ਬਟਾਲਾ, 19 ਜੂਨ (ਨਰਿੰਦਰ ਬਰਨਾਲ ) – ਝੋਨੇ ਦੀ ਸਿੱਧੀ ਬਿਜਾਈ ਤੋਂ ਵਧੇਰੇ ਅਤੇ ਗੁਣਵਤਾ ਭਰਪੂਰ ਪੈਦਾਵਾਰ ਲੈਣ ਲਈ ਤਕਨੀਕੀ ਨੁਕਤਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ ਕਿਸੇ ਕਿਸਮ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਇਹ ਵਿਚਾਰ ਡਾ. ਜਰਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾ ਰਹੀ ਸਾਉਣੀ ਮੁਹਿੰਮ ਤਹਿਤ ਝੋਨੇ ਦੀ ਸਿੱਧੀ ਬਿਜਾਈ …
Read More »ਪੰਜਾਬੀ ਖ਼ਬਰਾਂ
ਨਸ਼ਿਆਂ ਦੇ ਸ਼ਿਕਾਰ ਲੋਕਾਂ ਨਾਲ ਹਮਦਰਦੀ ਵਾਲਾ ਵਤੀਰਾ ਅਪਨਾਇਆ ਜਾਵੇ-ਸ਼ਰਮਾ
ਫਾਜ਼ਿਲਕਾ, 19 ਜੂਨ (ਵਿਨੀਤ ਅਰੋੜਾ) – ਨਸ਼ਿਆਂ ਤੋ ਪ੍ਰਭਾਵਿਤ ਲੋਕਾਂ ਦੇ ਇਲਾਜ ਦੇ ਨਾਲ-ਨਾਲ ਉਨ੍ਹਾਂ ਨਾਲ ਹਮਦਰਦੀ ਵਾਲਾ ਵਤੀਰਾ ਅਪਨਾਉਣਾ ਚਾਹੀਦਾ ਹੈ ਤਾਂ ਜੋ ਉਹ ਇਸ ਭੈੜੀ ਅਲਾਮਤ ਤੋਂ ਛੁਟਕਾਰਾ ਪਾ ਕੇ ਸਮਾਜ ਵਿਚ ਵਧੀਆ ਢੰਗ ਨਾਲ ਵਿਤਰ ਸਕਨ । ਇਹ ਪ੍ਰਗਟਾਵਾ ਫਿਰੋਜਪੁਰ/ਫਰੀਦਕੋਟ ਡਵੀਜਨ ਦੇ ਕਮਿਸ਼ਨਰ ਸ਼੍ਰੀ ਵੀ.ਕੇ.ਸਰਮਾ ਨੇ ਪੰਜਾਬ ਸਰਕਾਰ ਵੱਲੋ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ, ਨਸ਼ਾ ਛਡਾਉ ਕੇਂਦਰਾਂ …
Read More »ਬਿਹਾਰੀ ਲਾਲ ਸੱਦੀ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ
ਸਮਰਾਲਾ, 19 ਜੂਨ (ਇੰਦਰਜੀਤ ਕੰਗ)- ਸਾਲ 1957 ਵਿੱਚ ਸਥਾਪਤ ਹੋਈ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਥਾਨਕ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ ਹੋਈ। ਜਿਸ ਵਿੱਚ ਮੁੱਖ ਏਜੰਡਾ ਸਭਾ ਦੀ ਚੋਣ ਦਾ ਸੀ। ਇਸ ਮੀਟਿੰਗ ਵਿੱਚ ਇਲਾਕੇ ਦੇ ਕਰੀਬ 40 ਤੋਂ ਵੱਧ ਲੇਖਕ ਸ਼ਾਮਲ ਹੋਏ। ਮੀਟਿੰਗ ਦੀ ਸ਼ੁਰੂਆਤ ਵਿੱਚ ਸਾਹਿਤ ਸਭਾ ਦੀ ਪੁਰਾਣੀ ਕਾਰਜਕਾਰਨੀ ਭੰਗ ਕਰਕੇ ਨਵੀਂ …
Read More »ਹਾਦਸਿਆਂ ਦਾ ਕਾਰਨ ਬਣੀ ਬੇਤਰਤੀਬੇ ਢੰਗ ਨਾਲ ਬਣਾਈ ਸੜਕ
ਜੰਡਿਆਲਾ ਗੁਰੂ, 19 ਜੂਨ (ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਸ਼ਹਿਰ ਤੋਂ ਤਰਨਤਾਰਨ ਨੂੰ ਜਾਂਦੀ ਸੜਕ ਉਪੱਰ ਲਗਾਤਾਰ ਆਏ ਦਿਨ ਤਿੱਖਾ ਮੋੜ ਹੋਣ ਕਰਕੇ ਹਾਦਸੇ ਵਾਪਰ ਰਹੇ ਹਨ ।ਅੰਮ੍ਰਿਤਸਰ ਜੀ.ਟੀ ਰੋਡ ਤੋਂ ਆਉਂਦੀ ਗੱਡੀ ਜਦ ਜੰਡਿਆਲਾ ਸ਼ਹਿਰ ਨੂੰ ਜਾਂਦੀ ਸੜਕ ਅਤੇ ਤਰਨਤਾਰਨ ਨੂੰ ਮੁੜਦੀ ਸੜਕ ਵਾਲੇ ਬਾਈਪਾਸ ਤੇ ਪਹੁੰਚਦੀ ਹੈ ਤਾਂ ਤਿੱਖਾ ਮੋੜ ਆਉਣ ਕਰਕੇ ਲੋਡ ਗੱਡੀ ਕੰਟਰੋਲ ਤੋਂ ਬਾਹਰ …
Read More »ਸੋਨੂੰ ਜੰਡਿਆਲਾ ਨੇ ਮਾਨਾਂਵਾਲਾ ਵਿਖੇ ਨਸ਼ਾ ਛੁਡਾਊ ਕੇਂਦਰ ਖੋਲਣ ‘ਤੇ ਰਣੀਕੇ ਅਤੇ ਜਿਆਣੀ ਦਾ ਕੀਤਾ ਧੰਨਵਾਦ
ਜੰਡਿਆਲਾ ਗੁਰੂ, 19 ਜੂਨ (ਹਰਿੰਦਰਪਾਲ ਸਿੰਘ)- ਸ੍ਰੋਮਣੀ ਅਕਾਲੀ ਦਲ (ਬ) ਅੰਮ੍ਰਿਤਸਰ ਦਿਹਾਤੀ ਐਸ.ਸੀ./ਐਸ.ਸੀ. ਸੈੱਲ ਦੇ ਜਨਰਲ ਸਕੱਤਰ ਸੋਨੂੰ ਜੰਡਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਕੇਂਦਰ ਮਾਨਾਂਵਾਲਾ ਵਿਖੇ ਨਸ਼ਾ ਛੁਡਾਊ ਕੇਂਦਰ ਖੋਲਣ ਨਾਲ ਇਲਾਕੇ ਦੀ ਮੰਗ ਪੂਰੀ ਹੋਈ ਅਤੇ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਆਪਣਾ ਇਲਾਜ਼ ਕਰਵਾਉਣ ਲਈ ਦੂਰ ਦੂਰ ਜਾਣ ਦੀ ਲੋੜ ਨਹੀਂ ਪਵੇਗੀ। ਸੋਨੂੰ ਜੰਡਿਆਲਾ ਨੇ …
Read More »ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਦੀ ਦੂਜੀ ਬਾਡੀ ਦਾ ਐਲਾਨ ਜ਼ਲਦ- ਖਾਲਸਾ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ)- ਅਮਰ ਖਾਲਸਾ ਫਾਊਂਡੇਸ਼ਨ ਰਜਿ: ਪੰਜਾਬ ਦੀ ਮਹੀਨਾਵਾਰ ਨੋਜਵਾਨਾ ਦੀ ਹੰਗਾਮੀ ਮੀਟਿੰਗ ਫਾਊਂਡੇਸ਼ਨ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਦੀ ਅਗਵਾਈ ਹੇਠ ਉਹਨਾ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਕੋਮੀ ਕਾਰਜ ਅਤੇ ਸਮਾਜ ਸੇਵਾ ਵਿੱਚ ਵੱਧ ਚੜ ਕੇ ਸੇਵਾ ਕਰਨ ਵਾਲੇ ਨੋਜਵਾਨਾ ਨੂੰ ਜੱਥੇਬੰਦੀ (ਏ.ਕੇ.ਐਫ) ਵਿੱਚ ਜਲਦ ਹੀ ਅਹੁਦੇਦਾਰੀਆ ਦੇ ਕੇ ਕੋਮੀ ਕਾਰਜਾ,ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ …
Read More »ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਲਈ ਨਾਮਜਦਗੀਆਂ ਭਰੀਆਂ- ਚੋਣ 29 ਜੂਨ ਨੂੰ
ਤਸਵੀਰ – ਅਵਤਾਰ ਸਿੰਘ ਕੈਂਥ ਬਠਿੰਡਾ, 19 ਜੂਨ (ਜਸਵਿੰਦਰ ਸਿੰਘ ਜੱਸੀ)- ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਰਜਿ: ਬਠਿੰਡਾ ਦੀ ਕਾਰਜਸਾਧਕ ਕਮੇਟੀ ਦੀ ਚੋਣ ਲਈ ਨਿਯੁਕਤ ਕੀਤੇ ਗਏ ਰੀਟਰਕਿੰਗ ਅਫ਼ਸਰ ਸ੍ਰ: ਕੁਲਵਿੰਦਰ ਸਿੰਘ ਐਡਵੋਕੇਟ ਅਤੇ ਸਹਾਇਕ ਰੀਟਰਕਿੰਗ ਅਫ਼ਸਰ ਸ: ਹਰਰਾਜ ਸਿੰਘ ਐਡਵੋਕੇਟ ਅੱਗੇ ਆਪਣੇ- ਆਪਣੇ ਕਾਗਜ ਪ੍ਰਧਾਨਗੀ ਲਈ ਪੇਸ਼ ਕਰਨ ਵਾਲਿਆਂ ਵਿਚ ਸ: ਪਰਮਜੀਤ ਸਿੰਘ ਸੇਖੋਂ ਅਤੇ ਮੌਜੂਦਾ ਪ੍ਰਧਾਨ ਮਨੋਹਰ …
Read More »ਕੇਂਦਰੀ ਕੈਬਨਿਟ ਮੰਤਰੀ ਵਜੋਂ ਪਹਿਲੀ ਵਾਰ ਬਠਿੰਡਾ ਪਹੁੰਚਣ ‘ਤੇ ਹਰਸਿਮਰਤ ਕੌਰ ਬਾਦਲ ਦਾ ਸ਼ਾਹੀ ਸਵਾਗਤ
ਇਰਾਕ ‘ਚ ਅਗਵਾ ਕੀਤੇ ਪੰਜਾਬੀ ਨੌਜਵਾਨਾਂ ਦੀ ਸਲਾਮਤ ਵਾਪਸੀ ਲਈ ਕੇਂਦਰ ਸਰਕਾਰ ਲਗਾਤਾਰ ਯਤਨਸ਼ੀਲ -ਹਰਸਿਮਰਤ ਬਾਦਲ ਤਸਵੀਰ – ਅਵਤਾਰ ਸਿੰਘ ਕੈਂਥ ਬਠਿੰਡਾ, 19 ਜੂਨ (ਜਸਵਿੰਦਰ ਸਿੰਘ ਜੱਸੀ)- ਫੂਡ ਪ੍ਰੋਸੈਸਿੰਗ ਉਦਯੋਗ ਨੂੰ ਭਾਰਤੀ ਆਰਥਿਕਤਾ ਦੀ ਮਜਬੂਤੀ ਲਈ ਅਹਿਮ ਕਰਾਰ ਦਿੰਦਿਆਂ ਕੇਂਦਰੀ ਕੈਬਨਿਟ ਮੰਤਰੀ, ਫੂਡ ਪੋਸੈਸਿੰਗ ਇੰਡਸਟੀ੍ਰਜ਼, ਸ੍ਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਉਨਾਂ ਦਾ ਮੁੱਖ ਟੀਚਾ ਇਸ …
Read More »ਸ਼ਾਸਤਰੀ ਨਗਰ ਵਾਸੀਆਂ ਨੇ ਲਗਾਈ ਛਬੀਲ
ਬਟਾਲਾ, 19 ਜੂਨ (ਨਰਿੰਦਰ ਬਰਨਾਲ)- ਪੰਜਾਬ ਵਿਚ ਪੈ ਰਹੀ ਕੜਾਕੇ ਦਾਰ ਗਰਮੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸ.ਹੀਦੀ ਦਿਹਾੜੇ ਨੂੰ ਸਮਰਪਿਤ ਜਗਾ ਜਗਾ ਤੇ ਸਰਧਾਲੂਆਂ ਵੱਲੋ ਠੰਡੇ ਤੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ, ਇਸ ਹੀ ਮਨੋਰਥ ਨੂੰ ਮੁਖ ਰੱਖਦਿਆਂ ਸਾਸਤਰੀ ਨਗਰ ਬਟਾਲਾ ਵਾਸੀਆਂ ਵੱਲੋ ਛਬੀਲ ਦਾ ਆਯੋਜਨ ਕੀਤਾ ਗਿਆ , ਸਾਰਾ ਦਿਨ ਗੁਰੂ ਜੀ ਦੀ …
Read More »ਸਿਨੇਮਾ ਘਰਾਂ ਅਤੇ ਬਿਲਡਰਾਂ ਨੂੰ ਮਿਲੇਗੀ ਵੱਡੀ ਰਾਹਤ- ਜੋਸ਼ੀ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ)- ਕਾਫੀ ਲੰਬੇ ਸਮੇਂ ਤੋਂ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਲੰਬਿਤ ਤਕਲੀਫਾਂ ਤੇ ਗੌਰ ਕਰਦਿਆਂ ਹੋਇਆਂ ਸਥਾਨਕ ਸਰਕਾਰ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਮਿਊਸੀਪਲ ਬਿਲਡਿੰਗ ਬਾਈਲਾਜ ਤਹਿਤ ਸਿਨੇਮਾ ਘਰਾਂ ਦੀ ਉਸਾਰੀ ਨੂੰ ਰੈਗੂਲੇਟ ਕਰਨ ਲਈ ਪ੍ਰਵਾਨਿਤ ਸਿਨੇਮਾ ਸਾਈਟ ਦੇ ਰਕਬੇ ਅਨੁਸਾਰ ਐਫ.ਏ.ਆਰ. (ਫਲੋਰ ਏਰੀਆ ਰੇਸ਼ੋ) ਅਤੇ ਮੌਜੂਦਾ ਸਾਈਟ ਤੇ ਸੜਕ ਦੀ ਚੌੜਾਈ ਆਦਿ ਦੇ ਸੰਸੋਧਿਤ ਨਾਰਮਜ਼ …
Read More »
Punjab Post Daily Online Newspaper & Print Media