ਫਾਜਿਲਕਾ, 24 ਅਕਤੂਬਰ (ਵਿਨੀਤ ਅਰੋੜਾ) – ਮੰਡੀ ਲਾਧੂਕਾ ਵਿਖੇ ਵਿਸ਼ਕਰਮਾਂ ਮਾਰਕੀਟ ਦੇ ਦੁਕਾਨਦਾਰਾ ਅਤੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਵਿਸ਼ਕਰਮਾਂ ਜੀ ਦਾ ਸ਼ੁਭ ਦਿਹਾੜਾ ਵਿਸ਼ਕਰਮਾਂ ਮੰਦਰ ਵਿੱਚ ਮਨਾਇਆ ਗਿਆ। ਇਸ ਮੌਕੇ ਤੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾ ਵਲੋਂ ਕੀਰਤਨ ਅਤੇ ਕਥਾ ਕੀਤੀ ਗਈ। ਇਸ ਮੌਕੇ ਤੇ ਗੁਰੂ ਜੀ ਦਾ ਅਤੰਟ …
Read More »ਪੰਜਾਬੀ
3 ਰੋਜ਼ਾ ਪੇਂਡੂ ਖੇਡ ਮੇਲੇ ਦੀ ਹੋਈ ਸ਼ੁਰੂਆਤ
ਫਾਜਿਲਕਾ, 24 ਅਕਤੂਬਰ (ਵਿਨੀਤ ਅਰੋੜਾ) – ਪਿੰਡ ਚਿਮਨੇ ਵਾਲਾ ਵਿਖੇ 20ਵਾਂ ਸੰਤ ਚੰਨਣ ਸਿਘ ਯਾਦਗਾਰੀ3 ਰੋਜ਼ਾ ਪੇਂਡੂ ਖੇਡ ਮੇਲੇ ਦੀ ਸ਼ੁਰੂਆਤ ਮਾਤਾ ਗੁਜਰੀ ਯਾਦਗਾਰੀ ਸਟੇਡੀਅਮ ਵਿੱਚ ਪਿੰਡ ਦੇ ਸਰਪੰਚ ਹਰਬੰਸ ਲਾਲ ਨੇ ਰੀਬਨ ਕੱਟ ਕੇ ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਪੈਡੂ ਖੇਡ ਮੇਲੇ ਵਿਚ ਸ਼ੁਰੂਅਤੀ ਮੈਚ ਫੁਟਬਾਲ 52 ਕਿਲੋ ਵਰਗ ਦਾ ਪਿੰਡ ਸੰਘੂਧੋਣ ਅਤੇ ਟਾਹਲੀ ਵਾਲਾ ਜੱਟਾ ਦੀਆ ਟੀਮਾਂ …
Read More »ਸਰਕਾਰੀ ਸੀਨੀ: ਸੈਕੰ: ਸਕੂਲ ਫਾਜਿਲਕਾ ਲੜਕੇ ਵਿਚ ਰੰਗੋਲੀ ਬਣਾ ਕੇ ਪੂਜਨ ਕੀਤਾ ਗਿਆ
ਫਾਜਿਲਕਾ, 24 ਅਕਤੂਬਰ ( ਵਿਨੀਤ ਅਰੋੜਾ ): ਫਾਜਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੁੂਲ ਫਾਜਿਲਕਾ ਲੜਕੇ ਵਿਚ ਰੰਗੌਲੀ ਬਣਾਈ ਗਈ।ਇਹ ਰੰਗੌਲੀ ਪ੍ਰੇਮ ਜੀਤ ਰਾਸ਼ਟਰਪਤੀ ਮੈਡਲ ਐਵਾਰਡ ਤੇ ਸਸ ਮਾਸਟਰ ਨੇ ਆਪਣੇ ਇੰਚਾਰਜੀ ਕਮਰੇ ਦੇ ਸਾਹਮਣੇ ਬਣਾਈ।ਪ੍ਰੇਮ ਜੀਤ ਨੇ ਇਸ ਦੀ ਰੂਪ ਰੇਖਾ ਪਹਿਲਾ ਬਲੈਕ ਬੌਰਡ ਤੇ ਬਣਾਈ ਅਤੇ ਦਸਵੀਂ ਏ ਜਮਾਤ ਦੇ ਵਿਦਿਆਰਥੀ ਅਮਨ ਕੁਮਾਰ ਨੇ ਕਮਰੇ ਦੇ ਅਗੇ ਰੂਪ ਰੇਖਾ …
Read More »ਜਿਲਾ ਪੱਧਰੀ ਐਥਲੈਟਿਕ ਮੀਟ ਵਿਚ ਲਮੋਚੜ ਕਲਾਂ ਸਕੂਲ ਨੇ ਮਾਰੀਆਂ ਮੱਲਾਂ
ਫਾਜਿਲਕਾ, 24 ਅਕਤੂਬਰ (ਵਿਨੀਤ ਅਰੋੜਾ) – ਪਿਛਲੇ ਦਿਨੀ ਸਕੂਲੀ ਪੱਧਰੀ ਐਥਲੈਟਿਕ ਮੀਟ ਬਹੁਮੰਤਵੀ ਸਪੋਰਟਸ ਸਟੇਡੀਅਮ ਜਲਾਲਾਬਾਦ ਵਿਖੇ ਕਰਵਾਈ ਗਈ। ਜਿਸ ਵਿੱਚ ਲਮੋਚੜ ਕਲਾਂ ਨੇ ਜਿਂਲੇ ਭਰ ਦੇ ਸਕੂਲਾਂ ਵਿਚ ਸਭ ਤੋ ਜਿਆਦਾ ਮੈਡਲ ਪ੍ਰਾਪਤ ਕੀਤੇ। ਖਿਡਾਰੀਆਂ ਨੇ 7 ਗੋਲਡ 6 ਸਿਲਵਰ ਅਤੇ 5 ਕਾਂਸੇ ਦੇੇ ਕੁਲ 18 ਮੈਡਲ ਜਿੱਤੇ ਹਨ। ਜਿੰਨਾ ਵਿੱਚ ਸੁਖਚੈਨ ਸਿੰਘ ਨੇ ਅੰਡਰ-19 ਗਰੁੱਪ ਵਿੱਚ 100 ਅਤੇ …
Read More »ਸਿੱਖ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਲਾਹੁਣ ਦਾ ਫੈਡਰੇਸ਼ਨ ਮਹਿਤਾ ਨੇ ਲਿਆ ਸਖਤ ਨੋਟਿਸ
ਢੋਟ ਨੇ ਪੱਗਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਕੀਤੀ ਸਖਤ ਤਾੜਨਾ ਅੰਮ੍ਰਿਤਸਰ 24 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਵਿਚ ਸਿੱਖ ਪ੍ਰਦਰਸ਼ਕਾਰੀਆਂ ਦੀਆਂ ਪੁਲਿਸ ਵੱਲੋਂ ਲਾਹੀਆਂ ਜਾ ਰਹੀਆ ਪੱਗਾਂ ਦਾ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਸਖਤ ਨੋਟਿਸ ਲਿਆ ਹੈ।ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਕੌਂਸਲਰ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਪੱਗ …
Read More »ਗੁਰੂ ਅਮਰਦਾਸ ਸੰਸਥਾ ਵੱਲੋਂ ‘ਬੰਦੀ ਛੋੜ ਦਿਵਸ’ ਤੇ ‘ਦੀਵਾਲੀ’ ਦੇ ਸ਼ੁਭ ਮੌਕੇ ਮਰੀਜ਼ਾਂ ਨੂੰ ਵਰਤਾਏ ਫਲ ਅਤੇ ਲੰਗਰ
ਬਠਿੰਡਾ, 24 ਅਕਤੂਬਰ (ਜਸਵਿੰਦਰ ਸਿੰਘ ਸੱਗੂ/ਅਵਤਾਰ ਸਿੰਘ ਕੈਂਥ) – ਸਥਾਨਕ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਦੀ ਗੁਰੂ ਅਮਰਦਾਸ ਸਮਾਜ ਸੇਵਾ ਸੰਸਥਾ ਜੋ ‘ਸੇਵਕ ਕੋ ਸੇਵਾ ਬਨਿ ਆਈ’ ਦੇ ਮਹਾਂਵਾਕ ਅਨੁਸਾਰ ਅੱਜ ਤੋਂ ਠੀਕ ਸਾਢੇ ਗਿਆਰਾਂ ਬਾਰਾਂ ਸਾਲਾਂ ਤੋਂ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਲਈ ਲੰਗਰ ਦੀ ਸੇਵਾ ਕਰ ਰਹੀ ਹੈ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ …
Read More » ਖੱਬੀਆਂ ਧਿਰਾਂ ਅੱਜ ਕਰਨਗੀਆਂ ਜਥਾ ਮਾਰਚ
ਅੰਮ੍ਰਿਤਸਰ, 24 ਅਕਤੂਬਰ (ਰੋਮਿਤ ਸ਼ਰਮਾ) – ਖੱਬੀਆ ਧਿਰਾਂ ਵੱਲੋ ਵਿੱਢੇ ਗਏ ਸਾਂਝੇ ਸੰਘਰਸ਼ ਨੂੰ ਸਫਲ ਬਣਾਉਣ ਲਈ ਭਲਕੇ ਸਵੇਰੇ 11 ਵਜੇ ਚਾਰ ਖੱਬੀਆ ਪਾਰਟੀਆ ਇਤਿਹਾਸਕ ਜਲਿਆਵਾਲਾ ਬਾਗ ਤੋ ਇੱਕ ਜੱਥਾ ਮਾਰਚ ਦਾ ਆਯੋਜਨ ਕਰਨਗੀਆਂ ਜਿਹੜਾ ਸਰਕਾਰ ਦੁਆਰਾ ਬਣਾਈਆ ਗਈਆ ਲੋਕ ਵਿਰੋਧੀ ਨੀਤੀਆ ਤੇ ਪ੍ਰਾਪਟੀ ਟੈਕਸ ਦੇ ਕਾਲੇ ਕਨੂੰਨ ਦੇ ਖਿਲਾਫ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸੀ .ਪੀ.ਆਈ ਦੇ ਜਿਲ੍ਹਾ ਸਕੱਤਰ (ਸ਼ਹਿਰੀ) …
Read More »ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ ਸਲਾਨਾ ਅਥਲੈਟਿਕਸ ਦੀਆਂ ਖੇਡਾਂ ਕਰਵਾਈਆਂ
ਖੇਡਾਂ ਸਰੀਰਕ ਤੰਦਰੁਸਤੀ ਅਤੇ ਦਿਮਾਗ ਨੂੰ ਤਰੋ-ਤਾਜ਼ਾ ਰੱਖਦੀਆਂ ਹਨ-ਡੀ.ਈ.ਓ ਬਟਾਲਾ, 24 ਅਕਤੂਬਰ (ਨਰਿੰਦਰ ਬਰਨਾਲ) – ਅਕਾਲ ਅਕੈਡਮੀ ਬੜੂ ਸਾਹਿਬ ਦੇ ਵੱਲੋਂ ਪੰਜਾਬ ਭਰ ਵਿਚ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਉੱਤਰੀ ਜੋਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੀਆਂ ਚਾਰ ਅਕੈਡਮੀਆਂ ਅਕਾਲ ਅਕੈਡਮੀ ਤਿੱਬੜ, ਅਕਾਲ ਅਕੈਡਮੀ ਭਰਿਆਲ ਲਾੜ੍ਹੀ, ਅਕਾਲ ਅਕੈਡਮੀ ਨਵਾਂ ਪਿੰਡ (ਸੁਜਾਨਪੁਰ), ਅਕਾਲ ਅਕੈਡਮੀ ਰਸੂਲਪੁਰ ਬੇਟ ਦੇ ਵਿਦਿਆਰਥੀਆਂ ਦੀਆਂ ਸਲਾਨਾ ਅਥਲੈਟਿਕਸ ਦੀਆਂ ਖੇਡਾਂ …
Read More » ਪ੍ਰਾਪਰਟੀ ਕਾਰੋਬਾਰੀਆਂ ਵੱਲੋਂ 26 ਅਕਤੂਬਰ ਤੋਂ ਆਰ ਪਾਰ ਦੇ ਸੰਘਰਸ਼ ਦੀ ਕਾਂਗਰਸ ਕਰੇਗੀ ਹਮਾਇਤ-ਔਜਲਾ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਐਨ.ਓ.ਸੀ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਰਾਹਤ ਨਾ ਦਿੱਤੇ ਜਾਣ ਦੇ ਵਿਰੋਧ ਵਿਚ ਪ੍ਰਾਪਰਟੀ ਕਾਰੋਬਾਰੀਆਂ ਵੱਲੋਂ 26 ਅਕਤੂਬਰ ਤੋਂ ਸ਼ੁਰੂ ਕੀਤੇ ਜਾ ਰਹੇ ਆਰ ਪਾਰ ਦੇ ਸੰਘਰਸ਼ ਦਾ ਕਾਂਗਰਸ ਵੱਲੋਂ ਵੀ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ …
Read More »ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਵਲੋਂ ਦੀਵਾਲੀ ਦੀ ਵਧਾਈ- ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਦੇਸ਼ ਵਾਸੀਆਂ ਨੂੰ ਦਿਵਾਲੀ ਦੀ ਵਧਾਈ ਦਿੱਤੀ ਹੈ।ਬੀਤੀ ਸ਼ਾਮ ਸ੍ਰੀ ਦਰਬਾਰ ਸਾਹਿਬ ਸਾਹਮਣੁ ਬਣਾਏ ਗਏ ਪਲਾਜ਼ੇ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਾਦਲ ਨੇ ਬੰਦੀ ਛੋੜ ਦਿਵਸ ‘ਤੇ ਦਿਵਾਲੀ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।ਉਨਾਂ …
Read More »
Punjab Post Daily Online Newspaper & Print Media