੇ ਮੂੰਹ ਵਿਚ ਗਏ ਮਾਸੂਮੀਅਤ ਦੇ ਪੈਮਾਨੇ ਵਿਚ ਤਰਾਸ਼ੇ ਮਾਸੂਮਾਂ ਕਤਲੋਗਾਰਤ ਤੋਂ ਬਾਅਦ ਪੂਰਾ ਦੇਸ਼ ਮਾਯੂਸੀ ਦੇ ਆਲਮ ਵਿਚ ਘਿਰ ਗਿਆ ਹੈ।ਇਸ ਦੀ ਚੁਫੇਰਿਓ ਕਰੜੀ ਨਿੰਦਿਆ …

Read More »