Friday, September 11, 2026

ਪੰਜਾਬੀ

ਮਾਸੂਮ ਬੱਚਿਆਂ ਦੀਆਂ ਹੱਤਿਆਵਾਂ ਕਰਨ ਵਾਲੇ ਸ਼ੈਤਾਨ ਹਨ – ਮਾਨਿਕ ਅਲੀ

ਛੇਹਰਟਾ, 18 ਦਸੰਬਰ (ਕੁਲਦੀਪ ਸਿੰਘ ਨੋਬਲ) – ਸਕੂਲੀ ਬੱਚਿਆਂ ਤੇ ਅੰਨ੍ਹੇਵਾਹ ਗੋਲਾਬਾਰੀ ਕਰਕੇ ਪੇਸ਼ਾਵਰ ਵਿਚ 138 ਮਾਸੂਮ ਬੱਚਿਆਂ ਨੂੰ ਕਤਲ ਕਰਨ ਵਾਲੇ ਕਦੀ ਵੀ ਇਨਸਾਨ ਨਹੀਂ ਹੋ ਸਕਦੇ, ਇਸ ਲਈ ਇਹ ਸ਼ੈਤਾਨ ਤੋਂ ਵੀ ਵੱਧ ਕੇ ਹਨ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਮਾਨਿਕ ਅਲੀ ਮਜਲਿਸ ਅਹਿਰਾਰ ਦੇ ਸੀਨੀਅਰ ਲੀਡਰ ਅਬਦੁਲ ਨੂਰ, ਡਾ: ਮੋਤੀ ਰਹਿਮਾਨ, ਖੁਸ਼ੀਦ ਅਹਿਮਦ …

Read More »

ਪਾਕਿਸਤਾਨ ‘ਚ ਮਾਰੇ ਗਏ ਮਾਸੂਮ ਬੱਚਿਆਂ ਦੀ ਯਾਦ ਵਿਚ ਸ੍ਰੀ ਅਨਿਲ ਜੋਸ਼ੀ ਦੀ ਅਗਵਾਈ ਵਿਚ ਕੱਢਿਆ ਕੈਂਡਲ ਮਾਰਚ

ਅੰਮ੍ਰਿਤਸਰ, 18 ਦਸੰਬਰ (ਰੋਮਿਤ ਸ਼ਰਮਾ) – ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਦੀ ਅਗਵਾਈ ਹੇਠ ਬੀਤੇ ਦਿਨੀ ਪਾਕਿਸਤਾਨ ਵਿਖੇ ਅੱਤਵਾਦੀਆਂ ਵਲੋਂ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ ਇਕ ਸਕੂਲ ਵਿਚ ਮਾਰੇ ਗਏ ਮਾਸੂਮ ਵਿਦਿਆਰਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਮਨੋਰਥ ਨਾਲ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਅਨਲ ਜੋਸ਼ੀ ਕੈਬਨਿਟ ਵਜ਼ੀਰ ਪੰਜਾਬ ਨੇ ਕਿਹਾ ਕਿ …

Read More »

ਜੰਡਿਆਲਾ ਵਿਖੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਵਹੀਕਲ ਨੂੰ ਖੜਾ ਕਰਨ ਲਈ ਪਾਰਕਿੰਗ ਬਣੇ

ਜੰਡਿਆਲਾ ਗੁਰੂ, 18 ਦਸੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਨਗਰ ਕੋਂਸਲ ਅਧਿਕਾਰੀਆਂ ਨੇ ਪੁਲਿਸ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਵਿਚ ਕਈ ਵਾਰੀ ਅਭਿਆਨ ਚਲਾਇਆ, ਪਰ ਕੁੱਝ ਦਿਨ ਨਿਕਲਣ ਤੋਂ ਬਾਅਦ ਪਰਨਾਲਾ ਫਿਰ ਉਥੇ ਦਾ ਉਥੇ ਆ ਜਾਦਾ ਹੈ।ਕੋਈ ਵੀ ਇਸ ਸੱਮਸਿਆ ਦਾ ਪੱਕਾ ਹੱਲ ਨਹੀਂ ਨਿਕਲ ਸਕਿਆ।ਜਿਸ ਤਰੀਕੇ ਨਾਲ ਦੁਕਾਨਦਾਰਾਂ ਨੇ ਬਜ਼ਾਰਾਂ …

Read More »

ਜੰਡਿਆਲਾ ਗੁਰੂ ਵਿਖੇ ‘ਖੂਨੀ’ ਚਾਈਨਾ ਡੋਰ ਦੀ ਵਿਕਰੀ ਚੋਰੀ ਛਿਪੇ ਜਾਰੀ

ਜੰਡਿਆਲਾ ਗੁਰੂ, 18 ਦਸੰਬਰ (ਹਰਿੰਦਰਪਾਲ ਸਿੰਘ) ਕੁੱਝ ਪੈਸਿਆਂ ਦੀ ਖਾਤਿਰ ਦੁਕਾਨਦਾਰਾਂ ਵਲੋਂ ਜੰਡਿਆਲਾ ਸ਼ਹਿਰ ਵਿਚ ‘ਖੂਨੀ’ ਚਾਈਨਾ ਡੋਰ ਦੀ ਵਿਕਰੀ ਚੋਰੀ ਛਿਪੇ ਜਾਰੀ ਹੈ, ਜਿਸ ਦੀ ਮਿਸਾਲ ਕੋਠਿਆ ਉੱਪਰ ਉਡ ਰਹੀਆ ਪਤੰਗਾਂ ਤੋਂ ਸਾਫ ਨਜ਼ਰ ਆ ਰਹੀ ਹੈ।ਇਸ ਡੋਰ ਨੇ ਕਈ ਇਲਾਕਿਆ ਵਿਚ ਲੋਕਾਂ ਨੂੰ ਜਖਮੀ, ਅੰਗਹੀਣ ਅਤੇ ਕਈਆ ਨੂੰ ਮੋਤ ਦੀ ਨੀਂਦਰ ਸੁਲਾ ਦਿੱਤਾ ਹੈ।ਇਸ ਖੂਨੀ ਡੋਰ ਲਈ ਜਿਥੇ …

Read More »

ਜਗਦੀਸ਼ ਸਿੰਘ ਗਰੇਵਾਲ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਕੈਨੇਡਾ ਤੋਂ ਪਾਰਲੀਮੈਂਟ ਦੀ ਚੋਣ ਲੜ੍ਹਨ ਲਈ ਕੀਤੀ ਅਰਦਾਸ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਕੀਤਾ ਖੁਲ੍ਹਾ ਵਿਚਾਰ ਵਟਾਂਦਰਾ-ਸਿਰੋਪਾਓ ਦੀ ਕੀਤੀ ਬਖਸ਼ਿਸ ਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ)- ਟਰਾਂਟੋ (ਕੈਨੇਡਾ) ਤੋਂ ਛਪਦੇ ਰੋਜ਼ਾਨਾ ਅਖਬਾਰ ”ਕੈਨੇਡੀਅਨ ਪੰਜਾਬੀ ਪੋਸਟ” ਅਤੇ ਪੰਜਾਬੀ ‘ਰੇਡਿਓ ਖਬਰਸਾਰ’ ਦੇ ਮੁੱਖ ਸੰਪਾਦਕ ਜਗਦੀਸ਼ ਸਿੰਘ ਗਰੇਵਾਲ ਨੇ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੈਨੇਡਾ ਤੋਂ ਪਾਰਲੀਮੈਂਟ ਦੀ ਅਗਲੇ ਸਾਲ …

Read More »

ਲਾਇੰਸ ਕਲੱਬ ਕੱਲ ਵੰਡੇਗਾ ਦੁਗਰਿਆਣਾ ਮੰਦਿਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਵਰਦੀਆਂ

ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਲਾਇਨਸ ਕਲੱਬ ਫਾਜਿਲਕਾ ਵਿਸ਼ਾਲ ਦੁਆਰਾ ਬੀਤੀ ਦੇਰ ਸ਼ਾਮ ਇੱਕ ਮੀਟਿੰਗ ਸਥਾਨਕ ਹੋਟਲ ਗੁਲਮਰਗ ਵਿੱਚ ਪ੍ਰਧਾਨ ਸ਼ੇਖਰ ਛਾਬੜਾ ਐਡਵੋਕੇਟ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿੱਚ ਕਲੱਬ ਦੁਆਰਾ ਭਵਿੱਖ ਵਿੱਚ ਲਗਾਏ ਜਾਣ ਵਾਲੇ ਸਮਾਜ ਸੇਵਾ ਦੇ ਪ੍ਰੋਜੈਕਟਾਂ ਦੇ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ । ਇਸ ਮੌਕੇ ਕਲੱਬ ਦੇ ਸਕੱਤਰ ਨਰਿੰਦਰ ਸਚਦੇਵਾ ਨੇ ਕਲੱਬ ਦੁਆਰਾ …

Read More »

ਅਮੋਘ ਡਵੀਜਨ ਜੰਮੂ ਕਸ਼ਮੀਰ ਦੇ ਨੌਜਵਾਨਾਂ ਦਾ ਓਪਰੇਸ਼ਨ ਸਦਭਾਵਨਾ ਤਹਿਤ ਵਿਦਿਅਕ ਟੂਰ ਸੰਪਨ

ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਜੰਮੂ ਕਸ਼ਮੀਰ ਦੇ ਦੂਰ-ਦਰਾਜ ਮੈਂਡਰ ਅਤੇ ਪੁੰਛ ਜਿਲ੍ਹੇ ਦੇ ਰਹਿਣ ਵਾਲੇ ੨੦ ਨੌਜਵਾਨਾਂ ਲਈ ਰਾਸ਼ਟਰੀ ਏਕਤਾ ਦੌਰੇ ਦਾ ਪ੍ਰਬੰਧ ਕੀਤਾ ਗਿਆ।ਇਹ ਦੌਰਾ ਅਮੋਘ ਡਿਵਿਜਨ ਵਲੋਂ ਕਰਾਇਆ ਗਿਆ ਅਤੇ ਇਹ ਨੌਜਵਾਨ 13 ਦਿਸੰਬਰ ਤੋਂ 15 ਦਿਸੰਬਰ 2014 ਤੱਕ ਸ਼੍ਰੀਗੰਗਾਨਗਰ ਵਿੱਚ ਠਹਿਰੇ। ਇਸ ਦੌਰੇ ਦਾ ਮਕਸਦ ਨੌਜਵਾਨਾਂ ਦੇ ਅੰਦਰ ਪੂਰੇ ਦੇਸ਼ ਵਿੱਚ ਜੋ ਤਰੱਕੀ ਅਤੇ ਵਿਕਾਸ, ਸਾਂਸਕ੍ਰਿਤੀਕ …

Read More »

ਯੂਥ ਕਾਂਗਰਸ ਨੇਤਾ ਰਿੰਪਲ ਧਮੀਜਾ ਦਾ ਅੰਤਮ ਸੰਸਕਾਰ ਹੋਇਆ – ਰਸਮ ਚੌਥਾ

ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਸਵ. ਸ. ਇਕਬਾਲ ਸਿੰਘ ਧਮੀਜਾ ਦੇ ਬੇਟੇ, ਕੱਪੜਾ ਵਪਾਰੀ ਅਮਨਦੀਪ ਸਿੰਘ ਦੇ ਭਰਾ, ਡਿਲਾਇਟ ਲੈਬ ਦੇ ਸੰਚਾਲਕ ਹਰਿੰਦਰ ਸਿੰਘ ਹੈਪੀ ਦੇ ਚਚੇਰੇ ਭਰਾ ਯੂਥ ਕਾਂਗਰਸ ਦੇ ਪ੍ਰਮੁੱਖ ਨੇਤਾ ਰਿੰਪਲ ਧਮੀਜਾ ਦਾ ਬੀਤੀ ਰਾਤ ਨਿਧਨ ਹੋ ਗਿਆ ਸੀ।ਜਿਨ੍ਹਾਂ ਦਾ ਬੜੇ ਹੀ ਗਮਗੀਨ ਮਾਹੌਲ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ ਕਾਂਗਰਸ ਦੇ ਇਸ ਪ੍ਰਮੁੱਖ ਨੇਤਾ ਦੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸਕੈ: ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ

ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ ਸਕੈ ਪਬਲਿਕ ਸਕੂਲ,(ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ) ਮਜੀਠਾ ਰੋਡ ਬਾਈਪਾਸ ਵਿੱਚ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਵਿੰਗ ਦਾ ‘ਸਲਾਨਾ ਇਨਾਮ ਵੰਡ’ ਸਮਾਰੋਹ ਤੇ ਗ੍ਰੈਂਡ ਪੈਰੇਂਟਸ ਡੇ’ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮਾਰੋਹ ਦੇ ਮੁ’ਖ ਮਹਿਮਾਨ ਚਰਨਜੀਤ ਸਿਂੰਘ ਚੱਢਾ ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਈਟੀ ਸਨ।ਇਸ ਅਵਸਰ ਤੇ ਨਿਰਮਲ ਸਿੰਘ, ਹਰਮਿੰਦਰ ਸਿੰਘ, …

Read More »

ਕਲੱਬ ਵੱਲੋ ਸਕੂਲੀ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ

ਬਠਿੰਡਾ, 18 ਦਸੰਬਰ (ਜਸਵਿੰਦਰ ਸਿੰਘ ਜੱਸੀ) -ਪਿੰਡ ਫੂੁਲੇਵਾਲਾ ਦੇ ਅਜ਼ਾਦ ਵੈਲਫੇਅਰ ਕਲੱਬ ਵੱਲੋ ਇੱਕ ਸਮਾਗਮ ਕਰਕੇ ਕਲੱਬ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਹੇਠ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਐੇਲੀਮੈਟਰੀ ਸਕੂਲ ਫੂਲੇਵਾਲਾ ਦੇ ਵਿੱਚ ਆਗਨਵਾੜੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ ਗਈਆ।ਇਸ ਮੌਕੇ ਮੁੱਖ ਮਹਿਮਾਨ ਤੌਰ ਤੇ ਪੁੱਜੀ ਬਲਾਕ ਸੰਮਤੀ ਮੈਂਬਰ ਸ੍ਰੀਮਤੀ …

Read More »