Tuesday, November 24, 2026

ਪੰਜਾਬੀ

ਦੰਦਾਂ ਦੀ ਅਹਿਮੀਅਤ ਲਈ ਕੈਂਪ ਆਯੋਜਿਤ

ਬਠਿੰਡਾ, 19  ਮਈ  (ਜਸਵਿੰਦਰ ਸਿੰਘ ਜੱਸੀ)-   ਸ਼ਹਿਰ ਦੀ ਲਾਇਨੋਪਾਰ ਸੰਸਥਾ ਗੁੱਡਵਿਲ ਸੁਸਾਇਟੀ ਵਲੋਂ ਦੰਦਾਂ ਦੀ ਸੇਵਾ ਸੰਭਾਲ ਅਤੇ ਅਹਿਮੀਅਤ ਬਾਰੇ ਲੋਕਾਂ ਨੂੰ ਜਾਗਰੂਕਤਾ ਕਰਨ ਲਈ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ: ਆਂਸੂ ਗਰਗ ਬੀ.ਡੀ. ਐਸ.ਦੰਦਾਂ ਦੇ ਰੋਗਾਂ ਦੇ ਮਾਹਿਰ ਵਲੋਂ ੬੫ ਦੰਦਾਂ ਦੇ ਮਰੀਜ਼ਾਂ ਦਾ ਚੈਂਕਅੱਪ ਕਰਦਿਆਂ ਜਾਣਕਾਰੀ ਵੀ ਦਿੱਤੀ ਉਨਾਂ ਕਿਹਾ ਕਿ ਜਿਆਦਾ ਤਰ ਲੋਕ ਦੰਦਾਂ ਦੇ ਰੋਗਾਂ …

Read More »

ਵਿਆਹ ਦੀ 25ਵੀਂ ਵਰੇਗੰਢ ‘ਤੇ ਪਤੀ ਪਤਨੀ ਵਲੋਂ ਖੂਨਦਾਨ ਕੀਤਾ

ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ)-  ਸ਼ਹਿਰ ਦੀ ਸਥਾਨਕ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਕਾਫੀ ਸਮੇਂ ਤੋ ਜੁੜੇ ਸੁਸਾਇਟੀ ਦੇ ਮੈਬਰ ਤਰਲੋਚਨ ਸਿੰਘ ਅਤੇ ਉਨਾਂ ਦੀ ਧਰਮ ਪਤਨੀ ਪਰਮਜੀਤ ਕੋਰ ਵਾਸੀ ਗੁਰੂ ਨਾਨਕ ਪੁਰਾ ਮੁਹੱਲਾ ਵੱਲੋ ਆਪਣੇ 25ਵੀਂ ਵਿਆਹ ਦੀ ਵਰੇਗੰਢ ‘ਤੇ ਬਲੱਡ ਬੈਕ ਵਿੱਚ ਆਪਣਾ ਖੂਨਦਾਨ ਕਰਕੇ ਮਨਾਇਆ ਗਿਆ। ਸੁਸਾਇਟੀ ਪ੍ਰਧਾਨ …

Read More »

ਸਵੈ-ਇੱਛਕ ਖ਼ੂਨਦਾਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਰਾਜ ਪੱਧਰੀ ਮੀਟਿੰਗ ਆਯੋਜਿਤ

ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਥਰਮਲ ਕਲੌਨੀ ਦੇ ਕਮਿਊਨਿਟੀ ਹਾਲ ਵਿੱਚ ਬਲੱਡ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਰਹਿਨੁਮਾਈ ਹੇਠ ਆਯੋਜਿਤ ਕੀਤੀ ਗਈ ਸਵੈਇੱਛਕ ਖ਼ੂਨਦਾਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਅਤੇ ਇਸ ਮੁਹਿੰਮ ਨੂੰ ਲੋਕਾਂ ਵਿੱਚ ਹਰਮਨ ਪਿਆਰੀ ਬਨਾਉਣ ਦੇ ਉਦੇਸ਼ ਨਾਲ ਖ਼ੂਨਦਾਨ ਦੇ ਖ਼ੇਤਰ ਵਿੱਚ ਕਾਰਜਸ਼ੀਲ ਪੰਜਾਬ ਦੀਆਂ ਉੱਘੀਆਂ ਸਵੈ-ਸੇਵੀ ਸੰਸਥਾਵਾਂ ਅਤੇ ਖ਼ੂਨਦਾਨੀ ਪ੍ਰੇਰਕਾਂ ਦੀ …

Read More »

ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਜਿੱਤੇ ਤੇ ਹਾਰੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਵੇਰਵਾ

Chief Electoral Officer, Punjab Lok Sabha Elections-2014 (Results) PCNO PC Name WinnerName WinnerParty WinnerVotes winner RunnerName RunnerParty RunnerVotes Margin 1 Gurdaspur(GEN) VINOD KHANNA BJP 482255 E PARTAP SINGH BAJWA INC 346190 136065 2 Amritsar(GEN) CAPTAIN AMARINDER SINGH INC 482876 E ARUN JAITLEY BJP 380106 102770 3 Khadoor Sahib(GEN) RANJIT SINGH BRAHMPURA SAD 467332 E HARMINDER SINGH GILL INC 366763 100569 …

Read More »

ਦੂਰਗਾ ਮੰਦਰ ਕਮੇਟੀ ਅਤੇ ਸ੍ਰੀ ਹਨੂੰਮਾਨ ਸੰਕੀਰਤਨ ਮੰਡਲ ਵਿਚ ਆਪਸੀ ਦੂਸ਼ਣਬਾਜੀ ਕਾਰਨ ਕੁੱਟਮਾਰ

ਬਠਿੰਡਾ,18 ਮਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਟਾਊਨ ਫੇਸ -੧ਦੂਰਗਾ ਮੰਦਰ ਵਿਖੇ ਮੰਦਰ ਕਮੇਟੀ ਅਤੇ ਸ੍ਰੀ ਹਨੂੰਮਾਨ ਸੰਕੀਰਤਨ ਮੰਡਲ ਵਿਚ ਆਪਸ ਦੂਸ਼ਣਬਾਜੀ ਕਾਰਨ ਮੰਦਰ ਕਮੇਟੀ ਨੇ ਆਪਣੇ ਵਲੋਂ ਕਮਰਾ ਖਾਲੀ ਕਰਵਾਉਣ ਦੇ ਲਈ ਕਿਹਾ ਲੇਕਿਨ ਉਨ੍ਹਾਂ ਦੇ ਮਨ੍ਹਾ ਕਰਨ ‘ਤੇ ਸੰਕੀਰਤਨ ਮੰਡਲ ਵਾਲਿਆਂ ਦਾ ਸਾਰਾ ਸਮਾਨ ਬਾਹਰ ਕੱਢ ਦਿੱਤਾ ਗਿਆ, ਜਿਸ ‘ਤੇ ਮਾਹੌਲ ਗਰਮ ਹੋ ਗਿਆ। ਸ੍ਰੀ ਹਨੂੰਮਾਨ ਸੰਕੀਰਤਨ ਮੰਡਲ …

Read More »

ਪੀਆਰਟੀਸੀ ਵਰਕਰ ਯੂਨੀਅਨ ਦਾ ਰੋਸ ਧਰਨਾ ਛੇਵੇਂ ਦਿਨ ਦਾਖ਼ਲ

ਬਠਿੰਡਾ 18 ਮਈ (ਜਸਵਿੰਦਰ ਸਿੰਘ ਜੱਸੀ) – ਪੀਆਰਟੀਸੀ ਵਰਕਰ ਯੂਨੀਅਨ ਆਜਾਦ ਦੇ ਸੱਦੇ ਤੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਆਵਾਜ਼ ਬੁਲੰਦ ਕਰਦਿਆਂ ਆਜਾਦੀ ਦੀ ਦੂਜੀ ਲੜਾਈ ਦੇ ਨਾਅਰੇ ਹੇਠ ਬਠਿੰਡਾ ਡਿਪੂ ਦੀ ਵਰਕਸ਼ਾਪ ਦੇ ਮੇਨ ਗੇਟ ਦਾ ਪਿਛਲੇ ਕਈ ਦਿਨਾਂ ਤੋਂ ਘਿਰਾਓ ਕਰਕੇ ਰੋਸ ਧਰਨਾ ਲਾਇਆ ਗਿਆ ਪਰ ਅੱਜ ਸੰਘਰਸ਼ ਉਸ ਸਮੇਂ ਹੋਰ ਵੀ ਭੱਖਦਾ ਹੋਇਆ ਨਜਰ …

Read More »

ਬਠਿੰਡਾ ਲੋਕ ਸਭਾ ਹਲਕੇ ਦੇ ਜੁਝਾਰੂ ਅਤੇ ਗੈਰਤਮੰਦ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ- ਮਨਪ੍ਰੀਤ ਬਾਦਲ

ਬਠਿੰਡਾ,18 ਮਈ (ਜਸਵਿੰਦਰ ਸਿੰਘ ਜੱਸੀ ) – ਅਣਕਿਆਸੇ ਸਹਿਯੋਗ ਅਤੇ ਹਿਮਾਇਤ ਹੀ ਅਸਲ ਜਿੱਤ ਹੁੰਦੀ ਹੈ, ਇਹ ਸਬਦ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹੋਏ ਕਹੇ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦਾ ਭੈਅ, ਪ੍ਰਸਾਸਨ ਦੀ ਮਿਲਭੁਗਤ, ਵੋਟਾਂ ਦੀ ਖਰੀਦੋ ਫਰੋਖਤ, ਨਸ਼ੇ ਅਤੇ ਸ਼ਰਾਬ ਦੇ ਦਰਿਆ ਦਾ ਵਹਾਉਣਾ, ਜਾਅਲੀ ਹਮਨਾਮ ਖੜੇ ਕਰਨਾ ਅਤੇ …

Read More »

ਸੁਸਾਇਟੀ ਦਾ ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ,18 ਮਈ (ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਦੀ ਲੜੀ ਦੌਰਾਨ ਸਵੇਰੇ ਦੇ ਸਮਾਗਮ ਭਾਈ ਪ੍ਰੀਤਮ ਸਿੰਘ ਦੇ ਗ੍ਰਹਿ ਕਿਲ੍ਹਾ ਰੋਡ ‘ਤੇ ਤੇਲੀਆ ਵਾਲੇ ਮੁਹੱਲੇ ‘ਚ ਧਾਰਮਿਕ ਸਮਾਗਮ ਸੁਸਾਇਟੀ ਮੈਂਬਰਾਂ ਵਲੋਂ ਕੀਤਾ ਗਿਆ। ਜਿਸ ਵਿਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਤੋਂ ਇਲਾਵਾ ਗੁਰਬਾਣੀ ਕੀਰਤਨ ਕੀਤਾ …

Read More »

ਗਿਆਨ ਸਿੰਘ ਘਈ ”ਨਿੰਪਾ ਲੇਖਕ ਅਵਾਰਡ” ਨਾਲ ਸਨਮਾਨਿਤ

ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ)- ਗੁਰੂ ਨਗਰੀ ਦੀ ਉਘੀ ਸੰਸਥਾ ਨਿੰਪਾ (ਰਜਿ:) ਵੱਲੋਂਂ ਸ੍ਰ: ਗਿਆਨ ਸਿੰਘ ਘਈ ਪ੍ਰਧਾਨ ਰਣਜੀਤ ਸਿੰਘ ਪੰਜਾਬੀ ਸਾਹਿਤ ਸਭਾ ਨੂੰ ਗੁਰਸ਼ਰਨ ਸਿੰਘ ਬੱਬਰ ਪ੍ਰਧਾਨ ਨਿੰਪਾ ”ਨਿੰਪਾ ਲੇਖਕ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਸ੍ਰ: ਬੱਬਰ ਨੇ ਘਈ ਦੀਆਂ ਸਮਾਜ ਪ੍ਰਤੀ ਸਮਾਜਿਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਪੰਜ ਪੁਸਤਕਾਂ ਹੁਣ ਤੱਕ ਸਫਲਤਾ ਸਹਿਤ ਰਲੀਜ਼ ਹੋ …

Read More »

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨ: ਸਕੱਤਰ ਡਾ. ਅਨੂਪ ਸਿੰਘ ਤੇ ਪ੍ਰਬੰਧਕੀ ਬੋਰਡ ਮੈਬਰਾਂ ਦਾ ਸਨਮਾਨ

ਬਟਾਲਾ, 18 ਮਈ  (ਨਰਿੰਦਰ ਸਿੰਘ)-  ਬਟਾਲਾ ਖੇਤਰ ਦੀਆਂ ਸਾਹਿਤਕ ਤੇ ਸੱਭਿਆਚਾਰ ਸੰਸਥਾਂਵਾਂ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾਂ ਦੇ ਬਿਨ੍ਹਾ ਮੁਕਾਬਲਾ ਚੁਣੇ ਗਏ ਜਨਰਲ ਸਕੱਤਰ ਡਾ ਅਨੂਪ ਸਿੰਘ ਨਾਲ ਇਕ ਸਫ਼ਲ ਸਾਹਿਤਕ ਤੇ ਜਥੇਬੰਦਕ ਸੰਵਾਦ ਰਚਾਇਆ ਗਿਆ ਅਤੇ ਉਨਾ ਨੂੰ ਇੱਕ ਪਗੜੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੀ ਪਹਿਲ ਕਦਮੀ ਤੇ ਆਯੋਜਿਤ ਇਸ …

Read More »