Wednesday, December 31, 2025

ਪੰਜਾਬੀ ਖ਼ਬਰਾਂ

ਹਰੇਕ ਲਈ ਚੰਗੀ ਸਿਹਤ ਹੀ ਮੇਰੀ ਪ੍ਰਾਥਮਿਕਤਾ – ਡਾ. ਦਲਜੀਤ ਸਿੰਘ

ਅੰਮ੍ਰਿਤਸਰ, 13  ਅਪ੍ਰੈਲ (ਸੁਖਬੀਰ ਸਿੰਘ)-  ਆਈ.ਐਮ.ਏ. ਦੀ ਮੀਟਿੰਗ ‘ਚ ਹਾਜਰ ਸਾਰੇ ਡਾਕਟਰ ‘ਆਪ’ ਲੋਕ ਸਭਾ  ਅੰਮ੍ਰਿਤਸਰ ਤੋ ਉਮੀਦਵਾਰ ਡਾ. ਦਲਜੀਤ ਸਿੰਘ ਨਾਲ ਸਹਿਮਤ ਸਨ ਜਦ ਉਨਾਂ ਕਿਹਾ ਕਿ ਸਮੇ ਦੀ ਜਰੂਰਤ ਹੈ ਕਿ ”ਸਾਰਿਆ ਨੂੰ ‘ਸਹਿਤ ਸੁਵਿਧਾ’ ਮਿਲੇ, ਪਰ ਘੱਟ ਖਰਚੇ ਤੇ।” ਅੰਮ੍ਰਿਤਸਰ ਦੇ ਸਾਰੇ ਖਾਸ ਡਾਕਟਰ ਹੀ ਨਹੀ ਸਗੋਂ ਹੋਰ ਵੱਖ-ਵੱਖ ਕਾਰੋਬਾਰ ਕਰਨ ਵਾਲੇ ਵਪਾਰੀ ਵੀ ਮੀਟਿੰਗ ਵਿਚ ਹਾਜਰ …

Read More »

ਖਾਲਸਾ ਸਿਰਜਣਾ ਦਿਵਸ ਮੋਕੇ ਇੰਟਰਨੈਸ਼ਨਲ ਫਤਿਹ ਅਕੈਡਮੀ ਵਿਖੇ 7 ਵਾਂ ਮਹਾਨ ਕੀਰਤਨ ਦਰਬਾਰ

ਫਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜੰਡਿਆਲਾ ਗੁਰੂ,  12  ਅਪ੍ਰੈਲ (ਹਰਿੰਦਰਪਾਲ ਸਿੰਘ) – ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜੇ ਨਿਵਾਜੇ  ‘ਖਾਲਸਾ’ ਦੇ ਸਿਰਜਣਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਵਿਚ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ  ਕੀਰਤਨ ਦਰਬਾਰ,  ਅਮ੍ਰਿਤ ਸੰਚਾਰ ਅਤੇ ਅੱਖਾਂ ਦਾ ਫਰੀ ਮੈਡੀਕਲ ਕੈਂਪ ਲਗਾਇਆ …

Read More »

ਰਾਹੁਲ ਹੋਵੇ ਜਾਂ ਮੋਦੀ ਦੋਨੋਂ ਹੀ ਦੇਸ਼ ਲਈ ਘਾਤਕ- ਪ੍ਰਦੀਪ ਸਿੰਘ ਵਾਲੀਆ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕਾਂਗਰਸ ਦਾ ਰਾਹੁਲ ਹੋਵੇ ਜਾਂ  ਭਾਜਪਾ ਦਾ ਨਰਿੰੰਦਰ ਮੋਦੀ ਦੋਨੋਂ ਹੀ ਦੇਸ਼ ਤੇ ਦੇਸ਼ ਵਾਸੀਆਂ ਲਈ ਘਾਤਕ ਹਨ, ਵਿਧਾਨ ਸਭਾ  ਹਲਕਾ ਪੱਛਮੀ ਦੇ ਇਲਾਕਾ ਕੋਟ ਖਾਲਸਾ ਵਿਖੇ ਸ੍ਰੀ ਤਾਰਾ ਚੰਦ ਭਗਤ ਦੀ ਪ੍ਰਧਾਨਗੀ ਹੇਠ ਅਯੋਜਿਤ ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਦੀ ਇਕ ਭਰਵੀਂ ਰੈਲੀ ਦੌਰਾਨ ਇਹ ਵਿਚਾਰ ਪੇਸ਼ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਲੋਕ …

Read More »

ਵਿਰਸਾ ਵਿਹਾਰ ਵੱਲੋਂ ਰਾਸ਼ਟਰੀ ਕਵੀ ਸੰਮੇਲਨ 14 ਅਪ੍ਰੈਲ ਨੂੰ

ਅੰਮ੍ਰਿਤਸਰ, 12  ਅਪ੍ਰੈਲ (ਜਗਦੀਪ ਸਿੰਘ)-  ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਪਹਿਲੀ ਵਾਰ ਰਾਸ਼ਟਰੀ ਕਵੀ ਸੰਮੇਲਨ ਕਰਵਾਇਆ ਜਾ ਰਿਹਾ ਹੈ।14 ਅਪ੍ਰੈਲ ਨੂੰ ਹੋ ਰਹੇ ਇਸ ਕਵੀ ਸੰਮੇਲਨ ਬਾਰੇ ਸਾਂਝੀ ਜਾਣਕਾਰੀ ਦੇਂਦਿਆਂ ਪ੍ਰਮਿੰਦਰਜੀਤ, ਕੇਵਲ ਧਾਲੀਵਾਲ ਤੇ ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਇਸ ਕਵੀ ਸੰਮੇਲਨ ਵਿੱਚ ਭਾਰਤ ਦੇ ਸੱਤ ਸੂਬਿਆਂ ਤੋਂ ਹਿੰਦੀ ਤੇ ਉਰਦੂ ਦੇ ਨਾਮਵਰ ਕਵੀ ਹਿੱਸਾ ਲੈ ਰਹੇ ਹਨ। …

Read More »

ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਰਾਸ਼ਟਰਪਤੀ ਸ੍ਰੀ ਪ੍ਰਣਬ ਮੁੱਖਰਜੀ ਵੱਲੋਂ ਸਨਮਾਨ

ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ)- ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ਥੀਏਟਰ ਡਾਇਰੈਕਸ਼ਨ ਲਈ ਜੋ ਐਵਾਰਡ ਅਨਾਉਂਸ ਕੀਤਾ ਗਿਆ ਸੀ, ਉਹ 11 ਅਪ੍ਰੈਲ ਨੂੰ  ਰਾਸ਼ਟਰਪਤੀ ਭਵਨ ਵਿਖੇ ਦਰਬਾਰ ਹਾਲ ਵਿੱਚ ਮਾਣਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁੱਖਰਜੀ ਵੱਲੋਂ ਕੇਵਲ ਧਾਲੀਵਾਲ ਨੂੰ ਸਨਮਾਨਿਤ ਹਸਤੀਆਂ ਦੀ ਹਾਜ਼ਰੀ ‘ਚ ਭੇਂਟ ਕੀਤਾ ਗਿਆ । ਕੇਵਲ ਧਾਲੀਵਾਲ ਜੋ ਪਿਛਲੇ 36 ਸਾਲਾਂ ਤੋਂ ਪੰਜਾਬੀ …

Read More »

ਅੰਮ੍ਰਿਤਸਰ ‘ਚ 23 ਉਮੀਦਵਾਰ ਚੋਣ ਮੈਦਾਨ ਵਿਚ- ਚੋਣ ਨਿਸ਼ਾਨ ਕੀਤੇ ਅਲਾਟ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖਰੀ ਦਿਨ ਸੀ ਪਰ ਕਿਸੇ ਵੀ ਉਮੀਦਵਾਰ ਵਲੋਂ ਆਪਣੇ ਕਾਗਜ਼ ਵਾਪਸ ਨਹੀਂ ਲਏ ਗਏ। ਇਸ ਲਈ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਕੁਲ 23 ਉਮੀਦਵਾਰ ਚੋਣ ਮੈਦਾਨ ਵਿਚ ਹਨ। ਜਿਕਰਯੋਗ ਹੈ ਕਿ ਲੋਕ …

Read More »

ਹੁਕਮਾਂ ਦੀ ਪ੍ਰਵਾਹ ਨਾ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ – ਇੰਸਪੈਕਟਰ ਸ਼ਰਮਾ

ਅੰਮ੍ਰਿਤਸਰ, 12  ਅਪ੍ਰੈਲ (ਸੁਖਬੀਰ ਸਿੰਘ)- ਲੋਕ ਸਭਾ ਚੋਣਾਂ ਦੇ ਮੱਦੇਨਜਰ ਲਾਇਸੈਂਸੀ ਹਥਿਆਰਾਂ ਦੇ ਮਾਲਕਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ, ਪਰ ਕਈ ਲੋਕਾਂ ਨੇ ਚੋਣ ਕਮਿਸ਼ਨਰ ਦੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਹੋਇਆ ਅਜੇ ਤੱਕ ਅਸਲਾ ਜਮਾ ਨਹੀ ਕਰਵਾਇਆ। ਚੋਣ ਪ੍ਰਚਾਰ ਤੇਜ ਹੋਣ ਕਾਰਨ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਅਤੇ ਕਿਸੇ ਵੀ ਅਣਸੁਖਵੀ ਘਟਨਾ ਨੂੰ ਵਾਪਰਨ ਤੋਂ …

Read More »

ਕਾਮਰੇਡ ਆਸਲ ਦੇ ਰੋਡ ਸ਼ੋਅ ਨੂੰ ਭਰਵਾਂ ਹੁੰਗਾਰਾ

ਅੰਮ੍ਰਿਤਸਰ, 12 ਅਪ੍ਰੈਲ  (ਪੰਜਾਬ ਪੋਸਟ ਬਿਊਰੋ)- ਸੀ.ਪੀ.ਆਈ ਤੇ ਸੀ.ਪੀ.ਐਮ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਸਾਂਝੇ ਉਮੀਦਵਾਰ ਕਾਮਰੇਡ ਅਮਰਜੀਤ ਸਿੰਘ ਆਸਲ ਦੇ ਹੱਕ ਵਿੱਚ ਵਿਧਾਨ ਸਭਾ ਪੂਰਬੀ ਦੇ ਇਲਾਕੇ ਬਟਾਲਾ ਰੋਡ ਵਿਖੇ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਵਰਕਰ ਤੇ ਸਮੱਰਥਕ ਸ਼ਾਮਲ ਹੋਏ ਤੇ ਲੋਕਾਂ ਵੱਲੋ ਭਰਵਾਂ ਹੁੰਗਾਰਾ ਮਿਲਿਆ। ਇਸ ਸਮੇ ਅਮਰਜੀਤ ਸਿੰਘ ਆਸਲ ਇੱਕ ਖੁੱਲੀ ਜਿਪਸੀ …

Read More »

ਮੋਦੀ ਸਰਕਾਰ ਬਨਾਉਣ ਲਈ ਬ੍ਰਹਮਪੁਰਾ ਨੂੰ ਜਿਤਾਉਣਾ ਜਰੂਰੀ- ਬਾਦਲ

ਜੰਡਿਆਲਾ/ਗਹਿਰੀ ਮੰਡੀ, 12 ਅਪ੍ਰੈਲ (ਹਰਿੰਦਰਪਾਲ ਸਿੰਘ/ਡਾ. ਨਰਿੰਦਰ ਸਿੰਘ)– ਵਿਧਾਨ ਹਲਕਾ ਜੰਡਿਆਲਾ ਗੁਰੂ ਵਿਖੇ ਸ਼੍ਰੌਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਸ੍ਰ. ਰਣਜੀਤ ਸਿੰਘ ਬ੍ਰਹੱਮਪੁਰਾ ਦੇ ਹੱਕ ਵਿੱਚ ਮੇਨ ਰੋਡ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਹੋਈ। ਜਿਸ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ, ਹਲਕਾ ਵਿਧਾਇਕ ਸ੍ਰ. ਬਲਜੀਤ ਸਿੰਘ ਜਲਾਲ ਉਸਮਾਂ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਪੁੱਜੀਆਂ। …

Read More »

ਅੰਮ੍ਰਿਤਸਰ ਦੀ ਚੋਣ ਕੈਪਟਨ ਦੇ ਸਿਆਸੀ ਜੀਵਨ ਦੀ ਹਾਰੀ ਹੋਈ ਆਖਰੀ ਬਾਜੀ ਸਾਬਿਤ ਹੋਵੇਗੀ – ਮਜੀਠੀਆ

ਕੈਪਟਨ ਨੂੰ ਝਟਕਾ, ਕਾਦਰਾਬਾਦ ਤੋਂ 40 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਅੰਮ੍ਰਿਤਸਰ, 12 ਅਪ੍ਰੈਲ (ਜਸਬੀਰ ਸਿੰਘ ਸੱਗੂ)- ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਦੀ ਚੋਣ ਕੈਪਟਨ ਦੇ ਸਿਆਸੀ ਜੀਵਨ ਦੀ ਹਾਰੀ ਹੋਈ ਆਖਰੀ ਬਾਜੀ ਸਾਬਿਤ ਹੋਵੇਗੀ। ਉਹਨਾਂ ਮਜੀਠਾ ਵਿਖੇ ਕਾਂਗਰਸ ਵੱਲੋਂ ਅੱਜ ਕਰਵਾਈ ਗਈ ਰੈਲੀ ਨੂੰ ਬੁਰੀ …

Read More »