Saturday, June 13, 2026

ਪੰਜਾਬੀ

ਜਥੇ: ਅਵਤਾਰ ਸਿੰਘ ਵੱਲੋਂ ਮਾਤਾ ਸਵਰਨ ਕੌਰ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜਹਾਰ

ਅੰਮ੍ਰਿਤਸਰ 14 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ.ਤਰਲੋਚਨ ਸਿੰਘ ਦੀ ਮਾਤਾ ਸਵਰਨ ਕੌਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਮਾਤਾ ਸਵਰਨ ਕੌਰ 87 ਵਰਿਆਂ ਦੇ ਸਨ। ਉਨ੍ਹਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਡਿਆਲ ਵਿਖੇ ਕੀਤਾ ਗਿਆ। ਸ਼੍ਰੋਮਣੀ …

Read More »

ਸ੍ਰੀ ਗੁਰੂੁ ਹਰਿਕ੍ਰਿਸ਼ਨ ਪਬਲਿਕ ਸਕੂਲ, ਭਗਤਾਂ ਵਾਲਾ ਵਿਖੇ ਮਨਾਇਆ ਸੁਤੰਤਰਤਾ ਦਿਵਸ

ਅੰਮ੍ਰਿਤਸਰ. 14 ਅਗਸਤ (ਜਗਦੀਪ ਸਿੰਘ ਸੱਗੂ)- ਅਜਾਦੀ ਦੇ ਸੁਨਿਹਰੀ ਇਤਿਹਾਸ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਊਂਦੇ ਹੋਏ ਸ੍ਰੀ ਗੁਰੂੁ ਹਰਿਕ੍ਰਿਸ਼ਨ ਪਬਲਿਕ ਸਕੂਲ, ਭਗਤਾਂ ਵਾਲਾ ਵਿਖੇ  ਦੇਸ਼ ਦਾ 68ਵਾਂ ਅਜਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੋਕੇ ਤੇ ਸਕੂਲ ਦੇ ਮੈਂਬਰ ਇਚਾਰਜ ਸ. ਸੁਰਿੰਦਰ ਪਾਲ ਸਿੰਘ ਵਾਲੀਆ, ਅਜੀਤ ਸਿੰਘ ਬਸਰਾ ਅਤੇ ਨਵਤੇਜ ਸਿੰਘ ਨਾਰੰਗ ਨੇ ਉਚੇਚੇ ਤੋਰ ਤੇ ਸ਼ਾਮਲ ਹੋਕੇ …

Read More »

ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਫਰੈਡਸ ਐਵੀਨਿਊ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਅੰਮ੍ਰਿਤਸਰ, 14 ਅਗਸਤ ( ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਫਰੈਡਸ ਐਵੀਨਿਊ, ਏਅਰ ਪੋਰਟ ਰੋਡ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਈਟੀ ਦੇ ਅਧੀਨ ਚਲ ਰਹੇ  ਸਕੂਲਾਂ ਦੇ ਡਰੈਕਟਰ ਐਜੂਕੇਸ਼ਨ ਡਾ. ਧਰਮਵੀਰ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਸਨ। ਸ੍ਰ. ਰਘਬੀਰ ਸਿੰਘ ਜੀ ਡਿਪਟੀ ਡਰੈਕਟਰ ਸਪੋਰਟਸ …

Read More »

ਗਾੱਡ ਗਿਫਟੇਡ ਦੇ ਨੌਨਿਹਾਲਾਂ ਨੇ ਮਨਾਇਆ ਅਜਾਦੀ ਦਿਨ

ਫਾਜਿਲਕਾ,  14 ਅਗਸਤ (ਵਿਨੀਤ ਅਰੋੜਾ) – ਸਥਾਨਕ ਰਾਧਾ ਸਵਾਮੀ  ਕਲੋਨੀ ਸਥਿਤ ਗਾਡ ਗਿਫਟੇਡ ਕਿਡਸ ਹੋਮ ਪਲੇ -ਵੇ ਸਕੂਲ ਵਿੱਚ ਅਜਾਦੀ ਦਿਨ ਬੜੀ ਧੂੰਮਧਾਮ  ਦੇ ਨਾਲ ਮਨਾਇਆ ਗਿਆ। ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ  ਦੇ ਪ੍ਰਬੰਧਕ ਆਰ ਆਰ ਠਕਰਾਲ  ਅਤੇ ਸਹਾਇਕ ਕੋਆਰਡਿਨੇਟਰ ਰਵੀਨਾ ਚੁਘ  ਨੇ ਦੱਸਿਆ ਕਿ ਬੱਚਿਆਂ ਨੇ ਸਾਰੇ ਜਹਾਨ ਸੇ ਅੱਛਾ ਹਿੰਦੂਸਤਾਨ ਹਮਾਰਾ, ਤਿਰੰਗਾ ਹਮੇਸ਼ਾ ਉੱਚਾ ਰਹੇ ਹਮਾਰਾ ਉੱਤੇ ਨਾਚ ਕੀਤਾ।ਸਕੂਲ …

Read More »

ਦਰਸ਼ਨ ਕਾਮਰਾ ਬਣੇ ਸਫਲ ਮਾਡਲ ਸਕੂਲ ਦੇ ਕੋ-ਚੇਅਰਮੈਨ

ਫਾਜਿਲਕਾ,  14 ਅਗਸਤ (ਵਿਨੀਤ ਅਰੋੜਾ) – ਨਗਰ  ਦੇ ਪ੍ਰਮੁੱਖ ਸਮਾਜਸੇਵੀ ਅਤੇ ਨਗਰ ਦੀ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਜੁੜੇ ਦਰਸ਼ਨ ਕਾਮਰਾ ਨੂੰ ਸਫਲ ਐਜੂਕੇਸ਼ਨ ਐਂਡ ਵੇਲਫੇਅਰ ਸੋਸਾਇਟੀ ਦਾ  ਕੋ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ।ਉਨ੍ਹਾਂ ਦਾ ਸੰਗ੍ਰਹਿ ਇੱਥੇ ਸੋਸਾਇਟੀ ਅੱਜ ਚੇਅਰਮੈਨ ਸੁਭਾਸ਼ ਮਦਾਨ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਵਿੱਚ ਕੀਤਾ ਗਿਆ ।ਇਸ ਮੌਕੇ ਉੱਤੇ ਸੋਸਾਇਟੀ  ਦੇ ਮੈਬਰਾਂ ਕ੍ਰਿਸ਼ਣਾ ਰਾਣੀ,  ਮੰਜੂ ਬਾਲਾ,  ਰਾਜੇਸ਼ …

Read More »

ਕੌਟਿਲਿਆ ਸਕੂਲ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਅਜਾਦੀ ਦਿਵਸ

ਫਾਜਿਲਕਾ,  14 ਅਗਸਤ (ਵਿਨੀਤ ਅਰੋੜਾ) – ਅਬੋਹਰ ਰੋਡ ਉੱਤੇ ਸਥਿਤ ਕੌਟਿਲਿਅ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਅੱਜ ਅਜਾਦੀ ਦਿਵਸ ਦੀ 68ਵੀਂ ਸਾਲਗਿਰਾਹ ਬੜੀ ਧੂਮਧਾਮ ਨਾਲ ਮਨਾਈ ਗਈ ।  ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ।ਬੱਚਿਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੜ੍ਹੀਆਂ ਅਤੇ ਵੰਦੇ ਮਾਤਰਮ ਅਤੇ ਚਕ  ਦੇ ਇੰਡਿਆ  ਦੇ ਗੀਤਾਂ ਉੱਤੇ ਕੋਰਿਔਗਰਾਫੀ ਪੇਸ਼ ਕੀਤੀ । ਪੰਜਵੀ ਜਮਾਤ …

Read More »

ਹੀਰਾ ਵਾਲੀ ਦੇ ਸਰਕਾਰੀ ਸਕੂਲ ਵਿਚ ਕਰਵਾਈ ਅਧਿਆਪਕ-ਮਾਪੇ ਮਿਲਣੀ

ਫਾਜਿਲਕਾ,  14 ਅਗਸਤ (ਵਿਨੀਤ ਅਰੋੜਾ) – ਅੱਜ ਸ.ਹ.ਸ ਹੀਰਾਂ ਵਾਲੀ ਵਿਖੇ ਮਾਪੇ ਅਧਿਆਪਕ ਮਿਲਣੀ ਕੀਤੀ ਗਈ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀ ਮਤੀ ਮੀਰਾ ਨਰੂਲਾ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਹਨਾ ਨੇ ਦੱਸਿਆ ਕਿ ਬੈਂਕ ਵਿਚ ਖਾਤੇ ਖੁਲਵਾਉਣ ਲਈ ਬੜੀ ਮੁਸਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਵਿਦਿਆਰਥੀਆਂ ਦੇ ਮਾਪੇ ਆਧਾਰ ਕਾਰਡ, ਰਾਸਨ ਕਾਰਡ ਵਿਚ ਵੱਖੋ ਵੱਖ …

Read More »

ਸਫਾਈ ਸੇਵਕ ਯੂਨੀਅਨ ਪੰਜਾਬ ਨੇ 11ਵੇਂ ਦਿਨ ਕੱਢੀ ਰੋਸ਼ ਰੈਲੀ

ਫਾਜਿਲਕਾ,  14 ਅਗਸਤ (ਵਿਨੀਤ ਅਰੋੜਾ) –  ਮਿਊਸਿਪਲ ਇੰਪਲਾਇਜ ਸੰਘਰਸ਼ ਕਮੇਟੀ ਪੰਜਾਬ  ਦੇ ਐਲਾਨ ਉੱਤੇ ਅੱਜ ਨਗਰ ਕੌਂਸਲ  ਦੇ ਸਮੂਹ ਕਰਮਚਾਰੀਆਂ ਨੇ ਅੱਜ 11ਵੇਂ ਦਿਨ ਵੀ ਹੜਤਾਲ ਕਰਕੇ ਨਗਰ ਵਿੱਚ ਇੱਕ ਵਿਸ਼ਾਲ ਰੌਲੀ ਰੈਲੀ ਕੱਢੀ ।ਰੈਲੀ ਵਿੱਚ ਨਗਰ ਕੌਂਸਲ  ਦੇ ਸਮੂਹ ਕਰਮਚਾਰੀਆਂ  ਦੇ ਇਲਾਵਾ ਔਰਤਾਂ ਵੀ ਸ਼ਾਮਿਲ ਹੋਏ। ਧਰਨਾਕਾਰੀਆਂ ਦੁਆਰਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਸਰਕਾਰ ਖਿਲਾਫ ਰੋਸ਼ ਮੁਜਾਹਰਾ ਕੀਤਾ ਗਿਆ …

Read More »

ਡੀ.ਏ.ਵੀ. ਪਬਲਿਕ ਸਕੂਲ ਨੇ ਜੋਸ਼ ਨਾਲ ਮਨਾਇਆ ਅਜ਼ਾਦੀ ਦਿਵਸ

ਅੰਮ੍ਰਿਤਸਰ, 14 ਅਗਸਤ ( ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਨੇ ਬੜੇ ਹੀ ਜੋਸ਼ ਨਾਲ ਆਜ਼ਾਦੀ ਦਿਵਸ ਮਨਾਇਆ ।ਉਹ ਨੇਤਾ ਜਿੰਨ੍ਹਾਂ ਨੇ ਭਾਰਤ ਦੇ ਉਜੱਵਲ ਭਵਿੱਖ ਦੀ ਸਿਰਜਨਾ ਕੀਤੀ ਸੀ, ਵਿਦਿਆਰਥੀਆਂ ਨੇ ਉਹਨਾਂ ਸੁੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।ਸਕੂਲ ਦੇ ਵਿਦਿਆਰਥੀਆਂ ਨੇ ਸੁੰਤਤਰਤਾ ਸੰਗਰਾਮੀਆਂ ਦੇ ਬਲਿਦਾਨ ਨੂੰ ਯਾਦ ਕਰਦੇ ਹੋਏ ਦੇਸ਼ ਭਗਤੀ ਦੇ ਗੀਤ ਗਾਏ ।ਆਪਣੇ ਰਾਸ਼ਟਰ …

Read More »

ਮਨਮੋਹਨ ਬਾਸਰਕੇ ਵੱਲੋਂ ਰਣੀਕੇ ਨੂੰ ਪੁਸਤਕ ਭੇਟ

ਅੰਮ੍ਰਿਤਸਰ, 14 ਅਗਸਤ (ਦੀਪ ਦਵਿੰਦਰ)- ਉਘੇ ਕਹਾਣੀਕਾਰ ਅਤੇ ਪੰਚਾਇਤ ਸੰਮਤੀ ਵੇਰਕਾ ਦੇ ਸੁਪਰਡੈਂਟ ਮਨਮੋਹਨ ਸਿੰਘ ਬਾਸਰਕੇ ਵੱਲੋਂ ਲਿੱਖੀ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤੀ ਸਰਵੇ ਪੁਸਤਕ ਰਮਦਾਸ ਦੀ ਪਹਿਲੀ ਕਾਪੀ ਬਾਸਰਕੇ ਵੱਲੋਂ ਸ੍ਰ: ਗੁਲਜਾਰ ਸਿੰਘ ਰਣੀਕੇ, ਡੇਅਰੀ, ਪਸ਼ੂ ਪਾਲਣ ਅਤੇ ਐਸ.ਸੀ., ਬੀ.ਸੀ. ਭਲਾਈ ਮੰਤਰੀ ਪੰਜਾਬ ਨੂੰ ਭੇਂਟ ਕੀਤੀ। ਇਸ ਮੋਕੇ ਰਣੀਕੇ ਨੇ ਕਿਹਾ ਕਿ ਲੇਖਕ ਸਮਾਜ ਲਈ ਸ਼ੀਸ਼ਾ ਹੁੰਦੇ …

Read More »