ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ)- ਖੇਤੀਬਾੜੀ ਵਿਭਾਗ ਵਲੋਂ ਮਿੱਟੀ ਅਤੇ ਪਾਣੀ ਪੱਰਖ ਸੰਬੰਧੀ ਜਾਗਰੂਕਤਾ ਮੁਹਿੰਮ ਦੌਰਾਨ ਮੁੱਖ ਖੇਤੀਬਾੜੀ ਅਫਸਰ -ਕਮ- ਪ੍ਰੋਜੈਕਟ ਡਾਇਰੈਕਟਰ ਆਤਮਾ ਡਾ.ਰਜਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਵਿੱਖੇ ਮਿੱਟੀ ਅਤੇ ਪਾਣੀ ਚੈਕ ਕਰਨ ਲਈ ਸੈਂਪਲ ਲਏ ਗਏ। ਇਸ ਮੌਕੇ ਆਤਮਾ ਸਟਾਫ ਅਤੇ ਖੇਤੀਬਾੜੀ ਵਿਭਾਗ ਦੇ ਲਗਭਗ 40 ਮਾਹਿਰਾਂ ਨੇ ਖੁਦ …
Read More »ਪੰਜਾਬੀ
‘ਮੁੰਡਿਆਂ ਤੋਂ ਬਚ ਕੇ ਰਹੀ’ ਦੇ ਪ੍ਰੋਮੋਸ਼ਂ ਲਈ ਪੁੱਜੇ ਰੌਸ਼ਨ ਪ੍ਰਿੰਸ ਤੇ ਜੱਸੀ ਗਿੱਲ
ਮੀਡੀਆ ਕੰਪਨੀ ਦਾ ਮੀਡੀਆ ਬਠਿੰਡਾ ਲਈ ਰੁੱਖਾਪਨ? ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ)- ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਅਤੇ ਜੱਸੀ ਗਿੱਲ ਵਲੋਂ ਆਪਣੀ ਫ਼ਿਲਮ ‘ਮੁੰਡਿਆ ਤੋਂ ਬਚ ਕੇ ਰਹੀਂ’ ਦਾ ਪ੍ਰਚਾਰ ਕਰ ਰਹੇ ਹਨ। 30 ਮਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਪ੍ਰੋਮੇਸ਼ਨ ਟੂਅਰ ‘ਤੇ ਨਿਕਲੇ ਇਹ ਅਦਾਕਾਰ ਬਠਿੱਡਾ ਸ਼ਹਿਰ ‘ਚ ਪੁੱਜੇ। ਜਿਥੇ ਉਨ੍ਹਾਂ ਨੇ ਇਕ ਸ਼ੋਅਰੂਮ ਵਿਚ ਸ਼ਿਰਕਤ ਕਰਕੇ …
Read More »ਰਾਜਸਥਾਨ ਤੋਂ ਵਿਦਿਆਰਥੀਆਂ ਦੀ ਫੇਰੀ
ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਇੰਸਟੀਚਿਊਟ ਸ੍ਰੀ ਗੰਗਾਨਗਰ, ਰਾਜਸਥਾਨ ਦੇ ਵਿਦਿਆਰਥੀਆਂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦਾ ਦੌਰਾ ਕੀਤਾ । ਮੈਨੇਜਿੰਗ ਡਾਇਰੈਕਟਰ ਸਿਧਾਰਥ ਭਾਗਿਆ ਅਤੇ ਡਾਇਰੈਕਟਰ ਹਰਦੀਪ ਸਿੰਘ ਨੇ ਇਸ ਦੌਰਾਨ ਕੋਆਰਡੀਨਟਰ ਦੀ ਅਹਿਮ ਭੂਮਿਕਾ ਨਿਭਾਈ । ਇਸ ਫੇਰੀ ਦੌਰਾਨ ਵਿਦਿਆਰਥੀਆਂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਜਿਸ ਤਹਿਤ …
Read More »ਉਘੇ ਪੱਤਰਕਾਰ ਬਚਨ ਸਿੰਘ ਸਰਲ ਬੰਗਵਿਭੂਸ਼ਨ ਐਵਾਰਡ ਨਾਲ ਸਨਮਾਨਿਤ
ਪੱਛਮੀ ਬੰਗਾਲ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਕੁੱਲ 33 ਵਿਕਅਤੀਆਂ ਨੂੰ ਬੰਗਵਿਭੂਸ਼ਨ ਤੇ ਬੰਗਭੂਸ਼ਨ ਸਨਮਾਨ ਪ੍ਰਦਾਨ ਕੋਲਕਾਤਾ, 21 ਮਈ (ਪੰਜਾਬ ਪੋਸਟ ਬਿਊਰੋ)- ਪੱਛਮੀ ਬੰਗਾਲ ਦੀ ਮਾਂ, ਮਾਟੀ ਮਾਨੁਸ਼ ਸਰਕਾਰ ਨੇ ਆਪਣੇ ਤਿੰਨ ਸਾਲ ਪੂਰੇ ਹੋਣ ‘ਤੇ ਵੱਖ-ਵੱਖ ਖੇਤਰਾਂ ‘ਚ ਆਪਣੀ ਪ੍ਰਤਿੱਭਾ ਨੂੰ ਵਿਕਸਿਤ ਕਰਕੇ ਆਪਣੀ ਪਛਾਣ ਬਨਾਉਣ ਵਾਲੇ ੩੩ ਵਿਕਅਤੀਆਂ ਨੂੰ ਬੰਗਵਿਭੂਸ਼ਨ ਅਤੇ ਬੰਗਭੂਸ਼ਨ ਸਨਮਾਨ ਪ੍ਰਦਾਨ ਕੀਤੇ ਹਨ। …
Read More »ਜਾਗਰੂਕਤਾ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦੈ – ਚੱਕ ਮੁਕੰਦ, ਲਹੌਰੀਆ
ਜੀ.ਐਸ.ਪੀ. ਸਕੂਲ ਵਿਖੇ ਨਸ਼ਾ ਵਿਰੋਧੀ ਸੈਮੀਨਾਰ 23 ਨੂੰ ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ)- ਅਜੋਕੇ ਸਮੇਂ ਵਿੱਚ ਵਧ ਰਹੇ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਨਸ਼ਾ ਵਿਰੋਧੀ ਸੈਮੀਨਾਰ ਸਥਾਨਕ ਜੀ.ਐਸ.ਪੀ. ਸੀਨੀਅਰ ਸੈਕੰਡਰੀ ਸਕੂਲ ਖਾਸਾ ਕਲੌਨੀ ਵਿਖੇ 23 ਮਈ ਸ਼ੁੱਕਰਵਾਰ ਨੂੰ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਤਵੀਰ ਸਿੰਘ ਅਤੇ ਬੀ.ਐਸ.ਐਫ. ਦੇ ਡੀ.ਆਈ.ਜੀ. ਐਮ.ਐਫ. ਫਾਰੂਕੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ …
Read More »ਸਿਡਾਨਾ ਇੰਟਰਨੈਸ਼ਨਲ ਸਕੂਲ ਦਾ ਦੱਸਵੀਂ ਦਾ ਸੀ.ਬੀ.ਐਸ.ਈ ਦਾ ਸ਼ਾਨਦਾਰ ਨਤੀਜਾ
ਅੰਮ੍ਰਿਤਸਰ 21 ਮਈ ( ਪੰਜਾਬ ਪੋਸਟ ਬਿਊਰੋ )- ਸਿਡਾਨਾ ਇੰਟਰਨੈਸ਼ਨਲ ਸਕੂਲ, ਖਿਆਲਾ ਖੁਰਦ, ਰਾਮ ਤੀਰਥ ਰੋਡ, ਅੰਮ੍ਰਿਤਸਰ ਦਾ ਸੀ.ਬੀ.ਐਸ.ਈ ਦਾ ਦੱਸਵੀਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਸੀ.ਬੀ.ਐਸ.ਈ ਨਵੀਂ ਦਿੱਲੀ ਵੱਲੋਂ ਐਲਾਨੇ ਗਏ ਨਤੀਜੇ ਦੇ ਆਧਾਰ ਤੇ ਸੰਸਥਾ ਦੇ ਸਾਰੇ ਦੇ ਸਾਰੇ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ। ਸਭ ਤੋਂ ਵਧੇਰੇ ਅੰਕ ਸੰਸਥਾ ਦੀ ਹੋਣਹਾਰ ਵਿਦਿਆਰਥਣ ਪ੍ਰਤਿਭਾ ਸ਼ਰਮਾ ਨੇ ਪ੍ਰਾਪਤ …
Read More »ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ-ਸੜਕ ‘ਤੇ ਪਿਆ ਕੂੜਾ ਅਤੇ ਅਵਾਰਾ ਪਸੂਆਂ ਦਾ ਝੁੰਡ
ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਫੇਸ ਨੰਬਰ 1, ਮਾਡਲ ਟਾਊਨ ਕਲੋਨੀ ਜਿਸ ਬਾਰੇ ਇਹ ਕਹਾਵਤ ਹੈ ਕਿ ਇਥੇ ਪੜ੍ਹੇ ਲਿਖੇ ਲੋਕਾਂ ਅਤੇ ਉੱਚੀ ਸੁਸਾਇਟੀ ਦੇ ਲੋਕ ਰਹਿੰਦੇ ਹਨ ਪ੍ਰੰਤੂ ਵੇਖਣ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਅਸੀ ਕਿਸੇ ਸਲਿਮ ਇਲਾਕੇ ਵਿਚ ਆ ਗਏ ਹਾਂ। ਇਥੇ ਗੁਰਦੁਆਰਾ ਸਾਹਿਬ ਦੇ ਕੋਲ ਹੀ ਪੁੱਡਾ ਦਾ ਦਫ਼ਤਰ , ਮਾਲ ਪਟਵਾਰੀਆਂ ਦਾ …
Read More »ਗਰਮੀ ਦੇ ਕਹਿਰ ਤੋਂ ਬਚਾਉਣ ਲਈ ਠੰਡੇ ਪਾਣੀ ਦੀ ਮੋਬਾਇਲ ਰਵਾਨਾ
ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵਲੋਂ ਸ਼ਹਿਰ ਦੇ ਪਬਲਿਕ ਅਸਥਾਨਾਂ ‘ਤੇ ਗਰਮੀ ਦੇ ਕਹਿਰ ਨੂੰ ਵੇਖਦੇ ਹੋਏ ਠੰਡੇ ਪਾਣੀ ਦੀਆਂ ਛਬੀਲਾਂ ਅਤੇ ਮੋਬਾਇਲ ਵੈਨਾਂ ਟੈਕੀਆਂ ਸ਼ੁਰੂ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਉਦਘਾਟਨ ਕਰਨ ਮੌਕੇ ਕੋਲ ਮਰਚੈਂਟਸ ਐਸੋਸ਼ੀeੈਸ਼ਨ ਦੇ ਪ੍ਰਧਾਨ ਜਨਕ ਰਾਜ ਅਗਰਵਾਲ ਅਤੇ ਸ਼ਰੇਸ਼ ਕੁਮਾਰ ਵਲੋਂ ਮੋਬਾਇਲ ਟੈਂਕੀ ਨੂੰ ਹਰੀ ਝੰਡੀ ਦੇ …
Read More »ਲੀਗਲ ਲਿਟਰੇਸੀ ਕੈਂਪ ਦਾ ਆਯੋਜਿਨ ਕੀਤਾ
ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਜੀਆਂ ਦੇ ਮਿਲੇ ਦਿਸ਼ਾ ਨਿਰਦੇਸ਼ ਅਨੁਸਾਰ ਮਾਨਯੋਗ ਸ੍ਰੀ ਤੇਜਵਿੰਦਰ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਜੀ ਦੀ ਰਹਿਨੁਮਾਈ ਹੇਠ ਸੀਨੀਅਰ ਸੰਕੈਡਰੀ ਸਕੂਲ ਮਾਇਸਰ ਖਾਨਾ ਵਿਖੇ ਇਕ ਲੀਗਲ ਲਿਟਰੇਸੀ ਕੈਂਪ ਦਾ ਆਯੋਜਿਨ ਕੀਤਾ ਗਿਆ। ਜਿਸ ਦੀ ਪ੍ਰ੍ਰਧਾਨਗੀ ਮਾਨਯੋਗ ਸ੍ਰੀਮਤੀ ਜਸਬੀਰ ਕੌਰ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, …
Read More »13 ਸਾਲਾ ਲੜਕੀ ਨੂੰ ਅਗਵਾ ਕਰਕੇ ਵਿਆਹੁਣ ਦਾ ਦੋਸ਼
ਜੰਡਿਆਲਾ ਗੁਰੂ, 20 ਮਈ (ਹਰਿੰਦਰਪਾਲ ਸਿੰਘ)- ਗੁਰਚਰਨ ਸਿੰਘ ਪੁੱਤਰ ਗੋਪਾਲ ਸਿੰਘ ਪਿੰਡ ਮਾਨਾਂਵਾਲਾ ਕਲਾਂ ਜਿਲਾ੍ਹ ਅੰਮ੍ਰਿਤਸਰ ਨੇ ਪ੍ਰੈਸ ਕਲੱਬ ਜੰਡਿਆਲਾ ਦੇ ਦਫ਼ਤਰ ਪਹੁੰਚ ਕੇ ਆਪਣੀ ਦੁਖ ਭਰੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਦੀ ਨਾਬਾਲਿਗ ਲੜਕੀ ਜਿਸ ਦੀ ਉਮਰ ਲਗਭਗ 13 ਸਾਲ ਹੈ ਨੂੰ ਦਵਿੰਦਰ ਸਿੰਘ ਉਰਫ ਘੋੜਾ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਮਾਨਾਂਵਾਲਾ 12 ਮਈ ਨੂੰ ਘਰੋ ਭਜਾ ਕੇ …
Read More »
Punjab Post Daily Online Newspaper & Print Media