ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਕਮਰਸ਼ੀਅਲ ਆਰਟ ਵਿਭਾਗ ਦੇ ਐਮ. ਏ ਸਮੈਸਟਰ- ਪਹਿਲਾ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਾ ਐਲਾਨਿਆ ਗਿਆ।ਜਿਸ ਵਿਚ ਵੰਦਨਾ ਭਾਟੀਆ ਨੇ ਪਹਿਲਾ, ਪੂਜਾ ਸਮਰਾ ਤੇ ਚੰਦਨਪ੍ਰੀਤ ਕੌਰ ਨੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ।ਇਹ ਵਿਭਾਗ ਪ੍ਰੋਫੈਸ਼ਨਲ ਟ੍ਰੈਨਿੰਗ ਦਿੰਦਾ ਹੈ ਅਤੇ ਨਾਲ ਹੀ ਵਿਦਿਆਰਥਣਾਂ ਨੂੰ ਮੈਨੂਅਲ ਡਿਜ਼ਾਇਨਿੰਗ …
Read More »ਪੰਜਾਬੀ
‘ਆਪ’ ਲੋਕ ਸਭਾ ਉਮੀਦਵਾਰ ਡਾ. ਦਲਜੀਤ ਸਿੰਘ ਨੇ ਰਿਕਸ਼ਾ ਦੀ ਸਵਾਰੀ ਕਰਕੇ ਭਰੇ ਨਾਮਾਜ਼ਦਗੀ ਕਾਗਜ
ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ)-ਆਪ ਪਾਰਟੀ ਦੇ ਲੋਕ ਸਭਾ ਉਮੀਦਵਾਰ, ਪਦਮ ਸ੍ਰੀ ਡਾ. ਦਲਜੀਤ ਸਿੰਘ ਨੇ ਅੱਜ ਆਪਣੇ ਨਾਮਾਜ਼ਦਗੀ ਕਾਗਜ਼ ਦਾਖਲ ਕੀਤੇ। ਉਨਾਂ ਦੇ ਸਾਰੇ ਸਮਰਥਕ ਪੈਦਲ ਸਨ ਅਤੇ ਡਾਕਟਰ ਸਾਹਿਬ ਸਨ ਰਿਕਸ਼ਾ ‘ਤੇ। ਕੋਈ ਵੀ ਗੱਡੀ ਜਾਂ ਮੋਟਰਸਾਇਕਲ ਦੀ ਵਰਤੋਂ ਨਹੀ ਕੀਤੀ ਗਈ। ਇਕ ਹੋਰ ਵਰਨਣਯੋਗ ਗੱਲ ਇਹ ਵੀ ਸੀ ਕਿ ਡਾਕਟਰ ਸਾਹਿਬ ਦੇ ਪਿੱਛੇ-ਪਿੱਛੇ, ਉਨਾਂ ਦਾ ਇਕ ਅਪਾਹਜ …
Read More »ਕਾਂਗਰਸ ਆਗੁ ਅਤੁਲ ਨਾਗਪਾਲ ਦੇ ਘਰ ਸੁਨੀਲ ਜਾਖੜ ਨੇ ਕੀਤੇ ਵਰਕਰ ਮੀਟਿੰਗ
ਫਾਜਿਲਕਾ , 5 ਅਪ੍ਰੈਲ (ਵਿਨੀਤ ਅਰੋੜਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਕੇਂਦਰੀ ਟਾਸਕ ਫੂਡ ਪ੍ਰੌਸੈਸਿੰਗ ਕਮੇਟੀ ਦੇ ਮੈਂਬਰ ਅਤੁਲ ਨਾਗਪਾਲ ਦੇ ਨਿਵਾਸ ਉੱਤੇ ਸ਼ੁੱਕਰਵਾਰ ਨੂੰ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਪਹੁੰਚ ਕੇ ਵਰਕਰਾਂ ਨਾਲ ਬੈਠਕ ਕੀਤੀ ।ਬੈਠਕ ਵਿੱਚ ਪੁੱਜਣ ਉੱਤੇ ਅਤੁਲ ਨਾਗਪਾਲ ਅਤੇ ਹੋਰ ਵਰਕਰਾਂ ਵੱਲੋਂ ਸ਼੍ਰੀ ਜਾਖੜ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ।ਇਸ ਮੌਕੇ ਉੱਤੇ ਸ਼੍ਰੀ ਜਾਖੜ …
Read More »ਓਮ ਸਾਂਈ ਹਸਪਤਾਲ ਵਿੱਚ ਜੋੜ ਹੱਡੀ ਅਤੇ ਨਾੜੀ ਜਾਂਚ ਕੈਂਪ ਅੱਜ
ਫਾਜਿਲਕਾ , 5 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਬੀਕਾਨੇਰੀ ਰੋਡ ਉੱਤੇ ਸਥਿਤ ਓਮ ਸਾਂਈ ਹਸਪਤਾਲ ਵਿੱਚ ਜੋੜ ਹੱਡੀ ਅਤੇ ਨਾੜੀ ਜਾਂਚ ਕੈਂਪ ਦਾ ਆਯੋਜਨ ਐਤਵਾਰ 6 ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ ।ਜਾਣਕਾਰੀ ਦਿੰਦੇ ਡਾਕਟਰ ਭਾਗੇਸ਼ਵਰ ਸਵਾਮੀ ਨੇ ਦੱਸਿਆ ਕਿ ਕੈਂਪ ਵਿੱਚ ਜੋੜਾਂ ਦਾ ਦਰਦ, ਕਮਰ ਦਰਦ, ਡਿਸਕ ਹਿਲਨਾ, ਹੱਥ ਪੈਰ ਵਿੱਚ ਸੁੰਨਾਪਨ, ਸੋਜ, ਹੱਥਾਂ ਪੈਰਾਂ ਵਿੱਚ ਜਲਨ, ਮੋਢੇ ਦਾ ਜਾਮ …
Read More »ਦੈਨਿਕ ਸਵੇਰਾ ਦੇ ਫਾਜਿਲਕਾ ਦਫ਼ਤਰ ਪਹੁੰਚੀ ਯਾਰ ਮਿਲਾਦੇ’ ਦੀ ਟੀਮ
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਫਾਜਿਲਕਾ ਸਥਿਤ ਦੈਨਿਕ ਸਵੇਰਾ ਦੇ ਦਫ਼ਤਰ ਵਿੱਚ ਪੁੱਜਣ ‘ਤੇ ਯਾਰ ਮਿਲਾਦੇ’ ਪੰਜਾਬੀ ਵੀਡੀਓ ਕੈਸੇਟ ਦੀ ਟੀਮ ਦਾ ਸਵਾਗਤ ਕੀਤਾ ਗਿਆ ।ਇਸ ਮੋਕੇ ਕੈਸੇਟ ਦੇ ਨਿਰਦੇਸ਼ਕ ਜੱਸੀ ਕਾਮੀਰਿਆ ਅਤੇ ਤਰੁਨਵੀਰ ਨੇ ਦੱਸਿਆ ਕਿ ਉਨਾਂ ਦੀ ਟੀਮ ਰਾਜਸਥਾਨ ਵਿੱਚ ਇੱਕ ਗੀਤ ਦੀ ਰਿਕਾਡਿੰਗ ਲਈ ਜਾ ਰਹੀ ਹੈ, ਜਿਸਦੇ ਬੋਲ ਹਨ ਰੱਬਾ ਯਾਰ ਮਿਲਾਦੇ’।ਇਸ ਕੈਸੇਟ ਦੇ ਨਿਰਮਾਤਾ ਜੈ …
Read More »ਘੁਬਾਇਆ ਨੂੰ ਮਿਲੇ ਫੰਡ ਦਾ ਇਸਤੇਮਾਲ ਬਠਿੰਡਾ ਵਿੱਚ ਕੀਤਾ ਗਿਆ – ਜਾਖੜ
ਕਾਂਗਰਸ ਨੂੰ ਸਭ ਤੋਂ ਜ਼ਿਆਦਾ ਲੀਡ ਫਾਜਿਲਕਾ ਵਿਧਾਨ ਸਭਾ ਤੋਂ ਮਿਲੇਗੀ – ਡਾ. ਰਿਣਵਾ ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਫਿਰੋਜਪੁਰ ਲੋਕਸਭਾ ਖੇਤਰ ਦੇ ਕਾਂਗਰਸ ਪਾਰਟੀ ਦੇ ਘੋਸ਼ਿਤ ਉਮੀਦਵਾਰ ਚੌ. ਸੁਨੀਲ ਜਾਖੜ ਨੇ ਆਪਣਾ ਜਨ ਸੰਪਰਕ ਤੇਜ ਕਰਦੇ ਹੋਏ ਫਾਜਿਲਕਾ ਵਿੱਚ ਸਥਿਤ ਨਵੀਂ ਆਬਾਦੀ, ਰਾਧਾ ਸਵਾਮੀ ਕਲੋਨੀ ਅਤੇ ਗਾਂਧੀ ਨਗਰ ਵਿੱਚ ਭਾਰੀ ਜਨ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ …
Read More »ਵਰਨਮਾਲਾ ਸੰਗ੍ਰਿਹ ਮੁਕਾਬਲੇ ਵਿੱਚ ਰਿਧੀ ਅਤੇ ਅਰੁਣਵ ਠਕਰਾਲ ਅੱਵਲ
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ ਕਾਲੋਨੀ ਵਿੱਚ ਸਥਿਤ ਗਾਡ ਗਿਫਟਿਡ ਕਿਡਸ ਪਲੇਅ-ਵੇ ਸਕੂਲ ਵਿੱਚ ਵਰਨਮਾਲਾ ਸੰਗ੍ਰਿਹ ਮੁਕਾਬਲੇ ਦਾ ਆਯੋਜਨ ਕੀਤਾ ਗਿਆ ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਬੰਧਕ ਆਰ ਆਰ ਠਕਰਾਲ ਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਮੁੱਖ ਸਮਾਜ ਸੇਵੀ ਅਤੇ ਨਿਟਕੋਨ ਦੇ ਕੋਆਰਡਿਨੇਟਰ ਮਿਸ ਛਵੀ ਵਰਮਾ ਸਨ ਜਦੋਂ ਕਿ ਪ੍ਰੋਗਰਾਮ …
Read More »ਬੱਤੀ ਵਾਲੇ ਚੌਕ ‘ਚ ਨਾਕਾਬੰਦੀ ਕਰਕੇ ਡੀ. ਐਸ. ਪੀ. ਨੇ ਕੱਟੇ ਵਾਹਨਾਂ ਚਾਲਾਨ
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਦਿਨੌ ਦਿਨ ਵੱਧਦੀ ਜਾ ਰਹੀ ਟ੍ਰੈਫ਼ਿਕ ਸਮੱਸਿਆ ਨੂੰ ਸੁਲਝਾਉਂਣ ਅਤੇ ਲਾਪਰਵਾਹੀ ਕਰਕੇ ਹੌਣ ਵਾਲੇ ਹਾਦਸਿਆਂ ਨੂੰ ਰੌਕਣ ਲਈ ਅੱਜ ਸ਼ਾਮ ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਕ ‘ਤੇ ਨਾਕਾਬੰਦੀ ਕਰਕੇ ਡੀ. ਐਸ. ਪੀ. ਹੈਡਕੁਆਟਰ ਗਗਨੇਸ਼ ਕੁਮਾਰ ਨੇ ਲੱਗਭਗ 15 ਲਾਪਰਵਾਹ ਵਾਹਨ ਚਾਲਕਾ ਦੇ ਚਾਲਾਨ ਕੱਟੇ । ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਅਤੇ ਨਾਬਾਲਿਗ ਵਾਹਨ ਚਾਲਕਾਂ ਦੇ …
Read More »ਅਤੁਲ ਨਾਗਪਾਲ ਟੈਲੀਫੋਨ ਸਲਾਹਕਾਰ ਕਮੇਟੀ ਦੇ ਮੈਂਬਰ ਬਣੇ
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਕੇਂਦਰੀ ਟਾਸਕ ਫੂਡ ਪ੍ਰੌਸੈਸਿੰਗ ਕਮੇਟੀ ਦੇ ਮੈਂਬਰ ਅਤੁਲ ਨਾਗਪਾਲ ਨੂੰ ਭਾਰਤ ਸੰਚਾਰ ਨਿਗਮ ਲਿਮਿਟੇਡ ਫਿਰੋਜਪੁਰ ਦੀ ਟੈਲੀਫੋਨ ਸਲਾਹਕਾਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।ਉਨਾਂ ਦੀ ਨਿਯੁਕਤੀ ਕੇਂਦਰੀ ਸੰਚਾਰ ਮੰਤਰੀ ਕਪੀਲ ਸਿੱਬਲ ਦੇ ਵਿਸ਼ੇਸ਼ ਨਿਰਦੇਸ਼ਾਂ ‘ਤੇ ਕੀਤੀ ਗਈ ਹੈ ।ਜਾਣਕਾਰੀ ਅਨੁਸਾਰ ਸ਼੍ਰੀ ਨਾਗਪਾਲ ਹੁਣ ਫਿਰੋਜਪੁਰ ਵਿੱਚ ਬੀ. ਐਸ. ਐਨ. …
Read More »ਰੇਤੇ ਨਾਲ ਭਰੀ ਟਰੈਕਟਰ ਟਰਾਲੀ ਦੀ ਟੱਕਰ, ਰੇਲ ਗੱਡੀ ਦਾ ਡਰਾਇਵਰ ਜਖਮੀ
ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਸ਼੍ਰੀ ਗੰਗਾਨਗਰ ਤੋਂ ਵਾਇਆ ਫਾਜਿਲਕਾ ਫਿਰੋਜਪੁਰ ਜਾਣ ਵਾਲੀ ਮੇਲ ਗੱਡੀ 14, 602 ਡਾਊਨ ਦਾ ਸਰਕਾਰੀ ਹਾਈ ਸਕੂਲ ਬਹਿਕ ਖਾਸ ਦੇ ਕੋਲ ਬਿਨਾਂ ਰੇਲਵੇ ਫਾਟਕ ਤੋਂ ਕਰਾਸ ਕਰ ਰਹੀ ਰੇਤੇ ਦੀ ਭਰੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪਰ ਇਸ ਹਾਦਸੇ ਵਿਚ ਗੱਡੀ ਦਾ ਡਰਾਈਵਰ ਦੇ ਜਖ਼ਮੀ ਹੋ ਜਾਣ …
Read More »
Punjab Post Daily Online Newspaper & Print Media