ਫਾਜਿਲਕਾ, 27 ਨਵੰਬਰ (ਵਿਨੀਤ ਅਰੋੜਾ) – ਸਰਵ ਹਿਤਕਾਰੀ ਵਿਦਿਆ ਮੰਦਿਰ ਦੁਆਰਾ ਸੰਚਾਲਿਤ ਬਾਲ ਸੰਸਕਾਰ ਕੇਂਦਰ ਜਿਲਾ ਫਾਜਿਲਕਾ ਵੱਲੋਂ ਸਥਾਨਕ ਨਵੀਂ ਅਬਾਦੀ ਦੇ ਗੁਰਦੁਆਰਾ ਨਾਨਕ ਦਰਬਾਰ ਦੇ ਪ੍ਰਾਂਗਣ ਵਿੱਚ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਉੱਤੇ ਸੰਸਕਾਰ ਕੇਂਦਰ ਦੇ ਅਹੁਦੇਦਾਰ ਪੁਰੂਸ਼ੋੱਤਮ ਮੋਹਨ ਚੁਘ, ਭਰਤ ਨਾਗਪਾਲ, ਖਰੈਤ ਲਾਲ ਅਤੇ ਭਗਤ ਸਿੰਘ ਵਿਸ਼ੇਸ਼ ਰੂਪ ਨਾਲ ਮੌਜੂਦ ਸਨ।ਸਕੂਲ ਦੇ ਬੱਚਿਆਂ ਨੂੰ ਸੰਬੋਧਿਤ ਕਰਦੇ …
Read More »ਪੰਜਾਬੀ
ਮਹਾਰਿਸ਼ੀ ਦਇਆ ਨੰਦ ਕਾਲਜ ਆਫ ਏਜੂਕੇਸ਼ਨ ਵਿੱਚ ਹਿਸਾਬ ਦਿਨ ਮਨਾਇਆ
ਫਾਜਿਲਕਾ, 26 ਨਵੰਬਰ (ਵਿਨੀਤ ਅਰੋੜਾ) – ਸਥਾਨਕ ਮਹਾਰਿਸ਼ੀ ਦਇਆ ਨੰਦ ਕਾਲਜ ਆਫ ਐਜੂਕੇਸ਼ਨ ਵਿੱਚ ਗਣਿਤ ਦਿਨ ਮਨਾਇਆ ਗਿਆ।ਜਿਸ ਵਿੱਚ ਡੀਏਵੀ ਕਾਲਜ ਆਫ ਐਜੂਕੇਸ਼ਨ, ਕੇਨਵੇ ਕਾਲਜ ਆਫ ਐਜੂਕੇਸ਼ਨ ਅਤੇ ਮਹਾਰਿਸ਼ੀ ਦਇਆ ਨੰਦ ਕਾਲਜ ਆਫ ਐਜੂਕੇਸ਼ਨ ਨੇ ਭਾਗ ਲਿਆ।ਇਹਨਾਂ ਵਿੱਚ ਡੀਏਵੀ ਕਾਲਜ ਆਫ ਐਜੂਕੇਸ਼ਨ ਨੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਸ਼ਿਖਿਅਤ ਸਹਾਇਕ ਸਾਮਗਰੀ ਦੀ ਉਸਾਰੀ ਵਿੱਚ ਵੀ ਡੀਏਵੀ ਕਾਲਜ …
Read More » ਬੇਟੀ ਬਚਾਓ ਤੇ ਪੜ੍ਹਾਓ, ਸਵੱਛ ਭਾਰਤ ਮੁਹਿੰਮ ਤੇ ਜਨ ਧਨ ਯੋਜਨਾ ਦੇ ਪ੍ਰਚਾਰ ਲਈ ਵਿਸ਼ੇਸ਼ ਮੁਹਿੰਮ
ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਪ੍ਰਚਾਰ ਨਿਰਦੇਸ਼ਾਲਾ ਦੀ ਅੰਮ੍ਰਿਤਸਰ ਇਕਾਈ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਮੁੱਖ ਪ੍ਰੋਗਰਾਮਾਂ ਬੇਟੀ ਬਚਾਓ, ਬੇਟੀ ਪੜ੍ਹਾਓ, ਸਵੱਛ ਭਾਰਤ ਮੁਹਿੰਮ ਅਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਕ ਵਿਸ਼ੇਸ਼ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ।ਇਸ ਅਭਿਆਨ ਤਹਿਤ ਅੱਜ ਚੋਗਾਵਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਇਕ …
Read More »ਵਰਿਆਮ ਅਸਰ ਨਾਲ ਰੂਬਰੂ 30 ਨੂੰ
ਅੰਮ੍ਰਿਤਸਰ, 27 ਨਵੰਬਰ (ਦੀਪ ਦਵਿੰਦਰ ਸਿੰਘ) – ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਂਝੇ ਉਪਰਾਲੇ ਨਾਲ ਪੰਜਾਬੀ ਸ਼ਾਇਰ ਵਰਿਆਮ ਅਸਰ ਨਾਲ ਰੂਬਰੂ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ ਤੋਂ ਮਿਲੀ ਸੂਚਨਾ ਅਨੁਸਾਰ ਸ੍ਰੀ ਨਿਰਮਲ ਅਰਪਨ …
Read More »ਬੰਦੀ ਸਿੱਖਾਂ ਦੀ ਰਿਹਾਈ ਅਤੇ ‘੮੪ ਪੀੜਤਾਂ ਨੂੰ ਐਲਾਨਿਆ ਮੁਆਵਜਾ ਦੇਣ ਦੀ ਚੰਦੂਮਾਜਰਾ ਨੇ ਲੋਕ ਸਭਾ ‘ਚ ਕੀਤੀ ਮੰਗ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਛੇਤੀ ਕਾਰਵਾਈ ਕਰਨ ਦਾ ਦਿੱਤਾ ਗਿਆ ਭਰੋਸਾ ਨਵੀਂ ਦਿੱਲੀ, 27 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸ੍ਰੀ ਅੰਨਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ ਨੇ ਦੇਸ਼ ਦੀ ਜੇਲਾਂ ‘ਚ ਬੰਦ ਕੈਦੀਆਂ ਦੀ, ਜੋ ਅਦਾਲਤਾਂ ਵੱਲੋਂ ਸੁਣਾਈਆਂ ਗਈਆਂ ਸਜਾਵਾਂ ਨੂੰ ਭੁਗਤ ਚੁੱਕੇ ਹਨ ਦੀ ਰਿਹਾਈ …
Read More »ਸਿਲਾਈ ਕਢਾਈ ਅਤੇ ਕੰਪਿਊਟਰ ਦੇ 24ਵੇਂ ਬੈਚ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ
ਅਜੋਕੇ ਸਮੇਂ ਲੜਕੀਆਂ ਨੂੰ ਪੜਾਉਣਾ ਅਤਿ ਜਰੂਰੀ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, ੨੭ ਨਵੰਬਰ (ਪ੍ਰੀਤਮ ਸਿੰਘ/ਸੁਖਬੀਰ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਫ੍ਰੀ ਸਿਲਾਈ ਕਢਾਈ ਅਤੇ ਕੰਪੂaਟਰ ਸੈਂਟਰ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ।ਸੈਂਟਰ ਦੇ ਐੱਮ.ਡੀ. ਸ. ਟਹਿਲਇੰਦਰ ਸਿੰਘ ਅਤੇ ਸ. ਤਰਵਿੰਦਰ ਸਿੰਘ ਨਿੱਕੂ ਨੇ ਦੱਸਿਆ ਕਿ ਭਾਈ ਗੁਰਇਕਬਾਲ ਸਿੰਘ …
Read More »ਸਰਕਾਰ ਵੱਲੋ ਲਾਈਆਂ ਰੋਕਾਂ ਦੇ ਬਾਵਜੂਦ ਮਾਸਟਰ ਕੇਡਰ ਨੇ ਕੀਤੀ ਰੈਲੀ
ਇਕੱਠ ਵੇਖ ਕੇ ਪ੍ਰਸਾਸਨ ਝੁਕਿਆ ਜਬਰਦਸਤੀ ਚੁਕਿਆ ਟੈਂਟ ਤੇ ਸਪੀਕਰ ਕੀਤਾ ਵਾਪਸ ਰੈਲੀ ਦੀ ਕਾਮਯਾਬੀ ਲਈ ਸਮੂਹ ਮਾਸਟਰ ਕੇਡਰ ਦਾ ਧੰਨਵਾਦ – ਬਲਦੇਵ ਸਿੰਘ ਬੁੱਟਰ ਬਟਾਲਾ, 27 ਨਵੰਬਰ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿਘ ਰਿਆੜ ਤੇ ਬਲਦੇਵ ਸਿਘ ਬੁਟਰ ਦੀ ਅਗਵਾਈ ‘ਚ ਪਰਸੋਨਲ ਵਿਚ ਵੱਲੋ ਗਰੁਪਾਂ ਦਾ ਵਰਗੀਕਰਨ ਵਾਲਾ ਪੱਤਰ ਰੱਦ ਕਰਵਾਉਣ ਤੇ ਮਾਸਟਰ ਕੇਡਰ …
Read More »ਡੀ. ਏ. ਵੀ ਸੀਨੀ: ਸੈਕੰ: ਸਕੂਲ ਵਿਖੇ ਸਾਂਝ ਕੇਂਦਰਾਂ ਵਿੱਚ ਦਿੱਤੀਆ ਜਾ ਰਹੀਆ ਸੇਵਾਵਾਂ ਸਬੰਧੀ ਸੈਮੀਨਾਰ
ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ)-ਪੀ. ਐੇਸ. ਉ. ਸੀ ਈ ਡਵੀਜਨ ਅੰਮ੍ਰਿਤਸਰ ਦੇ ਇਲਾਕੇ ਵਿੱਚ ਸਮਾ 11 ਵਜੇ ਤੋ 1 ਵਜੇ ਤੱਕ ਡੀ. ਏ. ਵੀ ਸੀਨੀਅਰ ਸੰਕੈਡਰੀ ਸਕੂਲ ਅੰਦਰੂਨ ਹਾਥੀ ਗੇਟ ਵਿਖੇ ਸਾਂਝ ਕੇਂਦਰਾਂ ਵਿੱਚ ਦਿੱਤੀਆ ਜਾ ਰਹੀਆ ਸੇਵਾਵਾਂ ਅਤੇ ਸਾਂਝ ਕੇਂਦਰਾਂ ਦੇ ਕੰਮ ਕਾਜ ਸਬੰਧੀ ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਕਰੀਬ 200 ਵਿਦਿਆਰਥੀ ਸ਼ਾਮਿਲ ਹੋਏ ਹਨ।ਇਸ ਸੈਮੀਨਾਰ ਦੌਰਾਨ …
Read More » ਅਜੋਕਾ ਥੀਏਟਰ ਗਰੁੱਪ ਲਾਹੌਰ ਨੇ ਪਜਾਬ ਨਾਟਸ਼ਾਲਾ ‘ਚ ਮੰਚਿਤ ਕੀਤਾ ਨਾਟਕ ‘ਬੁੱਲਾ’
ਸ੍ਰ. ਸਤਿਆਜੀਤ ਸਿੰਘ ਮਜੀਠੀਆ ਨੇ ਖਾਲਸਾ ਕਾਲਜ ਵਿੱਚ ਵੀ ਨਾਟਕ ਮੰਚਿਤ ਕਰਨ ਦੀ ਕੀਤੀ ਪੇਸ਼ਕਸ਼ ਅੰਮ੍ਰਿਤਸਰ, 26 ਨਵੰਬਰ (ਰੋਮਿਤ ਸ਼ਰਮਾ) – ਲਬੇ ਅਰਸੇ ਦੇ ਇਤਜਾਰ ਦੇ ਬਾਅਦ ਇੱਕ ਵਾਰ ਫਿਰ ਪਾਕਿਸਤਾਨੀ ਰਗਕਰਮੀਆਂ ਨੇ ਆਪਣੇ ਫਨ ਦੇ ਜਰੀਏ ਦੋਨਾਂ ਮੁਲਕਾਂ ਦੇ ਵਿੱਚ ਦੋਸਤੀ ਅਤੇ ਅਮਨ ਦਾ ਪੈਗਾਮ ਦਿੱਤਾ।ਬੁੱਧਵਾਰ ਦੀ ਸ਼ਾਮ ਪਜਾਬ ਨਾਟਸ਼ਾਲਾ ਦੇ ਮਚ ਤੇ ਲਾਹੌਰ ਦੇ ਅਜੋਕਾ ਥੀਏਟਰ ਗਰੁੱਪ ਵੱਲੋਂ ਪੇਸ਼ …
Read More »ਇੰਟਰਨੈਸਨਲ ਕੈਰੀਅਰ ਅਕੇਡਮੀ ਵੱਲੋ ਗਾਈਡੈਸ ਪ੍ਰੋਗਰਾਮ ਆਯੋਜਿਤ
ਬਟਾਲਾ, 26 ਨਵੰਬਰ, (ਨਰਿੰਦਰ ਸਿੰਘ ਬਰਨਾਲ) – ਗਾਈਡੈਸ ਗਤੀਵਿਧੀਆਂ ਨੂੰ ਵਿਦਿਆਰਥੀ ਜੀਵਨ ਵਿਚ ਸਮਝਾਉਣ ਦੇ ਮਰਸਦ ਨਾਲ ਇੰਟਰਨੈਸਨਲ ਕੈਰੀਅਰ ਅਕੈਡਮੀ ਅੰਮ੍ਰਿਤਸਰ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈੋਤੋਸਰਜਾ (ਗੁਰਦਾਸਪੁਰ) ਵਿਖੇ ਗਾਈਡੈਸ ਕੈਰੀਅਰ ਪ੍ਰੋਗਰਾਮ ਆਯਜਿਤ ਕੀਤਾ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੀ ਬਹੁ ਪੱਖੀ ਸਖਸੀਅਤ ਬਾਰੇ ਸਮਝਾਇਆ ਗਿਆ। ਸਖਸੀਅਤ ਉਸਾਰੀ ਤੇ ਵਿਦਿਆਰਥੀਆਂ ਜਾਗਰੂਕ ਕਰ ਦਿਆ ਕਿਹਾ ਕਿ ਸਰਟੀਫਿਕੇਟ ਕੋਰਸਾਂ ਨਾਲ ਵਧੀਆਂ ਮੌਕਿਆਂ ਦੀ …
Read More »
Punjab Post Daily Online Newspaper & Print Media