Thursday, September 10, 2026

ਪੰਜਾਬੀ

ਕੌਂਸਲਰ ਦਿਲਬਾਗ ਸਿੰਘ ਵਲੋਂ ਸਾਥੀਆਂ ਸਮੇਤ ਥਾਣਾ ਗੇਟ ਹਕੀਮਾਂ ਸਾਹਮਣੇ ਧਰਨਾ ਤੇ ਰੋਸ ਪ੍ਰਦਰਸ਼ਨ

ਅੰਮ੍ਰਿਤਸਰ,  7  ਦਸੰਬਰ, (ਸੁਖਬੀਰ ਸਿੰਘ/ਬਲਜੀਤ ਸਿੰਘ)  ਸਥਾਨਕ ਥਾਣਾ ਹਕੀਮਾਂ ਵਾਲਾ ਗੇਟ ਜੋ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾਂ ਹੈ ਅਤੇ ਲੋਕਾਂ ਨੂੰ ਸ਼ਿਕਾਇਤ ਹੈ ਕਿ ਪੁਲਿਸ ਆਮ ਜਨਤਾ ਦੀ ਸੁਣਵਾਈ ਨਹੀ ਕਰਦੀ, ਜਿਸ ਕਰਕੇ ਆਏ ਦਿਨ ਹੀ ਇੱਥੇ ਧਰਨਿਆਂ ਅਤੇ ਪ੍ਰਦਰਸ਼ਨਾਂ ਦਾ ਦੋਰ ਚੱਲਦਾ ਰਹਿੰਦਾ ਹੈ।ਅੱਜ ਵਾਰਡ ਨੰਬਰ 59 ਦੇ ਕੋਂਸਲਰ ਦਿਲਬਾਗ ਸਿੰਘ ਵੱਲੋਂ ਥਾਣਾ ਹਕੀਮਾਂ ਗੇਟ ਦੀਆਂ ਪੁਲਿਸ ਦੀਆਂ ਵਧੀਕੀਆਂ …

Read More »

 ਕਾਂਗਰਸੀ ਆਗੂ ਸੁਖਪਾਲ ਸਿੰਘ ਸਚਦੇਵਾ ਦਾ ਦਿਹਾਂਤ – ਅੰਤਿਮ ਸਸਕਾਰ ਕੀਤਾ

ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ) – ਸਥਾਨਕ ਪਿੰਡ ਸੁਲਤਾਨਵਿੰਡ ਦੇ ਨੌਜਵਾਨ  ਕਾਂਗਰਸੀ ਆਗੂ ਅਤੇ ਸਾਬਕਾ ਨੰਬਰਦਾਰ ਮਾਹਣ ਸਿੰਘ ਦੇ ਸਪੁੱਤਰ ਸੁਖਪਾਲ ਸਿੰਘ ਸਚਦੇਵਾ ਜੋ ਜਲੰਧਰ ਵਿਖੇ ਇੱਕ ਸੜਕ ਹਾਦਸੇ ਵਿੱਚ ਜਖਮੀ ਹੋ ਗਏ ਸਨ, ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਜਿੰਨ੍ਹਾਂ ਦਾ ਅੰਤਿਮ ਸਸਕਾਰ ਅੱਜ ਸੁਲਤਾਨਵਿੰਡ ਦੇ ਸ਼ਮਾਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਸੜਕ ਹਾਦਸੇ ਵਿੱਚ ਸੁਖਪਾਲ ਸਿੰਘ ਦੀ ਲੱਤ ਬੁਰੀ …

Read More »

ਜੰਮੂ-ਕਸ਼ਮੀਰ ਵਿਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਫੌਜੀ ਸੁਖਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ

ਸਾਰਾ ਇਲਾਕਾ ਹੋਇਆ ਗਮਗੀਨ -ਫੌਜ ਅਤੇ ਸਿਵਲ ਦੇ ਉੱਚ ਅਧਿਕਾਰੀ ਵੀ ਪਹੁੰਚੇ ਪੰਜਾਬ ਸਰਕਾਰ ਵੱਲੋਂ ਸਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ, 9 ਲੱਖ ਰੁਪਏ, ਇੱਕ ਪਲਾਟ ਅਤੇ ਪਿੰਡ ਵਿੱਚ ਸ਼ਹੀਦ ਦੀ ਯਾਦ ‘ਚ ਗੇਟ ਬਨਾਉਣ ਦਾ ਐਲਾਨ ਬਠਿੰਡਾ, 7 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) -ਅੱਤਵਾਦੀਆਂ ਵੱਲੋਂ ਉੜੀ ਸੈਕਟਰ ਦੇ ਮੋਹਰਾ ਗੰਜ ਏਰਂੀਏ ਵਿਚ ਕੀਤੇ ਗਏ ਹਮਲੇ ਵਿਚ ਸੈਨਾ …

Read More »

 ਯਾਦਗਾਰੀ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਸੰਗਤਾਂ ਮੋਗੇ ਲਈ ਰਵਾਨਾ

ਭਿੱਖੀਵਿੰਡ, 7  ਦਸੰਬਰ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ)- ਸੰਤ ਬਾਬਾ ਚਰਨ ਸਿੰਘ ਜੀ ਦਾ ਜੋ ਯਾਦਗਾਰੀ ਸਮਾਗਮ ਡਰੋਲੀ ਭਾਈ ਜਿਲ੍ਹਾ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ, ਉਸ ਵਿੱਚ ਹਾਜ਼ਰੀ ਭਰਨ ਲਈ ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਤੋਂ ਚੇਅਰਮੈਨ ਭਗਵੰਤ ਸਿੰਘ ਅਤੇ ਅਕਾਲੀ ਦਲ ਦੇ ਜਿਲ੍ਹਾ ਮੀਤ ਪ੍ਰਧਾਨ ਪੰਜਾਬ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ।ਇਸ ਮੌਕੇ …

Read More »

ਚੀਫ ਖਾਲਸਾ ਦੀਵਾਨ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਸ੍ਰੀ ਗੁਰੁ ਹਰਿ ਰਾਏ ਸਾਹਿਬ ਨਿਵਾਸ ਦਾ ਉਦਘਾਟਨ

ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ ਸੱਗੂ) – ਪੁਰਾਤਨ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੇ ਹਮੇਸ਼ਾ ਤੋ ਹੀ ਧਾਰਮਿਕ, ਵਿਦਿਅਕ ਅਤੇ ਸਮਾਜਿਕ ਖੇਤਰ ਵਿਚ ਮਹੱਤਵਪੂਰਨ ਕਾਰਜ ਕੀਤਾ ਹੈ। ਇਸ ਸੰਸਥਾ ਅਧੀਨ 50 ਸਕੂਲਾਂ ਤੋ ਇਲਾਵਾ ਬਜੁਰਗਾਂ ਲਈ ਬਿਰਧਘਰ, ਫ੍ਰੀ ਹਸਪਤਾਲ ਅਤੇ ਦਵਾਖਾਨੇ, ਯਤੀਮਖਾਨਾ ਜਿਹੀਆਂ ਸੰਸਥਾਵਾਂ ਇਸ ਦੀਆਂ ਪ੍ਰਾਪਤੀਆਂ ਵਿਚ ਪ੍ਰਮੁੱਖ ਹਨ। ਇਹਨਾ ਸੇਵਾਵਾਂ ਨੂੰ ਹੋਰ ਵਧਾਉਂਦਿਆਂ ਹੋਇਆਂ ਸੁਸਾਇਟੀ ਵਲੋਂ …

Read More »

ਐਮ.ਐਮ.ਐਮਈਜ਼ ਨੂੰ ਵਧਾਉਣ ਲਈ ਸਾਰੇ ਧਾਰਕਾਂ ਵਲੋਂ ਵਧੇਰੇ ਕੋਸ਼ਿਸ਼ਾਂ ਦੀ ਜ਼ਰੂਰਤ – ਬੈਂਕਿੰਗ ਮਾਹਿਰ

ਅੰਮ੍ਰਿਤਸਰ, 6 ਦਸੰਬਰ (ਰੋਮਿਤ ਸ਼ਰਮਾ)  ਐਮ.ਐਮ.ਐਮਈਜ਼ ਦੇ ਵਿਕਾਸ ਦੀ ਵਧੇਰੇ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਵਿਨੈ ਮਹਾਜਨ, ਖੇਤਰੀ ਮੈਨੇਜਰ, ਸਟੇਟ ਬੈਂਕ ਆੱਫ ਇੰਡੀਆ ਨੇ ਕਿਹਾ, ‘ਐਮਐਸਐਮਈਜ਼ ਦੇ ਵਿਕਾਸ ਦੇ ਲਈ ਰਾਜ ਸਰਕਾਰਾਂ, ਬੈਂਕਾਂ, ਇੰਡਸਟਰੀ ਅਤੇ ਸਾਰੇ ਧਾਰਕਾਂ ਨੂੰ ਮਿਲ ਕੇ ਅੱਗੇ ਆਉਂਣ ਅਤੇ ਇੱਕ ਦੂਸਰੇ ਦੇ ਪੂਰਕ ਬਣਨ ਦੀ ਜ਼ਰੂਰਤ ਹੈ।’ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ, ਪੀਐਚਡੀ-ਪੀਟੈਕਸ 2014 ਦੇ ਤੀਸਰੇ ਦਿਨ …

Read More »

ਅੰਤਰਰਾਸ਼ਟਰੀ ਸਰਹੱਦ ਰਸਤੇ ਨਸ਼ੇ ਦੀ ਸਮਗਲਿੰਗ ਰੋਕੀ ਜਾਵੇ-ਰਣੀਕੇ

ਵਪਾਰ ਵਿਚ  ਵਾਧੇ ਲਈ ਵੀਜ਼ਾ ਪ੍ਰਣਾਲੀ ਅਸਾਨ ਕਰਨ ਦੀ ਲੋੜ-ਗਜ਼ਨਵੀ ਅੰਮ੍ਰਿਤਸਰ, 6 ਦਸੰਬਰ ( ਰੋਮਿਤ ਸ਼ਰਮਾ ) -‘ਦੋਵਾਂ ਮੁਲਕਾਂ ਦਾ ਅਵਾਮ ਦੋਸਤੀ ਚਾਹੁੰਦਾ ਹੈ ਅਤੇ ਇਸ ਮਾਹੌਲ ਨਾਲ ਹੀ ਦੋਵਾਂ ਦੇਸ਼ਾਂ ਦਾ ਭਲਾ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਆਪਣੀ ‘ਈਗੋ’ ਨੂੰ ਛੱਡ ਕੇ ਮਿਲਵਤਰਣ ਵਧਾਉਣ ਲਈ ਅੱਗੇ ਆਉਣ।’ ਉਕਤ ਸ਼ਬਦਾਂ ਦਾ ਪ੍ਰਗਟਾਾਵ ਪਾਈਟੈਕਸ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਨੂੰ ‘ਬ੍ਰਿਟਿਸ਼ ਕੌਂਸਲ ਵੱਲੋਂ ਆਈ.ਐਸ.ਏ. ਐਵਾਰਡ

ਅਮ੍ਰਿzਤਸਰ, 6 ਦਸਬਰ (ਜਗਦੀਫ ਸਿੰਘ ਸ’ਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਨੇ ਕਾਮਯਾਬੀ ਦੀਆਂ ਨਵੀਆਂ ਪੁਲਾਂਘਾਂ ਪੁੱਟਦੇ ਹੋਏ ਬ੍ਰਿਟਿਸ਼ ਕੌਂਸਲ ਪਾਸੋਂ 2014 ਤੋਂ 2017 ਤੱਕ ਦਾ ਅੰਤਰਰਾਸ਼ਟਰੀ ਆਈ. ਐਸ. ਏ. ਐਵਾਰਡ ਪ੍ਰਾਪਤ ਕੀਤਾ ਹੈ।ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਅਤੇ ਆਈ. ਐਸ. ਏ. ਕੋਆਰਡੀਨੇਟਰ ਸ਼੍ਰੀਮਤੀ …

Read More »

ਪੰਜਾਬ ਐਂਡ ਸਿੰਧ ਬੈੰਕ ਨੇ ਪੀਟੈਕਸ ਮੇਲੇ ਵਿੱਚ ਸਟਾਲ ਲਗਾਇਆ

ਅਮ੍ਰਿ੍ਰਤਸਰ, 6 ਦਸਬਰ (ਰੋਮਿਤ ਸ਼ਰਮਾ) – ਪੰਜਾਬ ਐਂਡ ਸਿੰਧ ਬੈੰਕ ਨੇ ਰਣਜੀਤ ਐਵਨਿਊ ਦੀ ਗਰਾਉੰਡ ਵਿਚ ਪੀ ਐੇਚ ਡੀ ਚੈਮਬਰ ਆਫ ਕਾਮਰਸ ਵਲੋ ਗਏ ਪੀਟੈਕਸ ਮੇਲੇ ਵਿੱਚ ਆਪਣਾ ਸਟਾਲ ਲਗਾਇਆ ਹੈ।ਹਰ ਸਾਲ ਲਗਦੇ  ਇਸ  ਮੇਲੇ ਨੂੰ ਦੇਖਣ ਲਈ ਰੋਜਾਨਾ ਲੱਖਾਂ ਲੋਕ ਆਉੰਦੇ ਹਨ।ਬੈਂਕ ਦੇ ਸਟਾਲ ਦਾ ਉਦਘਾਟਨ ਜੋਨਲ ਮੈਨੇਜਰ ਸ. ਹਰਚਰਨ ਸਿੰਘ ਵਲੋ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਹਰਚਰਨ ਸਿੰਘ …

Read More »

ਫੈਸਟੀਵਲ ਦੇ ਪਹਿਲੇ ਦਿਨ ਪੰਜਾਬੀ ਨਾਟਕ ‘ਪੁਲ-ਸਿਰਾਤ’ ਦੀ ਹੋਈ ਸਫ਼ਲ ਪੇਸ਼ਕਾਰੀ

12ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦਾ ਹੋਇਆ ਆਗਾਜ਼ ਅੰਮ੍ਰਿਤਸਰ, 06 ਦਸੰਬਰ (ਦੀਪ ਦਵਿੰਦਰ ਸਿੰਘ) – ਕੇਵਲ ਧਾਲੀਵਾਲ ਵੱਲੋਂ ਆਪਣੇ ਨਾਟ-ਗਰੁੱਪ ਮੰਚ-ਰੰਗਮੰਚ ਵੱਲੋਂ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ 06-12-2014 ਤੋਂ 15-12-14 ਤੱਕ ਆਯੋਜਿਤ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਪੁਲ-ਸਿਰਾਤ’ ਪੇਸ਼ ਕੀਤਾ ਗਿਆ। ਨਾਟਕ ਤੋਂ ਪਹਿਲਾ ਇਸ ਫੈਸਟੀਵਲ ਦਾ ਉਦਘਾਟਨ ਪੰਜਾਬ ਆਰਟਸ …

Read More »