Thursday, September 10, 2026

ਪੰਜਾਬੀ

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿੱਚ ਸੰਚਾਰ ਕੌਂਸਲ ਤੇ ਵਿਅਕਤੀਤਵ ਵਿਕਾਸ ਸਬੰਧੀ 2 ਰੋਜ਼ਾ ਵਰਕਸ਼ਾਪ ਸ਼ੁਰੂ

ਅੰਗਰੇਜੀ ਭਾਸ਼ਾ ਦੇ ਸਹਿਯੋਗ ਨਾਲ ਅਸੀ ਦੁਨੀਆ ਨਾਲ ਜੁੜ ਸਕਦਾ ਹਾਂ – ਸ: ਛੀਨਾ ਅੰਮ੍ਰਿਤਸਰ, 24 ਨਵੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿੱਚ ਵਿਦਿਆਰਥੀਆਂ ਵਿੱਚ ਸੰਚਾਰ ਕੌਂਸਲ ਅਤੇ ਵਿਅਕਤੀਤਵ ਵਿਕਾਸ ਸਬੰਧੀ 2 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕੇ. ਜੀ. ਐੱਨ. ਵੈਲਫ਼ੇਅਰ, ਆਰਟ ਐਂਡ ਕਲਚਰ, ਸੋਸਾਇਟੀ ਦੇ ਸਹਿਯੋਗ ਨਾਲ ਕੈਬ੍ਰਿਜ਼ ਇੰਟਰਨੈਸ਼ਨਲ ਅਕੈਡਮੀ ਵੱਲੋਂ ਕਰਵਾਈ ਇਸ ਵਰਕਸ਼ਾਪ ਦਾ ਉਦਘਾਟਨ …

Read More »

ਅਨਿਲ ਜੋਸ਼ੀ ਨੇ ਟਰੱਸਟ ਦੀ ਮਾਲ ਮੰਡੀ ਸਕੀਮ ਵਿਚ ਬਦਲਵੇਂ 122 ਪਲਾਟਾਂ ਦਾ ਕਢਿਆ ਡਰਾਅ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ, ਮੈਡੀਕਲ ਐਜੂਕੇਸ਼ਨ ਅਤੇ ਖੋਜ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੱਲੋ ਟਰੱਸਟ ਦੀ ਮਾਲ ਮੰਡੀ ਸਕੀਮ ਵਿਚ ਬਦਲਵੇ 122 ਪਲਾਟਾਂ ਦਾ ਡਰਾਅ ਕਢਿਆ ਗਿਆ।ਇਹ ਪਲਾਟ ਹੋਲਡਰ ਪਿਛਲੇ ਕਈ ਸਾਲਾ ਤੋ ਆਪਣੇ-ਆਪਣੇ ਪਲਾਟਾਂ ਦੇ ਕਬਜੇ ਦੀ ਮੰਗ ਕਰ ਰਹੇ ਹਨ।ਪਰੰਤੂ ਟਰੱਸਟ ਉਕਤ ਸਕੀਮ ਵਿਚ ਕੁਝ ਤਕਨੀਕੀ ਕਾਰਨਾਂ ਕਰਕੇ ਇਨ੍ਹਾਂ ਪਲਾਟਾਂ ਦੇ ਕਬਜੇ ਨਹੀ ਸੀ …

Read More »

ਪਰਚਿਆਂ ਦੇ ਖਿਲਾਫ ਪੱਤਰਕਾਰ ਭਾਈਚਾਰੇ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਜੰਡਿਆਲਾ ਥਾਣੇ ਅੱਗੇ ਧਰਨਾ

ਜੰਡਿਆਲਾ ਗੁਰੂ, 24 ਨਵੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਪੈ੍ਰਸ ਕਲੱਬ (ਰਜਿ:) ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ, ਸ਼ਿਵ ਸੈਨਾ ਬਾਲ ਠਾਕਰੇ, ਸਿੱਖ ਯੂਥ ਵੈਲਫੇਅਰ ਸੋਸਾਇਟੀ ਵਲੋਂ 23 ਨਵੰਬਰ ਸ਼ਾਮ ਮੀਟਿੰਗ ਕੀਤੀ ਗਈ, ਜਿਸ ਵਿਚ ਬੀਤੇ ਕੁਝ ਦਿਨਾਂ ਤੋਂ ਜੰਡਿਆਲਾ ਪੁਲਿਸ ਵਲੋਂ ਲਗਾਤਾਰ ਕੀਤੇ ਜਾ ਰਹੇ ਝੂਠੇ ਪਰਚਿਆਂ ਬਾਰੇ ਵਿਚਾਰ ਕੀਤਾ ਗਿਆ। ਅੱਜ ਇਹਨਾਂ ਝੂਠੇ ਪਰਚਿਆਂ ਦੇ ਖਿਲਾਫ ਸਮੂਹ ਜਥੇਬੰਦੀਆਂ ਵਲੋਂ ਜੰਡਿਆਲਾ ਥਾਣੇ …

Read More »

ਸਾਰੇ ਬੈਂਕ ਮੁਲਾਜਮਾਂ ਦਾ ਮਿਲਕੇ ਬਣਾ ਲਿਆ ਜਾਵੇ ਇਸ ਸੰਸਥਾ ਨੂੰ ਅਰਬਨ ਬੈਂਕ-ਸੁਰੇਸ਼ ਕੁਮਾਰ

ਜਲੰਧਰ, 24 ਨਵੰਬਰ  (ਪਰਮਿੰਦਰ ਸਿੰਘ/ਪਵਨਦੀਪ ਸਿੰਘ ਭੰਡਾਲ) – ਸਟੇਟ ਬੈਂਕ ਆਫ ਇੰਡੀਆ ਨਾਨ ਐਗਰੀਕਲਚਰ ਥਰਿਫਟ ਅਤੇ ਕਰੈਡਿਟ ਸੁਸਾਇਟੀ ਲਿਮ. ਜਲੰਧਰ ਦਾ ਮੁਨਾਫਾ ਵੰਡ ਸਮਾਰੋਹ ਆਮ ਅਜਲਾਸ ਵਿੱਚ ਧੂਮਧਾਮ ਨਾਲ ਹੋਇਆ। ਇਸਦੇ ਮੁੱਖ ਮਹਿਮਾਨ ਸ੍ਰੀ ਸੁਰੇਸ਼ ਕੁਮਾਰ ਆਈਏਐਸ ਫਾਈਨੈਸ਼ਲ ਕਮਿਸ਼ਨਰ ਡਵੈਲਪਮੈਂਟ ਪੰਜਾਬ ਸਨ। ਆਮ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਸੁਰੇਸ਼ ਕੁਮਾਰ ਨੇ ਸੁਸਾਇਟੀ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕੀਤਾ। …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 45ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ

ਆਪਣੀ ਨਿੱਜਤਾਂ ਤੋਂ ਉਪਰ ਉੱਠ ਕੇ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਰਹਿਣਾ ਚਾਹੀਦਾ ਹੈ – ਪ੍ਰੋ. ਗੌਤਮ ਅੰਮ੍ਰਿਤਸਰ, 24 ਨਵੰਬਰ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 45ਵਾਂ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅਰਦਾਸ ਨਾਲ ਪੂਰੇ ਦਿਨ ਦੇ ਪ੍ਰੋਗਰਾਮ ਆਰੰਭ ਹੋਏ ਤੇ ਸ਼ਾਮ ਵੇਲੇ …

Read More »

ਬਠਿੰਡਾ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ”ਨਸ਼ਾ ਮੁਕਤ ਪੰਜਾਬ”ਤਹਿਤ ਗੋਨਿਆਣਾ ਕਲੱਸਟਰ ਦੇ ਸਕੂਲਾਂ ‘ਚ ਪੇਪਰ ਰੀਡਿੰਗ ਮੁਕਾਬਲੇ

ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸੀਨੀਅਰ ਸਿਟੀਜ਼ਨ ਕਾਊਂਸਲ ਰਜਿ ਬਠਿੰਡਾ ਵੱਲੋਂ ”ਨਸ਼ਾ ਮੁਕਤ ਪੰਜਾਬ” ਵਿਸ਼ੇ ‘ਤੇ ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਲੜਕੀਆਂ ਗੋਨਿਆਣਾ ਦੇ ਸਹਿਯੋਗ ਨਾਲ ਗੋਨਿਆਣਾ ਕਲਸਟਰ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ।ਡਾ. ਨਿਧੀ ਗੁਪਤਾ ਇੰਚਾਰਜ ਨਸ਼ਾ ਮੁਕਤ ਹਸਪਤਾਲ ਜਿਲ੍ਹਾ ਬਠਿੰਡਾ ਨੇ ਇਸ ਸਮਾਰੋਹ ਦੇ ਮੁੱਖ ਮਹਿਮਾਨ …

Read More »

ਬਠਿੰਡਾ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਸ਼ਹੀਦੀ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ

ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਰਬ ਦੁਨੀਆਂ ਦੇ ਧਰਮ ਬਚਾਉਣ ਵਾਲੇ  ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਵਿਚ ਗੁਰਮਤਿ ਕੀਰਤਨ ਸਮਾਗਮ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਕਰਵਾਇਆਂ ਗਿਆ। ਜਿਸ ਵਿਚ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਗੁਰਮਤਿ ਨਾਲ ਜੋੜਦੇ ਹੋਏ ਰਾਗੀ ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਅਤੇ ਕਥਾ ਵਾਚਕ ਭਾਈ ਹਰਸਿਮਰਨਜੀਤ ਸਿੰਘ …

Read More »

ਨਗਰ ਨਿਗਮ ਸਬੰਧੀ ਸਾਂਝੀ ਪ੍ਰੈਸ ਕਾਨਫਰੰਸ ਚੋਂ ਭਾਜਪਾ ਵਲੋਂ ਕਿਨਾਰਾ

ਅਕਾਲੀ ਦਲ ਵੱਲੋਂ ਗਠਜੋੜ ਪੱਕਾ, ਪਰ ਭਾਜਪਾ ਨੇ ਕੀਤਾ ਕੱਚਾ- ਸਿੰਗਲਾ ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਪੱਕੇ ਤੋਂ ਉਸ ਸਮੇਂ ਕੱਚਾ ਹੋ ਗਿਆ ਜਦੋਂ ਅਕਾਲੀ ਦਲ ਅਤੇ ਭਾਜਪਾ ਗਠਜੋੜ ਵੱਲੋਂ ਸੱਦੀ ਸਾਂਝੀ ਪ੍ਰੈਸ ਕਾਨਫਰੰਸ  ਚੋਂ ਭਾਜਪਾ ਨੇ ਪੂਰੀ ਤਰ੍ਹਾਂ ਪਾਸਾ ਵੱਟ  ਲਿਆ।ਇਹ ਪ੍ਰੈਸ ਕਾਨਫਰੰਸ ਮੁੱਖ ਸੰਸਦੀ ਸਕੱਤਰ  …

Read More »

 ਚੰਡੀਗੜ੍ਹ ਐਗਰੋਟੈਕ ਮੇਲੇ ਲਈ ਬੱਸ ਰਵਾਨਾ

ਬਠਿੰਡਾ, 24  ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਖੇਤੀ ਵਾੜੀ ਵਿਭਾਗ ਪੰਜਾਬ ਵਲੋਂ ਐਗਰੋਟੈਕ ਮੇਲਾ 2014 ਅੱਜ ਪਰੇਡ ਗਰਾਂਊਂਡ ਚੰਡੀਗੜ੍ਹ ਵਿਖੇ ਲਗਾਏ ਜਾਣ ‘ਤੇ ਬਠਿੰਡਾ ਜਿਲ੍ਹੇ ਦੇ ਆਸ ਪਾਸ ਦੇ ਇਲਾਕਿਆਂ ਵਿਚੋਂ ਇਸ ਮੇਲੇ ਪ੍ਰਤੀ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਏ ਜਾਣ ‘ਤੇ ਉਨ੍ਹਾ ਵਲੋਂ ਭਾਰੀ ਗਿਣਤੀ ਵਿਚ ਸ਼ਿਰਕਤ ਕਰਨ ਲਈ ਬੱਸਾਂ ਦੇ ਕਾਫ਼ਿਲੇ ਦੇ ਰੂਪ ਵਿਚ ਗਏ।

Read More »

ਸੰਗਤਾਂ ਪੋਹ ਸੁਦੀ 7ਵੀਂ (28 ਦਸੰਬਰ 2014) ਨੂੰ ਹੀ ਮਨਾਉਣ ਗੁਰਪੁਰਬ – ਜਥੇਦਾਰ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਹਿਲਾ ਫੈਸਲਾ ਗਿ: ਗੁਰਬਚਨ ਸਿੰਘ ਵਲੋਂ ਵਾਪਸ ਅੰਮ੍ਰਿਤਸਰ, 24 ਨਵੰਬਰ (ਗੁਰਪ੍ਰੀਤ ਸਿੰਘ) – ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ 17 ਨਵੰਬਰ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਜੋ 7 ਜਨਵਰੀ 2015 ਦੀ ਮਿਤੀ ਨੀਯਤ ਕੀਤੀ ਗਈ ਸੀ, ਉਸ ਤੋਂ ਪਲਟ …

Read More »