Wednesday, March 11, 2026

ਪੰਜਾਬੀ

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਲੋਕ ਸਭਾ ਦੀ ਚੋਣਾਂ ਲਈ ਬਣਾਏ ਗਿਣਤੀ ਕੇਂਦਰਾਂ ਦਾ ਨਿਰੀਖਣ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਅੱਜ ਲੋਕ ਸਭਾਂ ਦੀਆਂ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਲਈ ਬਣਾਏ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ।  ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਭਗਤ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਸਬੰਧੀ ਅੰਮ੍ਰਿਤਸਰ ਵਿਖੇ ਤਿੰਨ ਕੇਂਦਰ ਖਾਲਸਾ ਕਾਲਜ ਵਿਖੇ ਹਲਕਾ ਦੱਖਣੀ-19, ਅਟਾਰੀ-21, ਹਲਕਾ ਪੱਛਮੀ-16 ਦੀਆਂ ਵੋਟਾਂ ਦੀ ਗਿਣਤੀ, …

Read More »

ਖਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨੋਲੋਜੀ ‘ਚ ਸਲਾਨਾ ਖੇਡਾਂ ਦਾ ਆਯੋਜਨ

ਅੰਮ੍ਰਿਤਸਰ,8  ਮਾਰਚ (ਪ੍ਰੀਤਮ ਸਿੰਘ )-ਖਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਅਤੇ ਟੈਕਨਾਲੋਜੀ ‘ਚ ਸਲਾਨਾ ਖੇਡਾਂ ਦਾ ਆਯੋਜਨ  ਕੀਤਾ ਗਿਆ। ਸਮਾਗਮ ‘ਚ  ਵਿਦਿਆਰਥੀਆਂ ਨੇ 100, 200, 400, 800, 1500, 3000, 5000, 10000 ਮੀਟਰ ਲੰਬੀ ਛਾਲ, ਟ੍ਰਿਪਲ ਜੰਪ, ਛੋਟਪੁਟ, ਜੈਵਲਿਨ ਥ੍ਰੋ ਆਦਿ ਮੁਕਾਬਲਿਆਂ ‘ਚ  ਭਾਗ  ਲਿਆ। ਇਨ੍ਹਾਂ ਮੁਕਾਬਲਿਆਂ ‘ਚ ਜਿੱਥੇ ਲੜਕਿਆਂ ਦੀ 100 ਮੀਟਰ 10000 ਮੀਟਰ ਅਤੇ ਰੱਸਾ ਖਿੱਚੀ ਬਹੁਤ ਹੀ ਫਸਵੇਂ ਮੈਚ ਹੋਣ …

Read More »

ਸ: ਛੀਨਾ ਦੀ ਅਗਵਾਈ ‘ਚ ਚਾਹ ‘ਤੇ ਚਰਚਾ ਇਕੱਠ ਦਾ ਆਯੋਜਨ

ਲੋਕਾਂ ਨੂੰ ਚਾਹ ਪਿਲਾਕੇ ਮੋਦੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਅੰਮ੍ਰਿਤਸਰ, 8 ਮਾਰਚ (ਪ੍ਰੀਤਮ ਸਿੰਘ)-ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਅੱਜ ਸਥਾਨਕ ਰਣਜੀਤ ਐਵੀਨਿਊ ਸੀ ਬਲਾਕ ‘ਚ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਪ੍ਰੋਗਰਾਮ ਚਾਹ ‘ਤੇ ਚਰਚਾ ਅਧੀਨ ‘ਚਾਹ ਇਕੱਠ’ ਦਾ ਆਯੋਜਨ ਕੀਤਾ ਗਿਆ।ਜਿਸ ‘ਚ ਸ: ਛੀਨਾ ਨਾਲ ਸਥਾਨਕ …

Read More »

ਮ੍ਰਿਤਕ ਪੱਤਰਕਾਰ ਦੀ ਲਾਸ਼ ਕਾਫਲੇ ਦੇ ਰੂਪ ਵਿਚ ਜੰਡਿਆਲਾ ਗੁਰੂ ਪਹੁੰਚੀ- ਹਜ਼ਾਰਾ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਜੰਡਿਆਲਾ ਗੁਰੂ, 8 ਮਾਰਚ (ਕੁਲਵੰਤ ਸਿੰਘ) – ਬੀਤੇ ਕਲ੍ਹ ਅੰਮ੍ਰਿਤਸਰ ਵਿਖੇ ਅੇਲੀਵੇਟਿਡ ਸੜਕ ‘ਤੇ ਦੁਰਘਟਨਾ ਵਿਚ ਮਾਰੇ ਗਏ ਜੰਡਿਆਲਾ ਗੁਰੂ ਤੋਂ ਪੰਜਾਬੀ ਅਖ਼ਬਾਰ ਅਤੇ ਚੈਨਲ ਦੇ ਪੱਤਰਕਾਰ ਲਾਡੀਪਾਲ ਸੱਭਰਵਾਲ ਦਾ ਮ੍ਰਿਤਕ ਸਰੀਰ ਪੋਸਟ ਮਾਰਟਮ ਤੋਂ ਬਾਅਦ ਅੱਜ ਦੁਪਹਿਰ ਕਰੀਬ 1-00 ਵਜੇ ਇਕ ਕਾਫਲੇ ਦੇ ਰੂਪ ਵਿਚ ਜੰਡਿਆਲਾ ਗੁਰੂ ਪਹੁੰਚਿਆ। ਜੰਡਿਆਲਾ ਗੁਰੂ ਸਰਾਂ ਰੋਡ ਪਹੁੰਚਣ ‘ਤੇ ਸਭ ਤੋਂ ਪਹਿਲਾਂ ਸਮੂਹ ਪੱਤਰਕਾਰ …

Read More »

ਐਲੀਵੇਟਿਡ ਸੜਕ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 2 ਮੋਟਰ ਸਾਈਕਲ ਸਵਾਰਾਂ ਦੀ ਮੌਤ

ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ)- ਸਥਾਨਕ ਐਲੀਵੇਟਿਡ ਰੋਡ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ।ਹਾਦਸਾ ਉਸ ਸਮੇਂ ਵਾਪਰਿਆ ਜਦ ਤੇਜ ਰਫਤਾਰ ਨਾਲ ਆ ਰਹੀ ਇੱਕ ਕਾਰ ਨੇ ਖਸਤਾ ਹਾਲ ਹੋਈ ਸੜਕ ‘ਤੇ ਬਰੇਕ ਲਾਈ ਤਾਂ ਪਿਛੋਂ ਆ ਰਹੀ ਇੱਕ ਹੋਰ ਕਾਰ ਨੇ  ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਟਕਰਾ ਕੇ ਦੋ …

Read More »

ਡੀ.ਏ.ਵੀ. ਪਬਲਿਕ ਸਕੂਲ ਦੇ ਅਧਿਆਪਕ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 7  ਮਾਰਚ (ਜਗਦੀਪ ਸਿੰਘ)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਕਲਾ ਵਿਭਾਗ ਦੇ ਸ਼੍ਰੀਮਤੀ ਅਰੁਨਾ ਸ਼ਰਮਾ ਨੇ ਦੂਨ ਵੈਲੀ ਪਬਲਿਕ ਸਕੂਲ, ਸਹਾਰਨਪੁਰ ਵਲੋਂ ਆਯੋਜਿਤ ਕਲਾ ਪ੍ਰਤੀਯੋਗਿਤਾ ਵਿੱਚ ਪਹਲਾ ਇਨਾਮ ਜਿੱਤ ਕੇ ਸਕੂਲ ਦਾ ਮਾਨ ਵਧਾਇਆ। ਇਸ ਪ੍ਰਤੀਯੋਗਿਤਾ ਵਿਚ ਸਾਰੇ ਭਾਰਤ ਵਿਚੋਂ 150 ਕਲਾਕਾਰ ਅਤੇ ਆਰਟਸ ਅਧਿਆਪਕਾਂ ਨੇ ਹਿੱਸਾ ਲਿਆ।ਸ਼੍ਰੀਮਤੀ ਅਰੁਨਾ ਸ਼ਰਮਾ ਦੀ ਕਲਾਕ੍ਰਿਤੀ ਦੀ ਸਭ ਨੇ ਪ੍ਰਸ਼ੰਸਾ ਕੀਤੀ …

Read More »

ਵੱਖ-ਵੱਖ ਨੁੰਮਾਇਦਿਆਂ ਪ੍ਰੈਸ ਫੋਟੋਗ੍ਰਾਫ ਦੀਪਕ ਸ਼ਰਮਾ ਨੂੰ ਦਿੱਤੀ ਸ਼ਰਧਾਂਜਲੀ

ਡੀ.ਆਈ.ਪੀ.ਆਰ. ਵੱਲੋਂ ਪਰਿਵਾਰ ਨੂੰ ਦੋ ਲੱਖ ਦੀ ਮਾਲੀ ਸਹਾਇਤਾ ਭੇਂਟ ਅੰਮ੍ਰਿਤਸਰ, 7  ਮਾਰਚ (ਪ੍ਰਵੀਨ ਸਹਿਗਲ)-  ਪ੍ਰੈਸ ਕਲੱਬ ਆਫ਼ ਅੰਮ੍ਰਿਤਸਰ (ਪੀਸੀਏ) ਦੇ ਸੰਸਥਾਪਕ ਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਪੀ.ਟੀ. ਆਈ ਪ੍ਰੈਸ ਫੋਟੋਗ੍ਰਾਫਰ ਸ੍ਰੀ ਦੀਪਕ ਸ਼ਰਮਾ ਜੋ ਬੀਤੇ ਦਿਨੀਂ ਇਕ ਲੰਬੀ ਬੀਮਾਰੀ ਤੋਂ ਉਪਰੰਤ ਅਕਾਲ ਚਲਾਣਾ ਕਰ ਗਏ ਸਨ, ਦਾ ਸ਼ਰਧਾਂਜਲੀ ਸਮਾਗਮ ਤੇ ਰਸਮ ਕਿਰਿਆ ਅੱਜ ਪੰਚਰਤਨ ਸ੍ਰੀ ਕ੍ਰਿਸ਼ਨਾ ਮੰਦਰ, ਨਰਾਇਣਗੜ੍ਹ ਵਿਖੇ …

Read More »

ਚੀਫ ਖਾਲਸਾ ਦੀਵਾਨ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ, 7  ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਘੇਲ ਸਿੰਘ ਤੇ ਹੋਰਨਾਂ ਜਰਨੈਲਾਂ ਵਲੋਂ ਲਾਲ ਕਿਲੇ ਤੇ ਕੀਤੀ ਗਈ ਫਤਿਹ ਨੂੰ ਸਮਰਪਿਤ ਦਿੱਲੀ ਫਤਿਹ ਦਿਵਸ ਮਨਾਉਣ ਨੂੰ ਚੀਫ ਖਾਲਸਾ ਦੀਵਾਨ ਨੇ ਕੌਮ ਵਾਸਤੇ ਉਸਾਰੂ ਕਦਮ ਕਰਾਰ ਦਿੱਤਾ ਹੈ। ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਮੈਂਬਰ ਭੁਪਿੰਦਰ ਸਿੰਘ ਆਨੰਦ ਨੇ ਪ੍ਰੈਸ ਨੂੰ ਜਾਰੀ …

Read More »

ਆਪ ਪਾਰਟੀ ਦੇ ਅਹੁਦੇਦਾਰਾਂ ਦੀ ਚੋਣ ਹੋਈ

ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ):  ਨੇੜਲੇ ਪਿੰਡ ਡੱਬ ਵਾਲਾ ਕਲਾਂ ਵਿਖੇ ਬਾਵਰੀਆ ਸਮਾਜ ਦੀ ਧਰਮਸ਼ਾਲਾ ਆਪ ਪਾਰਟੀ ਦੀ ਮੀਟਿੰਗ ਹੋਈ। ਜਿਸ ਵਿੱਚ ਇਹ ਮੀਟਿੰਗ ਬਲਾਕ ਅਰਨੀ ਵਾਲਾ ਦੇ ਕਨਵੀਨਰ ਰੁੜਾ ਰਾਮ ਢੋਟ ਦੀ ਦੇਖ ਰੇਖ ਚ ਹੋਈ। ਜਿਸ ਵਿੱਚ ਪਹਿਲਾਂ ਆਪ ਕਮੇਟੀ ਬਣਾਈ ਤੇ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਚੋਣ ਦੋਰਾਨ ਰਾਜ ਕੁਮਾਰ ਬੱਬਰ ਨੂੰ ਪ੍ਰਧਾਨ, ਉਮ ਪ੍ਰਕਾਸ਼ …

Read More »

ਸੁਰਜੀਤ ਕੁਮਾਰ ਜਿਆਣੀ ਦੇ ਸੰਗਤ ਦਰਸ਼ਨ ‘ਤੇ ਹੋਇਆ ਅਮਲ

ਫਾਜਿਲਕਾ, 6  ਮਾਰਚ (ਵਿਨੀਤ ਅਰੋੜਾ):  ਸਥਾਨਕ ਰਾਧਾ ਸਵਾਮੀ  ਕਲੋਨੀ ਗਲੀ 13 ਵਾਰਡ ਨੰਬਰ  21 ਵਿੱਚ ਵਿਕਾਸ ਕੰਮਾਂ ਦੀ ਸ਼ੁਰੂਆਤ ਇੱਛਾਪੂਰਣ ਜੈ ਮਾਂ ਵੈਸ਼ਣਵੀ ਮੰਦਿਰ  ਦੀ ਸੰਚਾਲਿਕਾ ਸੋਨੂ ਦੇਵਾ ਜੀ   ਦੇ ਕਰ ਕਮਲਾਂ ਨਾਲ ਕਰਵਾਈ ਗਈ । ਇੱਥੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਵਿਧਾਇਕ ਅਤੇ ਕੇਬਿਨੇਟ ਮੰਤਰੀ  ਸੁਰਜੀਤ ਜਿਆਣੀ ਨੇ ਸੰਗਤ ਦਰਸ਼ਨ  ਦੇ ਦੌਰਾਨ ਦਿੱਤੀ ਸੀ । ਇਸ ਮੌਕੇ ਉੱਤੇ ਮੌਜੂਦ …

Read More »