ਬਟਾਲਾ, 5 ਦਸੰਬਰ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਹਾਈ ਸਕੂਲ ਚਾਹਲ ਕਲਾਂ (ਗੁਰਦਾਸਪੁਰ) ਵਿਖੇ ਕਲਰਕ ਬਲਵਿੰਦਰ ਕੁਮਾਰ ਦੀ ਸੇਵਾ ਮੁਕਤੀ ਤੇ ਸਕੂਲ ਵਿਚ ਇਕ ਵਿਦਾਇਗੀ ਸਮਾਰੋਹ ਆਯੌਜਿਤ ਕੀਤਾ ਗਿਆ। ਮੁਖ ਅਧਿਆਪਕਾ ਸ੍ਰੀ ਮਤੀ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਕਰਵਾਏ ਸਮਾਗਮ ਵਿਚ ਸਕੂਲ ਵਿਚ ਸੱਭਿਆਚਾਰਕ ਪ੍ਰੋਗਰਾਮ ਦੀ ਪੇਸਕਾਰੀ ਕੀਤੀ ਗਈ। ਇਸ ਵਿਦਿਆਰਥੀਆਂ ਵੱਲੋ ਗੀਤ, ਸਕਿੱਟਾਂ ਤੇ ਲੋਕ ਨਾਲ ਗਿੱਧਾ ਪੇਸ ਕੀਤਾ …
Read More »ਪੰਜਾਬੀ
ਚਾਈਨੀਜ਼ ਡੋਰ ਦੀ ਵਰਤੋਂ ਵਿਰੁੱਧ ਰੈਲੀ
ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾਂ ਸਿੱਖਿਆ ਅਫਸਰ ਦੀਆਂ ਹਦਾਇਤਾਂ ਅਨੁਸਾਰ ਪ੍ਰੇਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਪ੍ਰਦੀਪ ਸਰੀਨ ਦੀ ਅਗਵਾਈ ਵਿੱਚ ਚਾਈਨੀਜ਼ ਡੋਰ ਦੀ ਵਰਤੋਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਬੱਚਿਆਂ ਨੂੰ ਚਾਈਨੀਜ਼ ਡੋਰ ਦੇ ਮਾੜੇ ਪ੍ਰਭਾਵ ਅਤੇ ਘਾਤਕ ਜਖਮਾਂ ਦੇ ਬਾਰੇ ਦੱਸਿਆ ਗਿਆ। ਬੱਚਿਆਂ ਨੂੰ ਡੋਰ ਦੇ ਅੱਡੇ ਤੇ ਲਿਜਾ ਕੇ ਪੁਰਾਣੇ …
Read More »ਕੇਵਲ ਧਾਲੀਵਾਲ ਵੱਲੋਂ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ 6 ਦਸੰਬਰ ਤੋਂ 15 ਦਸੰਬਰ ਤੱਕ
ਅੰਮ੍ਰਿਤਸਰ, 05 ਦਸੰਬਰ (ਰੋਮਿਤ ਸ਼ਰਮਾ) – ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਆਪਣੇ ਨਾਟ-ਗਰੁੱਪ ਮੰਚ-ਰੰਗਮੰਚ ਵੱਲੋਂ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ 06-12-2014 ਤੋਂ 15-12-14 ਤੱਕ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਨਾਟ ਉਤਸਵ ਵਿਰਸਾ ਵਿਹਾਰ ਅੰਮ੍ਰਿਤਸਰ, ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਵਿਭਾਗ ਭਾਰਤ ਸਰਕਾਰ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ ਅਤੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਵਿਸ਼ੇਸ਼ …
Read More »ਪੀ.ਆਈ.ਟੀ.ਈ.ਐਕਸ ਜਿਹੇ ਵਿਸ਼ਾਲ ਸਮਾਰੋਹ ਅਮਨ ਅਤੇ ਸ਼ਾਂਤੀ ਕਾਇਮ ਕਰਨਗੇ – ਰਣੀਕੇ
ਅੰਮ੍ਰਿਤਸਰ, 5 ਦਸੰਬਰ (ਰੋਮਿਤ ਸ਼ਰਮਾ) – ਪੀਐਚਡੀ-ਪੀਆਈਟੀਈਐਕਸ ਜਿਹੇ ਹੋਰ ਸਮਾਰੋਹਾਂ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਗੁਲਜ਼ਾਰ ਸਿੰਘ ਰਾਣੀਕੇ, ਮਿਨੀਸਟਰ ਫਾੱਰ ਫਿਸ਼ਰੀਜ਼, ਪੋਲਟਰੀ ਅਤੇ ਐਨੀਮਲ ਹਸਬੰਡਰੀ, ਪੰਜਾਬ ਸਰਕਾਰ ਨੇ ਕਿਹਾ, ”ਲੋਕਾਂ ਨੂੰ ਇਕੱਠੇ ਕਰਨ ਵਾਲੇ ਸਮਾਰੋਹ ਹੀ ਲੋਕਾਂ ਵਿੱਚ ਮਜਬੁਤ ਸੰਪਰਕ ਕਾਇਮ ਕਰ ਸਕਦੇ ਹਨ ਅਤੇ ਵਧੇਰੇ ਆਪਸੀ ਸਮਝ, ਸ਼ਾਂਤੀ ਅਤੇ ਅਮਨ ਪੈਦਾ ਕਰ ਸਕਦੇ ਹਨ। ਅੱਜ ਇਸ ਸਮਾਰੋਹ ਦੇ …
Read More »ਪੁਲਸ ਵਲੋਂ ਅਕਾਲੀ ਕੋਂਸਲਰ ਦਾ ਪੀ. ਏ ਪ੍ਰੇਮਿਕਾ ਨਾਲ ਇਤਰਾਜਯੋਗ ਹਾਲਤ ਵਿਚ ਕਾਬੂ
ਦਫਤਰ ਨੂੰ ਵਿਖਾਵੇ ਦੇ ਤੌਰ ‘ਤੇ ਅੰਦਰੋ ਬਾਹਰੋਂ ਲਗਾਏ ਸਨ ਤਾਲੇ ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ)- ਖੰਡਵਾਲਾ ਵਿਖੇ ਅਕਾਲੀ ਕੋਂਸਲਰ ਵੱਲੋ ਖੋਲੇ ਗਏ ਦਫਤਰ ਵਿਚੋਂ ਪੁਲਿਸ ਥਾਣਾ ਛੇਹਰਟਾ ਦੀ ਪੁਲਸ ਨੇ ਉਸ ਦੇ ਪੀਏ ਨੂੰ ਇਕ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਹੋਏ ਕਾਬੂ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 64 ਦੇ ਕੋਂਸਲਰ ਅਮਰਬੀਰ ਸਿੰਘ ਸੰਧੂ ਵੱਲੋ ਖੰਡਵਾਲਾ ਵਿਖੇ ਲੋਕਾਂ …
Read More »ਗੁਰਦੁਆਰਾ ਮਾੜੀ ਕੰਬੋਕੇ ਵਿਖੇ ਦਰਸ਼ਨੀ ਡਿਉੜੀ ਦਾ ਲੈਂਟਰ ਪਾਇਆ
ਭਿੱਖੀਵਿੰਡ, 5 ਦਸੰਬਰ (ਕੁਲਵਿੰਦਰ ਸਿੰਘ ਕੰਬੋਕੇਫ਼ਲਖਵਿੰਦਰ ਸਿੰਘ ਗੋਲਣ) ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਮਾੜੀ ਕੰਬੋਕੇ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਦੇ ਗੁਰਦੁਆਰਾ ਢਾਬ ਸਾਹਿਬ ਵਿਖੇ ਸੇਵਾ ਕਰਵਾ ਰਹੇ ਬਾਬਾ ਸੁਰਜੀਤ ਸਿੰਘ ਕੈਰੋਂ ਵਾਲਿਆ ਵੱਲੋਂ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉੜੀ ਦਾ ਲੈਂਟਰ ਪਾਇਆ ਗਿਆ।ਇਹ ਅਸਥਾਨ ਉਹ ਨਾਂ ਯੋਧਿਆਂ ਦਾ ਜੱਦੀ ਪਿੰਡ ਹੈ, ਜਿਨ੍ਹਾਂ …
Read More »ਡਿਪਟੀ ਕਮਿਸ਼ਨਰ ਵੱਲੋਂ ਦੋ ਰੋਜ਼ਾ ਜਿਲ੍ਹਾ ਪੱਧਰੀ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲਿਆ ਦਾ ਉਦਘਾਟਨ
ਜੇਤੂ ਪਸ਼ੂਪਾਲਕਾ ਨੂੰ 5.30 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ :ਬਰਾੜ ਫਾਜਿਲਕਾ, 4 ਦਸੰਬਰ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ ਨੇ ਇਥੋਂ ਦੇ ਐਮ.ਆਰ.ਕਾਲਜ ਦੇ ਗਰਾਉਂਡ ਵਿਖੇ ਦੋ ਰੋਜ਼ਾ ਜਿਲ੍ਹਾ ਪੱਧਰੀ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲਿਆ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਸ਼ਮਾਂ ਰੋਸ਼ਨ ਕਰਕੇ ਮੇਲੇ ਦਾ ਅਗਾਜ਼ ਕੀਤਾ। ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ …
Read More »ਬਾਬਾ ਫਰੀਦ ਕਾਲਜ ਵਿਖੇ ਬੀ.ਐਸ.ਸੀ. (ਨਾਨ-ਮੈਡੀਕਲ) ਅਤੇ ਬੀ.ਐਸ.ਸੀ.(ਕੰਪਿਊਟਰ ਸਾਇੰਸ) ਦੇ ਨਤੀਜੇ ਰਹੇ ਸ਼ਾਨਦਾਰ
ਬਠਿੰਡਾ, 4 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਰਤੇ ਜਾ ਰਹੇ ਨਵੇਂ ਅਧਿਆਪਨ ਢੰਗਾਂ (ਟੀਚਿੰਗ ਮੈਥਡੋਲੋਜੀ) ਦੇ ਸਿੱਟੇ ਬਹੁਤ ਸਾਰਥਕ ਸਿੱਧ ਹੋ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ.ਐਸ.ਸੀ. (ਨਾਨ ਮੈਡੀਕਲ) ਦੇ ਦੂਸਰੇੇ ਅਤੇ ਚੌਥੇ ਸਮੈਸਟਰ ਦੇ ਨਤੀਜਿਆਂ ਵਿੱਚ ਵੀ ਬਾਬਾ ਫਰੀਦ ਕਾਲਜ ਦੇ ਵਿਦਿਆਰਥੀਆਂ ਨੇ 80% ਤੋਂ ਵਧੇਰੇ ਅੰਕ ਹਾਸਲ …
Read More »ਕੀ ਸਿੱਖਾਂ ਨੂੰ ਧਾਰਮਿਕ ਸਮਾਗਮ ਕਰਵਾਉਣ ਲਈ ਇਜ਼ਾਜਤ ਲੈਣ ਦੀ ਲੋੜ ਪਏਗੀ- ਦਾਦੂਵਾਲ
ਧਾਰਮਿਕ ਦੀਵਾਨ ਦੀ ਜਗ੍ਹਾ ‘ਤੇ ਪੁਲਿਸ ਪ੍ਰਸ਼ਾਸ਼ਨ ਦਾ ਕਬਜ਼ਾ ਬਠਿੰਡਾ, 4 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਕੋਟਸ਼ਮੀਰ ਦੀਆਂ ਸੰਗਤਾਂ ਦੀ ਪੁਰਜੋਰ ਮੰਗ ਦੇ ਕਾਰਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਧਾਰਮਿਕ ਸਮਾਗਮਾਂ ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਮੈਂਬਰਾਂ ਵੱਲੋਂ ਪਿੰਡ ਕੋਟਸ਼ਮੀਰ ਦੇ ਬੱਸ ਅੱਡੇ ਕੋਲ ਪਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ ਸਾਬਕਾ …
Read More »ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਕਿਲ੍ਹਿਆਂ ਨੂੰ ਪੁਰਾਤਨ ਦਿੱਖ ਦੇਣ ਲਈ 12 ਮੈਂਬਰੀ ਕਮੇਟੀ ਕਾਇਮ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 4 ਦਸੰਬਰ (ਗੁਰਪ੍ਰੀਤ ਸਿੰਘ) -ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸਬੰਧੀ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਸਾਰੇ ਗਏ ਪੰਜ ਇਤਿਹਾਸਕ ਕਿਲ੍ਹਿਆ ਨੂੰ ਪੁਰਾਤਨ ਦਿੱਖ ਦੇਣ ਲਈ 12 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ। ਜਿਸ ਦੇ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ …
Read More »
Punjab Post Daily Online Newspaper & Print Media