ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜਨ ਡਾ. ਬਲਦੇਵ ਰਾਜ ਅਤੇ ਸੀਐਚਸੀ ਡਬਵਾਲਾ ਕਲਾਂ ਦੇ ਐਸਐਮਓ ਡਾ. ਰਾਜੇਸ਼ ਕੁਮਾਰ ਸ਼ਰਮਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਬ ਸੇਂਟਰ ਰਾਣਾ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਸੇਨੇਟਰੀ ਇੰਸਪੇਕਟਰ ਵਿਜੈ ਕੁਮਾਰ ਅਤੇ ਸਿਹਤ ਕਰਮਚਾਰੀ ਕ੍ਰਿਸ਼ਣ ਲਾਲ ਨੇ ਕੈਂਪ ਵਿੱਚ ਆਏ ਲੋਕਾਂ ਦਾ ਸਵਾਗਤ ਕੀਤਾ ।ਉਨ੍ਹਾਂ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ । ਇਹ …
Read More »ਪੰਜਾਬੀ ਖ਼ਬਰਾਂ
ਮੁੱਖ ਸਡਕ ਉੱਤੇ ਕੰਡੇ ਸੋ ਰਿਹਾ ਮੌਤ ਤੋਂ ਬੇਪਰਵਾਹ ਅਮਲੀ
ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਮੰਡੀ ਅਰਨੀਵਾਲਾ ਵਿੱਚ ਜਿੱਥੇ ਇੱਕ ਤਰਫ ਨਿੱਤ ਨਸ਼ਾ ਵਿਰੋਧੀ ਰੈਲੀ ਕੱਢੀ ਜਾ ਰਹੀ ਹੈ ਅਤੇ ਨਸ਼ਾ ਵਿਰੋਧੀ ਸੇਮਿਨਾਰ ਵੱਖ-ਵੱਖ ਵਿਭਾਗਾਂ ਦੁਆਰਾ ਲਗਾਏ ਜਾ ਰਹੇ ਹਨ ਅਤੇ ਪੁਲਿਸ ਦੁਆਰਾ ਵੀ ਵੱਡੇ ਜ਼ੋਰ ਸ਼ੌਰ ਨਾਲ ਨਸ਼ਿਆਂ ਦੀ ਰੋਕਥਾਮ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਕਰਣ ਵਾਲਿਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਕੇ ਇਲਾਜ ਕਰਵਾਇਆ …
Read More »ਮੰਡੀ ਅਰਨੀਵਾਲਾ ਦੇ ਜੋਨ ਇੰਚਾਰਜ ਠੇਠੀ ਨੇ ਬੀਪੀਐਲ ਲਾਭਪਾਤਰੀਆਂ ਨੂੰ ਪੈਂਸ਼ਨ ਵੰਡੀ
ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਮੰਡੀ ਅਰਨੀਵਾਲਾ ਵਿੱਚ ਕਾਫ਼ੀ ਦੇਰ ਤੋਂ ਰੁਕੀਆਂ ਬੁਢੇਪਾ ਪੇਂਸ਼ਨ ਅਤੇ ਵਿਧਵਾ ਪੈਨਸ਼ਨ ਅਪੰਗ ਲਾਭਪਾਤਰੀਆਂ ਜੋ ਬੀਪੀਏਲ ਸ਼੍ਰੇਣੀ ਦੇ ਲਾਭਪਾਤਰੀ ਹਨ ਉਨ੍ਹਾਂ ਨੂੰ ਅੱਜ ਅਕਾਲੀ ਨੇਤਾ ਜੋਨ ਇਨਚਾਰਜ ਸੁਖਦੇਵ ਸਿੰਘ ਠੇਠੀ ਅਤੇ ਯੂਥ ਅਕਾਲੀ ਨੇਤਾ ਜਸਵੀਰ ਸਿੰਘ ਸੀਰਾ ਅਤੇ ਮੰਡੀ ਦੇ ਨੇਤਾਵਾਂ ਨੇ ਪੇਂਸ਼ਨ ਵੰਡੀ । ਇਸ ਮੌਕੇ ਸੁਖਦੇਵ ਸਿੰਘ ਠੇਠੀ ਨੇ ਦੱਸਿਆ ਕਿ ਅੱਜ ਲਾਭਪਾਤਰੀਆਂ …
Read More »ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਮੁੱਖ ਨਾਲਿਆਂ ਤੇ ਖਾਲ਼ਿਆਂ ਦੀ ਸਫ਼ਾਈ ਸ਼ੁਰੂ
ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਫ਼ਾਜ਼ਿਲਕਾ ਸ਼ਹਿਰ ਦੇ ਵੱਡੇ ਖਾਲ਼ਿਆਂ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਜੰਗੀ ਪੱਤਰ ‘ਤੇ ਸ਼ੁਰੂ ਕਰਵਾਇਆ ਗਿਆ ਹੈ। ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਗੁਰਦਾਸ ਸਿੰਘ ਦੀ ਅਗਵਾਈ ਹੇਠ ਸੈਂਕੜੇ ਸੀਵਰਜਮੈਨਾਂ, ਜੇ.ਸੀ.ਬੀ. ਮਸ਼ੀਨਾਂ ਨਾਲ ਸ਼ਹਿਰ ਦੇ ਡੂੰਘੇ ਖਾਲ਼ਿਆਂ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਅਰੰਭਿਆ …
Read More »ਮੰਡੀ ਅਰਨੀਵਾਲਾ ‘ਚ ਨਸ਼ਿਆਂ ਖਿਲਾਫ ਰੈਲੀ ਕੱਢੀ
ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜ਼ਨ ਡਾ. ਬਲਦੇਵ ਰਾਜ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀ.ਐੱਚ.ਸੀ. ਡੱਬਵਾਲਾ ਕਲਾਂ ਦੇ ਐਸ.ਐਮ.ਓ. ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਮੰਡੀ ਅਰਨੀਵਾਲਾ ਵਿਖੇ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ। ਰੈਲੀ ਦੌਰਾਨ ਸਮਾਜ ਸੇਵੀਆਂ, ਹਲਵਾਈ ਯੂਨੀਅਨ, ਟੈਕਸੀ ਸਟੈਂਡ ਯੂਨੀਅਨ, ਆਰ.ਐਮ. ਯੂਨੀਅਨ, ਕੈਂਟਰ ਯੂਨੀਅਨ ਵੱਖ ਵੱਖ ਆਗੂਆਂ ਅਤੇ ਪਤਵੰਤਿਆਂ ਅਤੇ ਆਮ ਲੋਕਾਂ ਨੇ …
Read More »ਪੀਰ ਸਾਂਈ ਬਾਬਾ ਭੋਲੇ ਸ਼ਾਹ ਜੀ ਦਾ ਸਲਾਨਾ ਮੇਲਾ ਮਨਾਇਆ
ਅੰਮ੍ਰਿਤਸਰ, 3 ਜੂਲਾਈ (ਪੰਜਾਬ ਪੋਸਟ ਬਿਊਰੋ) – ਪੀਰ ਸਾਂਈ ਬਾਬਾ ਭੋਲੇ ਸ਼ਾਹ ਜੀ ਦਾ ਸਲਾਨਾ ਮੇਲਾ ਰਾਜੀਵ ਗਾਂਧੀ ਨਗਰ ਵਿੱਖੇ ਹਰ ਸਾਲ ਦੇ ਵਾਂਗੂ ਇਸ ਸਾਲ ਵੀ ਗੱਦੀ ਨਸ਼ੀਨ ਸਾਂਈ ਟੀਟੂ ਸ਼ਾਹ ਦੀ ਅਗੁਵਾਈ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦੀ ਜਾਣਕਾਰੀ ਗੱਦੀ ਨਸ਼ੀਨ ਸਾਂਈ ਟੀਟੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਦਰਬਾਰ ਦੇ ਦਰਸ਼ਨਾਂ ਦੇ …
Read More »ਅਦਾਲਤ ਵਲੋਂ ਨਸ਼ੀਲੇ ਪਦਾਰਥਾਂ ਦੇ ਦੋਸ਼ ‘ਚ 10 ਸਾਲ ਕੈਦ ਤੇ 1 ਲੱਖ ਰੁਪਏ ਜੁਰਮਾਨਾ
ਬਠਿੰਡਾ, 3 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਮਾਨਯੋਗ ਅਦਾਲਤ ਦੇ ਜੱਸ ਜਸਜੀਤ ਸਿੰਘ ਭਿੰਡਰ ਸਪੈਸ਼ਲ ਕੋਰਟ ਵਲੋਂ ਐਫ਼ ਆਈ ਆਰ 22੮ ਮਿਤੀ 11-12-12 ਐਨ ਡੀ ਪੀ ਐਸ 22/61/85 ਪੀ ਐਸ ਕੋਤਵਾਲੀ ਦਰਜ ਅਧੀਨ ਦੋਸ਼ੀ ਸੁਖਦੇਵ ਸਿੰਘ ਪੁੱਤਰ ਅਮਰ ਸਿੰਘ ਸਿਰਕੀਬੰਦ ਹਾਜੀ ਰਤਨ ਗੇਟ ਬਠਿੰਡਾ ਨੂੰ 10 ਸਾਲ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਜਾਂ ਦੋ ਸਾਲ ਹੋਰ ਕੈਦ ਦਾ ਹੁਕਮ ਸੁਣਾਇਆ ਹੈ। ਜ਼ਿਕਰਯੋਗ ਇਹ ਹੈ …
Read More »ਸ੍ਰੀ ਅਕਾਲ ਤਖਤ ਸਾਹਿਬ ਨਹੀਂ ਪੁੱਜੇ ਹਰਿਆਣਾ ਦੇ ਸਿੱਖ ਆਗੂ
ਮਾਮਲੇ ਦੇ ਹੱਲ ਲਈ ਅੱਜ ਕੁਰਕਸ਼ੇਤਰ ਵਿਖੇ ਪੁੱਜੇਗੀ ਜਥੇਦਾਰ ਵਲੋਂ ਬਣਾਈ ਗਈ ਪੰਥਕ ਸ਼ਖਸ਼ੀਅਤਾਂ ਦੀ ਕਮੇਟੀ ਅੰਮ੍ਰਿਤਸਰ, 2 ਜੁਲਾਈ ( ਪੰਜਾਬ ਪੋਸਟ ਬਿਊਰੋ)- ਅੱਜ ੨ ਜੁਲਾਈ ੨੦੧੪ ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਰਹਿਨੁਮਾਈ ਦੇ ਹੇਠ ਹੋਈ ਇਕੱਤਰਤਾ ਵਿਚ …
Read More »ਕੈਰੋਂ ਭਵਨ ਪੱਟੀ ਵਿਖੇ ਵਾਰਡ ਨੰਬਰ ਇਕ ਦੀ ਮੀਟਿੰਗ
ਪੱਟੀ, 2 ਜੁਲਾਈ (ਰਣਜੀਤ ਸਿੰਘ ਮਾਹਲਾ ) – ਕੈਰੋਂ ਭਵਨ ਪੱਟੀ ਵਿਖੇ ਸਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨ, ਸੁਖਵਿੰਦਰ ਸਿੰਘ ਭਾਟੀਆ ਮੈਬਰ ਐਸ. ਜੀ .ਪੀ ਸੀ ਪੱਟੀ, ਸੁਰਿੰਦਰ ਕੁਮਾਰ ਸਿੰਦਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਮੂਹ ਵਾਰਡ ਨੰਬਰ ਇਕ ਦੇ ਵਰਕਰਾ ਨੇ ਹਿੱਸ਼ਾ ਲਿਆ ਓਨ੍ਹਾ ਨੇ ਪੰਜਾਬ ਸਰਕਾਰ ਵੱਲੋ ਕੀਤੇ ਹੋਏ ਵਿਕਾਸ ਕਾਰਜਾ ਦਾ ਧੰਨਵਾਦ ਕੀਤਾ ਤੇ ਕੁਝ ਨਵੀਆ ਮੁਸਕਲਾ ਦੱਸੀਆ …
Read More »ਸਰਬਜੀਤ ਸਿੰਘ ਨੰਦਪੁਰੀਆ ਐਸ. ਸੀ ਵਿੰਗ ਦਾ ਸਹਿਰੀ ਪ੍ਰਧਾਨ ਨਿਯੁੱਕਤ
ਪੱਟੀ, 2 ਜੁਲਾਈ (ਰਣਜੀਤ ਸਿੰਘ ਮਾਹਲਾ ) – ਫੂਡ ਸਪਲਾਈ ਮੰਤਰੀ ਪੰਜਾਬ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੁਕਮਾ ਅਨੁਸਾਰ ਸ੍ਰ. ਸੁਖਵਿੰਦਰ ਸਿੰਘ ਭਾਟੀਆ ਮੈਬਰ ਐਸ.ਜੀ.ਪੀ.ਸੀ, ਗੁਰਚਰਨ ਸਿੰਘ ਚੰਨ ਸਹਿਰੀ ਪ੍ਰਧਾਨ ਪੱਟੀ, ਸੁਰਿੰਦਰ ਕੁਮਾਰ ਛਿੰਦਾ ਡਰੈਕਟਰ ਪਨਸਪ ਪੰਜਾਬ ਦੀ ਅਗਵਾਹੀ ਹੇਠ ਸਰਬਜੀਤ ਸਿੰਘ ਨੰਦਪੁਰੀਆ ਨੂੰ ਐਸ.ਸੀ ਵਿੰਗ ਦਾ ਸਹਿਰੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਸਰਬਜੀਤ ਸਿੰਘ ਦੇ ਪ੍ਰਧਾਨ ਨਿਯੁੱਕਤ ਹੋਣ ਤੇ …
Read More »
Punjab Post Daily Online Newspaper & Print Media