ਗੁਰੂ ਜੀ ਦੀ ਵਿਚਾਰਧਾਰਾ ਤੋਂ ਸਬਕ ਲੈਣਾ ਚਾਹੀਦਾ ਹੈ- ਕਮਾਡੈਂਟ ਗੋਸਾਈਂ ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ ਬਿਊਰੋ)- ਸਰਵ ਧਰਮ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 546ਵੇਂ ਪ੍ਰਕਾਸ਼ ਪੂਰਬ ਦੇ ਸਬੰਧੀ ਵਿਚ ਬੀਐਸਐਫ ਦੇ ਸੈਕਟਰ ਹੈੱਡਕੁਆਟਰ ਵਿਖੇ ਸਥਿਤ 154 ਤੇ 50 ਬਟਾਲੀਅਨ ਦੇ ਸਮੂਹਿਕ ਅਧਿਕਾਰੀਆਂ ਤੇ ਜਵਾਨਾਂ ਵਲੋਂ ਸੈਕਟਰ ਹੈੱਡਕੁਆਟਰ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਦਾ …
Read More »ਪੰਜਾਬੀ
ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਮਗੇ
ਅੰਮ੍ਰਿਤਸਰ, 7 ਨਵੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਲੰਧਰ ਵਿਖੇ ਹੋਏ ਐਥਲੈਟਿਕਸ ਦੇ ਸੀ. ਬੀ. ਐੱਸ. ਈ. ਕਲਸਟਰ ਨਾਰਥ ਜ਼ੋਨ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਦਿਆ ਤਮਗੇ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ ਵਿੱਚ 3 ਸੋਨੇ ਅਤੇ 1 ਚਾਂਦੀ ਦਾ ਤਮਗਾ ਜਿੱਤਿਆ। ਸਕੂਲ ਦੇ ਵਿਦਿਆਰਥੀ ਦਿਲਬਰ ਖਾਨ ਨੇ 100 …
Read More »ਅਕਾਲੀ-ਭਾਜਪਾ ਗਠਜੋੜ ਸੂਬੇ ਅਤੇ ਦੇਸ਼ ਦੇ ਹਿੱਤ ਲਈ ਜਰੂਰੀ – ਬਾਦਲ
ਪੰਜਾਬ ਦੇ ਹਿੱਤਾਂ ਲਈ ਮੇਰਾ ਸੰਘਰਸ਼ ਆਖਰੀ ਸਾਹ ਤੱਕ ਰਹੇਗਾ ਜਾਰੀ-ਬਾਦਲ ਕਪੂਰਥਲਾ/ਜਲੰਧਰ, 7 ਨਵੰਬਰ (ਪਵਨਦੀਪ ਭੰਡਾਲ/ਹਰਦੀਪ ਸਿੰਘ ਦਿਓਲ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਦੇਸ਼ ਦੇ ਅਤੇ ਖਾਸ ਤੌਰ ਤੇ ਸੂਬੇ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗਠਜੋੜ ਬਹੁਤ ਜਰੂਰੀ ਹੈ । ਅੱਜ ਇਥੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ …
Read More »ਸੂਬਾ ਸਰਕਾਰ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀਆਂ ਦੀ ਭਲਾਈ ਲਈ ਵੱਚਨਬੱਧ -ਦੇਸਰਾਜ ਧੁੱਗਾ
ਬਟਾਲਾ, 7 ਨਵੰਬਰ (ਨਰਿੰਦਰ ਬਰਨਾਲ) – ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾਂ ਦੀ ਭਲਾਈ ਨੂੰ ਰਾਜ ਸਰਕਾਰ ਪਰਮ ਅਗੇਤ ਦਿੰਦੀ ਹੈ ਅਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਵਰਗਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਤਹਿਤ ਇਸ ਸਾਲ 819 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ …
Read More »ਬੈਡਮਿੰਟਨ ਮੁਕਾਬਲਿਆਂ ਵਿਚ ਵੁਡਸਟਾਕ ਸਕੂਲ ਦੀ ਝੰਡੀ
ਬਟਾਲਾ, 7 ਨਵੰਬਰ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ 67 ਵੀਆਂ ਜਿਲਾ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ।ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਪ੍ਰਧਾਨ ਦੀ ਨਿਗਰਾਨੀ ਹੇਠ ਕਰਵਾਈ ਗਈਆਂ ਖੇਡਾ ਵਿਚ ਵੁਡ ਸਟਾਕ ਪਬਲਿਕ ਸਕੂਲ ਦੀ ਝੰਡੀ ਰਹੀ ਵੱਖ ਮੁਕਾਬਲਿਆਂ ਵਿਚ ਅੰਡਰ 14 ਵਰਗ ਲੜਕੇ ਵਿਚ ਗੋਕਲ ਨਾਗੋਤਰਾ, ਹਾਰਦਿਕ ਨਗੋਤਰਾ, ਅੰਸ ਮੋਹਰੀ ਰਹੇ, ਅੰਡਰ 14 ਵਰਗ ਲੜਕੀਆਂ …
Read More »ਬਾਦਲ ਸਰਕਾਰ ਦਾ ਦਲਿਤ ਵਿਰੋਧੀ ਚੇਹਰਾ ਸਾਹਮਣੇ ਆਇਆ – ਬਾਜਵਾ
ਡੀਜ਼ਲ ਉਪਰ ਪ੍ਰਸਤਾਵਿਤ ਵੈਟ ਦੇ ਵਾਧੇ ਲਈ ਬਾਦਲ ਸਰਕਾਰ ਦੀ ਨਿੰਦਾ ਕੀਤੀ ਤਰਨਤਾਰਨ, 7 ਨਵੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦਲਿਤਾਂ ਲਈ ਫੰਡਾਂ ਦੀ ਭਲਾਈ ਖਾਤਿਰ ਤੈਅ ਫੰਡਾਂ ਦੀ ਵਰਤੋਂ ਨਾ ਕੀਤੇ ਜਾਣ ਦਾ ਸਖਤ ਨੋਟਿਸ ਲਿਆ ਹੈ, ਜਿਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦਾ ਦਲਿਤ ਵਿਰੋਧੀ ਚੇਹਰਾ ਸਾਹਮਣੇ ਆਉਾਂਦਾ । …
Read More » ਅਮਨਦੀਪ ਹਸਪਤਾਲ ਵਲੋਂ ਅਮੇਰੀਕਨ ਐਨ.ਜੀ.ਓ. ਰਾਹੀ 5000-ਸਰਜਰੀ ਸੰਪੂਰਨ
56-ਉਜਬੇਕੀਸਤਾਨ ਨਾਗਰਿਕ ਸ਼ਾਮਿਲ ਕੱਟੇ ਬੁੱਲ ਅਤੇ ਤਾਲੂ ਦੇ ਮਰੀਜਾਂ ਦੀ ਜੰਮੂ ਕਸ਼ਮੀਰ ਤੋ ਜਿਆਦਾ ਗਿਣਤੀ ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਜਦ 7-ਸਾਲਾ ਬੱਚੇ ਗੁਰਬੀਰ ਸਿੰਘ, ਅਨਮੋਲ ਸ਼ਰਮਾ ਅਤੇ ਗੁਰਸਾਹਿਬ ਸਿੰਘ ਨੇ ਮਨਮੋਹਕ ਸਵਾਗਤੀ ਗੀਤ ਗਾਇਆ ਤਾਂ ਉਨ੍ਹਾਂ ਦੇ ਮਾਤਾ-ਪਿਤਾ ਅਤੇ ਡਾਕਟਰਾਂ ਲਈ ਇਹ ਗਰਵ ਦਾ ਮੌਕਾ ਸੀ। ਇਕ 17-ਸਾਲਾਂ ਸ਼ਿਵਮ ਨੇ ਵੀ ਸੁਰੀਲਾ ਗੀਤ ਪੇਸ਼ ਕੀਤਾ। ਕੱਟੇ ਬੁੱਲ ਅਤੇ …
Read More » ਪੁਲਿਸ ਨਾਲ ਸਮਝੌਤੇ ਤੋਂ ਬਾਅਦ ਕੌਂਸਲਰ ਸੁਰੇਸ਼ ਮਹਾਜਨ ਦਾ ਮਾਮਲਾ ਸੁਲਝਿਆ
ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਸ਼ਹਿਰੀ ਪ੍ਰਧਾਨ ਨਰੇਸ਼ ਸ਼ਰਮਾ ਤੇ ਹਾਸ਼ੀਏ ਵਿੱਚ ਕੌਂਸਲਰ ਸੁਰੇਸ਼ ਮਹਾਜਨ ਸਥਾਨਕ ਰਾਮ ਆਸ਼ਰਮ ਸਕੂਲ ਦੇ ਬਾਹਰ ਅੰਮ੍ਰਿਤਸਰ ਟਰੈਫਿਕ ਪੁਲਿਸ ਵਲੋਂ ਭਾਜਪਾ ਕੌਂਸਲਰ ਸੁਰੇਸ਼ ਮਹਾਜਨ ਨੂੰ ਗ੍ਰਿਫਤਰ ਕੀਤੇ ਜਾਣ ਤੋਂ ਬਾਅਦ ਸ਼ਾਮ ਨੂੰ ਪੁਲਿਸ ਨਾਲ ਹੋਏ ਸਮਝੌਤੇ ਉਪਰੰਤ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਸ਼ਹਿਰੀ ਪ੍ਰਧਾਨ ਨਰੇਸ਼ ਸ਼ਰਮਾ, ਉਨਾਂ ਦੇ ਨਾਲ ਬਿਰਾਜਮਾਨ ਹਨ ਪ੍ਰਦੇਸ਼ ਭਾਜਪਾ …
Read More »ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਲੰਗਰ ਵਰਤਾਇਆ
ਸ੍ਰੀ ਗੁਰੂ ਨਾਨਾਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੰਗਰ ਵਰਤਉਣ ਦੀ ਸੇਵਾ ਕਰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਭਾਜਪਾ ਸ਼ਹਿਰੀ ਪ੍ਰਧਾਨ ਅਤੇ ਲੰਗਰ ਛਕੀਆਂ ਹੋਈਆਂ ਸੰਗਤਾਂ। ਫੋਟੋ- ਰੋਮਿਤ ਸ਼ਰਮਾ
Read More »ਅਕਾਲੀ ਜਥਾ ਸ਼ਹਿਰੀ ਦੇ ਅਹੁੱਦੇਦਾਰਾਂ ਵੱਲੋਂ ਨਵੇਂ ਬਣੇ ਚੇਅਰਮੈਨ ਰੰਧਾਵਾ ਸਨਮਾਨਿਤ
ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਸਨਮਾਨਿਤ ਕਰਦੇ ਹੋਏ ਉਪਕਾਰ ਸਿੰਘ ਸੰਧੂ, ਅਵਤਾਰ ਸਿੰਘ ਟਰੱਕਾਵਾਲੇ, ਬਾਵਾ ਸਿੰਘ ਗੁਮਾਨਪੁਰਾ, ਆਰ.ਸੀ. ਯਾਦਵ, ਬੀਬੀ ਵਜਿੰਦਰ ਕੌਰ ਵੇਰਕਾ, ਅਮਰਬੀਰ ਢੋਟ ਅਤੇ ਹੋਰ। ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਦਾ ਅੱਜ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਦਫਤਰ ਕਚਹਿਰੀ ਚੌਂਕ ਵਿਖੇ ਪਹੁੰਚਣ ਤੇ ਅਕਾਲੀ ਦਲ ਦੇ …
Read More »
Punjab Post Daily Online Newspaper & Print Media