Thursday, September 10, 2026

ਪੰਜਾਬੀ

ਸ਼ੋ੍ਮਣੀ ਕਮੇਟੀ ਵੱਲੋਂ ਭਗਤ ਸੈਣ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ, 6 ਦਸੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਕਾਰਜ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ …

Read More »

ਸ਼੍ਰੋਮਣੀ ਕਮੇਟੀ ਵੱਲੋਂ ਖ਼ਾਲਸਾਈ ਖੇਡਾਂ 8 ਦਸੰਬਰ ਤੋਂ – ਮਨਜੀਤ ਸਿੰਘ

ਅੰਮ੍ਰਿਤਸਰ, 6 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਖ਼ਾਲਸਾਈ ਖੇਡਾਂ ਮਹਾਰਾਜਾ ਰਣਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਤਰਨ-ਤਾਰਨ ਵਿਖੇ 8 ਤੋਂ 10 ਦਸੰਬਰ ਤੀਕ ਕਰਵਾਈਆਂ ਜਾ ਰਹੀਆਂ ਹਨ। ਇਥੋਂ ਜਾਰੀ ਪੈ੍ਰੱਸ ਨੋਟ ‘ਚ ਜਾਣਕਾਰੀ ਦੇਂਦਿਆਂ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ …

Read More »

ਚਾਰ ਮਨਚਲੇ ਸ਼ਰਾਬੀ ਨੋਜਵਾਨਾਂ ਵਲੋਂ ਸਿੱਖ ਨੋਜਵਾਨ ਦੀ ਮਾਰਕੁਟਾਈ

ਮਾਮਲਾ-ਕਾਰ ਤੇ ਮੋਟਰਸਾਈਕਲ ਵਿਚ ਮਾਮੂਲੀ ਟੱਕਰ ਦਾ ਛੇਹਰਟਾ, 6 ਦਸੰਬਰ (ਕੁਲਦੀਪ ਸਿੰਘ ਨੋਬਲ) – ਸਥਾਨਕ ਛੇਹਰਟਾ ਦੇ ਮੇਨ ਬਜਾਰ ਛੇਹਰਟਾ ਵਿੱਚ ਗਿਫਟ ਹਾਊਸ ਦੀ ਦੁਕਾਨਦਾਰੀ ਕਰਨ ਵਾਲੇ ਕਾਰ ਸਵਾਰ ਇਕ ਦੁਕਾਨਦਾਰ ਦੀ ਚਾਰ ਮਨਚਲੇ ਸ਼ਰਾਬੀ ਨੋਜਵਾਨਾਂ ਵਲੋਂ ਮਾਰਕੁਟਾਈ ਕਰਨ ਦੀ ਖਬਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਗਏ ਛੇਹਰਟਾ ਬਜਾਰ ‘ਚ ਰਵੀ ਗਿਫਟ ਹਾਊਸ ਦੇ ਮਾਲਕ ਰਵੀਜੋਤ ਸਿੰਘ ਪੁੱਤਰ ਮਨਧੀਰ ਸਿੰਘ …

Read More »

ਸ਼ਿਵ ਸੈਨਾ ਬਾਲ ਠਾਕਰੇ ਨੇ 1992 ਵਿੱਚ ਸ਼ਹੀਦ ਹੋਏ ਸ਼ਿਵ ਸੈਨਿਕਾਂ ਤੇ ਕਾਰ ਸੇਵਕਾਂ ਨੂੰ ਦਿੱਤੀ ਸ਼ਰਧਾਂਜਲੀ

ਭਾਜਪਾ ਮੰਦਿਰ ਦਾ ਨਿਰਮਾਣ ਜਲਦ ਕਰਵਾਏ ਨਹੀ ਤਾਂ ਸ਼ਿਵ ਸੈਨਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ- ਸੰਧੂ ਛੇਹਰਟਾ, 6 ਦਸੰਬਰ (ਕੁਲਦੀਪ ਸਿੰਘ ਨੋਬਲ) – ਸਵਰਗੀ ਬਾਲਾ ਸਾਹਿਬ ਠਾਕਰੇ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸ਼ਿਵ ਸੈਨਾ ਦੇ ਵਰਕਰ ਬਲਿਦਾਨ ਦੇਣ ਨੂੰ ਹਮੇਸ਼ਾਂ ਤਿਆਰ ਹਨ।6 ਦਸੰਬਰ 1992 ਦੇ ਦਿਨ ਨੂੰ ਸ਼ਿਵ ਸੈਨਾ ਵਲੋਂ ਵਿਜੇ ਦਿਵਸ ਤੇ ਭਗਵਾਂ ਦਿਵਸ ਦੇ ਰੂਪ …

Read More »

ਮੰਤਰੀ ਜੋਸ਼ੀ ਨੇ ਕੀਤਾ ਪੱਛਮੀ ਹਲਕੇ ਵਿਚ ਡਿਸਪੋਜ਼ਲ ਦਾ ਉਦਘਾਟਨ

ਅੰਮ੍ਰਿਤਸਰ, 6 ਦਸੰਬਰ (ਰੋਮਿਤ ਸ਼ਰਮਾ) – ਹਲਕਾ ਪਛਮੀ ਵਿਖੇ ਨਗਰ ਨਿਗਮ ਵਲੋਂ ਸੀਵਿਰੇਜ ਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਡਿਸਪਜ਼ਸਲ ਪਲਾਂਟ ਦਾ ਉਦਘਾਟਨ ਸਥਾਨਕ ਸਰਕਾਰ, ਮੇਡਿਕਲ ਸਿਖਿਆ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੀਤਾ ਗਿਆ । ਇਜ ਨਾਲ ਪੱਛਮੀ ਹਲਕੇ ਦੀ ਵਰਡ ਨੰ 55, 60, 61 ਅਤੇ 62 ਨੂੰ ਸਵਿਰੇਜ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ ।ਇਸ ਮੋਕੇ ਤੇ ਭਾਜਪਾ …

Read More »

ਸੰਤ ਦਾਦੂਵਾਲੇ ਦੇ ਦੂਜੇ ਦਿਨ ਦੇ ਸਮਾਗਮ ਪਿੰਡ ਕੋਟਸ਼ਮੀਰ ਵਿਖੇ ਸ਼ਾਤੀ ਪੂਰਨ ਸਜਾਏ

ਬਠਿੰਡਾ, 6 ਦਸੰਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ)-ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਧਾਰਮਿਕ ਸਮਾਗਮਾਂ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸ਼ਨ ਤੇ ਸਿੱਖ ਸੰਗਤ ਵਿੱਚ ਕਈ ਦਿਨਾਂ ਤੋਂ ਚਲ ਰਿਹਾ ਰੇੜਕਾ ਅੱਜ ਬਿਲਕੁਲ ਹੀ ਖਤਮ ਹੋ ਗਿਆ, ਜਦੋ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ ਫਿਰ ਦੂਜੇ ਦਿਨ ਦੇ ਸਮਾਗਮ ਪਿੰਡ ਕੋਟਸ਼ਮੀਰ ਦੇ ਹੀ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਸਜਾਏ ਗਏ ਅਤੇੇ ਪਿੰਡ ਵਾਸੀਆਂ …

Read More »

ਬਠਿੰਡਾ ਦੇ ਹਰਪ੍ਰੀਤ ਬਾਬਾ ਭਾਰਤ ਦੀ ਮਰਦ ਤੇ ਮਹਿਲਾ ਟੀਮ ਲਈ ਜਸਕਰਨ ਲਾਡੀ ਕੋਚ ਨਿਯੁੱਕਤ

ਸ੍ਰੋਮਣੀ ਕਮੇਟੀ ਦੇ ਦਲਮੇਘ  ਸਿੰਘ ਤੇ ਪਵਿੱਤਰ ਕੌਰ ਹੋਣਗੇ ਟੀਮ ਮੈਨੇਜਰ ਬਠਿੰਡਾ, 6 ਦਸੰਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ)-ਵਿਸ਼ਵ ਕਬੱਡੀ  ਕੱਪ ਦੇ ਪੰਜਵੇਂ ਦੌਰ ਵਿੱਚ ਖੇਡਣ ਵਾਲੀਆਂ  ਭਾਰਤ ਦੀਆਂ ਮਰਦ  ਤੇ ਪੁਰਸ਼  ਟੀਮਾਂ  ਲਈ ਕੋਚਾਂ ਤੇ ਮੈਨੇਜ਼ਰਾਂ ਦੇ ਨਾਮਾਂ ਦਾ ਰਸਮੀ ਐਲਾਨ ਕਰਦਿਆਂ ਪੰਜਾਬ ਕਬੱਡੀ ਐਸੋਸ਼ੀਏਸ਼ਨ ਦੇ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਦੇ ਪੰਚਾਇਤ ਮੰਤਰੀ, ਪੰਜਾਬ ਨੇ ਪਹਿਲੇ …

Read More »

ਇੰਦਰ ਮੋਹਨ ਸਿੰਘ ਨੇ ਬਠਿੰਡਾ ਦੇ ਨਵੇਂ ਐਸ.ਐਸ.ਪੀ. ਵਜੋਂ ਚਾਰਜ ਸੰਭਾਲਿਆ

ਬਠਿੰਡਾ, 06  ਦਸੰਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ)-ਇੰਦਰ ਮੋਹਨ ਸਿੰਘ ਨੇ ਐਸ.ਐਸ.ਪੀ. ਬਠਿੰਡਾ ਵਜੋਂ ਆਪਣਾ ਅਹੁੱਦਾ 5 ਦਸੰਬਰ ਨੂੰ ਸੰਭਾਲ ਲਿਆ । ਉਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ । ਉਨ੍ਹਾਂ ਕਿਹਾ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆਂ ਨੂੰ ਸੁਲਝਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ ਅਤੇ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀ …

Read More »

 ‘ਚਾਰ ਸਾਹਿਬਜਾਦੇ’ ਫਿਲਮ ਸੰਸਾਰ ਭਰ ‘ਚ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਨੂੰ ਦਿਖਾਉਣ ‘ਚ ਮੀਲ-ਪੱਥਰ ਸਾਬਤ ਹੋਈ – ਜਥੇਦਾਰ

ਕਿਹਾ ਰਜਿੰਦਰ ਸਿੰਘ ਚੱਢਾ ਹੋਰ ਫਿਲਮਾਂ ਬਨਾਉਣ ਤੇ ਆਪ ਵੀ ਸਿੱਖੀ ਸਰੂਪ ਵਿਚ ਆਉਣ ਅੰਮ੍ਰਿਤਸਰ, 6 ਦਸੰਬਰ (ਗੁਰਪ੍ਰੀਤ ਸਿੰਘ) – ਬਾਵੇਜਾ ਮੂਵੀ ਪ੍ਰਾਈਵੇਟ ਲਿਮਟਿਡ ਵੱਲੋਂ ਜੋ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜਾਦੇ’ ਬਣਾਈ ਗਈ ਹੈ, ਸੰਸਾਰ ਭਰ ਵਿਚ ਸਿੱਖ ਇਤਿਹਾਸ ਅਤੇ ਕੌਮ ਦੇ ਗੌਰਵਮਈ ਵਿਰਸੇ ਨੂੰ ਦਿਖਾਉਣ ਅਤੇ ਪ੍ਰਚਾਰਨ ਵਿਚ ਮੀਲ-ਪੱਥਰ ਸਾਬਤ ਹੋਈ ਹੈ।ਸ੍ਰੀ ਅਕਾਲ ਤਖਤ ਸਕੱਤਰੇਤ ਵਲੋਂ ਜਾਰੀ ਇੱਕ ਪ੍ਰੈਸ ਨੋਟ …

Read More »

ਬੀਬੀ ਬਲਜੀਤ ਕੋਰ ਐਂਟੀ ਕਰਾਈਮ ਬਿਊਰੋ ਇਸਤਰੀ ਵਿੰਗ ਅੰਮ੍ਰਿਤਸਰ ਦੀ ਚੇਅਰਮੈਨ ਨਿਯੁੱਕਤ

ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਐਂਟੀ ਕਰਾਈਮ ਬਿਊਰੋ ਚੀਫ ਸੰਤ ਬਲਦੇਵ ਸਿੰਘ ਰਾਠੋਰ ਵਲੋਂ ਬੀਬੀ ਬਲਜੀਤ ਕੋਰ ਵੇਰਕਾ ਨੂੰ ਇਸਤਰੀ ਵਿੰਗ, ਅੰਮ੍ਰਿਤਸਰ ਦੀ ਚੇਅਰਮੈਨ ਨਿਯੁਕਤ ਕੀਤਾ ਗਿਆ।ਆਪਣੇ ਦਫਤਰ ਵਿਖੇ ਚੀਫ ਰਾਠੋਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਐਂਟੀ ਕਰਾਈਮ ਬਿਊਰੋ ਦੀ ਸਥਾਪਨਾ ਦਾ ਮੁੱਖ ਮਕਸਦ ਇਹ ਹੈ ਕਿ ਉਹਨਾਂ ਲੋਕਾਂ ਵਿੱਚ ਸ਼ਕਤੀ ਪ੍ਰਦਾਨ ਕਰਨਾ ਜੋ ਜੁਰਮ ਹੁੰਦੇ ਹੋਏ …

Read More »