ਫਾਜਿਲਕਾ , 26 ਅਗਸਤ ( ਵਿਨੀਤ ਅਰੋੜਾ ) : ਮੰਡੀ ਘੁਬਾਇਆ ਦੀ ਦਾਣਾ ਮੰਡੀ ਵਿਖੇ ਭੱਠਾ ਮਜ਼ਦੂਰ ਯੂਨੀਅਨ ਦੀ ਮੀਟਿੰਗ ਪੰਜਾਬ ਪ੍ਰਧਾਨ ਕਾਮਰੇਡ ਗੁਰਨਾਮ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਮਜ਼ਦੂਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆ ‘ਤੇ ਵਿਚਾਰ ਵਿਟਾਦਰਾਂ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਤਹਿਸੀਲ ਪੱਧਰ ਦੀ ਚੋਣ ਕੀਤੀ ਗਈ, ਜਿਸ ਵਿੱਚ …
Read More »ਪੰਜਾਬੀ
ਟਰੈਫਿਕ ਜਾਗਰੂਕਕਤਾ ਸੈਮੀਨਾਰ ਦਾ ਆਯੋਜਨ
ਫਾਜਿਲਕਾ , 26 ਅਗਸਤ ( ਵਿਨੀਤ ਅਰੋੜਾ ) : ਬੀਤੇ ਦਿਨ ਸਰਕਾਰੀ ਸੀਨਿਅਰ ਸਕੈਡਰੀ ਸਕੂਲ ਆਜ਼ਮ ਵਾਲਾ ਵਿੱਚ ਟ੍ਰੈਫਿਕ ਐਜੂਕੇਸ਼ਨ ਸੈਲ ਫਾਜ਼ਿਲਕਾ ਵਲੋ ਟ੍ਰੈਫਿਕ ਨਿਯਮਾ ਵਿਦਿਆਰਥੀਆ ਨੂੰ ਜਾਗਰੂਕ ਕੀਤਾ ਗਿਆ । ਸੈਮੀਨਾਰ ਵਿੱਚ ਹਵਾਲਦਾਰ ਜੰਗੀਰ ਸਿੰਘ ਨੇ ਵਿਦਿਆਰਥੀਆ ਅਤੇ ਸਟਾਫ ਨੂੰ ਟ੍ਰੈਫਿਕ ਨਿਯਮਾ ਦੀ ਬਰੀਕੀ ਨਾਲ ਜਾਣਕਾਰੀ ਦਿੱਤੀ । ਇਸ ਮੋਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਮਰਿਤੀ ਨੇ ਆਪਣੇ ਸੰਬੋਧਨ ਵਿੱਚ ਕਿਹਾਕਿ …
Read More »ਡੀ.ਏ.ਵੀ. ਪਬਲਿਕ ਸਕੂਲ ਦੇ ਸਕੇਟਰ ਦੀ ਸ੍ਰੀਮਤੀ ਸਮਰਿਤੀ ਜੁਬਿਨ ਇਰਾਨੀ ਵੱਲੋਂ ਪ੍ਰਸੰਸਾ
ਅੰਮ੍ਰਿਤਸਰ, 27 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਰਾਹੁਲ ਰਾਏ ਨੇ ਉਦੋਂ ਸਕੂਲ ਦਾ ਮਾਨ ਵਧਾਇਆ ਜਦੋਂ ਯੂਨੀਅਨ ਐਚ.ਆਰ.ਡੀ. ਦੇ ਪ੍ਰਧਾਨ ਸ਼੍ਰੀਮਤੀ ਸਮਰਿਤੀ ਜੁਬਿਨ ਇਰਾਨੀ ਨੇ ਸਕੇਟਿੰਗ ਦੇ ਮੈਦਾਨ ਵਿਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਤੇ ਵਧਾਈ ਦਿੱਤੀ।ਰਾਹੁਲ ਰਾਏ ਨੇ ਜਿਲ੍ਹਾ ਅਤੇ ਰਾਸ਼ਟਰੀ ਪਧੱਰ ਤੇ ਕਈ ਸਕੇਟਿੰਗ ਮੁਕਾਬਲਿਆਂ ਵਿਚ ਮੈਡਲ ਜਿੱਤੇ ਹਨ।ਹੁਣੇ ਹੀ …
Read More »ਸਤਨਾਮ ਰਾਏ ਬੱਬਰ ਦੇ ਮਰਣ ਤੋਂ ਨੇਤਰਦਾਨ
ਫਾਜਿਲਕਾ , 26 ਅਗਸਤ ( ਵਿਨੀਤ ਅਰੋੜਾ ) : ਨਗਰ ਦੀ ਸਾਮਾਜਕ ਸੰਸਥਾ ਸੋਸ਼ਲ ਵੈਲਫੇਅਰ ਸੋਸਾਇਟੀ ਦੁਆਰਾ ਪਿਛਲੇ 7 ਸਾਲਾਂ ਤੋਂ ਚਲਾਏ ਨੇਤਰਦਾਨ ਅਭਿਆਨ ਦੇ ਅਨੁਸਾਰ ਹੁਣ ਤੱਕ 238 ਆਦਮੀਆਂ ਦੇ ਮਰਣ ਤੋਂ ਨੇਤਰਦਾਨ ਪ੍ਰਾਪਤ ਹੋ ਚੁੱਕੇ ਹਨ । ਇਸ ਕੜੀ ਵਿੱਚ ਅੱਜ ਆਦਰਸ਼ ਨਗਰ ਗਲੀ ਨੰਬਰ 5 ਵਾਸੀ ਸਤਨਾਮ ਰਾਏ ਬੱਬਰ ਦੇ ਮਰਣ ਤੋਂ ਨੇਤਰਦਾਨ ਪ੍ਰਾਪਤ ਹੋਏ ਹਨ । …
Read More »ਸੁਲੇਖ ਮੁਕਾਬਲੇ ਵਿੱਚ ਭਾਵਿਕਾ ਅਤੇ ਦ੍ਰਿਸ਼ਟੀ ਰਹੀ ਅੱਵਲ
ਰੇਨਬੋ ਸਕੂਲ ਵਿੱਚ ਸੁਲੇਖ ਮੁਕਾਬਲੇ ਦੇ ਨਾਲ ਭਾਵਿਪ ਦਾ ਸੰਸਕ੍ਰਿਤੀ ਵਿਕਾਸ ਮਹੀਨਾ ਸ਼ੁਰੂ ਫਾਜਿਲਕਾ , 26 ਅਗਸਤ ( ਵਿਨੀਤ ਅਰੋੜਾ ) : ਸਮਾਜਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਵਲੋਂ ਵਾਰਸ਼ਿਕ ਸੰਸਕ੍ਰਿਤੀ ਵਿਕਾਸ ਮਹੀਨੇ ਦੀ ਸ਼ੁਰੂਆਤ ਸੁਲੇਖ ਮੁਕਾਬਲੇ ਦੇ ਨਾਲ ਰੇਨਬੋ ਡੇ ਬੋਰਡਿੰਗ ਸਕੂਲ ਤੋਂ ਕੀਤੀ ਗਈ । ਮੁਕਾਬਲੇ ਲਈ ਸਕੂਲ ਪੁੱਜਣ ਉੱਤੇ ਭਾਵਿਪ ਅਹੁਦੇਦਾਰਾਂ ਦਾ ਪ੍ਰਿੰਸੀਪਲ ਪ੍ਰਵੀਣ ਸ਼ਰਮਾ ਨੇ ਸਵਾਗਤ ਕੀਤਾ …
Read More »ਸਕੂਲਾਂ ਵਿੱਚ ਵਿਦਿਆਰਥੀਆਂ ਦੇ ਯੋਨ ਅਪਰਾਧਾਂ ਤੋਂ ਸੁਰੱਖਿਆ ਸਬੰਧੀ ਸੇਮਿਨਾਰ
ਫਾਜਿਲਕਾ, 26 ਅਗਸਤ (ਵਿਨੀਤ ਅਰੋੜਾ) – ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਦਿਸ਼ਾਨਿਰਦੇਸ਼ਾਂ ਅਤੇ ਜਿਲਾ ਸਿੱਖਿਆ ਅਧਿਕਾਰੀ ਸੰਦੀਪ ਧੂੜੀਆ ਦੀ ਦੇਖਭਾਲ ਵਿੱਚ ਪਿੰਡ ਸਾਬੂਆਨਾ ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਇੱਕ ਦਿਨਾਂ ਬੱਚਿਆਂ ਦੀ ਯੋਨ ਗੁਨਾਹਾਂ ( ਪੋਕਸੋ ) ਤੋਂ ਸੁਰੱਖਿਆ ਵਿਸ਼ਾ ਉੱਤੇ ਅਧਿਆਪਕਾਂ ਦੇ ਅਧਿਆਪਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ ਵਿੱਚ ਕਲਸਟਰ ਦੇ ਸਾਰੇ ਸਕੂਲਾਂ ਦੇ ਇੰਚਾਰਜਾਂ ਨੇ …
Read More »ਲੋਕਾਂ ਨੂੰ ਬਿਨਾਂ ਕਿਸੇ ਪੈਸੇ ਤੋਂ ਨਿਆਂ ਦਿਵਾਏਗਾ ਝਗੜਾ ਨਿਪਟਾਊ ਕੇਂਦਰ
ਅੰਮ੍ਰਿਤਸਰ, 27 ਅਗਸਤ (ਸੁਖਬੀਰ ਸਿੰਘ) -ਅੰਮ੍ਰਿਤਸਰ ਕਚਿਹਰੀਆਂ ਵਿੱਚ ਆਮ ਲੋਕਾਂ ਦਾ ਝਗੜੇ ਬਿਨਾਂ ਕਿਸੇ ਦੇਰੀ ਅਤੇ ਖਰਚੇ ਦੇ ਨਿਬੇੜਣ ਲਈ ਬਣਾਇਆ ਗਿਆ ਝਗੜਾ ਨਿਪਟਾਉ ਕੇਂਦਰ ਹੁਣ ਜਨਤਾ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਜਨਤਕ ਸਹੂਲਤਾਂ ਦਾ ਹੱਲ ਬਿਨਾਂ ਕਿਸੇ ਫੀਸ ਅਤੇ ਦੇਰੀ ਦੇ ਕਰੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਜਿਲ੍ਹਾ ਤੇ ਸੈਸ਼ਨ ਜੱਜ ਸz ਗੁਰਬੀਰ ਸਿੰਘ ਨੇ ਦੱਸਿਆ ਕਿ ਸਾਰੀਆਂ ਜਨਤਕ ਸੇਵਾਵਾਂ …
Read More »ਅੱਖਾਂ ਦਾ ਕੈਂਪ ਆਯੋਜਿਤ ਕੀਤਾ ਗਿਆ
ਬਠਿੰਡਾ, 27 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸ਼ਹੀਦ ਬਾਬਾ ਸ਼ੇਰ ਸਿੰਘ ਲੋਕ ਭਲਾਈ ਕਲੱਬ ਹਰਰੰਗਪੁਰਾ ਵਲੋਂ ਪਿੰਡ ਦੀ ਪ੍ਰਜਾਪਤ ਧਰਮਸ਼ਾਲਾ ਵਿਚ ਅੱਖਾਂ ਦਾ ਮੁਫ਼ਤ ਚੈਂਕਅੱਪ ਕੈਂਪ ਲਗਾਇਆ ਗਿਆ ਜਿਸ ਵਿਚ 200 ਦੇ ਕਰੀਬ ਡਾਕਟਰ ਸਵਤੰਤਰ ਗੁਪਤਾ ਵਲੋਂ ਅੱਖਾਂ ਦੀ ਜਾਂਚ ਅਤੇ ਲੋੜਵੰਦ ਗਰੀਬ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਕਲੱਬ ਪ੍ਰਧਾਨ ਨਮਤੇਜ ਸਿੰਘ ਔਲਖ, ਉਪ …
Read More »ਮੈਕਸ ਹਸਤਪਾਲ ਦੇ ਡਾਕਟਰਾਂ ਨੇ ਕੀਤੀ 4 ਸਾਲ ਦੇ ਬੱਚੇ ਦੀ ਨੱਕ ਦੀ ਮੁਸ਼ਕਿਲ ਸਰਜਰੀ
ਬਠਿੰਡਾ, 27 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਮੈਕਸ ਹਸਪਤਾਲ, ‘ਚ ਦਾਖ਼ਲ 4 ਸਾਲ ਦੇ ਬੱਚੇ ਗੁਰਨੁਰ ਸਿੰਘ ਦੇ ਨੱਕ ਦੀ ਮੁਸ਼ਕਿਲ ਸਰਜਰੀ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ।ਇਥੇ ਜ਼ਿਕਰਯੋਗ ਇਹ ਹੈ ਕਿ ਕੋਟਕਪੂਰਾ ਦੇ ਇਸ ਬੱਚੇ ਨੂੰ ਕਈ ਮੈਡੀਕਲ ਸੰਸਥਾਵਾਂ ਤੇ ਡਾਕਟਰਾਂ ਕੋਲ ਵਿਖਾਇਆ ਗਿਆ ਪਰ ਕਿਤੋਂ ਕੋਈ ਰਾਹਤ ਨਹੀਂ ਮਿਲੀ। ਉਪਰੰਤ ਮੈਕਸ ਹਸਪਤਾਲ ਦੀ ਈਐਨਟੀ ਓਪੀਡੀ ਵਿੱਚ …
Read More » ਸੰਗੀਤ ਨਾਟਕ ਅਕੈਡਮੀ ਵੱਲੋਂ ਲਖਵਿੰਦਰ ਵਡਾਲੀ ‘ਉਸਤਾਦ ਬਿਸਮਿੱਲਾ ਖਾਨ ਯੁਵਾ ਪੁਰਸਕਾਰ-2012’ ਨਾਲ ਸਨਮਾਨਿਤ
ਤ੍ਰਿਪੁਰਾ ਦੇ ਗਵਰਨਰ ਤੇ ਮੁੱਖ ਮੰਤਰੀ ਨੇ ਦਿੱਤਾ ਪੁਰਸਕਾਰ ਅੰਮ੍ਰਿਤਸਰ, 24 ਅਗਸਤ () – ਵਡਾਲੀ ਬ੍ਰਦਰਜ਼ ਦੇ ਨਾਮ ਨਾਲ ਦੁਨੀਆਂ ਭਰ ਵਿੱਚ ਸੂਫੀ ਗਾਇਕੀ ਰਾਹੀਂ ਨਾਮਣਾ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦੇ ਪੁੱਤਰ ਤੇ ਉਸਤਾਦ ਪਿਆਰੇ ਲਾਲ ਵਡਾਲੀ ਭਤੀਜੇ ਨੌਜਵਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਨੂੰ ਦੇਸ਼ ਦੀ ਸਿਰਮੌਰ ਸੰਸਥਾ ‘ਸੰਗੀਤ ਨਾਟਕ ਅਕੈਡਮੀ’ ਵੱਲੋਂ ‘ਉਸਤਾਦ ਬਿਸਮਿੱਲਾ ਖਾਨ ਯੁਵਾ ਪੁਰਸਕਾਰ 2012’ …
Read More »
Punjab Post Daily Online Newspaper & Print Media