Saturday, June 27, 2026

ਪੰਜਾਬੀ

ਸਰਵ ਹਿਤਕਾਰੀ ਵਿੱਦਿਆ ਮੰਦਿਰ ਸਕੂਲ ਅਤੇ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਅਰਨੀਵਾਲਾ ਦਾ ਨਤੀਜਾ ਰਿਹਾ ਸ਼ਾਨਦਾਰ

ਫਾਜਿਲਕਾ, 29 ਮਈ  (ਵਿਨੀਤ ਅਰੋੜਾ)-   ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ ੧੨ਵੀਂ ਜਮਾਤ ਦੇ ਨਤੀਜਿਆਂ ਸਬੰਧੀ ਸਰਵ ਹਿਤਕਾਰੀ ਵਿੱਦਿਆ ਮੰਦਰ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਦੱਸਿਆ ਕਿ ਅਰਸ਼ਿਤ ਕਾਲੜਾ ਨੇ 94 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਫ਼ਾਜ਼ਿਲਕਾ ‘ਚ ਪਹਿਲੇ ਸਥਾਨ ‘ਤੇ ਰਿਹੈ ਤੇ ਸਕੂਲ ਦੇ 12 ਹੋਰ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਨੰਬਰ ਹਾਸਿਲ ਕੀਤੇ ਹਨ। ਸਕੂਲ ਦੇ ਸ਼ਾਨਦਾਰ ਨਤੀਜਿਆਂ ‘ਤੇ ਵਿੱਦਿਆ …

Read More »

ਇੰਡੋ ਨੇਪਾਲ ਕਰਾਟੇ ਮੁਕਾਬਲੇ ਕਰਵਾਏ

ਫਾਜਿਲਕਾ, 29 ਮਈ (ਵਿਨੀਤ ਅਰੋੜਾ)-  ਪਿਛਲੇ ਦਿਨ ਸ਼ਹਿਰ ਬਟਾਲਾ ਜਿਲਾ ਗੁਰਦਾਸਪੁਰ ਵਿੱਚ ੭ਵੀਆਂ ਇੰਡੋ ਨੇਪਾਲ ਕਰਾਟੇ ਮੁਕਾਬਲੇ ਕਰਵਾਏ ਗਏ ।  ਇਹ ਮੁਕਾਬਲੇ 23 ਤੋਂ 25 ਮਈ ਤੱਕ ਚੱਲੇ ।  ਇਸ ਮੁਕਾਬਲੇ ਵਿੱਚ ਭਾਰਤ ਅਤੇ ਨੇਪਾਲ  ਦੇ ਤਕਰੀਬਨ 400 ਖਿਡਾਰੀਆਂ ਨੇ ਹਿੱਸਾ ਲਿਆ ।  ਇਸ ਮੁਕਾਬਲੇ ਵਿੱਚ ਗਾਡਵਿਨ ਪਬਲਿਕ ਸਕੂਲ  ਦੇ 12 ਖਿਲਾਡੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜੌਹਰ …

Read More »

ਸਰਕਾਰੀ ਹਾਈ ਸਕੂਲ ਕਿੜਿਆ ਵਾਲਾ ਵਿਖੇ ਵਾਤਾਵਰਨ ਦਿਵਸ ਮਨਾਇਆ

ਫਾਜਿਲਕਾ,  29  ਮਈ  (ਵਿਨੀਤ ਅਰੋੜਾ) –  ਸਰਕਾਰੀ ਹਾਈ ਸਕੂਲ ਕਿੜਿਆ ਵਾਲਾ ਵਿਖੇ ਜ਼ਿਲਾ ਸਿੱਖਿਆ ਅਫ਼ਸਰ ਸੰਦੀਪ ਕੁਮਾਰ ਧੂੜੀਆ ਅਤੇ ਜ਼ਿਲਾ ਸਾਇੰਸ ਸੁਪਰਵਾਇਜਰ ਦੇ ਦਿਸ਼ਾ-ਨਿਰਦੇਸ਼ਾ ‘ਤੇ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਵਜ਼ੀਰ ਚੰਦ ਦੀ ਪ੍ਰਧਾਨਗੀ ਹੇਠ ਸਕੂਲ ‘ਚ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆ ਦੇ ਭਾਸ਼ਣ ਅਤੇ ਕਵਿਤਾ ਮੁਕਾਬਲੇ ਵੀ ਕਰਵਾਏ ਗਏ ਅਤੇ ਜਾਗਰੂਕਤਾ ਸਬੰਧੀ ਚਾਰਟ ਬਣਾਏ ਗਏ। ਈਕੋ ਕਲੱਬ …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਟੂਰ

ਬਠਿੰਡਾ,  29 ਮਈ (ਜਸਵਿੰਦਰ ਸਿੰਘ ਜੱਸੀ)-  ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਲੱਗ-ਅਲੱਗ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਕ ਵਿੱਦਿਅਕ ਟੂਰ ਲਗਾਇਆ । ਇਸ ਟੂਰ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਕੀਤੀ । ਪਹਿਲੇ ਦਿਨ ਦੀ ਸ਼ਾਮ ਵਿਦਿਆਰਥੀਆਂ ਨੇ ਬਾਹਘਾ ਬਾਰਡਰ ਦੀ ਇਤਿਹਾਸਿਕ ਪਰੇਡ ਦਾ ਆਨੰਦ ਮਾਣਿਆ । ਜਿੱਥੇ ਦੇਸ਼-ਪ੍ਰੇਮ ਅਤੇ ਦੇਸ਼ ਪ੍ਰਤੀ ਜਜਬਾ ਦੇਖਣ …

Read More »

ਅਮਰ ਖਾਲਸਾ ਫਾਊਂਡੇਸ਼ਨ ਨੋਜਵਾਨਾਂ ਨੂੰ ਨਸ਼ਿਆਂ ਖਿਲਾਫ ਕਰੇਗੀ ਜਾਗਰੂਕ- ਖਾਲਸਾ

ਅੰਮ੍ਰਿਤਸਰ, 29 ਮਈ (ਮਨਪ੍ਰੀਤ ਸਿੰਘ ਮੱਲ੍ਹੀ) –  ਅਮਰ ਖਾਲਸਾ ਫਾਂਊਡੇਸ਼ਨ ਪੰਜਾਬ ਵੱਲੋ ਨੋਜਵਾਨਾ ਦੀ ਭਾਰੀ ਇੱਕਤਰਤਾ ਹੋਈ ਇਕੱਤਰਤਾ ਦੋਰਾਨ ਕੀਤੀਆ ਜਾਣ ਵਾਲੀਆ ਗਤੀਵਿਧੀਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੋਕੇ ਪੰਜਾਬ ਸਰਕਾਰ ਵੱਲੋ ਜੋ ਪੰਜਾਬ ਪੁਲਿਸ ਨੂੰ ਨਸ਼ਿਆ ਵਿਰੁੱਧ ਸਖਤ ਹੁਕਮ ਜਾਰੀ ਕੀਤੇ ਗਏ ਹਨ ਉਸ ਸੰਬੰਧੀ ਸਲਾਘਾ ਕਰਦਿਆ ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ, ਸੀਨੀ: ਮੀਤ …

Read More »

ਨਸ਼ੇ ਦੀ ਦਲਦਲ ਵਿਚ ਧਸਣ ਦੀ ਬਜਾਏ ਨੌਜਵਾਨ ਖੇਡਾਂ ਵਿਚ ਭਾਗ ਲੈਣ – ਲਕਸ਼ਯ

ਜੰਡਿਆਲਾ ਗੁਰੂ, 29 ਮਈ (ਹਰਿੰਦਰਪਾਲ ਸਿੰਘ)-  ਅੱਜ ਦਾ ਨੋਜਵਾਨ ਜਿਥੇ ਨਸ਼ੇ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ ਉਥੇ ਹੀ ਇਸ ਨਸ਼ੇ ਦੀ ਕੋਹੜ ਭਰੀ ਜਿੰਦਗੀ ਤੋਂ ਦੂਰ ਆਪਣੇ ਪਰਿਵਾਰ ਲਈ ਲਗਾਤਾਰ ਪੰਜ ਸਾਲ ਮਾਡਲਿੰਗ ਦੇ ਖੇਤਰ ਵਿਚ ਫਸਟ ਆਉਣ ਤੇ ਇਲਾਕੇ ਵਿਚ ਨੋਜਵਾਨ ਲਕਸ਼ਯ ਉਰਫ ਸਨਮ ਅਰੋੜਾ ਆਪਣਾ ਨਾਮ ਰੋਸ਼ਨ ਕਰ ਰਿਹਾ ਹੈ। ਸਾਲ 2009 ਤੋਂ 2014 ਤੱਕ ਜੰਡਿਆਲਾ …

Read More »

ਜੰਡਿਆਲਾ ਗੁਰੂ ਇਲਾਕੇ ਦੇ ਇਕੋ-ਇਕ ਸਰਕਾਰੀ ਹਸਪਤਾਲ ਵਿੱਚ ਮਸ਼ੀਨਾਂ ਤੇ ਸੇਵਾਵਾਂ ਐਮਰਜੈਂਸੀ ਸੇਵਾਵਾਂ ਉਪਲਬਧ ਕਰਵਾਈਆਂ ਜਾਣ- ਸੱਭਰਵਾਲ

ਜੰਡਿਆਲਾ ਗੁਰੂ, 29  ਮਈ  (ਹਰਿੰਦਰਪਾਲ ਸਿੰਘ)-  ਗਰੀਬ ਅਤੇ ਲੋੜਵੰਦ ਵਿਅਕਤੀਆਂ ਲਈ ਪੰਜਾਬ ਸਰਕਾਰ ਦੇ ਸਰਕਾਰੀ ਹਸਪਤਾਲਾਂ ਵਿਚ ਵਧੀਆ ਡਾਕਟਰ ਅਤੇ ਕਰੋੜਾ ਰੁਪਏ ਦੀ ਬਿਲਡਿੰਗ ਬਣਾਕੇ ਦਿੱਤੀ ਗਈ ਹੈ।ਪਰ ਹਸਪਤਾਲ ਵਿਚ ਮੋਜੂਦ ਸਟਾਫ ਵਲੋਂ ਐਕਸੀਡੈਂਟ ਕੇਸ ਨੂੰ ਤਾਂ ਬਿਨਾਂ ਮਲ੍ਹਮ ਪੱਟੀ ਕੀਤੇ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਜਾਂਦਾ ਹੈ।ਉਕਤ ਸ਼ਬਦਾ ਦਾ ਪ੍ਰਗਟਾਵਾਂ ਕਰਦੇ ਹੋਏ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੇ ਸ਼ਹਿਰੀ ਪ੍ਰਧਾਨ …

Read More »

ਚਰਚਾ ਦਾ ਵਿਸ਼ਾ ਬਣੀ ਦੋ ਦਿਨ ਤੋਂ ਕਾਲਜ ਦੇ ਬਾਹਰ ਖੜੀ ਕਾਰ

ਜੰਡਿਆਲਾ ਗੁਰੂ, 29 ਮਈ (ਹਰਿੰਦਰਪਾਲ ਸਿੰਘ)-  ਪੰਜਾਬ ਪੁਲਿਸ ਵਲੋਂ ਨਸ਼ੇੜੀਆਂ ਦੇ ਖਿਲਾਫ ਕੱਸੇ ਸਖਤ ਸਿਕੰਜੇ ਨੇ ਨਸ਼ੇ ਦੇ ਸੋਦਾਗਰਾਂ ਨੂੰ ਭਾਜੜਾ ਪਾ ਰੱਖੀਆਂ ਹਨ।ਬੀਤੇ ਦਿਨੀ 27 ਮਈ ਸ਼ਾਮ ਨੂੰ ਚੋਂਕੀ ਇੰਚਾਰਜ ਸੁਰਜੀਤ ਸਿੰਘ ਵਲੋਂ ਵਾਲਮੀਕੀ ਚੋਂਕ ਵਿਚ ਵਿਸ਼ੇਸ਼ ਚੈਕਿੰਗ ਦੋਰਾਨ ਸ਼ੱਕੀ ਹਾਲਤ ਵਿਚ ਆ ਰਹੀ ਕਾਰ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਚੋਂਕੀ ਇੰਚਾਰਜ ਸੁਰਜੀਤ ਸਿੰਘ ਅਨੁਸਾਰ ਕਾਰ ਵਿਚ ਸਵਾਰ …

Read More »

ਨਸ਼ਿਆਂ ਨੂੰ ਜੜੌ ਖਤਮ ਕਰਨਾ ਹੀ ਮੁੱਖ ਏਜੰਡਾ – ਤਰਨਦੀਪ ਗੋਲਡੀ, ਸੰਦੀਪ

ਬਟਾਲਾ, 29 ਮਈ  (ਬਰਨਾਲ)-  ਦਿਨੋ ਦਿਨ ਨਸ਼ਿਆਂ ਵਿਚ ਗਰਕ ਹੁੰਦੀ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਬਾਡੀ ਬਿਲਡਿੰਗ ਅਤੇ ਵੇਟ ਲਿਫਟਿੰਗ ਨੌਜਵਾਨਾਂ ਲਈ ਇਕ ਨਵੀ ਦਿਸ਼ਾ ਸਿੱਧ ਹੋ ਰਹੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਕੌਚ ਬਾਡੀ ਬਿਲਡਰ ਸੰਦੀਪ ਕੁਮਾਰ ਨੇ ਕੁਲਦੀਪ ਗੰਨ ਗੁਰਦਾਸਪੁਰ ਅਤੇ ਸ੍ਰ. ਤਰਨਦੀਪ ਸਿੰਘ ਗੋਲਡੀ ਦੀ ਹਾਜਰੀ ਵਿਚ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। …

Read More »

ਮਾਸਟਰ ਮਿਲਖੀ ਰਾਮ ਯਾਦਗਾਰੀ ਭੰਗੜਾ ਕੈਪ ਦਾ ਉਦਘਾਟਨ

ਬਟਾਲਾ, 29 ਮਈ  (ਬਰਨਾਲ)- ਪੰਜਾਬ ਕਲਚਰ ਪ੍ਰੋਮੋਸਨ ਕੌਸਲ ਰਜਿ ਪੰਜਾਬ ਵੱਲੋ ਮਾਸਟਰ ਮਿਲਖੀ ਰਾਮ ਯਾਦਗਾਰੀ ਭੰਗੜਾ ਕੈਪ ਸਿਵ ਕੁਮਾਰ ਬਟਾਵਲੀ ਆਡੀਟੋਰੀਅਰਮ ਵਿਖੇ ਲਗਾਇਆ ਗਿਆ ,ਭੰਗੜਾ ਕੈਦਾ ਉਘਾਟਨ ਉਘੇ ਸਮਾਜ ਸੇਵਕ ਡਾ ਸਤਨਾਮ ਸਿੰਘ ਨਿੱਜਰ ਨੇ ਢੋਲ ਦੇ ਡਗੇ ਤੇ ਖੁਦ ਭੰਗੜਾ ਪਾ ਕੇ ਕੀਤਾ| ਊਹਨਾ ਰਵਾਇਤੀ ਭੰਗੜੇ ਨੂੰ ਜਿਉਦਾ ਰੱਖਣ ਲਈ ਸੇਰ -ਏ-ਪੰਜਾਬ ਕਲਚਰ ਪ੍ਰੋਮੋਸਨ ਕੌਸਲ ਦੇ ਜਤਨਾ ਦੀ ਤਾਰੀਫ …

Read More »