Wednesday, December 31, 2025

ਪੰਜਾਬੀ ਖ਼ਬਰਾਂ

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਫਾਜਿਲਕਾ,  11 ਜੂਨ  (ਵਿਨੀਤ ਅਰੋੜਾ)-  ਅੱਤ ਦੀ ਪੇ ਰਹੀ ਗਰਮੀ ਨੂੰ ਦੇਖਦਿਆਂ ਅਰਨੀ ਵਾਲਾ ਦੇ ਡੱਬ ਵਾਲਾ ਰੋੜ ਦੇ ਦੁਕਾਨਦਾਰਾਂ ਨੇ ਦੁਕਾਨਾ ਤੋਂ ਰੁਪਏ ਇਕੱਠੇ ਕਰਕੇ ਰੋੜ ਤੇ ਲੱਗੇ ਪਾਣੀ ਆਰ ਉ ਕੋਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਜਿਸ ਵਿੱਚ ਇਸ ਠੰਡੇ ਮਿੱਠੇ ਜਲ ਦੀ ਛਬੀਲ ਚ ਪੁਲਿਸ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਜਿਸ ਵਿੱਚ ਰੋੜ ਤੋਂ ਲੰਘ …

Read More »

ਆਰ.ਓ. ਪਲਾਂਟ ਵਰਕਰ ਯੂਨੀਅਨ ਵੱਲੋਂ ਭੁੱਖ ਹੜਤਾਲ ਜਾਰੀ

ਫਾਜਿਲਕਾ ,  11 ਜੂਨ  (ਵਿਨੀਤ ਅਰੋੜਾ)-  ਆਰ. ਓ. ਪਲਾਂਟ ਵਰਕਰ ਯੂਨੀਅਨ ਪੰਜਾਬ ਜ਼ਿਲਾ ਫ਼ਾਜ਼ਿਲਕਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਦਫ਼ਤਰ ਸਾਹਮਣੇ ਸ਼ੁਰੂ ਕੀਤੀ ਗਈ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਅੱਜ ਤੀਜੇ ਦਿਨ ਵਿਚ ਦਾਖ਼ਲ ਹੋ ਗਈ। ਅੱਜ ਤੀਜੇ ਦਿਨ ਯੂਨੀਅਨ ਦੇ ਆਗੂਆਂ ਵੱਲੋਂ ਗੁਰਮੁਖ ਦਾਸ ਬਕੈਣਵਾਲਾ, ਮਨੀ ਰਾਮ ਅਭੁੰਨ ਅਤੇ ਰਾਕੇਸ਼ ਕੁਮਾਰ ਹੀਰਾਂਵਾਲੀ ਨੂੰ ਹਾਰ …

Read More »

ਨਮਾਨੀ ਕਾਸ਼ਤੀ ਦੇ ਸਬੰਧ ਵਿਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਜੰਡਿਆਲਾ ਗੁਰੂ,  11 ਜੂਨ (ਹਰਿੰਦਰਪਾਲ ਸਿੰਘ)-  ਨਮਾਨੀ ਕਾਸ਼ਤੀ ਦੇ ਸਬੰਧ ਵਿਚ ਬਾਜ਼ਾਰ ਠਠਿਆਰਾਂ ਵਿਚ ਹਿੰਦੂ ਭਾਈਚਾਰੇ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।  ਇਸ ਮੋਕੇ ਮੁੱਖ ਸੇਵਾਦਾਰਾਂ ਵਿਚ ਮਦਨ ਮੋਹਨ,  ਬ੍ਰਿਜ ਲਾਲ ਮਲਹੋਤਰਾ, ਸੰਨੀ, ਸੋਨੀ, ਮਿੰਟਾ, ਰਾਕੇਸ਼ ਕੁਮਾਰ, ਰਮੇਸ਼ ਕੁਮਾਰ,  ਵਿੱਕੀ,  ਬਲਰਾਮ ਸੂਰੀ,  ਰਾਜੂ, ਬਿੰਟੂ ਮਲਹੋਤਰਾ, ਰਮੇਸ਼ ਕੁਮਾਰ,  ਨਰਿੰਦਰ ਸੂਰੀ,  ਬੱਬਾ,  ਆਨੰਦ,  ਰਕੇਸ਼ ਮਹਿਤਾ,  ਸੁਖਪਾਲ ਸਿੰਘ,  ਹਰਜੀ ਸਿੰਘ,  ਅੰਗਰੇਜ …

Read More »

ਮੋਬਾਈਲ ‘ਤੇ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਲਾਇਆ 156000/- ਦਾ ਚੂਨਾ

ਜੰਡਿਆਲਾ ਗੁਰੂ 11 ਜੂਨ ( ਹਰਿੰਦਰਪਾਲ ਸਿੰਘ) –   ਮੋਬਾਈਲ ‘ਤੇ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਇੱਕ ਭੋਲੇ ਭਾਲੇ ਵਿਅਕਤੀ ਨੂੰ 156000/- ਦਾ ਚੂਨਾ ਲਾਏ ਜਾਣ ਦਾ ਸਮਾਚਾਰ ਹੈ।  ਧੋਖਾਧੜੀ ਦਾ ਸ਼ਿਕਾਰ ਹੋਏ ਜੰਡਿਆਲਾ ਵਾਸੀ ਸੁਖਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਅਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰਚ 2014 ਨੂੰ ਉਸ ਦੇ ਮੋਬਾਇਲ ਨੰਬਰ 7508514749 ਤੇ ਮੋਬਾਇਲ ਨੰਬਰ 92304186682 ਅਤੇ …

Read More »

ਭਗਵਾਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਦੀ ਸਭਾ ਦਾ ਐਲਾਨ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ)-  ਭਗਵਾਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਸਭਾ ਦਾ ਐਲਾਨ ਪਿਆਰਾ ਲਾਲ ਅਨਜਾਣ ਚੇਅਰਮੈਨ ਦੀ ਅਗਵਾਈ ਹੇਠ ਕੇਂਦਰੀਆਂ ਵਾਲਮੀਕਿ ਮੰਦਰ ਹਾਲ ਗੇਟ ਵਿਖੇ ਕੀਤਾ ਗਿਆ।ਪਿਆਰਾ ਲਾਲ ਅਨਜਾਣ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੇ ਸਾਥੀਆਂ ਦੀ ਸਹਿਮਤੀ ਦੇ ਨਾਲ ਕਮੇਟੀ ਦਾ ਐਲਾਨ ਹੈ।ਜਿਸ ਵਿਚ ਪਿਆਰਾ ਲਾਲ ਅਨਜਾਣ ਚੇਅਰਮੈਨ, ਵਿਮਲ ਕੁਮਾਰ, ਆਰਸੀ ਤਿਆਗੀ, ਤਿਲਕ ਰਾਜ ਮੁੱਕ ਸਲਾਹਕਾਰ, ਮਹਿੰਦਰ ਸਿੰਘ …

Read More »

ਗਿਆਨੀ ਗੁਰਮੁੱਖ ਸਿੰਘ ਕਥਾਵਾਚਕ ਨਿਯੁੱਕਤ

ਬਟਾਲਾ,  11 ਜੂਨ (ਨਰਿੰਦਰ  ਬਰਨਾਲ) –  ਬਟਾਲਾ ਇਲਾਕੇ ਦੇ ਕਥਾਵਾਚਕ ਗਿਆਨੀ ਗੁਰਮੁੱਖ ਸਿੰਘ ਖਾਲਸਾ ਦੀ ਨਿਯੁਕਤੀ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋ ਗੁਰੂਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਕਥਾ ਕਰਨ ਦੀ ਲਗਾਈ ਗਈ ਹੈ| ਸਾਮ ਵੇਲੇ ਦੀ ਕਥਾ ਕਰਕੇ ਸੰਗਤਾਂ ਨੂੰ ਵਾਹਿਗੂਰੂ ਨਾਮ ਜੋੜਿਆ ਕਰਨਗੇ | ਜਿਕਰ ਯੋਗ ਹੈ ਕਿ ਗਿਆਨੀ ਗੁਰਮੁੱਖ ਸਿੰਘ 2002 ਤੋ ਦਿੱਲੀ ਦੇ ਵੱਖ ਵੱਖ ਗੁਰੂਦੁਆਰਿਆਂ …

Read More »

ਗੈਸ ਏਜੰਸੀ ਵਾਲੇ ਸਿਲੰਡਰ ਘਰ ਨਾ ਪਹੁੰਚਾਉਣ ਤਾ ‘ਆਪ’ ਨਾਲ ਸੰਪਰਕ ਕਰੋ- ਸਿੱਧੂ

ਪੱਟੀ, 11 ਜੂਨ (ਰਣਜੀਤ ਸਿੰਘ ਮਾਹਲਾ) – ਲੋਕ ਸੈਲਡੰਰ ਲਈ ਗੈਸ ਏਜੰਸੀ ਜਾ ਕੇ ਉੱਥੇ ਲੰਬੀਆਂ ਲਾਈਨਾ ਵਿੱਚ ਲੱਗ ਕੇ ਆਪਣਾ ਸਮਾਂ ਅਤੇ ਪੋਟਰੋਲ, ਡੀਜਲ ਖਰਾਬ ਨਾ ਕਰਨ । ਪੱਟੀ ਵਿਖੇ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਮਨਜਿੰਦਰ ਸਿੰਘ ਸਿੱਧੂ ਨੇ ਲੋਕਾਂ ਨੂੰ ਜਾਗਰੁਕ ਕਰਦਿਆਂ ਕਿਹਾ ਕੀ ਬੁਕਿੰਗ ਕਰਾਉਣ ਤੋ ਬਾਅਦ ਗੈਂਸ ਏਜੰਸੀਆਂ ਨੂੰ ਹਦਾਇੰਤਾ ਹਨ ਕਿ ਏਜੰਸੀ …

Read More »

ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਦਿੱਤਾ ਦਾਨਾ ਮੰਡੀ ਵਿੱਚ ਧਰਨਾ

ਪੱਟੀ, 11 ਜੂਨ(ਰਾਣਾ/ਰਣਜੀਤ ਸਿੰਘ ਮਾਹਲਾ)-ਦਾਣਾ ਮੰਡੀ ਪੱਟੀ ਵਿਖੇ ਕੁਝ ਦਿਨ ਪਹਿਲਾਂ ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਪੰਨੂੰ ਗਰੁੱਪ) ਵਲੋਂ ਕੀਤੀ ਗਈ ਹੁੱਲੜਬਾਜ਼ੀ ਦੇ ਵਿਰੋਧ ਵਿਚ ਅੱਜ ਪੱਟੀ ਮੰਡੀ ਦੇ ਆੜ੍ਹਤੀਆਂ ਵਲੋਂ ਧਰਨਾ ਦੇ ਕੇ ਹੁੱਲੜਬਾਜ਼ੀ ਕਰਨ ਵਾਲੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਕੁਲਦੀਪ ਸਿੰਘ ਬੇਗੇਪੁਰ …

Read More »

ਸਾਬਕਾ ਐਮ.ਪੀ ਹਰਭਜਨ ਸਿੰਘ ਲਾਖਾ ਚੱਲ ਵੱਸੇ- ਪੀਰ ਮੁਹੰਮਦ, ਕੰਵਰਬੀਰ

6 ਜੂਨ ਨੂੰ ਸਾਥੀਆਂ ਸਮੇਤ ਕੀਤਾ ਸੀ ਅੰਮ੍ਰਿਤਪਾਨ ਅੰਮ੍ਰਿਤਸਰ, 11  ਜੂਨ (ਪੰਜਾਬ ਪੋਸਟ ਬਿਊਰੋ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਵੱਲੋਂ ਬਹੁਜਨ ਸਮਾਜ ਪਾਰਟੀ ਦੇ ਹਲਕਾ ਫਿਲੌਰ ਤੋਂ ਸਾਬਕਾ ਐਮ.ਪੀ 75 ਸਾਲਾ ਹਰਭਜਨ ਸਿੰਘ ਲਾਖਾ ਦਾ ਅੱਜ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਹੋਏ ਦਿਹਾਂਤ ਤੇ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਆਈ.ਐਸ.ਓ ਅੰਮ੍ਰਿਤਸਰ ਦੇ ਪ੍ਰਧਾਨ, …

Read More »

ਕਥਾਕਾਰ ਤਲਵਿੰਦਰ ਸਿੰਘ ਦੀ ਕਥਾ ਪੁਸਤਕ ‘ਏਨੀ ਮੇਰੀ ਬਾਤ’ ਤੇ ਵਿਚਾਰ ਚਰਚਾ 15 ਨੂੰ

ਅੰਮ੍ਰਿਤਸਰ, 10  ਜੂਨ  (ਦੀਪ ਦਵਿੰਦਰ ਸਿੰਘ)-  ਮਨੁੱਖੀ ਰਿਸ਼ਤਿਆਂ, ਮਾਨਵੀ ਕਦਰਾਂ ਕੀਮਤਾਂ ਅਤੇ ਜਿੰਦਗੀ ਦੀਆਂ ਲੋੜਾਂ-ਥੋੜਾਂ ਤਲਾਸ਼ਦੇ ਪਾਤਰਾਂ ਦੀ ਨਿਸ਼ਾਨਦੇਹੀ ਕਰਕੇ ਅਜੋਕੀ ਪੰਜਾਬੀ ਕਹਾਣੀ ‘ਚ ਆਪਣੀ ਨਿਵੇਕਲੀ ਪਛਾਣ ਬਨਾਉਣ ਵਾਲੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਜਿਹੜੇ ਬੀਤੇ ਵਰ੍ਹੇ ਦੀ 11 ਤੇ 12 ਨਵੰਬਰ ਦੀ ਦਰਮਿਆਨੀ ਰਾਤ ਨੂੰ ਆਪਣੀ ਪਤਨੀ ਸਮੇਤ ਇੱਕ ਭਿਆਨਕ ਕਾਰ ਹਾਦਸੇ ‘ਚ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀਆਂ …

Read More »